Sri Dasam Granth Sahib

Displaying Page 85 of 2820

ਜਿਤੇ ਅਉਲੀਆ ਅੰਬੀਆ ਗਉਸ ਹ੍ਵੈ ਹੈਂ

Jite Aauleeaa Aanbeeaa Gaus Havai Hain ॥

All those Prophets, saints and hermits, who came into being, !

ਬਚਿਤ੍ਰ ਨਾਟਕ ਅ. ੧ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਕਾਲ ਕੇ ਅੰਤ ਦਾੜਾ ਤਲੈ ਹੈ ॥੨੯॥

Sabhai Kaal Ke Aanta Daarhaa Talai Hai ॥29॥

Were all ultimately crushed under the grinder tooth of KAL ! 29

ਬਚਿਤ੍ਰ ਨਾਟਕ ਅ. ੧ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਮਾਨਧਾਤਾਦਿ ਰਾਜਾ ਸੁਹਾਏ

Jite Maandhaataadi Raajaa Suhaaee ॥

All the glorious kings like Mandhata were all bound down !

ਬਚਿਤ੍ਰ ਨਾਟਕ ਅ. ੧ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਬਾਧਿ ਕੈ ਕਾਲ ਜੇਲੈ ਚਲਾਏ

Sabhai Baadhi Kai Kaal Jelai Chalaaee ॥

And thrown in the noose of KAL !

ਬਚਿਤ੍ਰ ਨਾਟਕ ਅ. ੧ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਨਾਮ ਤਾ ਕੋ ਉਚਾਰੋ ਉਬਾਰੇ

Jini Naam Taa Ko Auchaaro Aubaare ॥

Those who have remembered the Name of the Lord, have been saved, !

ਬਚਿਤ੍ਰ ਨਾਟਕ ਅ. ੧ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨਾ ਸਾਮ ਤਾ ਕੀ ਲਖੇ ਕੋਟਿ ਮਾਰੇ ॥੩੦॥

Binaa Saam Taa Kee Lakhe Kotti Maare ॥30॥

Without coming under His refuge, millions are considered as having been killed by KAL ! 30

ਬਚਿਤ੍ਰ ਨਾਟਕ ਅ. ੧ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਵਪ੍ਰਸਾਦਿ ਰਸਾਵਲ ਛੰਦ

Tv Prasaadi ॥ Rasaavala Chhaand ॥

RASAAVAL STANZA BY THY GRACE


ਚਮਕਹਿ ਕ੍ਰਿਪਾਣੰ

Chamakahi Kripaanaan ॥

The sword of KAL glistens

ਬਚਿਤ੍ਰ ਨਾਟਕ ਅ. ੧ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੂਤੰ ਭਯਾਣੰ

Abhootaan Bhayaanaan ॥

Which is Non-elemental and terrible.

ਬਚਿਤ੍ਰ ਨਾਟਕ ਅ. ੧ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਣੰ ਨੇਵਰਾਣੰ

Dhunaan Nevaraanaan ॥

While moving his anklets rattle

ਬਚਿਤ੍ਰ ਨਾਟਕ ਅ. ੧ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘੁਰੰ ਘੁੰਘ੍ਰਯਾਣੰ ॥੩੧॥

Ghuraan Ghuaangharyaanaan ॥31॥

And the small bells jingle.31.

ਬਚਿਤ੍ਰ ਨਾਟਕ ਅ. ੧ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਬਾਹ ਚਾਰੰ

Chatur Baaha Chaaraan ॥

He hath four winsome arms and on his head

ਬਚਿਤ੍ਰ ਨਾਟਕ ਅ. ੧ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੂਟੰ ਸੁਧਾਰੰ

Nijoottaan Sudhaaraan ॥

His long hair have been bound in a lovely knot.

ਬਚਿਤ੍ਰ ਨਾਟਕ ਅ. ੧ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਦਾ ਪਾਸ ਸੋਹੰ

Gadaa Paasa Sohaan ॥

The mace with him appears splendid

ਬਚਿਤ੍ਰ ਨਾਟਕ ਅ. ੧ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਮੰ ਮਾਨ ਮੋਹੰ ॥੩੨॥

Jamaan Maan Mohaan ॥32॥

Which fascinate the honour of Yama.32.

ਬਚਿਤ੍ਰ ਨਾਟਕ ਅ. ੧ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰ ਜੀਭ ਜੁਆਲੰ

Subhaan Jeebha Juaalaan ॥

His tongue red like fire seems magnificent

ਬਚਿਤ੍ਰ ਨਾਟਕ ਅ. ੧ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਦਾੜਾ ਕਰਾਲੰ

Su Daarhaa Karaalaan ॥

And his grinder teeth are very frightening.

ਬਚਿਤ੍ਰ ਨਾਟਕ ਅ. ੧ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੀ ਬੰਬ ਸੰਖੰ

Bajee Baanba Saankhaan ॥

His conches and drums resound

ਬਚਿਤ੍ਰ ਨਾਟਕ ਅ. ੧ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਨਾਦੰ ਬੰਖੰ ॥੩੩॥

Autthe Naadaan Baankhaan ॥33॥

Like the thundering sound of the sea. 33.

ਬਚਿਤ੍ਰ ਨਾਟਕ ਅ. ੧ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰ ਰੂਪ ਸਿਆਮੰ

Subhaan Roop Siaamaan ॥

His dark form looks elegant

ਬਚਿਤ੍ਰ ਨਾਟਕ ਅ. ੧ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੋਭ ਧਾਮੰ

Mahaa Sobha Dhaamaan ॥

And is the abode of Great Glory.

ਬਚਿਤ੍ਰ ਨਾਟਕ ਅ. ੧ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਬੇ ਚਾਰੁ ਚਿੰਤ੍ਰੰ

Chhabe Chaaru Chiaantaraan ॥

On his face there are lovely delineations

ਬਚਿਤ੍ਰ ਨਾਟਕ ਅ. ੧ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇਅੰ ਪਵਿਤ੍ਰੰ ॥੩੪॥

Pareaan Pavitaraan ॥34॥

Which are superbly holy. 34.

ਬਚਿਤ੍ਰ ਨਾਟਕ ਅ. ੧ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA