Sri Dasam Granth Sahib

Displaying Page 73 of 2820

ਸਰ ਧਾਰ ਬਿਬਰਖਣ ਦੁਰਜਨ ਧਰਖਣ ਅਤੁਲ ਅਮਰਖਣ ਧਰਮ ਧੁਜੇ

Sar Dhaara Bibarkhn Durjan Dharkhn Atula Amarkhn Dharma Dhuje ॥

Thou causest the rain of shafts and also makest the vicious people to swoon, Thou art the Deity of Immeasurable ire and Protector of the banner of Dharma.

ਅਕਾਲ ਉਸਤਤਿ - ੨੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਮ੍ਰਾਛ ਬਿਧੁੰਸਨ ਸ੍ਰੋਣਤ ਚੁੰਸਨ ਸੁੰਭ ਨਿਪਾਤ ਨਿਸੁੰਭ ਮਥੇ

Dhoomaraachha Bidhuaansan Saronata Chuaansan Suaanbha Nipaata Nisuaanbha Mathe ॥

O Destroyer of the demon Dhumar Lochan, O the blood-drinker of Rakatvija, O the killer and masher of the demon-king Nisumbh.

ਅਕਾਲ ਉਸਤਤਿ - ੨੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਅਨੀਲ ਅਗਾਧਿ ਕਥੇ ॥੨੦॥੨੩੦॥

Jai Jai Hosee Mahikhaasur Mardan Aadi Aneela Agaadhi Kathe ॥20॥230॥

Hail, hail, O slayer of Mahishasura, described as Primal, Stainless and Unfathomable. 20.230.

ਅਕਾਲ ਉਸਤਤਿ - ੨੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਵਪ੍ਰਸਾਦਿ ਪਾਧੜੀ ਛੰਦ

Tv Prasaadi॥ Paadharhee Chhaand ॥

BY THY GRACE PAADHARI STANZA


ਤੁਮ ਕਹੋ ਦੇਵ ਸਰਬੰ ਬਿਚਾਰ

Tuma Kaho Dev Sarabaan Bichaara ॥

I relate to thee all the thoughts, O Gurudeva (Or O Gurudeva )

ਅਕਾਲ ਉਸਤਤਿ - ੨੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਕੀਓ ਆਪਿ ਕਰਤੇ ਪਸਾਰ

Jima Keeao Aapi Karte Pasaara ॥

Tell me all the musings) how the Creator created the expanse of the world?

ਅਕਾਲ ਉਸਤਤਿ - ੨੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਦਪਿ ਅਭੂਤ ਅਨਭੈ ਅਨੰਤ

Jadapi Abhoota Anbhai Anaanta ॥

Although the Lord is Elementless, Fearless and Infinite, !

ਅਕਾਲ ਉਸਤਤਿ - ੨੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਉ ਕਹੋਂ ਜਥਾਮਤਿ ਤ੍ਰੈਣ ਤੰਤ ॥੧॥੨੩੧॥

Tau Kahona Jathaamti Tarin Taanta ॥1॥231॥

Then how did He extend the texture of this world? 1.231.

ਅਕਾਲ ਉਸਤਤਿ - ੨੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤਾ ਕਰੀਮ ਕਾਦਿਰ ਕ੍ਰਿਪਾਲ

Kartaa Kareema Kaadri Kripaala ॥

He is the Doer, Beneficent, Mighty and Merciful !

ਅਕਾਲ ਉਸਤਤਿ - ੨੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਦ੍ਵੈ ਅਭੂਤ ਅਨਭੈ ਦਿਆਲ

Adavai Abhoota Anbhai Diaala ॥

He is Non-dual, Non-Elemental, Fearless and Benign.

ਅਕਾਲ ਉਸਤਤਿ - ੨੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਤਾ ਦੁਰੰਤ ਦੁਖ ਦੋਖ ਰਹਤ

Daataa Duraanta Dukh Dokh Rahata ॥

He is the Donor, Endless and devoid of sufferings and blemishes. !

ਅਕਾਲ ਉਸਤਤਿ - ੨੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਨੇਤਿ ਨੇਤਿ ਸਭ ਬੇਦ ਕਹਤ ॥੨॥੨੩੨॥

Jih Neti Neti Sabha Beda Kahata ॥2॥232॥

All the Vedas call Him ‘Neti, Neti’ (Not this, Not thisl….Infinite).2.232.

ਅਕਾਲ ਉਸਤਤਿ - ੨੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਊਚ ਨੀਚ ਕੀਨੋ ਬਨਾਉ

Kaeee Aoocha Neecha Keeno Banaau ॥

He hath Created many beings in upper and lower regions. !

ਅਕਾਲ ਉਸਤਤਿ - ੨੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਵਾਰ ਪਾਰ ਜਾ ਕੋ ਪ੍ਰਭਾਉ

Sabha Vaara Paara Jaa Ko Parbhaau ॥

His Glory is spread in all places here and there.

ਅਕਾਲ ਉਸਤਤਿ - ੨੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਜੀਵ ਜੰਤ ਜਾਨੰਤ ਜਾਹਿ

Sabha Jeeva Jaanta Jaanaanta Jaahi ॥

All the being and creatures know Him. O foolish mind !

ਅਕਾਲ ਉਸਤਤਿ - ੨੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮੂੜ ਕਿਉ ਸੇਵੰਤ ਤਾਹਿ ॥੩॥੨੩੩॥

Man Moorha Kiau Na Sevaanta Taahi ॥3॥233॥

Why dost thou not remember Him? 3.233.

ਅਕਾਲ ਉਸਤਤਿ - ੨੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਮੂੜ ਪਤ੍ਰ ਪੂਜਾ ਕਰੰਤ

Kaeee Moorha Patar Poojaa Karaanta ॥

Many fools worship the leaves (of Tulsi plant). !

ਅਕਾਲ ਉਸਤਤਿ - ੨੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਸਿਧ ਸਾਧੁ ਸੂਰਜ ਸਿਵੰਤ

Kaeee Sidha Saadhu Sooraja Sivaanta ॥

Many adepts and saints adore the Sun.

ਅਕਾਲ ਉਸਤਤਿ - ੨੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਪਲਟਿ ਸੂਰਜ ਸਿਜਦਾ ਕਰਾਇ

Kaeee Palatti Sooraja Sijadaa Karaaei ॥

Many prostrate towards the west (opposite side of sunrise) !

ਅਕਾਲ ਉਸਤਤਿ - ੨੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭ ਏਕ ਰੂਪ ਦ੍ਵੈ ਕੈ ਲਖਾਇ ॥੪॥੨੩੪॥

Parbha Eeka Roop Davai Kai Lakhaaei ॥4॥234॥

They consider the Lord as dual, who is actually one!4. 234

ਅਕਾਲ ਉਸਤਤਿ - ੨੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਛਿਜ ਤੇਜ ਅਨਭੈ ਪ੍ਰਕਾਸ

Anchhija Teja Anbhai Parkaas ॥

His Glory is Unassailable and His illumination is devoid of fear !

ਅਕਾਲ ਉਸਤਤਿ - ੨੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਤਾ ਦੁਰੰਤ ਅਦ੍ਵੈ ਅਨਾਸ

Daataa Duraanta Adavai Anaasa ॥

He is Infinite Donor, Non-dual and Indestructible

ਅਕਾਲ ਉਸਤਤਿ - ੨੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਰੋਗ ਸੋਗ ਤੇ ਰਹਤ ਰੂਪ

Sabha Roga Soga Te Rahata Roop ॥

He is an Entity devoid of all ailments and sorrows !

ਅਕਾਲ ਉਸਤਤਿ - ੨੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੈ ਅਕਾਲ ਅਛੈ ਸਰੂਪ ॥੫॥੨੩੫॥

Anbhai Akaal Achhai Saroop ॥5॥235॥

He is Fearless, Immortal and Invincible Entity!5. 235

ਅਕਾਲ ਉਸਤਤਿ - ੨੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ