Sri Dasam Granth Sahib

Displaying Page 650 of 2820

ਏਕ ਧਰੇ ਸਿਤ ਸੁੰਦਰ ਸਾਜ ਧਰੇ ਇਕ ਲਾਲ ਸਜੇ ਇਕ ਨੀਲੇ

Eeka Dhare Sita Suaandar Saaja Dhare Eika Laala Saje Eika Neele ॥

Someone is wearing white garments, someone red and someone blue

੨੪ ਅਵਤਾਰ ਕ੍ਰਿਸਨ - ੫੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਮ ਕਹੇ ਸੋਊ ਰੀਝ ਰਹੈ ਪਿਖਿ ਕੈ ਦ੍ਰਿਗ ਕੰਜ ਸੇ ਕਾਨ੍ਹ ਰਸੀਲੇ ॥੫੬੪॥

Saiaam Kahe Soaoo Reejha Rahai Pikhi Kai Driga Kaanja Se Kaanha Raseele ॥564॥

The poet says that all are getting fascinated on seeing Krishna’s voluptuous drag-kang.564.

੨੪ ਅਵਤਾਰ ਕ੍ਰਿਸਨ - ੫੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਗ੍ਵਾਰਨਿਯਾ ਤਹ ਖੇਲਤ ਹੈ ਸੁਭ ਅੰਗਨ ਸੁੰਦਰ ਸਾਜ ਕਈ

Sabha Gavaaraniyaa Taha Khelta Hai Subha Aangan Suaandar Saaja Kaeee ॥

੨੪ ਅਵਤਾਰ ਕ੍ਰਿਸਨ - ੫੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਊ ਰਾਸ ਬਿਖੈ ਤਹ ਖੇਲਤ ਹੈ ਹਰਿ ਸੋ ਮਨ ਮੈ ਅਤਿ ਹੀ ਉਮਈ

Soaoo Raasa Bikhi Taha Khelta Hai Hari So Man Mai Ati Hee Aumaeee ॥

Adorning their limbs, all the gopis are playing there and in that amorous play, they are absorbed in passionate sport in extreme excitement in the company of Krishna

੨੪ ਅਵਤਾਰ ਕ੍ਰਿਸਨ - ੫੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿ ਸ੍ਯਾਮ ਕਹੈ ਤਿਨ ਕੀ ਉਪਮਾ ਜੁ ਹੁਤੀ ਤਹ ਗ੍ਵਾਰਿਨ ਰੂਪ ਰਈ

Kabi Saiaam Kahai Tin Kee Aupamaa Ju Hutee Taha Gavaarin Roop Raeee ॥

੨੪ ਅਵਤਾਰ ਕ੍ਰਿਸਨ - ੫੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਸ੍ਯਾਮਹਿ ਕੋ ਤਨ ਗੋਰਿਨ ਪੇਖਿ ਕੈ ਸ੍ਯਾਮਹਿ ਸੀ ਸਭ ਹੋਇ ਗਈ ॥੫੬੫॥

Mano Saiaamhi Ko Tan Gorin Pekhi Kai Saiaamhi See Sabha Hoei Gaeee ॥565॥

The poet, white describing the beauty an delegance of gopis, says that it seems that seeing the comeliness of Krishna, all the gopis have become Krishna-like.565.

੨੪ ਅਵਤਾਰ ਕ੍ਰਿਸਨ - ੫੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕੈ ਰਾਸ ਮੈ ਰੀਝ ਰਹੀ ਕਬਿ ਸ੍ਯਾਮ ਕਹੈ ਮਨ ਆਨੰਦ ਕੈ ਕੈ

Kela Kai Raasa Mai Reejha Rahee Kabi Saiaam Kahai Man Aanaanda Kai Kai ॥

All the gopis are saturated and absorbed in passionate sport, getting pleased in their mind

੨੪ ਅਵਤਾਰ ਕ੍ਰਿਸਨ - ੫੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰਮੁਖੀ ਤਨ ਕੰਚਨ ਭਾ ਹਸਿ ਸੁੰਦਰ ਬਾਤ ਕਹੀ ਉਮਗੈ ਕੈ

Chaandarmukhee Tan Kaanchan Bhaa Hasi Suaandar Baata Kahee Aumagai Kai ॥

Chandarmukhi with her body like gold, is saying this in extreme excitement

੨੪ ਅਵਤਾਰ ਕ੍ਰਿਸਨ - ੫੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੇਖਤ ਮੂਰਤਿ ਭੀ ਰਸ ਕੇ ਬਸਿ ਆਪਨ ਤੇ ਬਢ ਵਾਹਿ ਲਖੈ ਕੈ

Pekhta Moorati Bhee Rasa Ke Basi Aapan Te Badha Vaahi Lakhi Kai ॥

੨੪ ਅਵਤਾਰ ਕ੍ਰਿਸਨ - ੫੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਉ ਮ੍ਰਿਗਨੀ ਮ੍ਰਿਗ ਪੇਖਤ ਤਿਉ ਬ੍ਰਿਖਭਾਨ ਸੁਤਾ ਭਗਵਾਨ ਚਿਤੈ ਕੈ ॥੫੬੬॥

Jiau Mriganee Mriga Pekhta Tiau Brikhbhaan Sutaa Bhagavaan Chitai Kai ॥566॥

That on seeing the image of Krishna, her passionate love is not restrained and just as a doe looks at a dear, Radha is seeing Lord Krishna in the same manner.566.

੨੪ ਅਵਤਾਰ ਕ੍ਰਿਸਨ - ੫੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਖਭਾਨੁ ਸੁਤਾ ਪਿਖਿ ਰੀਝ ਰਹੀ ਅਤਿ ਸੁੰਦਰਿ ਸੁੰਦਰ ਕਾਨ੍ਹ ਕੋ ਆਨਨ

Brikhbhaanu Sutaa Pikhi Reejha Rahee Ati Suaandari Suaandar Kaanha Ko Aann ॥

Radha is getting fascinated on seeing the beautiful face of Krishna

੨੪ ਅਵਤਾਰ ਕ੍ਰਿਸਨ - ੫੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਤ ਤੀਰ ਨਦੀ ਜਿਹ ਕੇ ਸੁ ਬਿਰਾਜਤ ਫੂਲਨ ਕੇ ਜੁਤ ਕਾਨਨ

Raajata Teera Nadee Jih Ke Su Biraajata Phoolan Ke Juta Kaann ॥

The river is flowing near Krishna and the forests of flowers look magnificent

੨੪ ਅਵਤਾਰ ਕ੍ਰਿਸਨ - ੫੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਕੈ ਭਾਵਨ ਸੋ ਹਰਿ ਕੋ ਮਨੁ ਮੋਹਿ ਲਇਓ ਰਸ ਕੀ ਅਭਿਮਾਨਨ

Nain Kai Bhaavan So Hari Ko Manu Mohi Laeiao Rasa Kee Abhimaann ॥

੨੪ ਅਵਤਾਰ ਕ੍ਰਿਸਨ - ੫੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਉ ਰਸ ਲੋਗਨ ਭਉਹਨ ਲੈ ਧਨੁ ਨੈਨਨ ਸੈਨ ਸੁ ਕੰਜ ਸੇ ਬਾਨਨ ॥੫੬੭॥

Jiau Rasa Logan Bhauhan Lai Dhanu Nainn Sain Su Kaanja Se Baann ॥567॥

The signs of Radha have allured the mind of Krishna and it appears to him that her eyebrows are like bows and the signs of the eyes like the arrows of flowers.567.

੨੪ ਅਵਤਾਰ ਕ੍ਰਿਸਨ - ੫੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨ੍ਹ ਸੋ ਪ੍ਰੀਤਿ ਬਢੀ ਤਿਨ ਕੀ ਘਟੀ ਕਛੁ ਹੈ ਬਢਹੀ ਸੁ ਭਈ ਹੈ

Kaanha So Pareeti Badhee Tin Kee Na Ghattee Kachhu Hai Badhahee Su Bhaeee Hai ॥

੨੪ ਅਵਤਾਰ ਕ੍ਰਿਸਨ - ੫੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰ ਕੈ ਲਾਜ ਸਭੈ ਮਨ ਕੀ ਹਰਿ ਕੈ ਸੰਗਿ ਖੇਲਨ ਕੋ ਉਮਈ ਹੈ

Daara Kai Laaja Sabhai Man Kee Hari Kai Saangi Kheln Ko Aumaeee Hai ॥

The love of Radha for Krishna, instead of decreasing, increased greatly and the mind of Radha, forsaking shyness, became eager to play with Krishna

੨੪ ਅਵਤਾਰ ਕ੍ਰਿਸਨ - ੫੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਮ ਕਹੈ ਤਿਨ ਕੀ ਉਪਮਾ ਅਤਿ ਹੀ ਜੁ ਤ੍ਰੀਆ ਅਤਿ ਰੂਪ ਰਈ ਹੈ

Saiaam Kahai Tin Kee Aupamaa Ati Hee Ju Tareeaa Ati Roop Raeee Hai ॥

੨੪ ਅਵਤਾਰ ਕ੍ਰਿਸਨ - ੫੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਕਾਨ੍ਹ ਜੂ ਕੌ ਪਿਖਿ ਕੈ ਤਨਮੈ ਸਭ ਗ੍ਵਾਰਿਨ ਹੋਇ ਗਈ ਹੈ ॥੫੬੮॥

Suaandar Kaanha Joo Kou Pikhi Kai Tanaami Sabha Gavaarin Hoei Gaeee Hai ॥568॥

The poet Shyam says that all the women are beautiful and seeing the beauty of Krishna, all have merged in him 568

੨੪ ਅਵਤਾਰ ਕ੍ਰਿਸਨ - ੫੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਮ੍ਰਿਗੀ ਤਨ ਕੰਚਨ ਕੇ ਸਭ ਚੰਦ੍ਰਮੁਖੀ ਮਨੋ ਸਿੰਧੁ ਰਚੀ ਹੈ

Nain Mrigee Tan Kaanchan Ke Sabha Chaandarmukhee Mano Siaandhu Rachee Hai ॥

The eyes of gopis are like does, their bodies like gold, their faces like moon and they themselves are like Lakshmi

੨੪ ਅਵਤਾਰ ਕ੍ਰਿਸਨ - ੫੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਰੂਪ ਰਾਜਤ ਹੈ ਰਤਿ ਰਾਵਨ ਤ੍ਰੀਯ ਅਉਰ ਸਚੀ ਹੈ

Jaa Sama Roop Na Raajata Hai Rati Raavan Tareeya Na Aaur Sachee Hai ॥

The beauty of Mandodari, Rati and Shachi is not like them

੨੪ ਅਵਤਾਰ ਕ੍ਰਿਸਨ - ੫੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਮਹਿ ਰੀਝ ਮਹਾ ਕਰਤਾਰ ਕ੍ਰਿਪਾ ਕਟਿ ਕੇਹਰ ਕੈ ਸੁ ਗਚੀ ਹੈ

Taa Mahi Reejha Mahaa Kartaara Kripaa Katti Kehar Kai Su Gachee Hai ॥

By His Grace, God has made their waist slim like lion

੨੪ ਅਵਤਾਰ ਕ੍ਰਿਸਨ - ੫੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੰਗ ਪ੍ਰੀਤਿ ਕਹੈ ਕਬਿ ਸ੍ਯਾਮ ਮਹਾ ਭਗਵਾਨਹਿ ਕੀ ਸੁ ਮਚੀ ਹੈ ॥੫੬੯॥

Taa Saanga Pareeti Kahai Kabi Saiaam Mahaa Bhagavaanhi Kee Su Machee Hai ॥569॥

The love of Lord Krishna continues with them formidably/569.

੨੪ ਅਵਤਾਰ ਕ੍ਰਿਸਨ - ੫੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਗਨ ਅਉਰ ਸੁਭਾਵਨ ਕੀ ਅਤਿ ਗਾਰਨ ਕੀ ਤਹ ਮਾਡ ਪਰੀ

Raagan Aaur Subhaavan Kee Ati Gaaran Kee Taha Maada Paree ॥

There is great assemblage of the musical modes and garbs there

੨੪ ਅਵਤਾਰ ਕ੍ਰਿਸਨ - ੫੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਜ ਗੀਤਨ ਕੀ ਅਤਿ ਹਾਸਨ ਸੋ ਜਹ ਖੇਲਤ ਭੀ ਕਈ ਏਕ ਘਰੀ

Brija Geetn Kee Ati Haasan So Jaha Khelta Bhee Kaeee Eeka Gharee ॥

All are continuously playing for a long time, absorbed in laughter and singing songs of Braja

੨੪ ਅਵਤਾਰ ਕ੍ਰਿਸਨ - ੫੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ