Sri Dasam Granth Sahib

Displaying Page 62 of 2820

ਇਮ ਬੇਦ ਉਚਾਰਤ ਸਾਰਸੁਤੀ

Eima Beda Auchaarata Saarasutee ॥

The Superb Shrutis (of the Vedas) declare thus !

ਅਕਾਲ ਉਸਤਤਿ - ੧੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਊ ਵਾ ਰਸ ਕੇ ਚਸਕੇ ਰਸ ਹੈ

Joaoo Vaa Rasa Ke Chasake Rasa Hai ॥

Those who are absorbed with the ambrosia of the Name even by Mistake !

ਅਕਾਲ ਉਸਤਤਿ - ੧੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਊ ਭੂਲਿ ਕਾਲ ਫੰਧਾ ਫਸ ਹੈ ॥੨੦॥੧੬੦॥

Teaoo Bhooli Na Kaal Phaandhaa Phasa Hai ॥20॥160॥

They will not be entrapped in he snare of death ! 20. 160

ਅਕਾਲ ਉਸਤਤਿ - ੧੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਵਪ੍ਰਸਾਦਿ ਨਰਾਜ ਛੰਦ

Tv Prasaadi॥ Naraaja Chhaand ॥

BY THY GRACE. NARAAJ STANZA


ਅਗੰਜ ਆਦਿ ਦੇਵ ਹੈ ਅਭੰਜ ਭੰਜ ਜਾਨੀਐ

Agaanja Aadi Dev Hai Abhaanja Bhaanja Jaaneeaai ॥

The Primal Lord is Eternal, He may be comprehended as the breaker of the Unbreakable.

ਅਕਾਲ ਉਸਤਤਿ - ੧੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੂਤ ਭੂਤ ਹੈ ਸਦਾ ਅਗੰਜ ਗੰਜ ਮਾਨੀਐ

Abhoota Bhoota Hai Sadaa Agaanja Gaanja Maaneeaai ॥

He is ever both Gross and Subtle, He assails the Unassailable.

ਅਕਾਲ ਉਸਤਤਿ - ੧੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਦੇਵ ਦੇਵ ਹੈ ਸਦਾ ਅਭੇਵ ਭੇਵ ਨਾਥ ਹੈ

Adev Dev Hai Sadaa Abheva Bheva Naatha Hai ॥

He is both god and demon, He is the Lord of both covert and overt.

ਅਕਾਲ ਉਸਤਤਿ - ੧੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਸਤ ਸਿਧਿ ਬ੍ਰਿਧਿਦਾ ਸਦੀਵ ਸਰਬ ਸਾਥ ਹੈ ॥੧॥੧੬੧॥

Samasata Sidhi Bridhidaa Sadeeva Sarab Saatha Hai ॥1॥161॥

He is the Donor of all powers and ever accompanies all. 1.161.

ਅਕਾਲ ਉਸਤਤਿ - ੧੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਾਥ ਨਾਥ ਨਾਥ ਹੈ ਅਭੰਜ ਭੰਜ ਹੈ ਸਦਾ

Anaatha Naatha Naatha Hai Abhaanja Bhaanja Hai Sadaa ॥

He is the Patron of patronless and breaker of the Unbreakable.

ਅਕਾਲ ਉਸਤਤਿ - ੧੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਗੰਜ ਗੰਜ ਗੰਜ ਹੈ ਸਦੀਵ ਸਿਧਿ ਬ੍ਰਿਧਿਦਾ

Agaanja Gaanja Gaanja Hai Sadeeva Sidhi Bridhidaa ॥

He is the Donor of treasure to treasureless and also Giver of power.

ਅਕਾਲ ਉਸਤਤਿ - ੧੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੂਪ ਰੂਪ ਸਰੂਪ ਹੈ ਅਛਿਜ ਤੇਜ ਮਾਨੀਐ

Anoop Roop Saroop Hai Achhija Teja Maaneeaai ॥

His form is unique and His Glory be considered invincible.

ਅਕਾਲ ਉਸਤਤਿ - ੧੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੀਵ ਸਿਧਿ ਸੁਧਿ ਦਾ ਪ੍ਰਤਾਪ ਪਤ੍ਰ ਜਾਨੀਐ ॥੨॥੧੬੨॥

Sadeeva Sidhi Sudhi Daa Partaapa Patar Jaaneeaai ॥2॥162॥

He is the chastiser of powers and is the Splendour-incarnate. 2.162.

ਅਕਾਲ ਉਸਤਤਿ - ੧੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਗ ਰੰਗ ਰੂਪ ਹੈ ਰੋਗ ਰਾਗ ਰੇਖ ਹੈ

Na Raaga Raanga Roop Hai Na Roga Raaga Rekh Hai ॥

He is without affection, colour and form and without the ailment, attachment and sign.

ਅਕਾਲ ਉਸਤਤਿ - ੧੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਦੋਖ ਅਦਾਗ ਅਦਗ ਹੈ ਅਭੂਤ ਅਭ੍ਰਮ ਅਭੇਖ ਹੈ

Adokh Adaaga Adaga Hai Abhoota Abharma Abhekh Hai ॥

He is devoid of blemish, stain and traud, He is without element, illusion and guise.

ਅਕਾਲ ਉਸਤਤਿ - ੧੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਮਾਤ ਜਾਤਿ ਹੈ ਪਾਤਿ ਚਿਹਨ ਬਰਨ ਹੈ

Na Taata Maata Jaati Hai Na Paati Chihn Barn Hai ॥

He is without father, mother and caste and He is without lineage, mark and colour.

ਅਕਾਲ ਉਸਤਤਿ - ੧੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਦੇਖ ਅਸੇਖ ਅਭੇਖ ਹੈ ਸਦੀਵ ਬਿਸੁ ਭਰਨ ਹੈ ॥੩॥੧੬੩॥

Adekh Asekh Abhekh Hai Sadeeva Bisu Bharn Hai ॥3॥163॥

He is Imperceptible, perfect and guiseless and is always the Sustainer of the Universe. 3.163.

ਅਕਾਲ ਉਸਤਤਿ - ੧੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸ੍ਵੰਭਰ ਬਿਸੁਨਾਥ ਹੈ ਬਿਸੇਖ ਬਿਸ੍ਵ ਭਰਨ ਹੈ

Bisavaanbhar Bisunaatha Hai Bisekh Bisava Bharn Hai ॥

He is the Creator and Master of the Universe and especially its Sustainer.

ਅਕਾਲ ਉਸਤਤਿ - ੧੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮੀ ਜਮਾਨ ਕੇ ਬਿਖੈ ਸਦੀਵ ਕਰਮ ਭਰਮ ਹੈ

Jimee Jamaan Ke Bikhi Sadeeva Karma Bharma Hai ॥

Within the earth and the universe, He is always engaged in actions.

ਅਕਾਲ ਉਸਤਤਿ - ੧੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਦ੍ਵੈਖ ਹੈ ਅਭੇਖ ਹੈ ਅਲੇਖ ਨਾਥ ਜਾਨੀਐ

Adavaikh Hai Abhekh Hai Alekh Naatha Jaaneeaai ॥

He is without malice, without guise, and is known as the Accountless Master.

ਅਕਾਲ ਉਸਤਤਿ - ੧੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੀਵ ਸਰਬ ਠਉਰ ਮੈ ਬਿਸੇਖ ਆਨ ਮਾਨੀਐ ॥੪॥੧੬੪॥

Sadeeva Sarab Tthaur Mai Bisekh Aan Maaneeaai ॥4॥164॥

He may especially be considered abiding for ever in all the places. 4.164.

ਅਕਾਲ ਉਸਤਤਿ - ੧੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੰਤ੍ਰ ਮੈ ਤੰਤ੍ਰ ਮੈ ਮੰਤ੍ਰ ਬਸਿ ਆਵਈ

Na Jaantar Mai Na Taantar Mai Na Maantar Basi Aavaeee ॥

He is not within Yantras and tantras, He cannot be brought under control through Mantras.

ਅਕਾਲ ਉਸਤਤਿ - ੧੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰਾਨ ਕੁਰਾਨ ਨੇਤਿ ਨੇਤਿ ਕੈ ਬਤਾਵਈ

Puraan Aou Kuraan Neti Neti Kai Bataavaeee ॥

The Puranas and the Quran speak of Him as ‘Neti, Neti’ (infinite).

ਅਕਾਲ ਉਸਤਤਿ - ੧੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮ ਮੈ ਧਰਮ ਮੈ ਭਰਮ ਮੈ ਬਤਾਈਐ

Na Karma Mai Na Dharma Mai Na Bharma Mai Bataaeeeaai ॥

He cannot be told within any Karmas, religions and illusions.

ਅਕਾਲ ਉਸਤਤਿ - ੧੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਗੰਜ ਆਦਿ ਦੇਵ ਹੈ ਕਹੋ ਸੁ ਕੈਸਿ ਪਾਈਐ ॥੫॥੧੬੫॥

Agaanja Aadi Dev Hai Kaho Su Kaisi Paaeeeaai ॥5॥165॥

The Primal Lord is Indestructible, say, how can He be realized? 5.165.

ਅਕਾਲ ਉਸਤਤਿ - ੧੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ