Sri Dasam Granth Sahib

Displaying Page 68 of 2820

ਸਰਬ ਖੰਡਣ ਸਰਬ ਦੰਡਣ ਸਰਬ ਕਰਮ ਅਧੀਨ ॥੧੫॥੧੯੫॥

Sarba Khaandan Sarab Daandan Sarab Karma Adheena ॥15॥195॥

He is the Destroyer and Punisher of all and keeps all the works under His control.15.195.

ਅਕਾਲ ਉਸਤਤਿ - ੧੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਸਿੰਮ੍ਰਿਤਨ ਸਰਬ ਸਾਸਤ੍ਰਨ ਸਰਬ ਬੇਦ ਬਿਚਾਰ

Sarba Siaanmritan Sarab Saastarn Sarab Beda Bichaara ॥

He is not within the contemplation of all the Smritis, all the Shastras and all the Vedas.

ਅਕਾਲ ਉਸਤਤਿ - ੧੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਹਰਤਾ ਬਿਸ੍ਵ ਭਰਤਾ ਆਦਿ ਰੂਪ ਅਪਾਰ

Dustta Hartaa Bisava Bhartaa Aadi Roop Apaara ॥

He, the Infinite Primal Entity is the Vanquisher of the tyrants and the Sustainer of the universe.

ਅਕਾਲ ਉਸਤਤਿ - ੧੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਦੰਡਣ ਪੁਸਟ ਖੰਡਣ ਆਦਿ ਦੇਵ ਅਖੰਡ

Dustta Daandan Pustta Khaandan Aadi Dev Akhaanda ॥

He, the Primal Indivisible Lord is the punisher of the tyrants and breaker of the ego of the mighty.

ਅਕਾਲ ਉਸਤਤਿ - ੧੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਮਿ ਅਕਾਸ ਜਲੇ ਥਲੇ ਮਹਿ ਜਪਤ ਜਾਪ ਅਮੰਡ ॥੧੬॥੧੯੬॥

Bhoomi Akaas Jale Thale Mahi Japata Jaapa Amaanda ॥16॥196॥

The name of that Uninstalled Lord is being repeated by the beings of earth, sky, water and land.16.196.

ਅਕਾਲ ਉਸਤਤਿ - ੧੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਿਸਟਚਾਰ ਬਿਚਾਰ ਜੇਤੇ ਜਾਨੀਐ ਸਬਿਚਾਰ

Srisattachaara Bichaara Jete Jaaneeaai Sabichaara ॥

All the pious thoughts of the world known through the medium of knowledge.

ਅਕਾਲ ਉਸਤਤਿ - ੧੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਦੇਵ ਅਪਾਰ ਸ੍ਰੀਪਤਿ ਦੁਸਟ ਪੁਸਟ ਪ੍ਰਹਾਰ

Aadi Dev Apaara Sreepati Dustta Pustta Parhaara ॥

They are all within that Infinite Primal Lord of maya, the Destroyer of mighty tyrants.

ਅਕਾਲ ਉਸਤਤਿ - ੧੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਨ ਦਾਤਾ ਗ੍ਯਾਨ ਗਿਆਤਾ ਸ੍ਰਬ ਮਾਨ ਮਹਿੰਦ੍ਰ

Aann Daataa Gaiaan Giaataa Sarab Maan Mahiaandar ॥

He is the Donor of Sustenance, the Knower of Knowledge and the Sovereign revered by all.

ਅਕਾਲ ਉਸਤਤਿ - ੧੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਬਿਆਸ ਕਰੇ ਕਈ ਦਿਨ ਕੋਟਿ ਇੰਦ੍ਰ ਉਪਿੰਦ੍ਰ ॥੧੭॥੧੯੭॥

Beda Biaasa Kare Kaeee Din Kotti Eiaandar Aupiaandar ॥17॥197॥

He hath Created many Ved Vyas and millions of Indras and other gods.17.197.

ਅਕਾਲ ਉਸਤਤਿ - ੧੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਨਮ ਜਾਤਾ ਕਰਮ ਗ੍ਯਾਤਾ ਧਰਮ ਚਾਰੁ ਬਿਚਾਰ

Janaam Jaataa Karma Gaiaataa Dharma Chaaru Bichaara ॥

He is the cause of birth and knower of actions and notions of beauteous religious discipline.

ਅਕਾਲ ਉਸਤਤਿ - ੧੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਭੇਵ ਪਾਵਈ ਸਿਵ ਰੁਦ੍ਰ ਅਉ ਮੁਖਚਾਰ

Beda Bheva Na Paavaeee Siva Rudar Aau Mukhchaara ॥

But the Vedas, Shiva, Rudra and Brahma could not Know His mystery and the secret of His notions.

ਅਕਾਲ ਉਸਤਤਿ - ੧੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਿ ਇੰਦ੍ਰ ਉਪਇੰਦ੍ਰ ਬਿਆਸ ਸਨਕ ਸਨਤ ਕੁਮਾਰ

Kotti Eiaandar Aupaeiaandar Biaasa Sanka Santa Kumaara ॥

Milions of Indras and other subordinate gods, Vyas, Sanak and Sanat Kumar.

ਅਕਾਲ ਉਸਤਤਿ - ੧੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਇ ਗਾਇ ਥਕੇ ਸਭੇ ਗੁਨ ਚਕ੍ਰਤ ਭੇ ਮੁਖਚਾਰ ॥੧੮॥੧੯੮॥

Gaaei Gaaei Thake Sabhe Guna Chakarta Bhe Mukhchaara ॥18॥198॥

They and Brahma have got tired of singing His Praises in state of astonishment.18.198.

ਅਕਾਲ ਉਸਤਤਿ - ੧੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਅੰਤਿ ਮਧ ਜਾ ਕੋ ਭੂਤ ਭਬ ਭਵਾਨ

Aadi Aanti Na Madha Jaa Ko Bhoota Bhaba Bhavaan ॥

He is devoid of beginning, middle and end and also of past, present and future.

ਅਕਾਲ ਉਸਤਤਿ - ੧੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿ ਦੁਆਪਰ ਤ੍ਰਿਤੀਆ ਕਲਿਜੁਗ ਚਤ੍ਰ ਕਾਲ ਪ੍ਰਧਾਨ

Sati Duaapar Triteeaa Kalijuga Chatar Kaal Pardhaan ॥

He is Supremely Pervasive in the four ages of Satyuga, Treta, Dvapara and Kaliyuga.

ਅਕਾਲ ਉਸਤਤਿ - ੧੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਿਆਇ ਧਿਆਇ ਥਕੇ ਮਹਾ ਮੁਨ ਗਾਇ ਗੰਧ੍ਰਬ ਅਪਾਰ

Dhiaaei Dhiaaei Thake Mahaa Muna Gaaei Gaandharba Apaara ॥

The great sages have got tired of meditating upon Him and also Infinite Gandharvas singing His Praises continuously.

ਅਕਾਲ ਉਸਤਤਿ - ੧੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਰਿ ਹਾਰਿ ਥਕੇ ਸਭੈ ਨਹੀ ਪਾਈਐ ਤਿਹ ਪਾਰ ॥੧੯॥੧੯੯॥

Haari Haari Thake Sabhai Nahee Paaeeeaai Tih Paara ॥19॥199॥

All have gone weary and accepted defeat, but none could know His end.19.199.

ਅਕਾਲ ਉਸਤਤਿ - ੧੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਦ ਆਦਿਕ ਬੇਦ ਬਿਆਸਕ ਮੁਨਿ ਮਹਾਨ ਅਨੰਤ

Naarada Aadika Beda Biaasaka Muni Mahaan Anaanta ॥

The sage Narada and other, Ved Vyas and other and innumerable great sages

ਅਕਾਲ ਉਸਤਤਿ - ੨੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਿਆਇ ਧਿਆਇ ਥਕੇ ਸਭੈ ਕਰਿ ਕੋਟਿ ਕਸਟ ਦੁਰੰਤ

Dhiaaei Dhiaaei Thake Sabhai Kari Kotti Kasatta Duraanta ॥

Practising millions of arduous hardships and meditations all have got tired.

ਅਕਾਲ ਉਸਤਤਿ - ੨੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਇ ਗਾਇ ਥਕੇ ਗੰਧ੍ਰਬ ਨਾਚਿ ਅਪਛ੍ਰ ਅਪਾਰ

Gaaei Gaaei Thake Gaandharba Naachi Apachhar Apaara ॥

Gandharvas have got tired by singing and countless Apsaras (heavenly damsels) by dancing.

ਅਕਾਲ ਉਸਤਤਿ - ੨੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਧਿ ਸੋਧਿ ਥਕੇ ਮਹਾ ਸੁਰ ਪਾਇਓ ਨਹਿ ਪਾਰ ॥੨੦॥੨੦੦॥

Sodhi Sodhi Thake Mahaa Sur Paaeiao Nahi Paara ॥20॥200॥

The great gods have got tired in their continuous search, but they could not know His end.20.200.

ਅਕਾਲ ਉਸਤਤਿ - ੨੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਵਪ੍ਰਸਾਦਿ ਦੋਹਰਾ

Tv Prasaadi॥ Doharaa ॥

BY THY GRACE. DOHRA (COUPLET)


ਏਕ ਸਮੇ ਸ੍ਰੀ ਆਤਮਾ ਉਚਰਿਓ ਮਤਿ ਸਿਉ ਬੈਨ

Eeka Same Sree Aatamaa Auchariao Mati Siau Bain ॥

Once the Soul spoke these words to Intellect:

ਅਕਾਲ ਉਸਤਤਿ - ੨੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਪ੍ਰਤਾਪ ਜਗਦੀਸ ਕੋ ਕਹਹੁ ਸਕਲ ਬਿਧਿ ਤੈਨ ॥੧॥੨੦੧॥

Sabha Partaapa Jagadeesa Ko Kahahu Sakala Bidhi Tain ॥1॥201॥

“Describe to me in every way all he Glory of the Lord of the world.” 1.201.

ਅਕਾਲ ਉਸਤਤਿ - ੨੦੧/(੨) - ਸ੍ਰੀ ਦਸਮ ਗ੍ਰੰਥ ਸਾਹਿਬ