Sri Dasam Granth Sahib

Displaying Page 67 of 2820

ਚਕ੍ਰ ਚਿਹਨ ਬਰਨ ਜਾ ਕੋ ਜਾਤਿ ਪਾਤਿ ਭੇਖ ॥੯॥੧੮੯॥

Chakar Chihn Na Barn Jaa Ko Jaati Paati Na Bhekh ॥9॥189॥

He is without mark, sign, and colour He is without caste, linege and guise.9.189.

ਅਕਾਲ ਉਸਤਤਿ - ੧੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਰੇਖ ਰੰਗ ਜਾ ਕੋ ਰਾਗ ਰੂਪ ਰੰਗ

Roop Rekh Na Raanga Jaa Ko Raaga Roop Na Raanga ॥

He is without form, line and colour, and hath no affection for sond and beauty.

ਅਕਾਲ ਉਸਤਤਿ - ੧੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਲਾਇਕ ਸਰਬ ਘਾਇਕ ਸਰਬ ਤੇ ਅਨਭੰਗ

Sarba Laaeika Sarab Ghaaeika Sarab Te Anbhaanga ॥

He is capable to do everything, He is the Destroyer of all and cannot be vanquished by anyone.

ਅਕਾਲ ਉਸਤਤਿ - ੧੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਿਪਾਲ

Sarba Daataa Sarab Giaataa Sarab Ko Partipaala ॥

He is the Donor, Knower and Sustainer of all.

ਅਕਾਲ ਉਸਤਤਿ - ੧੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨਬੰਧੁ ਦਯਾਲ ਸੁਆਮੀ ਆਦਿ ਦੇਵ ਅਪਾਲ ॥੧੦॥੧੯੦॥

Deenabaandhu Dayaala Suaamee Aadi Dev Apaala ॥10॥190॥

He is the friend of the poor, He is the beneficent Lord and patronless Primal Deity.10.190.

ਅਕਾਲ ਉਸਤਤਿ - ੧੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨਬੰਧੁ ਪ੍ਰਬੀਨ ਸ੍ਰੀਪਤਿ ਸਰਬ ਕੋ ਕਰਤਾਰ

Deenabaandhu Parbeena Sreepati Sarab Ko Kartaara ॥

He, the adept Lord of maya, is the friend of the lowly and Creator of all.

ਅਕਾਲ ਉਸਤਤਿ - ੧੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਨ ਚਿਹਨ ਚਕ੍ਰ ਜਾ ਕੋ ਚਕ੍ਰ ਚਿਹਨ ਅਕਾਰ

Barn Chihn Na Chakar Jaa Ko Chakar Chihn Akaara ॥

He is without colour, mark and sign He is without mark, sing and form.

ਅਕਾਲ ਉਸਤਤਿ - ੧੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤਿ ਪਾਤਿ ਗੋਤ੍ਰ ਗਾਥਾ ਰੂਪ ਰੇਖ ਬਰਨ

Jaati Paati Na Gotar Gaathaa Roop Rekh Na Barn ॥

He is without caste , lineage and story of descent He is without form, line and colour.

ਅਕਾਲ ਉਸਤਤਿ - ੧੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਦਾਤਾ ਸਰਬ ਗ੍ਯਾਤਾ ਸਰਬ ਭੂਅ ਕੋ ਭਰਨ ॥੧੧॥੧੯੧॥

Sarba Daataa Sarab Gaiaataa Sarab Bhooa Ko Bharn ॥11॥191॥

He is the Donor and Knower of all and the Sustainer of all the universe. 11.191.

ਅਕਾਲ ਉਸਤਤਿ - ੧੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਗੰਜਨ ਸਤ੍ਰ ਭੰਜਨ ਪਰਮ ਪੁਰਖ ਪ੍ਰਮਾਥ

Dustta Gaanjan Satar Bhaanjan Parma Purkh Parmaatha ॥

He is the Destroyer of the tyrants and vanquisher of the enemies, and the Omnipotent Supreme Purusha.

ਅਕਾਲ ਉਸਤਤਿ - ੧੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਹਰਤਾ ਸ੍ਰਿਸਟ ਕਰਤਾ ਜਗਤ ਮੈ ਜਿਹ ਗਾਥ

Dustta Hartaa Srisatta Kartaa Jagata Mai Jih Gaatha ॥

He is Vanquisher of the tyrants and the Creator of the universe, and His Story is being narrated in the whole world.

ਅਕਾਲ ਉਸਤਤਿ - ੧੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤ ਭਬ ਭਵਿਖ ਭਵਾਨ ਪ੍ਰਮਾਨ ਦੇਵ ਅਗੰਜ

Bhoota Bhaba Bhavikh Bhavaan Parmaan Dev Agaanja ॥

He, the Invincible Lord, is the same in the Past, Present and Future.

ਅਕਾਲ ਉਸਤਤਿ - ੧੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਅੰਤ ਅਨਾਦਿ ਸ੍ਰੀਪਤਿ ਪਰਮ ਪੁਰਖ ਅਭੰਜ ॥੧੨॥੧੯੨॥

Aadi Aanta Anaadi Sreepati Parma Purkh Abhaanja ॥12॥192॥

He, the Lord of maya, the Immortal and unassailable Supreme Purusha, was there in the beginning and will be there at the end.12.192.

ਅਕਾਲ ਉਸਤਤਿ - ੧੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਕੇ ਅਨ ਕ੍ਰਮ ਜੇਤਕ ਕੀਨ ਤਉਨ ਪਸਾਰ

Dharma Ke An Karma Jetaka Keena Tauna Pasaara ॥

He hath spread all the other religious practices.

ਅਕਾਲ ਉਸਤਤਿ - ੧੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵ ਗੰਧਰਬ ਕਿੰਨਰ ਮਛ ਕਛ ਅਪਾਰ

Dev Adev Gaandharba Kiaannra Machha Kachha Apaara ॥

He hath Created innumerable gods, demons, Gandharvas, Kinnars, fish incarnations and tortoise incarnations.

ਅਕਾਲ ਉਸਤਤਿ - ੧੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਮਿ ਅਕਾਸ ਜਲੇ ਥਲੇ ਮਹਿ ਮਾਨੀਐ ਜਿਹ ਨਾਮੁ

Bhoomi Akaas Jale Thale Mahi Maaneeaai Jih Naamu ॥

His Name is reverently repeated by the beings on earth, in sky, in water and on land.

ਅਕਾਲ ਉਸਤਤਿ - ੧੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਹਰਤਾ ਪੁਸਟ ਕਰਤਾ ਸ੍ਰਿਸਟਿ ਹਰਤਾ ਕਾਮ ॥੧੩॥੧੯੩॥

Dustta Hartaa Pustta Kartaa Srisatti Hartaa Kaam ॥13॥193॥

His works include the decimation of tyrants, giving of strength (to the saints) and support to the world.13.193.

ਅਕਾਲ ਉਸਤਤਿ - ੧੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਹਰਨਾ ਸ੍ਰਿਸਟ ਕਰਨਾ ਦਯਾਲ ਲਾਲ ਗੋਬਿੰਦ

Dustta Harnaa Srisatta Karnaa Dayaala Laala Gobiaanda ॥

The Beloved Merciful Lord is the Vanquisher of the tyrants and the Creator of the Universe.

ਅਕਾਲ ਉਸਤਤਿ - ੧੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਪਾਲਕ ਸਤ੍ਰ ਘਾਲਕ ਦੀਨ ਦਯਾਲ ਮੁਕੰਦ

Mitar Paalaka Satar Ghaalaka Deena Dayaala Mukaanda ॥

He is the Sustainer of the friends and the slayer of the enemies.

ਅਕਾਲ ਉਸਤਤਿ - ੧੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਘਉ ਡੰਡਣ ਦੁਸਟ ਖੰਡਣ ਕਾਲ ਹੂੰ ਕੇ ਕਾਲ

Aghau Daandan Dustta Khaandan Kaal Hooaan Ke Kaal ॥

He, the Merciful Lord of the lowely, He is the punisher of the sinners and destroyer of the tyrants He is the decimater even of death.

ਅਕਾਲ ਉਸਤਤਿ - ੧੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਹਰਣੰ ਪੁਸਟ ਕਰਣੰ ਸਰਬ ਕੇ ਪ੍ਰਤਿਪਾਲ ॥੧੪॥੧੯੪॥

Dustta Harnaan Pustta Karnaan Sarab Ke Partipaala ॥14॥194॥

He is the Vanquisher of the tyrants, giver of strength (to the saints) and the Sustainer of all.14.194.

ਅਕਾਲ ਉਸਤਤਿ - ੧੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਕਰਤਾ ਸਰਬ ਹਰਤਾ ਸਰਬ ਕੇ ਅਨਕਾਮ

Sarba Kartaa Sarab Hartaa Sarab Ke Ankaam ॥

He is the Creator and Destroyer of all and the fulfiller of the desires of all.

ਅਕਾਲ ਉਸਤਤਿ - ੧੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਖੰਡਣ ਸਰਬ ਦੰਡਣ ਸਰਬ ਕੇ ਨਿਜ ਭਾਮ

Sarba Khaandan Sarab Daandan Sarab Ke Nija Bhaam ॥

He is the Destroyer and Punisher of all and also their personal Abode.

ਅਕਾਲ ਉਸਤਤਿ - ੧੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਬੀਨ

Sarba Bhugataa Sarab Jugataa Sarab Karma Parbeena ॥

He is the enjoyer of all and is united with all, He is also an adept in all karmas ( actions)

ਅਕਾਲ ਉਸਤਤਿ - ੧੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ