Sri Dasam Granth Sahib

Displaying Page 826 of 2820

ਪਾਂਚੋ ਭੂਪ ਮਾਰਿ ਤਿਹ ਲਏ ॥੧੫੬੬॥

Paancho Bhoop Maari Tih Laee ॥1566॥

The king killed all the five warriors including Atipavittar Singh and Shri Singh.1566.

੨੪ ਅਵਤਾਰ ਕ੍ਰਿਸਨ - ੧੫੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਫਤੇ ਸਿੰਘ ਅਰੁ ਫਉਜ ਸਿੰਘ ਚਿਤਿ ਅਤਿ ਕੋਪ ਬਢਾਇ

Phate Siaangha Aru Phauja Siaangha Chiti Ati Kopa Badhaaei ॥

੨੪ ਅਵਤਾਰ ਕ੍ਰਿਸਨ - ੧੫੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਭਟ ਆਵਤ ਹੁਤੇ ਭੂਪਤਿ ਹਨੇ ਬਜਾਇ ॥੧੫੬੭॥

Ee Doaoo Bhatta Aavata Hute Bhoopti Hane Bajaaei ॥1567॥

Fateh Singh and Fauj Singh marched forward in anger, they were also challenged and killed by the king.1567.

੨੪ ਅਵਤਾਰ ਕ੍ਰਿਸਨ - ੧੫੬੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

ARIL


ਭੀਮ ਸਿੰਘ ਭੁਜ ਸਿੰਘ ਸੁ ਕੋਪ ਬਢਾਇਓ

Bheema Siaangha Bhuja Siaangha Su Kopa Badhaaeiao ॥

੨੪ ਅਵਤਾਰ ਕ੍ਰਿਸਨ - ੧੫੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸਿੰਘ ਸਿੰਘ ਮਾਨ ਮਦਨ ਸਿੰਘ ਧਾਇਓ

Mahaa Siaangha Siaangha Maan Madan Siaangha Dhaaeiao ॥

Bhim Singh, Bhuj Singh, Maha Singh, Man Singh and Madan Singh, all of them in rage fell upon the king

੨੪ ਅਵਤਾਰ ਕ੍ਰਿਸਨ - ੧੫੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਮਹਾ ਭਟ ਧਾਏ ਸਸਤ੍ਰ ਸੰਭਾਰ ਕੈ

Aaur Mahaa Bhatta Dhaaee Sasatar Saanbhaara Kai ॥

੨੪ ਅਵਤਾਰ ਕ੍ਰਿਸਨ - ੧੫੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤੇ ਛਿਨ ਮੈ ਤਿਹ ਭੂਪਤਿ ਦਏ ਸੰਘਾਰ ਕੈ ॥੧੫੬੮॥

Ho Te Chhin Mai Tih Bhoopti Daee Saanghaara Kai ॥1568॥

Other great warriors also cam forward, taking up their weapons, but the king killed all of them in an instant.1568.

੨੪ ਅਵਤਾਰ ਕ੍ਰਿਸਨ - ੧੫੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਾ

Soratthaa ॥

SORTHA


ਬਿਕਟਿ ਸਿੰਘ ਜਿਹ ਨਾਮ ਬਿਕਟਿ ਬੀਰ ਜਦੁਬੀਰ ਕੋ

Bikatti Siaangha Jih Naam Bikatti Beera Jadubeera Ko ॥

੨੪ ਅਵਤਾਰ ਕ੍ਰਿਸਨ - ੧੫੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪੁਨੇ ਪ੍ਰਭ ਕੇ ਕਾਮ ਧਾਇ ਪਰਿਯੋ ਅਰਿ ਬਧ ਨਿਮਿਤ ॥੧੫੬੯॥

Apune Parbha Ke Kaam Dhaaei Pariyo Ari Badha Nimita ॥1569॥

There was another great warrior of Krishna, named Vikat Singh, he fell upon the king, bound by the duty of his Lord.1569.

੨੪ ਅਵਤਾਰ ਕ੍ਰਿਸਨ - ੧੫੬੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਬਿਕਟ ਸਿੰਘ ਆਵਤ ਲਖਿਯੋ ਖੜਗ ਸਿੰਘ ਧਨੁ ਤਾਨਿ

Bikatta Siaangha Aavata Lakhiyo Khrhaga Siaangha Dhanu Taani ॥

Seeing Vikat Singh coming, the king spread his bow and inflicted an arrow in the chest of the enemy

੨੪ ਅਵਤਾਰ ਕ੍ਰਿਸਨ - ੧੫੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿਓ ਸਰ ਉਰਿ ਸਤ੍ਰ ਕੇ ਲਾਗਤ ਤਜੇ ਪਰਾਨ ॥੧੫੭੦॥

Maariao Sar Auri Satar Ke Laagata Taje Paraan ॥1570॥

On being struck by the arrow, Vikat Singh breathed his last.1570.

੨੪ ਅਵਤਾਰ ਕ੍ਰਿਸਨ - ੧੫੭੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਾ

Soratthaa ॥

SORTHA


ਰੁਦ੍ਰ ਸਿੰਘ ਇਕ ਬੀਰ ਠਾਂਢ ਹੁਤੋ ਜਦੁਬੀਰ ਢਿਗ

Rudar Siaangha Eika Beera Tthaandha Huto Jadubeera Dhiga ॥

੨੪ ਅਵਤਾਰ ਕ੍ਰਿਸਨ - ੧੫੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਰਥੀ ਰਣ ਧੀਰ ਰਿਸ ਕਰਿ ਨ੍ਰਿਪ ਸਉਹੈ ਭਯੋ ॥੧੫੭੧॥

Mahaarathee Ran Dheera Risa Kari Nripa Sauhai Bhayo ॥1571॥

Another warrior named Rudra Singh was standing near Krishna, that great warrior also reached in front of the king.1571.

੨੪ ਅਵਤਾਰ ਕ੍ਰਿਸਨ - ੧੫੭੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਖੜਗ ਸਿੰਘ ਤਬ ਧਨੁਖ ਸੰਭਾਰਿਯੋ

Khrhaga Siaangha Taba Dhanukh Saanbhaariyo ॥

੨੪ ਅਵਤਾਰ ਕ੍ਰਿਸਨ - ੧੫੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਦ੍ਰ ਸਿੰਘ ਜਬ ਨੈਨ ਨਿਹਾਰਿਯੋ

Rudar Siaangha Jaba Nain Nihaariyo ॥

Seeing Rudra Singh, Kharag Singh held up his bow

੨੪ ਅਵਤਾਰ ਕ੍ਰਿਸਨ - ੧੫੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਡਿ ਬਾਨ ਭੁਜ ਬਲ ਸੋ ਦਯੋ

Chhaadi Baan Bhuja Bala So Dayo ॥

੨੪ ਅਵਤਾਰ ਕ੍ਰਿਸਨ - ੧੫੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਸਤ੍ਰ ਮਾਰ ਤਿਹ ਲਯੋ ॥੧੫੭੨॥

Aavata Satar Maara Tih Layo ॥1572॥

He discharged his arrow with such strength that the enemy was killed when it hit him.1572.

੨੪ ਅਵਤਾਰ ਕ੍ਰਿਸਨ - ੧੫੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਵੈਯਾ

Savaiyaa ॥

SWAYYA