Sri Dasam Granth Sahib

Displaying Page 84 of 2820

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA !


ਸ੍ਰਿਜੇ ਸੇਤਜੰ ਜੇਰਜੰ ਉਤਭੁਜੇਵੰ

Srije Setajaan Jerajaan Autabhujevaan ॥

Thou hast created the Svetaja, Jeraju and Uddahhujja division of creation. !

ਬਚਿਤ੍ਰ ਨਾਟਕ ਅ. ੧ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਚੇ ਅੰਡਜੰ ਖੰਡ ਬ੍ਰਹਮੰਡ ਏਵੰ

Rache Aandajaan Khaanda Barhamaanda Eevaan ॥

Like this Thou hast created the Andaja division and also the regions and universes !

ਬਚਿਤ੍ਰ ਨਾਟਕ ਅ. ੧ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਸਾ ਬਿਦਿਸਾਯੰ ਜਿਮੀ ਆਸਮਾਣੰ

Disaa Bidisaayaan Jimee Aasamaanaan ॥

Thou hast also created the directions, the indivcations, the earth and the sky. !

ਬਚਿਤ੍ਰ ਨਾਟਕ ਅ. ੧ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਬੇਦ ਕਥ੍ਯੰ ਕੁਰਾਣੰ ਪੁਰਾਣੰ ॥੨੪॥

Chatur Beda Kathaiaan Kuraanaan Puraanaan ॥24॥

Thou hast also related the four Vedas, the Quran and the Puranas ! 24

ਬਚਿਤ੍ਰ ਨਾਟਕ ਅ. ੧ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਚੇ ਰੈਣ ਦਿਵਸੰ ਥਪੇ ਸੂਰ ਚੰਦ੍ਰੰ

Rache Rain Divasaan Thape Soora Chaandaraan ॥

Thou hast created night and day and established the sun and moon. !

ਬਚਿਤ੍ਰ ਨਾਟਕ ਅ. ੧ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਠਟੇ ਦਈਵ ਦਾਨੋ ਰਚੇ ਬੀਰ ਬਿੰਦ੍ਰੰ

Tthatte Daeeeva Daano Rache Beera Biaandaraan ॥

Thou hast created gods and demons of the mighty Death hath subdued all !

ਬਚਿਤ੍ਰ ਨਾਟਕ ਅ. ੧ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਲੋਹ ਕਲਮੰ ਲਿਖ੍ਯੋ ਲੇਖ ਮਾਥੰ

Karee Loha Kalamaan Likhio Lekh Maathaan ॥

Thou hast created the pen to write on the tablet and hast recorded the writ on the forehead. !

ਬਚਿਤ੍ਰ ਨਾਟਕ ਅ. ੧ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਜੇਰ ਕੀਨੇ ਬਲੀ ਕਾਲ ਹਾਥੰ ॥੨੫॥

Sabai Jera Keene Balee Kaal Haathaan ॥25॥

The hand of the mighty Death hath subdued all ! 25

ਬਚਿਤ੍ਰ ਨਾਟਕ ਅ. ੧ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਮੇਟਿ ਡਾਰੇ ਉਸਾਰੇ ਬਨਾਏ

Kaeee Metti Daare Ausaare Banaaee ॥

He hath effaced many and then made (created) others. !

ਬਚਿਤ੍ਰ ਨਾਟਕ ਅ. ੧ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਪਾਰੇ ਗੜੇ ਫੇਰਿ ਮੇਟੇ ਉਪਾਏ

Aupaare Garhe Pheri Mette Aupaaee ॥

He destroys the created ones and then creates after effacing !

ਬਚਿਤ੍ਰ ਨਾਟਕ ਅ. ੧ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਆ ਕਾਲ ਜੂ ਕੀ ਕਿਨੂ ਪਛਾਨੀ

Kriaa Kaal Joo Kee Kinoo Na Pachhaanee ॥

None could comprehend the working of Death (KAL). !

ਬਚਿਤ੍ਰ ਨਾਟਕ ਅ. ੧ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਨਿਯੋ ਪੈ ਬਿਹੈ ਹੈ ਘਨਿਯੋ ਪੈ ਬਿਹਾਨੀ ॥੨੬॥

Ghaniyo Pai Bihi Hai Ghaniyo Pai Bihaanee ॥26॥

Many have experienced it and many will experience it ! 26

ਬਚਿਤ੍ਰ ਨਾਟਕ ਅ. ੧ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ

Kite Krisan Se Keetta Kottai Banaaee ॥

Somewhere He hath created millions of the servants like Krishna. !

ਬਚਿਤ੍ਰ ਨਾਟਕ ਅ. ੧ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਰਾਮ ਸੇ ਮੇਟਿ ਡਾਰੇ ਉਪਾਏ

Kite Raam Se Metti Daare Aupaaee ॥

Somewhere He hath effaced and then created (many) like Rama !

ਬਚਿਤ੍ਰ ਨਾਟਕ ਅ. ੧ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਦੀਨ ਕੇਤੇ ਪ੍ਰਿਥੀ ਮਾਝਿ ਹੂਏ

Mahaadeena Kete Prithee Maajhi Hooee ॥

Many Muhammads had been on the earth. !

ਬਚਿਤ੍ਰ ਨਾਟਕ ਅ. ੧ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੈ ਆਪਨੀ ਆਪਨੀ ਅੰਤਿ ਮੂਏ ॥੨੭॥

Samai Aapanee Aapanee Aanti Mooee ॥27॥

They were born and then died in their own times ! 27

ਬਚਿਤ੍ਰ ਨਾਟਕ ਅ. ੧ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਅਉਲੀਆ ਅੰਬੀਆ ਹੋਇ ਬੀਤੇ

Jite Aauleeaa Aanbeeaa Hoei Beete ॥

All the Prophets and saints of the past were conquered by Death (KAL), !

ਬਚਿਤ੍ਰ ਨਾਟਕ ਅ. ੧ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤ੍ਯੋ ਕਾਲ ਜੀਤਾ ਤੇ ਕਾਲ ਜੀਤੇ

Titaio Kaal Jeetaa Na Te Kaal Jeete ॥

But none could conquer it (him) !

ਬਚਿਤ੍ਰ ਨਾਟਕ ਅ. ੧ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਰਾਮ ਸੇ ਕ੍ਰਿਸਨ ਹੁਇ ਬਿਸਨੁ ਆਏ

Jite Raam Se Krisan Huei Bisanu Aaee ॥

All the incarnations of Vishnu like Rama and Krishan were destroyed by KAL, !

ਬਚਿਤ੍ਰ ਨਾਟਕ ਅ. ੧ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤ੍ਯੋ ਕਾਲ ਖਾਪਿਓ ਤੇ ਕਾਲ ਘਾਏ ॥੨੮॥

Titaio Kaal Khaapiao Na Te Kaal Ghaaee ॥28॥

But they could not destroy him ! 28

ਬਚਿਤ੍ਰ ਨਾਟਕ ਅ. ੧ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਇੰਦ੍ਰ ਸੇ ਚੰਦ੍ਰ ਸੇ ਹੋਤ ਆਏ

Jite Eiaandar Se Chaandar Se Hota Aaee ॥

All the indras and Chandras (moons) who came into being were destroyed by KAL, !

ਬਚਿਤ੍ਰ ਨਾਟਕ ਅ. ੧ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤ੍ਯੋ ਕਾਲ ਖਾਪਾ ਤੇ ਕਾਲਿ ਘਾਏ

Titaio Kaal Khaapaa Na Te Kaali Ghaaee ॥

But they could not destroy him !

ਬਚਿਤ੍ਰ ਨਾਟਕ ਅ. ੧ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ