Sri Dasam Granth Sahib

Displaying Page 648 of 2820

ਰਾਜਤ ਹੈ ਤਰਏ ਜਮੁਨਾ ਅਤਿ ਹੀ ਤਹ ਚਾਦਨੀ ਚੰਦ ਕਰੀ ਹੈ

Raajata Hai Taree Jamunaa Ati Hee Taha Chaadanee Chaanda Karee Hai ॥

Down below, Yamuna is flowing with currents like moonshine

੨੪ ਅਵਤਾਰ ਕ੍ਰਿਸਨ - ੫੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਤ ਪਟੈ ਸੰਗ ਰਾਜਤ ਗ੍ਵਾਰਿਨ ਤਾ ਕੀ ਪ੍ਰਭਾ ਕਬਿ ਨੇ ਸੁ ਕਰੀ ਹੈ

Seta Pattai Saanga Raajata Gavaarin Taa Kee Parbhaa Kabi Ne Su Karee Hai ॥

੨੪ ਅਵਤਾਰ ਕ੍ਰਿਸਨ - ੫੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਰਾਸ ਬਗੀਚਨ ਮੈ ਇਹ ਫੂਲਨ ਕੀ ਫੁਲਵਾਰਿ ਜਰੀ ਹੈ ॥੫੫੨॥

Maanhu Raasa Bageechan Mai Eih Phoolan Kee Phulavaari Jaree Hai ॥552॥

The gopis look splendid in white garments and they appear like a flower-garden in the forest of amorous play.552.

੨੪ ਅਵਤਾਰ ਕ੍ਰਿਸਨ - ੫੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰਭਗਾ ਹੂੰ ਕੋ ਮਾਨਿ ਕਹਿਯੋ ਬ੍ਰਿਖਭਾਨ ਸੁਤਾ ਹਰਿ ਪਾਇਨ ਲਾਗੀ

Chaandarbhagaa Hooaan Ko Maani Kahiyo Brikhbhaan Sutaa Hari Paaein Laagee ॥

Obeying Chandarbhaga, Radha touched the feet of Krishna

੨੪ ਅਵਤਾਰ ਕ੍ਰਿਸਨ - ੫੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈਨ ਸੀ ਸੁੰਦਰ ਮੂਰਤਿ ਪੇਖਿ ਕੈ ਤਾਹੀ ਕੇ ਦੇਖਿਬੇ ਕੋ ਅਨੁਰਾਗੀ

Main See Suaandar Moorati Pekhi Kai Taahee Ke Dekhibe Ko Anuraagee ॥

She merged like a charming portrait in Krishna on seeing him

੨੪ ਅਵਤਾਰ ਕ੍ਰਿਸਨ - ੫੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਥੀ ਜਨੁ ਲਾਜ ਕੀ ਨੀਦ ਮੈ ਲਾਜ ਕੀ ਨੀਦ ਤਜੀ ਅਬ ਜਾਗੀ

Sovata Thee Janu Laaja Kee Needa Mai Laaja Kee Needa Tajee Aba Jaagee ॥

Till now she had been absorbed in the sleep of shyness, but that shyness also abandoned sleep and awoke

੨੪ ਅਵਤਾਰ ਕ੍ਰਿਸਨ - ੫੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਮੁਨੀ ਨਹਿ ਅੰਤੁ ਲਹੈ ਇਹ ਤਾਹੀ ਸੋ ਖੇਲ ਕਰੈ ਬਡਭਾਗੀ ॥੫੫੩॥

Jaa Ko Munee Nahi Aantu Lahai Eih Taahee So Khel Kari Badabhaagee ॥553॥

He, whose mystery has not been comprehended by the sages, the fortunate Radhika is absorbed in playing with him.553.

੨੪ ਅਵਤਾਰ ਕ੍ਰਿਸਨ - ੫੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨ੍ਹ ਬਾਚ ਰਾਧਾ ਸੋ

Kaanha Baacha Raadhaa So ॥

Speech of Krishna addressed to Radha:


ਦੋਹਰਾ

Doharaa ॥

DOHRA


ਕ੍ਰਿਸਨ ਰਾਧਿਕਾ ਸੰਗ ਕਹਿਯੋ ਅਤਿ ਹੀ ਬਿਹਸਿ ਕੈ ਬਾਤ

Krisan Raadhikaa Saanga Kahiyo Ati Hee Bihsi Kai Baata ॥

੨੪ ਅਵਤਾਰ ਕ੍ਰਿਸਨ - ੫੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲਹੁ ਗਾਵਹੁ ਪ੍ਰੇਮ ਸੋ ਸੁਨਿ ਸਮ ਕੰਚਨ ਗਾਤ ॥੫੫੪॥

Khelhu Gaavahu Parema So Suni Sama Kaanchan Gaata ॥554॥

Krishna said smilingly to Radha, “O dear of the body of gold! You keep on playing smilingly.”554.

੨੪ ਅਵਤਾਰ ਕ੍ਰਿਸਨ - ੫੫੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਸਨ ਬਾਤ ਸੁਨਿ ਰਾਧਿਕਾ ਅਤਿ ਹੀ ਬਿਹਸਿ ਕੈ ਚੀਤ

Krisan Baata Suni Raadhikaa Ati Hee Bihsi Kai Cheet ॥

੨੪ ਅਵਤਾਰ ਕ੍ਰਿਸਨ - ੫੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਸ ਬਿਖੈ ਗਾਵਨ ਲਗੀ ਗ੍ਵਾਰਿਨ ਸੋ ਮਿਲਿ ਗੀਤ ॥੫੫੫॥

Raasa Bikhi Gaavan Lagee Gavaarin So Mili Geet ॥555॥

Hearing the words of Krishna, Radha, smilingly in her mind, began to sing alongwith the gopis in the amorous play.555.

੨੪ ਅਵਤਾਰ ਕ੍ਰਿਸਨ - ੫੫੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਵੈਯਾ

Savaiyaa ॥

SWAYYA


ਚੰਦ੍ਰਭਗਾ ਅਰੁ ਚੰਦ੍ਰਮੁਖੀ ਮਿਲ ਕੈ ਬ੍ਰਿਖਭਾਨੁ ਸੁਤਾ ਸੰਗ ਗਾਵੈ

Chaandarbhagaa Aru Chaandarmukhee Mila Kai Brikhbhaanu Sutaa Saanga Gaavai ॥

੨੪ ਅਵਤਾਰ ਕ੍ਰਿਸਨ - ੫੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਿ ਸਾਰੰਗ ਸੁਧ ਮਲਾਰ ਬਿਲਾਵਲ ਭੀਤਰ ਤਾਨ ਬਸਾਵੈ

Soratthi Saaraanga Sudha Malaara Bilaavala Bheetr Taan Basaavai ॥

Chandarbhaga and Chandarmukhi began to sing alongwith Radha and raised the tunes of Sorath, Sarang, Shuddh Malhar and Bilawal

੨੪ ਅਵਤਾਰ ਕ੍ਰਿਸਨ - ੫੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝ ਰਹੀ ਬ੍ਰਿਜ ਹੂੰ ਕੀ ਤ੍ਰੀਯਾ ਸੋਊ ਰੀਝ ਰਹੈ ਧੁਨਿ ਜੋ ਸੁਨਿ ਪਾਵੈ

Reejha Rahee Brija Hooaan Kee Tareeyaa Soaoo Reejha Rahai Dhuni Jo Suni Paavai ॥

The women of Braja were allured and whosoever listened to that tune, he was fascinated

੨੪ ਅਵਤਾਰ ਕ੍ਰਿਸਨ - ੫੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਸੁਨ ਕੈ ਇਨ ਪੈ ਹਿਤ ਕੈ ਬਨ ਤਿਆਗਿ ਮ੍ਰਿਗੀ ਮ੍ਰਿਗ ਅਉ ਚਲਿ ਆਵੈ ॥੫੫੬॥

So Suna Kai Ein Pai Hita Kai Ban Tiaagi Mrigee Mriga Aau Chali Aavai ॥556॥

Listening to that voice, even the deer and does of the forest moved towards this side.556.

੨੪ ਅਵਤਾਰ ਕ੍ਰਿਸਨ - ੫੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਸੇਂਧੁਰ ਮਾਂਗ ਦਈ ਸਿਰ ਪੈ ਰਸ ਸੋ ਤਿਨ ਕੋ ਅਤਿ ਹੀ ਮਨੁ ਭੀਨੋ

Tin Senadhur Maanga Daeee Sri Pai Rasa So Tin Ko Ati Hee Manu Bheeno ॥

The gopis filled their partings of the hair on the head with vermilion and their mind was filled with pleasure

੨੪ ਅਵਤਾਰ ਕ੍ਰਿਸਨ - ੫੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਸਰ ਆਡ ਸੁ ਕੰਠਸਿਰੀ ਅਰੁ ਮੋਤਿਸਿਰੀ ਹੂੰ ਕੋ ਸਾਜ ਨਵੀਨੋ

Besar Aada Su Kaantthasiree Aru Motisiree Hooaan Ko Saaja Naveeno ॥

They bedecked themselves with the nose-ornaments, necklaces and wreaths of pearls

੨੪ ਅਵਤਾਰ ਕ੍ਰਿਸਨ - ੫੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖਨ ਅੰਗ ਸਭੈ ਸਜਿ ਸੁੰਦਰਿ ਆਖਨ ਭੀਤਰ ਕਾਜਰ ਦੀਨੋ

Bhookhn Aanga Sabhai Saji Suaandari Aakhn Bheetr Kaajar Deeno ॥

The gopis, adorning all their limbs with ornaments, applied antimony to their eyes

੨੪ ਅਵਤਾਰ ਕ੍ਰਿਸਨ - ੫੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹੀ ਸੁ ਤੇ ਕਬਿ ਸ੍ਯਾਮ ਕਹੈ ਭਗਵਾਨ ਕੋ ਚਿਤ ਚੁਰਾਇ ਕੈ ਲੀਨੋ ॥੫੫੭॥

Taahee Su Te Kabi Saiaam Kahai Bhagavaan Ko Chita Churaaei Kai Leeno ॥557॥

The poet Shyam says that in this way, they stole the mind of Lord Krishna.557.

੨੪ ਅਵਤਾਰ ਕ੍ਰਿਸਨ - ੫੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ ਕੀ ਚਾਦਨੀ ਮੈ ਕਬਿ ਸ੍ਯਾਮ ਜਬੈ ਹਰਿ ਖੇਲਨਿ ਰਾਸ ਲਗਿਯੋ ਹੈ

Chaanda Kee Chaadanee Mai Kabi Saiaam Jabai Hari Khelni Raasa Lagiyo Hai ॥

When Krishna began to play in moonshine, the face of Radhika appeared to him like the moon

੨੪ ਅਵਤਾਰ ਕ੍ਰਿਸਨ - ੫੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਧੇ ਕੋ ਆਨਨ ਸੁੰਦਰ ਪੇਖਿ ਕੈ ਚਾਦ ਸੋ ਤਾਹੀ ਕੇ ਬੀਚ ਪਗਿਯੋ ਹੈ

Raadhe Ko Aann Suaandar Pekhi Kai Chaada So Taahee Ke Beecha Pagiyo Hai ॥

She store the heart of Krishna

੨੪ ਅਵਤਾਰ ਕ੍ਰਿਸਨ - ੫੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ