Sri Dasam Granth Sahib

Displaying Page 66 of 2820

ਨੇਤਿ ਨੇਤਿ ਪੁਕਾਰਹੀ ਸਿਵ ਸਕ੍ਰ ਮੁਖਚਾਰ ॥੩॥੧੮੩॥

Neti Neti Pukaarahee Siva Sakar Aou Mukhchaara ॥3॥183॥

The gods Shiva, Indra and Brahma repeat ‘Neti, Neti’ about Him.3.183.

ਅਕਾਲ ਉਸਤਤਿ - ੧੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਸਪਤ ਪਤਾਰ ਕੇ ਤਰਿ ਜਾਪਹੀ ਜਿਹ ਜਾਪ

Sarba Sapata Pataara Ke Tari Jaapahee Jih Jaapa ॥

All the beings of the seven nether-worlds down below repeats His Name.

ਅਕਾਲ ਉਸਤਤਿ - ੧੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਦੇਵ ਅਗਾਧਿ ਤੇਜ ਅਨਾਦਿ ਮੂਰਤਿ ਅਤਾਪ

Aadi Dev Agaadhi Teja Anaadi Moorati Ataapa ॥

He is the Primal Lord of Unfathomable Glory, the Beginningless and Anguishless Entity.

ਅਕਾਲ ਉਸਤਤਿ - ੧੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਤ੍ਰ ਮੰਤ੍ਰ ਆਵਈ ਕਰਿ ਤੰਤ੍ਰ ਮੰਤ੍ਰ ਕੀਨ

Jaantar Maantar Na Aavaeee Kari Taantar Maantar Na Keena ॥

He cannot be overpowered by Yantras and Mantras, He never yielded before Tantras and Mantras.

ਅਕਾਲ ਉਸਤਤਿ - ੧੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਠਉਰ ਰਹਿਓ ਬਿਰਾਜ ਧਿਰਾਜ ਰਾਜ ਪ੍ਰਬੀਨ ॥੪॥੧੮੪॥

Sarba Tthaur Rahiao Biraaja Dhiraaja Raaja Parbeena ॥4॥184॥

That superb Sovereign is All-Pervading and Scans all.4.184.

ਅਕਾਲ ਉਸਤਤਿ - ੧੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਛ ਗੰਧ੍ਰਬ ਦੇਵ ਦਾਨੋ ਬ੍ਰਹਮ ਛਤ੍ਰੀਅਨ ਮਾਹਿ

Jachha Gaandharba Dev Daano Na Barhama Chhatareean Maahi ॥

He is neither in Yakshas, Gandharvas, gods and demons, nor in Brahmins and Kshatriyas.

ਅਕਾਲ ਉਸਤਤਿ - ੧੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਸਨੰ ਕੇ ਬਿਖੈ ਬਿਰਾਜੈ ਸੂਦ੍ਰ ਭੀ ਵਹ ਨਾਹਿ

Baisanaan Ke Bikhi Biraajai Soodar Bhee Vaha Naahi ॥

He is neither in Vaishnavas nor in Shudras.

ਅਕਾਲ ਉਸਤਤਿ - ੧੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੂੜ ਗਉਡ ਭੀਲ ਭੀਕਰ ਬ੍ਰਹਮ ਸੇਖ ਸਰੂਪ

Goorha Gauda Na Bheela Bheekar Barhama Sekh Saroop ॥

He is neither in Rajputs, Gaurs and Bhils, nor in Brahmins and Sheikths.

ਅਕਾਲ ਉਸਤਤਿ - ੧੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਤਿ ਦਿਵਸ ਮਧ ਉਰਧ ਭੂਮਿ ਅਕਾਸ ਅਨੂਪ ॥੫॥੧੮੫॥

Raati Divasa Na Madha Aurdha Na Bhoomi Akaas Anoop ॥5॥185॥

He is neither within night and day He, the Unique Lord is also not within earth, sky and nether-world.5.185.

ਅਕਾਲ ਉਸਤਤਿ - ੧੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤਿ ਜਨਮ ਕਾਲ ਕਰਮ ਧਰਮ ਕਰਮ ਬਿਹੀਨ

Jaati Janaam Na Kaal Karma Na Dharma Karma Biheena ॥

He is without caste, birth, death and action and also without the impact of religious rituals.

ਅਕਾਲ ਉਸਤਤਿ - ੧੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰਥ ਜਾਤ੍ਰ ਦੇਵ ਪੂਜਾ ਗੋਰ ਕੇ ਅਧੀਨ

Teeratha Jaatar Na Dev Poojaa Gora Ke Na Adheena ॥

He is beyond the impact of pilgrimage, worship of deities and the sacrament of creation.

ਅਕਾਲ ਉਸਤਤਿ - ੧੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਸਪਤ ਪਤਾਰ ਕੇ ਤਰਿ ਜਾਨੀਐ ਜਿਹ ਜੋਤਿ

Sarba Sapata Pataara Ke Tari Jaaneeaai Jih Joti ॥

His Light Pervades in all the beings of the seven nether-worlds down below.

ਅਕਾਲ ਉਸਤਤਿ - ੧੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਸ ਨਾਮ ਸਹੰਸਫਨਿ ਨਹਿ ਨੇਤ ਪੂਰਨ ਹੋਤ ॥੬॥੧੮੬॥

Sesa Naam Sahaansaphani Nahi Neta Pooran Hota ॥6॥186॥

The Sheshananga with his thousand hoods repeats His Names, but still short of his efforts.6.186.

ਅਕਾਲ ਉਸਤਤਿ - ੧੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਧਿ ਸੋਧਿ ਹਟੇ ਸਭੈ ਸੁਰ ਬਿਰੋਧ ਦਾਨਵ ਸਰਬ

Sodhi Sodhi Hatte Sabhai Sur Birodha Daanva Sarab ॥

All the gods and demons have grown tired in His search.

ਅਕਾਲ ਉਸਤਤਿ - ੧੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਇ ਗਾਇ ਹਟੇ ਗੰਧ੍ਰਬ ਗਵਾਇ ਕਿੰਨਰ ਗਰਬ

Gaaei Gaaei Hatte Gaandharba Gavaaei Kiaannra Garba ॥

The ego of Gandharvas and Kinnars has been shattered by singing His Praises continuously.

ਅਕਾਲ ਉਸਤਤਿ - ੧੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੜਤ ਪੜਤ ਥਕੇ ਮਹਾ ਕਬਿ ਗੜਤ ਗਾੜ ਅਨੰਤ

Parhata Parhata Thake Mahaa Kabi Garhata Gaarha Anaanta ॥

The great poets have become weary of reading and composing their innumerable epics.

ਅਕਾਲ ਉਸਤਤਿ - ੧੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਰ ਹਾਰ ਕਹਿਓ ਸਭੂ ਮਿਲਿ ਨਾਮ ਨਾਮ ਦੁਰੰਤ ॥੭॥੧੮੭॥

Haara Haara Kahiao Sabhoo Mili Naam Naam Duraanta ॥7॥187॥

All have ultimately declared that the meditation on the Name of the Lord is a very hard task. 7.187.

ਅਕਾਲ ਉਸਤਤਿ - ੧੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਭੇਦ ਪਾਇਓ ਲਖਿਓ ਸੇਬ ਕਤੇਬ

Beda Bheda Na Paaeiao Lakhiao Na Seba Kateba ॥

The Vedas have not been able to know His mystery and the Semitic Scriptures could not comprehend His service.

ਅਕਾਲ ਉਸਤਤਿ - ੧੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਦਾਨੋ ਮੂੜ ਮਾਨੋ ਜਛ ਜਾਨੈ ਜੇਬ

Dev Daano Moorha Maano Jachha Na Jaani Jeba ॥

The gods, demons and men are foolish and the Yakshas do not know His Glory.

ਅਕਾਲ ਉਸਤਤਿ - ੧੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤ ਭਬ ਭਵਾਨ ਭੂਪਤਿ ਆਦਿ ਨਾਥ ਅਨਾਥ

Bhoota Bhaba Bhavaan Bhoopti Aadi Naatha Anaatha ॥

He is the king of past, present and future and Primal Master of the Masterless.

ਅਕਾਲ ਉਸਤਤਿ - ੧੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਨਿ ਬਾਇ ਜਲੇ ਥਲੇ ਮਹਿ ਸਰਬ ਠਉਰ ਨਿਵਾਸ ॥੮॥੧੮੮॥

Agani Baaei Jale Thale Mahi Sarab Tthaur Nivaasa ॥8॥188॥

He abides at all the places including fire, air, water and earth.8.188.

ਅਕਾਲ ਉਸਤਤਿ - ੧੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਹ ਗੇਹ ਨੇਹ ਸਨੇਹਿ ਅਬੇਹ ਨਾਕ ਅਜੀਤ

Deha Geha Na Neha Sanehi Abeha Naaka Ajeet ॥

He hath no affection for body or love for home, He is Invincible and Unconquerable Lord.

ਅਕਾਲ ਉਸਤਤਿ - ੧੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਗੰਜਨ ਸਰਬ ਭੰਜਨ ਸਰਬ ਤੇ ਅਨਭੀਤ

Sarba Gaanjan Sarab Bhaanjan Sarab Te Anbheet ॥

He is Destroyer and defacer of all, He is without malice and Merciful to all.

ਅਕਾਲ ਉਸਤਤਿ - ੧੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਕਰਤਾ ਸਰਬ ਹਰਤਾ ਸਰਬ ਦਯਾਲ ਅਦ੍ਵੈਖ

Sarba Kartaa Sarab Hartaa Sarab Dayaala Adavaikh ॥

He is Creator and Destroyer of all, He is without malice and Merciful to all.

ਅਕਾਲ ਉਸਤਤਿ - ੧੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ