Sri Dasam Granth Sahib

Displaying Page 93 of 2820

ਤਿਤਿਓ ਰਾਖਿ ਲੈ ਹੈ ॥੭੫॥

Titiao Raakhi Lai Hai ॥75॥

They will all be saved by him.75.

ਬਚਿਤ੍ਰ ਨਾਟਕ ਅ. ੧ - ੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਬਿਨਾ ਸਰਨਿ ਤਾਕੀ ਅਉਰੈ ਉਪਾਯੰ

Binaa Sarni Taakee Na Aauri Aupaayaan ॥

Without coming under His Refuge, there is no other measure for protection,

ਬਚਿਤ੍ਰ ਨਾਟਕ ਅ. ੧ - ੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਦੇਵ ਦਈਤੰ ਕਹਾ ਰੰਕ ਰਾਯੰ

Kahaa Dev Daeeetaan Kahaa Raanka Raayaan ॥

May be a god, demon, pauper or a king.

ਬਚਿਤ੍ਰ ਨਾਟਕ ਅ. ੧ - ੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਪਾਤਿਸਾਹੰ ਕਹਾ ਉਮਰਾਯੰ

Kahaa Paatisaahaan Kahaa Aumaraayaan ॥

May be the Sovereign and may be the courtiers,

ਬਚਿਤ੍ਰ ਨਾਟਕ ਅ. ੧ - ੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨਾ ਸਰਨਿ ਤਾ ਕੀ ਕੋਟੈ ਉਪਾਯੰ ॥੭੬॥

Binaa Sarni Taa Kee Na Kottai Aupaayaan ॥76॥

Without coming under His shelter, millions of measures for protection will be useless. 76.

ਬਚਿਤ੍ਰ ਨਾਟਕ ਅ. ੧ - ੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਜੀਵ ਜੰਤੰ ਸੁ ਦੁਨੀਅੰ ਉਪਾਯੰ

Jite Jeeva Jaantaan Su Duneeaan Aupaayaan ॥

All the creatures created by Him in the world

ਬਚਿਤ੍ਰ ਨਾਟਕ ਅ. ੧ - ੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਅੰਤਿਕਾਲੰ ਬਲੀ ਕਾਲਿ ਘਾਯੰ

Sabhai Aantikaaln Balee Kaali Ghaayaan ॥

Will ultimately be killed by the mighty KAL.

ਬਚਿਤ੍ਰ ਨਾਟਕ ਅ. ੧ - ੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨਾ ਸਰਨਿ ਤਾ ਕੀ ਨਹੀ ਔਰ ਓਟੰ

Binaa Sarni Taa Kee Nahee Aour Aottaan ॥

There is no other protection without coming under His shelter,

ਬਚਿਤ੍ਰ ਨਾਟਕ ਅ. ੧ - ੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖੇ ਜੰਤ੍ਰ ਕੇਤੇ ਪੜੇ ਮੰਤ੍ਰ ਕੋਟੰ ॥੭੭॥

Likhe Jaantar Kete Parhe Maantar Kottaan ॥77॥

Even though many Yantras be written and millions of Mantras be recited.77.

ਬਚਿਤ੍ਰ ਨਾਟਕ ਅ. ੧ - ੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰਾਜ ਛੰਦ

Naraaja Chhaand ॥

NARAAJ STANZA


ਜਿਤੇਕਿ ਰਾਜ ਰੰਕਯੰ

Jiteki Raaja Raankayaan ॥

All the kings and pupers who have come into being,

ਬਚਿਤ੍ਰ ਨਾਟਕ ਅ. ੧ - ੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਨੇ ਸੁ ਕਾਲ ਬੰਕਯੰ

Hane Su Kaal Baankayaan ॥

Are sure to be killed by KAL.

ਬਚਿਤ੍ਰ ਨਾਟਕ ਅ. ੧ - ੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇਕਿ ਲੋਕ ਪਾਲਯੰ

Jiteki Loka Paalayaan ॥

All the Lokpals, who have come into being,

ਬਚਿਤ੍ਰ ਨਾਟਕ ਅ. ੧ - ੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਦਾਨ ਕਾਲ ਦਾਲਯੰ ॥੭੮॥

Nidaan Kaal Daalayaan ॥78॥

Will ultimately be mashed by KAL.78.

ਬਚਿਤ੍ਰ ਨਾਟਕ ਅ. ੧ - ੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾਲ ਪਾਣਿ ਜੇ ਜਪੈ

Kripaala Paani Je Japai ॥

Those who meditate on the Supreme KAL,

ਬਚਿਤ੍ਰ ਨਾਟਕ ਅ. ੧ - ੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਥਾਟ ਤੇ ਥਾਪੈ

Anaanta Thaatta Te Thaapai ॥

The wielder of the sword, they firmly adopt innumerable measures for protection.

ਬਚਿਤ੍ਰ ਨਾਟਕ ਅ. ੧ - ੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇਕਿ ਕਾਲ ਧਿਆਇ ਹੈ

Jiteki Kaal Dhiaaei Hai ॥

Those who remember KAL,

ਬਚਿਤ੍ਰ ਨਾਟਕ ਅ. ੧ - ੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਤਿ ਜੀਤ ਜਾਇ ਹੈ ॥੭੯॥

Jagati Jeet Jaaei Hai ॥79॥

They conquer the world and depart.79.

ਬਚਿਤ੍ਰ ਨਾਟਕ ਅ. ੧ - ੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਚਿਤ੍ਰ ਚਾਰ ਚਿਤ੍ਰਯੰ

Bachitar Chaara Chitaryaan ॥

That Supreme KAL is Supremely Pure,

ਬਚਿਤ੍ਰ ਨਾਟਕ ਅ. ੧ - ੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮਯੰ ਪਵਿਤ੍ਰਯੰ

Parmayaan Pavitaryaan ॥

Whose image is supernatural and winsome.

ਬਚਿਤ੍ਰ ਨਾਟਕ ਅ. ੧ - ੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਲੋਕ ਰੂਪ ਰਾਜਿਯੰ

Aloka Roop Raajiyaan ॥

He is bedecked with supernatural beauty,

ਬਚਿਤ੍ਰ ਨਾਟਕ ਅ. ੧ - ੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣੇ ਸੁ ਪਾਪ ਭਾਜਿਯੰ ॥੮੦॥

Sune Su Paapa Bhaajiyaan ॥80॥

All the sins flee on hearing His Name.80.

ਬਚਿਤ੍ਰ ਨਾਟਕ ਅ. ੧ - ੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਾਲ ਲਾਲ ਲੋਚਨੰ

Bisaala Laala Lochanaan ॥

He, who hath wide and red eyes,

ਬਚਿਤ੍ਰ ਨਾਟਕ ਅ. ੧ - ੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ