Sri Dasam Granth Sahib

Displaying Page 651 of 2820

ਗਾਵਤ ਏਕ ਬਜਾਵਤ ਤਾਲ ਕਹੈ ਇਕ ਨਾਚਹੁ ਆਇ ਅਰੀ

Gaavata Eeka Bajaavata Taala Kahai Eika Naachahu Aaei Aree ॥

੨੪ ਅਵਤਾਰ ਕ੍ਰਿਸਨ - ੫੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿ ਸ੍ਯਾਮ ਕਹੈ ਤਿਹ ਠਉਰ ਬਿਖੈ ਜਿਹ ਠਉਰ ਬਿਖੈ ਹਰਿ ਰਾਸ ਕਰੀ ॥੫੭੦॥

Kabi Saiaam Kahai Tih Tthaur Bikhi Jih Tthaur Bikhi Hari Raasa Karee ॥570॥

Someone is singing and someone is playing the tune and someone has come to dance there, where Krishna has performed his amorous play.570.

੨੪ ਅਵਤਾਰ ਕ੍ਰਿਸਨ - ੫੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਦੁਰਾਇ ਕੋ ਆਇਸੁ ਪਾਇ ਤ੍ਰੀਯਾ ਸਭ ਖੇਲਤ ਰਾਸ ਬਿਖੈ ਬਿਧਿ ਆਛੀ

Jaduraaei Ko Aaeisu Paaei Tareeyaa Sabha Khelta Raasa Bikhi Bidhi Aachhee ॥

੨੪ ਅਵਤਾਰ ਕ੍ਰਿਸਨ - ੫੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਸਭਾ ਜਿਹ ਸਿੰਧੁ ਸੁਤਾ ਜਿਮ ਖੇਲਨ ਕੇ ਹਿਤ ਕਾਛਨ ਕਾਛੀ

Eiaandar Sabhaa Jih Siaandhu Sutaa Jima Kheln Ke Hita Kaachhan Kaachhee ॥

Obeying Krishna, the king of Yadavas, all the women performed the amorous play nicely like the dancing heavenly damsels of the court of Indra

੨੪ ਅਵਤਾਰ ਕ੍ਰਿਸਨ - ੫੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਇਹ ਕਿੰਨਰ ਕੀ ਦੁਹਿਤਾ ਕਿਧੌ ਨਾਗਨ ਕੀ ਕਿਧੌ ਹੈ ਇਹ ਤਾਛੀ

Kai Eih Kiaannra Kee Duhitaa Kidhou Naagan Kee Kidhou Hai Eih Taachhee ॥

They are just like the daughters of Kinnars and Nagas

੨੪ ਅਵਤਾਰ ਕ੍ਰਿਸਨ - ੫੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਸ ਬਿਖੈ ਇਮ ਨਾਚਤ ਹੈ ਜਿਮ ਕੇਲ ਕਰੈ ਜਲ ਭੀਤਰ ਮਾਛੀ ॥੫੭੧॥

Raasa Bikhi Eima Naachata Hai Jima Kela Kari Jala Bheetr Maachhee ॥571॥

They are all dancing in the amorous play like the fish moving in water.571.

੨੪ ਅਵਤਾਰ ਕ੍ਰਿਸਨ - ੫੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕੇ ਮੁਖਿ ਦੇਖਿ ਛਟਾ ਸੁਭ ਸੁੰਦਰ ਮਧਿਮ ਲਾਗਤ ਜੋਤਿ ਸਸੀ ਹੈ

Jih Ke Mukhi Dekhi Chhattaa Subha Suaandar Madhima Laagata Joti Sasee Hai ॥

Seeing the beauty of these gopis, the light of the moon is looking dim

੨੪ ਅਵਤਾਰ ਕ੍ਰਿਸਨ - ੫੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਉਰਨ ਭਾਇ ਸੋ ਛਾਜਤ ਹੈ ਮਦਨੈ ਮਨੋ ਤਾਨ ਕਮਾਨ ਕਸੀ ਹੈ

Bhaurn Bhaaei So Chhaajata Hai Madani Mano Taan Kamaan Kasee Hai ॥

Their eyebrows have tightened like the tightened bow of the god of love

੨੪ ਅਵਤਾਰ ਕ੍ਰਿਸਨ - ੫੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹੀ ਕੇ ਆਨਨ ਸੁੰਦਰ ਤੇ ਸੁਰ ਰਾਗਹ ਕੀ ਸਭ ਭਾਂਤਿ ਬਸੀ ਹੈ

Taahee Ke Aann Suaandar Te Sur Raagaha Kee Sabha Bhaanti Basee Hai ॥

੨੪ ਅਵਤਾਰ ਕ੍ਰਿਸਨ - ੫੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਉ ਮਧੁ ਬੀਚ ਫਸੈ ਮਖੀਆ ਮਤਿ ਲੋਗਨ ਕੀ ਇਹ ਭਾਂਤਿ ਫਸੀ ਹੈ ॥੫੭੨॥

Jiau Madhu Beecha Phasai Makheeaa Mati Logan Kee Eih Bhaanti Phasee Hai ॥572॥

All the tunes abide in their mouths and the mind of the people has been entrapped in their speech like the flies in honey.572.

੨੪ ਅਵਤਾਰ ਕ੍ਰਿਸਨ - ੫੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਿ ਸੁੰਦਰ ਆਨਨ ਤੇ ਹਰਿ ਜੂ ਬਿਧਿ ਸੁੰਦਰ ਸੋ ਇਕ ਤਾਨ ਬਸਾਯੋ

Phiri Suaandar Aann Te Hari Joo Bidhi Suaandar So Eika Taan Basaayo ॥

੨੪ ਅਵਤਾਰ ਕ੍ਰਿਸਨ - ੫੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਿ ਸਾਰੰਗ ਸੁਧ ਮਲਾਰ ਬਿਲਾਵਲ ਕੀ ਸੁਰ ਭੀਤਰ ਗਾਯੋ

Soratthi Saaraanga Sudha Malaara Bilaavala Kee Sur Bheetr Gaayo ॥

Then Krishna played a beautiful tune with his comely mouth and sang the musical modes of Sorath, Sarang, Shuddh Malhar and Bilawal

੨੪ ਅਵਤਾਰ ਕ੍ਰਿਸਨ - ੫੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਅਪਨੇ ਸੁਨ ਸ੍ਰਉਨਨ ਮੈ ਬ੍ਰਿਜ ਗਵਾਰਨੀਯਾ ਅਤਿ ਹੀ ਸੁਖੁ ਪਾਯੋ

So Apane Suna Sarunan Mai Brija Gavaaraneeyaa Ati Hee Sukhu Paayo ॥

Listening to them, the gopis of Braja obtained great satisfaction

੨੪ ਅਵਤਾਰ ਕ੍ਰਿਸਨ - ੫੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਰਹੇ ਬਨ ਕੇ ਖਗ ਅਉ ਮ੍ਰਿਗ ਰੀਝ ਰਹੈ ਜਿਨ ਹੂੰ ਸੁਨਿ ਪਾਯੋ ॥੫੭੩॥

Mohi Rahe Ban Ke Khga Aau Mriga Reejha Rahai Jin Hooaan Suni Paayo ॥573॥

The birds and also the deer listening to the pretty sound were fascinated and whosoever heard his Ragas (musical modes), got greatly pleased.573.

੨੪ ਅਵਤਾਰ ਕ੍ਰਿਸਨ - ੫੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਗਾਵਤ ਗੀਤ ਭਲੈ ਹਰਿ ਜੂ ਕਬਿ ਸ੍ਯਾਮ ਕਹੈ ਕਰਿ ਭਾਵ ਛਬੈ

Taha Gaavata Geet Bhalai Hari Joo Kabi Saiaam Kahai Kari Bhaava Chhabai ॥

Krishna looks splendid in singing beautiful songs with charming emotions at that place

੨੪ ਅਵਤਾਰ ਕ੍ਰਿਸਨ - ੫੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਰਲੀ ਜੁਤ ਗ੍ਵਰਾਨਿ ਭੀਤਰ ਰਾਜਤ ਜ੍ਯੋ ਮ੍ਰਿਗਨੀ ਮ੍ਰਿਗ ਬੀਚ ਫਬੈ

Murlee Juta Gavaraani Bheetr Raajata Jaio Mriganee Mriga Beecha Phabai ॥

Playing on his flute, he seems glorious amongst gopis like a deer among does

੨੪ ਅਵਤਾਰ ਕ੍ਰਿਸਨ - ੫੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕੋ ਸਭ ਲੋਗਨ ਮੈ ਜਸੁ ਗਾਵਤ ਛੂਟਤ ਹੈ ਤਿਨ ਤੇ ਕਬੈ

Jih Ko Sabha Logan Mai Jasu Gaavata Chhoottata Hai Tin Te Na Kabai ॥

੨੪ ਅਵਤਾਰ ਕ੍ਰਿਸਨ - ੫੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨਿ ਖੇਲਨ ਕੋ ਮਨ ਗੋਪਿਨ ਕੋ ਛਿਨ ਬੀਚ ਲੀਯੋ ਫੁਨਿ ਚੋਰ ਸਬੈ ॥੫੭੪॥

Tini Kheln Ko Man Gopin Ko Chhin Beecha Leeyo Phuni Chora Sabai ॥574॥

He, who is praised by everyone, he can’t remain unattached with the people he has stolen the minds of the gopis in order to play with them.574.

੨੪ ਅਵਤਾਰ ਕ੍ਰਿਸਨ - ੫੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿ ਸ੍ਯਾਮ ਕਹੈ ਉਪਮਾ ਤਿਹ ਕੀ ਜਿਨ ਜੋਬਨ ਰੂਪ ਅਨੂਪ ਗਹਿਯੋ ਹੈ

Kabi Saiaam Kahai Aupamaa Tih Kee Jin Joban Roop Anoop Gahiyo Hai ॥

The poet Shyam is appreciating him, whose beauty is unique

੨੪ ਅਵਤਾਰ ਕ੍ਰਿਸਨ - ੫੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਮੁਖ ਦੇਖਿ ਅਨੰਦ ਬਢਿਯੋ ਜਿਹ ਕੋ ਸੁਨਿ ਸ੍ਰਉਨਨ ਸੋਕ ਦਹਿਯੋ ਹੈ

Jaa Mukh Dekhi Anaanda Badhiyo Jih Ko Suni Sarunan Soka Dahiyo Hai ॥

For having whose sight, the bliss increases and listening to whose speech, allsorts of sorrows come to an end

੨੪ ਅਵਤਾਰ ਕ੍ਰਿਸਨ - ੫੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਨੰਦ ਕੈ ਬ੍ਰਿਖਭਾਨੁ ਸੁਤਾ ਹਰਿ ਕੇ ਸੰਗ ਜ੍ਵਾਬ ਸੁ ਐਸ ਕਹਿਯੋ ਹੈ

Aanaanda Kai Brikhbhaanu Sutaa Hari Ke Saanga Javaaba Su Aaisa Kahiyo Hai ॥

੨੪ ਅਵਤਾਰ ਕ੍ਰਿਸਨ - ੫੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਸੁਨੇ ਤ੍ਰੀਯਾ ਮੋਹਿ ਰਹੀ ਸੁਨਿ ਕੈ ਜਿਹ ਕੋ ਹਰਿ ਰੀਝ ਰਹਿਯੋ ਹੈ ॥੫੭੫॥

Taa Ke Sune Tareeyaa Mohi Rahee Suni Kai Jih Ko Hari Reejha Rahiyo Hai ॥575॥

Radha, the daughter of Brish Bhan, in great joy, is conversing with Krishna an dlistening to her, the women are getting allured and Krishna is also getting pleased.575.

੨੪ ਅਵਤਾਰ ਕ੍ਰਿਸਨ - ੫੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਵਾਰਨੀਯਾ ਮਿਲ ਕੈ ਸੰਗਿ ਕਾਨ੍ਹ ਕੈ ਖੇਲਤ ਹੈ ਕਬਿ ਸ੍ਯਾਮ ਸਬੈ

Gavaaraneeyaa Mila Kai Saangi Kaanha Kai Khelta Hai Kabi Saiaam Sabai ॥

੨੪ ਅਵਤਾਰ ਕ੍ਰਿਸਨ - ੫੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੀ ਤਿਨ ਕੋ ਸੁਧਿ ਅੰਗਨ ਕੀ ਨਹਿ ਚੀਰਨ ਕੀ ਤਿਨ ਕੋ ਸੁ ਤਬੈ

Na Rahee Tin Ko Sudhi Aangan Kee Nahi Cheeran Kee Tin Ko Su Tabai ॥

The poet Shyam says that all the gopis are playing together with Krishna and they have no consciousness abhout their limbs and raiments

੨੪ ਅਵਤਾਰ ਕ੍ਰਿਸਨ - ੫੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ