Sri Dasam Granth Sahib

Displaying Page 90 of 2820

ਤਨ ਸਾਵਰੇ ਰਾਵਰੇਅੰ ਹੁਲਸੰ

Tan Saavare Raavareaan Hulasaan ॥

In the same manner Thy dark body hath its glow.

ਬਚਿਤ੍ਰ ਨਾਟਕ ਅ. ੧ - ੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਦ ਪੰਗਤਿ ਦਾਮਿਨੀਅੰ ਦਮੰਕੰ

Rada Paangati Daamineeaan Damaankaan ॥

The chain of Thy teeth glitters like lightning

ਬਚਿਤ੍ਰ ਨਾਟਕ ਅ. ੧ - ੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਟ ਘੁੰਘਰ ਘੰਟ ਸੁਰੰ ਘਮਕੰ ॥੫੮॥

Ghatta Ghuaanghar Ghaantta Suraan Ghamakaan ॥58॥

The melody of the small bells and gongs is like the thunder of the clouds. 58.

ਬਚਿਤ੍ਰ ਨਾਟਕ ਅ. ੧ - ੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਘਟਾ ਸਾਵਣੰ ਜਾਣ ਸ੍ਯਾਮੰ ਸੁਹਾਯੰ

Ghattaa Saavanaan Jaan Saiaamaan Suhaayaan ॥

Thy beauty appears elegant like the dark clouds of the month of Sawan

ਬਚਿਤ੍ਰ ਨਾਟਕ ਅ. ੧ - ੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਣੀ ਨੀਲ ਨਗਿਯੰ ਲਖ ਸੀਸ ਨਿਆਯੰ

Manee Neela Nagiyaan Lakh Seesa Niaayaan ॥

Comprehending Thy beautiful form the mountain of blue gems hath bent its head.

ਬਚਿਤ੍ਰ ਨਾਟਕ ਅ. ੧ - ੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੁੰਦਰ ਸ੍ਯਾਮੰ ਮਹਾ ਅਭਿਰਾਮੰ

Mahaa Suaandar Saiaamaan Mahaa Abhiraamaan ॥

The most beautiful black colour highly fascinates the mind

ਬਚਿਤ੍ਰ ਨਾਟਕ ਅ. ੧ - ੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੂਪ ਰੂਪੰ ਮਹਾ ਕਾਮ ਕਾਮੰ ॥੫੯॥

Mahaa Roop Roopaan Mahaa Kaam Kaamaan ॥59॥

Thou art the most beautiful of the beautiful once and the most passionate of he passionate once.59.

ਬਚਿਤ੍ਰ ਨਾਟਕ ਅ. ੧ - ੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੈ ਚਕ੍ਰ ਚਉਦਹ ਪੁਰੀਯੰ ਮਧਿਆਣੰ

Phrii Chakar Chaudaha Pureeyaan Madhiaanaan ॥

The Order of KAL is prevalent in all the fourteen worlds.

ਬਚਿਤ੍ਰ ਨਾਟਕ ਅ. ੧ - ੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਸੋ ਕੌਨ ਬੀਯੰ ਫਿਰੈ ਆਇਸਾਣੰ

Eiso Kouna Beeyaan Phrii Aaeisaanaan ॥

Who is the other one who hath the audacity to refuse His Order?

ਬਚਿਤ੍ਰ ਨਾਟਕ ਅ. ੧ - ੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੋ ਕੁੰਟ ਕੌਨੇ ਬਿਖੈ ਭਾਜ ਬਾਚੇ

Kaho Kuaantta Koune Bikhi Bhaaja Baache ॥

Tell me , in which direction you can flee and remain safe?

ਬਚਿਤ੍ਰ ਨਾਟਕ ਅ. ੧ - ੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੈ ॥੬੦॥

Sabhaan Seesa Ke Saanga Sree Kaal Naachai ॥60॥

Since the KAL dances over the heads of all.60.

ਬਚਿਤ੍ਰ ਨਾਟਕ ਅ. ੧ - ੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਕੋਟ ਕੋਊ ਧਰੈ ਕੋਟਿ ਓਟੰ

Kare Kotta Koaoo Dhari Kotti Aottaan ॥

Through one may erect millions of forts and may remain under their protection

ਬਚਿਤ੍ਰ ਨਾਟਕ ਅ. ੧ - ੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਚੈਗੋ ਕਿਉਹੂੰ ਕਰੈ ਕਾਲ ਚੋਟੰ

Bachaigo Na Kiauhooaan Kari Kaal Chottaan ॥

Even then in the case of a blow of KAL he will not be saved in any way.

ਬਚਿਤ੍ਰ ਨਾਟਕ ਅ. ੧ - ੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖ ਜੰਤ੍ਰ ਕੇਤੇ ਪੜੰ ਮੰਤ੍ਰ ਕੋਟੰ

Likh Jaantar Kete Parhaan Maantar Kottaan ॥

Though one may write many Yantras and recite millions of mantras

ਬਚਿਤ੍ਰ ਨਾਟਕ ਅ. ੧ - ੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨਾ ਸਰਨਿ ਤਾ ਕੀ ਨਹੀ ਔਰ ਓਟੰ ॥੬੧॥

Binaa Sarni Taa Kee Nahee Aour Aottaan ॥61॥

Even then he cannot be saved. No other shelter can save one without His refuge.61.

ਬਚਿਤ੍ਰ ਨਾਟਕ ਅ. ੧ - ੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖੰ ਜੰਤ੍ਰ ਥਾਕੇ ਪੜੰ ਮੰਤ੍ਰ ਹਾਰੈ

Likhaan Jaantar Thaake Parhaan Maantar Haarai ॥

The writers of Yantras have grown weary and the reciters of mantras have accepted defeat.

ਬਚਿਤ੍ਰ ਨਾਟਕ ਅ. ੧ - ੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਕਾਲ ਕੇ ਅੰਤ ਲੈ ਕੇ ਬਿਚਾਰੇ

Kare Kaal Ke Aanta Lai Ke Bichaare ॥

But ultimately they all have been destroyed by KAL.

ਬਚਿਤ੍ਰ ਨਾਟਕ ਅ. ੧ - ੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਿਓ ਤੰਤ੍ਰ ਸਾਧੇ ਜੁ ਜਨਮ ਬਿਤਾਇਓ

Kitiao Taantar Saadhe Ju Janaam Bitaaeiao ॥

Many Tantras have been tamed and in such endeavours one hath wasted his birth.

ਬਚਿਤ੍ਰ ਨਾਟਕ ਅ. ੧ - ੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਫੋਕਟੰ ਕਾਜ ਏਕੈ ਆਇਓ ॥੬੨॥

Bhaee Phokattaan Kaaja Eekai Na Aaeiao ॥62॥

All have become useless and none hath proved useful.62.

ਬਚਿਤ੍ਰ ਨਾਟਕ ਅ. ੧ - ੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਨਾਸ ਮੂੰਦੇ ਭਏ ਬ੍ਰਹਮਚਾਰੀ

Kite Naasa Mooaande Bhaee Barhamachaaree ॥

Many have become Brahmacharis and have closed their nostrils (in their process of contemplation).

ਬਚਿਤ੍ਰ ਨਾਟਕ ਅ. ੧ - ੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਕੰਠ ਕੰਠੀ ਜਟਾ ਸੀਸ ਧਾਰੀ

Kite Kaanttha Kaantthee Jattaa Seesa Dhaaree ॥

Many have worn Kanthi (necklace) on their necks and have matted hair on their heads.

ਬਚਿਤ੍ਰ ਨਾਟਕ ਅ. ੧ - ੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਚੀਰ ਕਾਨੰ ਜੁਗੀਸੰ ਕਹਾਯੰ

Kite Cheera Kaanaan Jugeesaan Kahaayaan ॥

Many have got their ears perforated and caused others to call them great Yogis.

ਬਚਿਤ੍ਰ ਨਾਟਕ ਅ. ੧ - ੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੇ ਫੋਕਟੰ ਧਰਮ ਕਾਮੰ ਆਯੰ ॥੬੩॥

Sabhe Phokattaan Dharma Kaamaan Na Aayaan ॥63॥

All such religious observances were useless and none of them became useful.63.

ਬਚਿਤ੍ਰ ਨਾਟਕ ਅ. ੧ - ੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ