Sri Dasam Granth Sahib

Displaying Page 699 of 2820

ਦੇਖਤ ਹੀ ਡਰਪਿਯੋ ਮਘਵਾ ਡਰਪਿਯੋ ਬ੍ਰਹਮਾ ਜੋਊ ਲੇਖ ਲਿਖੈ

Dekhta Hee Darpiyo Maghavaa Darpiyo Barhamaa Joaoo Lekh Likhi ॥

Seeing this scene even Brahma and Indra were filled with fear

੨੪ ਅਵਤਾਰ ਕ੍ਰਿਸਨ - ੮੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੁ ਕੇ ਟੁਕਰੇ ਸੰਗ ਜੋਧਨ ਮਾਰਤ ਸ੍ਯਾਮ ਕਹੈ ਅਤਿ ਹੀ ਸੁ ਤਿਖੈ ॥੮੩੩॥

Dhanu Ke Ttukare Saanga Jodhan Maarata Saiaam Kahai Ati Hee Su Tikhi ॥833॥

Breaking his bow, Krishna began to kill with its sharp bits.833.

੨੪ ਅਵਤਾਰ ਕ੍ਰਿਸਨ - ੮੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਯੋ ਬਾਚ ਦੋਹਰਾ

Kabiyo Baacha Doharaa ॥

Speech of the poet: DOHRA


ਧਨੁਖ ਤੇਜ ਮੈ ਬਰਨਿਓ ਕ੍ਰਿਸਨ ਕਥਾ ਕੇ ਕਾਜ

Dhanukh Teja Mai Barniao Krisan Kathaa Ke Kaaja ॥

For the sake of the story of Krishna, I have mentioned the strength of the bow

੨੪ ਅਵਤਾਰ ਕ੍ਰਿਸਨ - ੮੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਹੀ ਚੂਕ ਮੋ ਤੇ ਭਈ ਛਿਮੀਯੈ ਸੋ ਮਹਾਰਾਜ ॥੮੩੪॥

Ati Hee Chooka Mo Te Bhaeee Chhimeeyai So Mahaaraaja ॥834॥

O Lord ! I have greatly and extremely erred, forgive me for this.834.

੨੪ ਅਵਤਾਰ ਕ੍ਰਿਸਨ - ੮੩੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਵੈਯਾ

Savaiyaa ॥

SWAYYA


ਧਨੁ ਕੋ ਟੁਕਰਾ ਕਰਿ ਲੈ ਹਰਿ ਜੀ ਬਰ ਬੀਰਨ ਕੋ ਸੋਊ ਮਾਰਨ ਲਾਗਿਯੋ

Dhanu Ko Ttukaraa Kari Lai Hari Jee Bar Beeran Ko Soaoo Maaran Laagiyo ॥

Taking the bit of the bow in his hand Krishna began to kill there the great heroes

੨੪ ਅਵਤਾਰ ਕ੍ਰਿਸਨ - ੮੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਪਰੇ ਨ੍ਰਿਪ ਬੀਰ ਤਬੈ ਤਿਨ ਕੇ ਮਨ ਮੈ ਅਤਿ ਹੀ ਕੁਪਿ ਜਾਗਿਯੋ

Dhaaei Pare Nripa Beera Tabai Tin Ke Man Mai Ati Hee Kupi Jaagiyo ॥

There those heroes also fell upon Krishna in great rage

੨੪ ਅਵਤਾਰ ਕ੍ਰਿਸਨ - ੮੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫੇਰਿ ਲਗਿਯੋ ਤਿਨ ਕੋ ਹਰਿ ਮਾਰਨ ਜੁਧਹ ਕੇ ਰਸ ਮੋ ਅਨੁਰਾਗਿਯੋ

Pheri Lagiyo Tin Ko Hari Maaran Judhaha Ke Rasa Mo Anuraagiyo ॥

Krishna also absorbed in fighting also began to kill them

੨੪ ਅਵਤਾਰ ਕ੍ਰਿਸਨ - ੮੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰ ਭਯੋ ਅਤਿ ਠਉਰ ਤਹਾ ਸੁਨ ਕੈ ਜਿਹ ਕੋ ਸਿਵ ਜੂ ਉਠਿ ਭਾਗਿਯੋ ॥੮੩੫॥

Sora Bhayo Ati Tthaur Tahaa Suna Kai Jih Ko Siva Joo Autthi Bhaagiyo ॥835॥

There was such a great noise there that on hearing the same even Shiva arose and fled.835.

੨੪ ਅਵਤਾਰ ਕ੍ਰਿਸਨ - ੮੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਤੁ

Kabitu ॥

KABIT


ਤੀਨੋ ਲੋਕ ਪਤਿ ਅਤਿ ਜੁਧੁ ਕਰਿ ਕੋਪਿ ਭਰੇ ਤਊਨੇ ਠਉਰ ਜਹਾ ਬਰਬੀਰ ਅਤਿ ਸ੍ਵੈ ਰਹੇ

Teeno Loka Pati Ati Judhu Kari Kopi Bhare Taoone Tthaur Jahaa Barbeera Ati Savai Rahe ॥

Where great warriors are standing firmly, there Krishna is fighting greatly enraged’

੨੪ ਅਵਤਾਰ ਕ੍ਰਿਸਨ - ੮੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਬੀਰ ਗਿਰੇ ਜੈਸੇ ਬਾਢੀ ਕੇ ਕਟੇ ਤੇ ਰੂਖ ਗਿਰੇ ਬਿਸੰਭਾਰੁ ਅਸਿ ਹਾਥਨ ਨਹੀ ਗਹੇ

Aaise Beera Gire Jaise Baadhee Ke Katte Te Rookh Gire Bisaanbhaaru Asi Haathan Nahee Gahe ॥

The warriors are falling like the trees being cut by the carpenter

੨੪ ਅਵਤਾਰ ਕ੍ਰਿਸਨ - ੮੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਹੀ ਤਰੰਗਨੀ ਉਠੀ ਹੈ ਤਹਾ ਜੋਧਨ ਤੈ ਸੀਸ ਸਮ ਬਟੇ ਅਸਿ ਨਕ੍ਰ ਭਾਂਤਿ ਹ੍ਵੈ ਬਹੇ

Ati Hee Taraanganee Autthee Hai Tahaa Jodhan Tai Seesa Sama Batte Asi Nakar Bhaanti Havai Bahe ॥

There is a flood of warriors and the heads and swords are flowing the blood

੨੪ ਅਵਤਾਰ ਕ੍ਰਿਸਨ - ੮੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੋਰੇ ਪੈ ਬਰਦ ਚੜਿ ਆਇ ਥੇ ਬਰਦ ਪਤਿ ਗੋਰੀ ਗਉਰਾ ਗੋਰੇ ਰੁਦ੍ਰ ਰਾਤੇ ਰਾਤੇ ਹ੍ਵੈ ਰਹੇ ॥੮੩੬॥

Gore Pai Barda Charhi Aaei The Barda Pati Goree Gauraa Gore Rudar Raate Raate Havai Rahe ॥836॥

Shiva and Gauri had come riding on the white bull, but here they were dyed in red.836.

੨੪ ਅਵਤਾਰ ਕ੍ਰਿਸਨ - ੮੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੋਧ ਭਰੇ ਕਾਨ੍ਹ ਬਲਭਦ੍ਰ ਜੂ ਨੈ ਕੀਨੋ ਰਨ ਭਾਗ ਗਏ ਭਟ ਸੁਭਟ ਠਾਂਢ ਕੁਇ ਰਹਿਯੋ

Karodha Bhare Kaanha Balabhadar Joo Nai Keeno Ran Bhaaga Gaee Bhatta Na Subhatta Tthaandha Kuei Rahiyo ॥

Krishna and Balram fought the battle in great ire, which caused all the warriors to run away

੨੪ ਅਵਤਾਰ ਕ੍ਰਿਸਨ - ੮੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਝੂਮਿ ਪਰੇ ਬੀਰ ਮਾਰੇ ਧਨ ਟੂਕਨ ਕੇ ਮਾਨੋ ਕੰਸ ਰਾਜਾ ਜੂ ਕੋ ਸਾਰੋ ਦਲੁ ਸ੍ਵੈ ਰਹਿਯੋ

Aaise Jhoomi Pare Beera Maare Dhan Ttookan Ke Maano Kaansa Raajaa Joo Ko Saaro Dalu Savai Rahiyo ॥

The warriors fell on being struck by the bits of the bow and it seemed that the whole army of king Kansa fell on the earth

੨੪ ਅਵਤਾਰ ਕ੍ਰਿਸਨ - ੮੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤੇ ਉਠਿ ਭਾਗੇ ਕੇਤੇ ਜੁਧ ਹੀ ਕੋ ਫੇਰਿ ਲਾਗੇ ਸੋਊ ਸਮ ਬਨ ਹਰ ਹਰਿ ਤਾਤੋ ਹ੍ਵੈ ਕਹਿਯੋ

Kete Autthi Bhaage Kete Judha Hee Ko Pheri Laage Soaoo Sama Ban Har Hari Taato Havai Kahiyo ॥

Many warriors got up and ran away and many were again absorbed in fighting

੨੪ ਅਵਤਾਰ ਕ੍ਰਿਸਨ - ੮੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਜਨ ਕੇ ਸੁੰਡਨ ਤੇ ਐਸੇ ਛੀਟੈ ਛੂਟੀ ਜਾ ਤੇ ਅੰਬਰ ਅਨੂਪ ਲਾਲ ਛੀਟ ਛਬਿ ਹ੍ਵੈ ਰਹਿਯੋ ॥੮੩੭॥

Gajan Ke Suaandan Te Aaise Chheettai Chhoottee Jaa Te Aanbar Anoop Laala Chheetta Chhabi Havai Rahiyo ॥837॥

The Lord Krishna also began to burn with anger like the hot water in the forest, there is splash of blood from the trunks of the elephants and the whole sky is looking reddish like the red splash.837

੨੪ ਅਵਤਾਰ ਕ੍ਰਿਸਨ - ੮੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਕ੍ਰਿਸਨ ਹਲੀ ਧਨੁ ਟੂਕ ਸੋ ਘਨ ਦਲ ਦਯੋ ਨਿਘਾਇ

Krisan Halee Dhanu Ttooka So Ghan Dala Dayo Nighaaei ॥

Krishna and Balram destroyed the whole army of the enemy with the bits of the bow

੨੪ ਅਵਤਾਰ ਕ੍ਰਿਸਨ - ੮੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਸੁਨ ਕੈ ਬਧ ਸ੍ਰਉਨਿ ਨ੍ਰਿਪ ਅਉ ਪੁਨਿ ਦਯੋ ਪਠਾਇ ॥੮੩੮॥

Tin Suna Kai Badha Saruni Nripa Aau Puni Dayo Patthaaei ॥838॥

Hearing about the killing of his army, Kansa sent more warriors there again.838.

੨੪ ਅਵਤਾਰ ਕ੍ਰਿਸਨ - ੮੩੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਵੈਯਾ

Savaiyaa ॥

SWAYYA


ਬੀਚ ਚਮੂੰ ਧਸਿ ਬੀਰਨ ਕੀ ਧਨ ਟੂਕਨ ਸੋ ਬਹੁ ਬੀਰ ਸੰਘਾਰੇ

Beecha Chamooaan Dhasi Beeran Kee Dhan Ttookan So Bahu Beera Saanghaare ॥

Krishna killed the four fold army with the bits of the bow

੨੪ ਅਵਤਾਰ ਕ੍ਰਿਸਨ - ੮੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ