Sri Dasam Granth Sahib

Displaying Page 828 of 2820

ਸਾਠ ਹਜਾਰ ਹਨੇ ਬਹੁਰੋ ਭਟ ਜਛ ਸੁ ਲਛ ਕਈ ਤਿਹ ਘਾਏ

Saattha Hajaara Hane Bahuro Bhatta Jachha Su Lachha Kaeee Tih Ghaaee ॥

After killing sixty thousand warriors, the king knocked down one lakh Yakshas

੨੪ ਅਵਤਾਰ ਕ੍ਰਿਸਨ - ੧੫੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਦਵ ਲਛ ਕੀਏ ਬਿਰਥੀ ਬਹੁ ਜਛਨ ਕੇ ਤਨ ਲਛ ਬਨਾਏ

Jaadava Lachha Keeee Brithee Bahu Jachhan Ke Tan Lachha Banaaee ॥

He deprived one lakh Yadavas of their chariots and made the Yakshas his target

੨੪ ਅਵਤਾਰ ਕ੍ਰਿਸਨ - ੧੫੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੈਦਲ ਲਾਖ ਪਚਾਸ ਹਨੇ ਪੁਰਜੇ ਪੁਰਜੇ ਕਰਿ ਭੂਮਿ ਗਿਰਾਏ

Paidala Laakh Pachaasa Hane Purje Purje Kari Bhoomi Giraaee ॥

He scattered fifty lakh soldiers on foot in fragments on the earth

੨੪ ਅਵਤਾਰ ਕ੍ਰਿਸਨ - ੧੫੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਹਨੇ ਬਲਵਾਨ ਕ੍ਰਿਪਾਨ ਲੈ ਜੋ ਇਹ ਭੂਪ ਕੇ ਊਪਰਿ ਆਏ ॥੧੫੭੯॥

Aaur Hane Balavaan Kripaan Lai Jo Eih Bhoop Ke Aoopri Aaee ॥1579॥

Instead of them, the warriors who attacked the king with their swords, he killed them all.1579.

੨੪ ਅਵਤਾਰ ਕ੍ਰਿਸਨ - ੧੫੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਉ ਦੇ ਮੂਛਿ ਦੁਹੂੰ ਕਰ ਭੂਪਤਿ ਸੈਨ ਨੈ ਜਾਇ ਨਿਸੰਕ ਪਰਿਯੋ

Taau De Moochhi Duhooaan Kar Bhoopti Sain Nai Jaaei Nisaanka Pariyo ॥

The king, twisting his whiskers, fearlessly fell upon the army

੨੪ ਅਵਤਾਰ ਕ੍ਰਿਸਨ - ੧੫੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਲਾਖ ਸੁਆਰ ਹਨੇ ਬਲਿ ਕੈ ਸਸਿ ਕੋ ਰਵਿ ਕੋ ਅਭਿਮਾਨ ਹਰਿਯੋ

Puni Laakh Suaara Hane Bali Kai Sasi Ko Ravi Ko Abhimaan Hariyo ॥

He again killed one lakh horsemen and shattered the pride of Surya and Chandra, even with a single arrow, he knocked down Yama on the ground

੨੪ ਅਵਤਾਰ ਕ੍ਰਿਸਨ - ੧੫੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਮ ਕੋ ਸਰ ਏਕ ਤੇ ਡਾਰਿ ਦਯੋ ਛਿਤਿ ਸ੍ਯਾਮ ਭਨੈ ਨਹੀ ਨੈਕੁ ਡਰਿਯੋ

Jama Ko Sar Eeka Te Daari Dayo Chhiti Saiaam Bhani Nahee Naiku Dariyo ॥

He did not become fearful even slightly

੨੪ ਅਵਤਾਰ ਕ੍ਰਿਸਨ - ੧੫੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਊ ਸੂਰ ਕਹਾਵਤ ਹੈ ਰਨ ਮੈ ਸਬਹੂੰ ਨ੍ਰਿਪ ਖੰਡ ਨਿਖੰਡ ਕਰਿਯੋ ॥੧੫੮੦॥

Joaoo Soora Kahaavata Hai Ran Mai Sabahooaan Nripa Khaanda Nikhaanda Kariyo ॥1580॥

Those who called themselves heroes, the king chopped them into bits.1580.

੨੪ ਅਵਤਾਰ ਕ੍ਰਿਸਨ - ੧੫੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਨ ਮੈ ਦਸ ਲਛ ਹਨੇ ਪੁਨਿ ਜਛ ਜਲਾਧਿਪ ਕੋ ਭਟ ਲਛਕੁ ਮਾਰਿਓ

Ran Mai Dasa Lachha Hane Puni Jachha Jalaadhipa Ko Bhatta Lachhaku Maariao ॥

He killed in the war ten lakh Yakshas and about a lakh warriors of Varuna

੨੪ ਅਵਤਾਰ ਕ੍ਰਿਸਨ - ੧੫੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਕੇ ਸੂਰ ਹਨੇ ਅਗਨੇ ਕਬਿ ਸ੍ਯਾਮ ਭਨੈ ਸੁ ਨਹੀ ਨ੍ਰਿਪ ਹਾਰਿਓ

Eiaandar Ke Soora Hane Agane Kabi Saiaam Bhani Su Nahee Nripa Haariao ॥

He also killed innumerable warriors of Indra and did not suffer defeat

੨੪ ਅਵਤਾਰ ਕ੍ਰਿਸਨ - ੧੫੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਤਕਿ ਕਉ ਮੁਸਲੀਧਰ ਕਉ ਬਸੁਦੇਵਹਿ ਕਉ ਕਰਿ ਮੂਰਛ ਡਾਰਿਓ

Saataki Kau Musleedhar Kau Basudevahi Kau Kari Moorachha Daariao ॥

He made Satyaki, Balram and Vasudev unconscious

੨੪ ਅਵਤਾਰ ਕ੍ਰਿਸਨ - ੧੫੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜ ਗਯੋ ਜਮ ਅਉਰ ਸਚੀਪਤਿ ਕਾਹੂੰ ਹਾਥਿ ਹਥੀਯਾਰ ਸੰਭਾਰਿਓ ॥੧੫੮੧॥

Bhaaja Gayo Jama Aaur Sacheepati Kaahooaan Na Haathi Hatheeyaara Saanbhaariao ॥1581॥

Yama and Indra, without taking up their weapons, fled away from the battlefield.1581.

੨੪ ਅਵਤਾਰ ਕ੍ਰਿਸਨ - ੧੫੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਜਬ ਭੂਪਤਿ ਏਤੋ ਕੀਓ ਜੁਧੁ ਕ੍ਰੁਧ ਕੈ ਸਾਥ

Jaba Bhoopti Eeto Keeao Judhu Karudha Kai Saatha ॥

੨੪ ਅਵਤਾਰ ਕ੍ਰਿਸਨ - ੧੫੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਬ੍ਰਿਜਪਤਿ ਆਵਤ ਭਯੋ ਧਨੁਖ ਬਾਨ ਲੈ ਹਾਥਿ ॥੧੫੮੨॥

Taba Brijapati Aavata Bhayo Dhanukh Baan Lai Haathi ॥1582॥

When the king waged the war with such fury, then Krishna taking up his bow and arrows came forward.1582.

੨੪ ਅਵਤਾਰ ਕ੍ਰਿਸਨ - ੧੫੮੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨਪਦ

Bisanpada ॥

BISHANPADA


ਸ੍ਰੀ ਹਰਿ ਰਿਸ ਭਰਿ ਬਲ ਕਰਿ ਅਰਿ ਪਰ ਜਬ ਧਨੁ ਧਰਿ ਕਰਿ ਧਾਯੋ

Sree Hari Risa Bhari Bala Kari Ari Par Jaba Dhanu Dhari Kari Dhaayo ॥

੨੪ ਅਵਤਾਰ ਕ੍ਰਿਸਨ - ੧੫੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਨ੍ਰਿਪ ਮਨ ਮੈ ਕ੍ਰੋਧ ਬਢਾਯੋ ਸ੍ਰੀਪਤਿ ਕੋ ਗੁਨ ਗਾਯੋ

Taba Nripa Man Mai Karodha Badhaayo Sreepati Ko Guna Gaayo ॥

When Krishna, in fury, fell on the enemy powerfully, taking up his bow in his hand, then, getting infuriated, the king eulogised the Lord in his mind

੨੪ ਅਵਤਾਰ ਕ੍ਰਿਸਨ - ੧੫੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਾਉ

Rahaau ॥

Pause.

੨੪ ਅਵਤਾਰ ਕ੍ਰਿਸਨ - ੧੫੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਪ੍ਰਗਟ ਪ੍ਰਤਾਪ ਤਿਹੂੰ ਪੁਰ ਸੇਸ ਅੰਤਿ ਨਹੀ ਪਾਯੋ

Jaa Ko Pargatta Partaapa Tihooaan Pur Sesa Aanti Nahee Paayo ॥

੨੪ ਅਵਤਾਰ ਕ੍ਰਿਸਨ - ੧੫੮੩/੪ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਭੇਦ ਜਾ ਕੋ ਨਹੀ ਜਾਨਤ ਸੋ ਨੰਦ ਨੰਦ ਕਹਾਯੋ

Beda Bheda Jaa Ko Nahee Jaanta So Naanda Naanda Kahaayo ॥

He whose Glory is known in all the three worlds, even Sheshnaga could not comprehend whose limits and even the Vedas could not know whose myself,His name is Krishna, the son of Nand

੨੪ ਅਵਤਾਰ ਕ੍ਰਿਸਨ - ੧੫੮੩/੫ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਰੂਪ ਨਾਥਿਓ ਜਿਹ ਕਾਲੀ ਕੰਸ ਕੇਸ ਗਹਿ ਘਾਯੋ

Kaal Roop Naathiao Jih Kaalee Kaansa Kesa Gahi Ghaayo ॥

‘He, who stringed the serpent Kaliya, the manifestation of Kal (Death), He, who caught Kansa by his hair and knocked him down

੨੪ ਅਵਤਾਰ ਕ੍ਰਿਸਨ - ੧੫੮੩/੬ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਮੈ ਰਨ ਮਹਿ ਓਰ ਆਪਨੀ ਕੋਪਿ ਹਕਾਰਿ ਬੁਲਾਯੋ

So Mai Ran Mahi Aor Aapanee Kopi Hakaari Bulaayo ॥

I have, in fury, challenged him in the war

੨੪ ਅਵਤਾਰ ਕ੍ਰਿਸਨ - ੧੫੮੩/੭ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਧ੍ਯਾਨ ਰਾਮ ਨਿਤਿ ਮੁਨਿ ਜਨ ਧਰਤਿ ਹ੍ਰਿਦੈ ਨਹੀ ਆਯੋ

Jaa Ko Dhaiaan Raam Niti Muni Jan Dharti Hridai Nahee Aayo ॥

‘He, who is ever meditated upon by the sages, but still they can’t perceive him in their heart

੨੪ ਅਵਤਾਰ ਕ੍ਰਿਸਨ - ੧੫੮੩/੮ - ਸ੍ਰੀ ਦਸਮ ਗ੍ਰੰਥ ਸਾਹਿਬ