Sri Dasam Granth Sahib

Displaying Page 95 of 2820

ਨਮੋ ਬਾਣ ਪਾਣੰ

Namo Baan Paanaan ॥

Salutation to Him, who wields the bow in his hands

ਬਚਿਤ੍ਰ ਨਾਟਕ ਅ. ੧ - ੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਨਿਰਭਯਾਣੰ

Namo Nribhayaanaan ॥

Salutation to Him, who is Fearless.

ਬਚਿਤ੍ਰ ਨਾਟਕ ਅ. ੧ - ੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਦੇਵ ਦੇਵੰ

Namo Dev Devaan ॥

Salutation to Him, who is God of gods. Salutation to Him,

ਬਚਿਤ੍ਰ ਨਾਟਕ ਅ. ੧ - ੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਵਾਣੰ ਭਵੇਅੰ ॥੮੬॥

Bhavaanaan Bhaveaan ॥86॥

Who shall ever be within the world.86.

ਬਚਿਤ੍ਰ ਨਾਟਕ ਅ. ੧ - ੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYYAT STANZA


ਨਮੋ ਖਗ ਖੰਡੰ ਕ੍ਰਿਪਾਣ ਕਟਾਰੰ

Namo Khga Khaandaan Kripaan Kattaaraan ॥

Salutation to him, who wields spear, double-edged sword, sword and dagger,

ਬਚਿਤ੍ਰ ਨਾਟਕ ਅ. ੧ - ੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਏਕ ਰੂਪੰ ਸਦਾ ਨਿਰਬਿਕਾਰੰ

Sadaa Eeka Roopaan Sadaa Nribikaaraan ॥

Who is ever monomorphic and ever without vices.

ਬਚਿਤ੍ਰ ਨਾਟਕ ਅ. ੧ - ੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਬਾਣ ਪਾਣੰ ਨਮੋ ਦੰਡ ਧਾਰਿਯੰ

Namo Baan Paanaan Namo Daanda Dhaariyaan ॥

Salutation to Him, who is the wielder of bow in His hands and who also carries the staff,

ਬਚਿਤ੍ਰ ਨਾਟਕ ਅ. ੧ - ੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਚੌਦਹੂੰ ਲੋਕ ਜੋਤੰ ਬਿਥਾਰਿਯੰ ॥੮੭॥

Jini Choudahooaan Loka Jotaan Bithaariyaan ॥87॥

Who hath spread His Light in all the fourteen worlds.87.

ਬਚਿਤ੍ਰ ਨਾਟਕ ਅ. ੧ - ੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਕਾਰਯੰ ਮੋਰ ਤੀਰੰ ਤੁਫੰਗੰ

Namasakaarayaan Mora Teeraan Tuphaangaan ॥

I salute the arrow and the gun, I salute the lustrous sword,

ਬਚਿਤ੍ਰ ਨਾਟਕ ਅ. ੧ - ੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਖਗ ਅਦਗੰ ਅਭੈਅੰ ਅਭੰਗੰ

Namo Khga Adagaan Abhaiaan Abhaangaan ॥

Which Is impenetratable and indestructible.

ਬਚਿਤ੍ਰ ਨਾਟਕ ਅ. ੧ - ੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਦਾਯੰ ਗ੍ਰਿਸਟੰ ਨਮੋ ਸੈਹਥੀਅੰ

Gadaayaan Grisattaan Namo Saihtheeaan ॥

I salute the great mace and lance,

ਬਚਿਤ੍ਰ ਨਾਟਕ ਅ. ੧ - ੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਤੁਲੀਯੰ ਬੀਰ ਬੀਯੋ ਬੀਅੰ ॥੮੮॥

Jini Tuleeyaan Beera Beeyo Na Beeaan ॥88॥

Which have no equal or second in bravery.88.

ਬਚਿਤ੍ਰ ਨਾਟਕ ਅ. ੧ - ੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸਾਵਲ ਛੰਦ

Rasaavala Chhaand ॥

RASAAVAL STANZA


ਨਮੋ ਚਕ੍ਰ ਪਾਣੰ

Namo Chakar Paanaan ॥

Salutation to Him, Who holds the disc in His hand,

ਬਚਿਤ੍ਰ ਨਾਟਕ ਅ. ੧ - ੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੂਤੰ ਭਯਾਣੰ

Abhootaan Bhayaanaan ॥

He hath manifested Himself without elements.

ਬਚਿਤ੍ਰ ਨਾਟਕ ਅ. ੧ - ੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਉਗ੍ਰਦਾੜੰ

Namo Augardaarhaan ॥

Salutation to Him, who hath sharp grinder teeth,

ਬਚਿਤ੍ਰ ਨਾਟਕ ਅ. ੧ - ੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਗ੍ਰਿਸਟ ਗਾੜੰ ॥੮੯॥

Mahaa Grisatta Gaarhaan ॥89॥

Which are thick and strong.89.

ਬਚਿਤ੍ਰ ਨਾਟਕ ਅ. ੧ - ੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਤੀਰ ਤੋਪੰ

Namo Teera Topaan ॥

Salutation to Him, who hath the arrows and the cannon,

ਬਚਿਤ੍ਰ ਨਾਟਕ ਅ. ੧ - ੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਸਤ੍ਰ ਘੋਪੰ

Jini Satar Ghopaan ॥

Who hath destroyed the enemies.

ਬਚਿਤ੍ਰ ਨਾਟਕ ਅ. ੧ - ੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਧੋਪ ਪਟੰ

Namo Dhopa Pattaan ॥

Salutation to Him, Who holds the straight sword and the bayonet,

ਬਚਿਤ੍ਰ ਨਾਟਕ ਅ. ੧ - ੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੇ ਦੁਸਟ ਦਟੰ ॥੯੦॥

Jine Dustta Dattaan ॥90॥

Who hath reporimanded the tyrants.90.

ਬਚਿਤ੍ਰ ਨਾਟਕ ਅ. ੧ - ੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਸਸਤ੍ਰ ਨਾਮੰ

Jite Sasatar Naamaan ॥

I salute all the weapons of various names.

ਬਚਿਤ੍ਰ ਨਾਟਕ ਅ. ੧ - ੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਕਾਰ ਤਾਮੰ

Namasakaara Taamaan ॥

I salute all the weapons of various names.

ਬਚਿਤ੍ਰ ਨਾਟਕ ਅ. ੧ - ੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ