Sri Dasam Granth Sahib

Displaying Page 96 of 2820

ਜਿਤੇ ਅਸਤ੍ਰ ਭੈਯੰ

Jite Asatar Bhaiyaan ॥

I salute all kinds of armour

ਬਚਿਤ੍ਰ ਨਾਟਕ ਅ. ੧ - ੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਕਾਰ ਤੇਯੰ ॥੯੧॥

Namasakaara Teyaan ॥91॥

I salute all kinds of armour.91.

ਬਚਿਤ੍ਰ ਨਾਟਕ ਅ. ੧ - ੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA.


ਮੇਰੁ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਦੂਸਰ ਤੋ ਸੋ

Meru Karo Trin Te Muhi Jaahi Gareeba Nivaaja Na Doosar To So ॥

There is no other support for the poor except Thee, who hath made me a mountain from a straw.

ਬਚਿਤ੍ਰ ਨਾਟਕ ਅ. ੧ - ੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਲ ਛਿਮੋ ਹਮਰੀ ਪ੍ਰਭ ਆਪਨ ਭੂਲਨਹਾਰ ਕਹੂੰ ਕੋਊ ਮੋ ਸੋ

Bhoola Chhimo Hamaree Parbha Aapan Bhoolanhaara Kahooaan Koaoo Mo So ॥

O Lord! Forgive me for my mistakes, because who is there so much blunderhead like me?

ਬਚਿਤ੍ਰ ਨਾਟਕ ਅ. ੧ - ੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਿਹ ਦੇਖੀਅਤ ਦ੍ਰਬ ਭਰੋ ਸੋ

Seva Karee Tumaree Tin Ke Sabha Hee Griha Dekheeata Darba Bharo So ॥

Those who have served Thee, there seems wealth and self-confidence in all there homes.

ਬਚਿਤ੍ਰ ਨਾਟਕ ਅ. ੧ - ੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕਲ ਮੈ ਸਭ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ ॥੯੨॥

Yaa Kala Mai Sabha Kaal Kripaan Ke Bhaaree Bhujaan Ko Bhaaree Bharoso ॥92॥

In this Iron age, the supreme trust is only for KAL, Who is the Sword-incarnate and hath mighty arms.92.

ਬਚਿਤ੍ਰ ਨਾਟਕ ਅ. ੧ - ੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਨਿਸੁੰਭ ਸੇ ਕੋਟ ਨਿਸਾਚਰ ਜਾਹਿ ਛਿਨੇਕ ਬਿਖੈ ਹਨਿ ਡਾਰੇ

Suaanbha Nisuaanbha Se Kotta Nisaachar Jaahi Chhineka Bikhi Hani Daare ॥

He, who hath destroyed millions of demons like Sumbh and Nisumbh in and instant.

ਬਚਿਤ੍ਰ ਨਾਟਕ ਅ. ੧ - ੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਮਰ ਲੋਚਨ ਚੰਡ ਅਉ ਮੁੰਡ ਸੇ ਮਾਹਿਖ ਸੇ ਪਲ ਬੀਚ ਨਿਵਾਰੇ

Dhoomar Lochan Chaanda Aau Muaanda Se Maahikh Se Pala Beecha Nivaare ॥

Who hath annihilated in and instant the demons like Dhumarlochan, Chand, Mund and Mahishasura.

ਬਚਿਤ੍ਰ ਨਾਟਕ ਅ. ੧ - ੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਮਰ ਸੇ ਰਣਿ ਚਿਛਰ ਸੇ ਰਕਤਿਛਣ ਸੇ ਝਟ ਦੈ ਝਝਕਾਰੇ

Chaamr Se Rani Chichhar Se Rakatichhan Se Jhatta Dai Jhajhakaare ॥

Who hath immediately thrashed and thrown down far away the demons like Chamar, Ranchichchhar and Rakat Beej.

ਬਚਿਤ੍ਰ ਨਾਟਕ ਅ. ੧ - ੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਸੁ ਸਾਹਿਬੁ ਪਾਇ ਕਹਾ ਪਰਵਾਹ ਰਹੀ ਇਹ ਦਾਸ ਤਿਹਾਰੇ ॥੯੩॥

Aaiso Su Saahibu Paaei Kahaa Parvaaha Rahee Eih Daasa Tihaare ॥93॥

On realizing the Lord like Thee, this servant of yours doth not care for anyone else.93.

ਬਚਿਤ੍ਰ ਨਾਟਕ ਅ. ੧ - ੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁੰਡਹੁ ਸੇ ਮਧੁ ਕੀਟਭ ਸੇ ਮੁਰ ਸੇ ਅਘ ਸੇ ਜਿਨਿ ਕੋਟਿ ਦਲੇ ਹੈ

Muaandahu Se Madhu Keettabha Se Mur Se Agha Se Jini Kotti Dale Hai ॥

He, Who hath mashed millions of demons like Mundakasura, Madhu, Kaitabh, Murs and Aghasura.

ਬਚਿਤ੍ਰ ਨਾਟਕ ਅ. ੧ - ੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਓਟਿ ਕਰੀ ਕਬਹੂੰ ਜਿਨੈ ਰਣਿ ਚੋਟ ਪਰੀ ਪਗ ਦ੍ਵੈ ਟਲੇ ਹੈ

Aotti Karee Kabahooaan Na Jini Rani Chotta Paree Paga Davai Na Ttale Hai ॥

And such heroes who never asked anyone for support in the battlefield and had never turned back even two feet.

ਬਚਿਤ੍ਰ ਨਾਟਕ ਅ. ੧ - ੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਧੁ ਬਿਖੈ ਜੇ ਬੂਡੇ ਨਿਸਾਚਰ ਪਾਵਕ ਬਾਣ ਬਹੇ ਜਲੇ ਹੈ

Siaandhu Bikhi Je Na Boode Nisaachar Paavaka Baan Bahe Na Jale Hai ॥

And such demons, who could not be drowned even in the sea and there was no impact on them of the fireshafts.

ਬਚਿਤ੍ਰ ਨਾਟਕ ਅ. ੧ - ੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਅਸਿ ਤੋਰਿ ਬਿਲੋਕਿ ਅਲੋਕ ਸੁ ਲਾਜ ਕੋ ਛਾਡ ਕੈ ਭਾਜਿ ਚਲੇ ਹੈ ॥੯੪॥

Te Asi Tori Biloki Aloka Su Laaja Ko Chhaada Kai Bhaaji Chale Hai ॥94॥

On seeing Thy Sword and forsaking their shyness, they are fleeing away.94.

ਬਚਿਤ੍ਰ ਨਾਟਕ ਅ. ੧ - ੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਣ ਸੇ ਮਹਿਰਾਵਣ ਸੇ ਘਟਕਾਨਹੁ ਸੇ ਪਲ ਬੀਚ ਪਛਾਰੇ

Raavan Se Mahiraavan Se Ghattakaanhu Se Pala Beecha Pachhaare ॥

Thou hast destroyed in and instant the warriors like Ravana, Kumbhkarna and Ghatksura.

ਬਚਿਤ੍ਰ ਨਾਟਕ ਅ. ੧ - ੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰਦ ਨਾਦ ਅਕੰਪਨ ਸੇ ਜਗ ਜੰਗ ਜੁਰੈ ਜਿਨ ਸਿਉ ਜਮ ਹਾਰੇ

Baarada Naada Akaanpan Se Jaga Jaanga Juri Jin Siau Jama Haare ॥

And like Meghnad, who could defeat even Yama in the war..

ਬਚਿਤ੍ਰ ਨਾਟਕ ਅ. ੧ - ੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁੰਭ ਅਕੁੰਭ ਸੇ ਜੀਤ ਸਭੈ ਜਗਿ ਸਾਤਹੂੰ ਸਿੰਧ ਹਥਿਆਰ ਪਖਾਰੇ

Kuaanbha Akuaanbha Se Jeet Sabhai Jagi Saatahooaan Siaandha Hathiaara Pakhaare ॥

And the demons like Kumbh and Akumbh, who conquering all, washed away the blood from their weapons in seven seas, etc.

ਬਚਿਤ੍ਰ ਨਾਟਕ ਅ. ੧ - ੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਹੁਤੇ ਅਕਟੇ ਬਿਕਟੇ ਸੁ ਕਟੇ ਕਰਿ ਕਾਲ ਕ੍ਰਿਪਾਨ ਕੇ ਮਾਰੇ ॥੯੫॥

Je Je Hute Akatte Bikatte Su Katte Kari Kaal Kripaan Ke Maare ॥95॥

All of them died with the terrible sword of the mighty KAL.95.

ਬਚਿਤ੍ਰ ਨਾਟਕ ਅ. ੧ - ੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ ਤੋ ਕਿਹ ਕੁੰਟ ਕਹੋ ਭਜਿ ਜਈਯੈ

Jo Kahooaan Kaal Te Bhaaja Ke Baacheeata To Kih Kuaantta Kaho Bhaji Jaeeeyai ॥

If one tries to flee and escape from KAL, then tell in which direction shall he flee?

ਬਚਿਤ੍ਰ ਨਾਟਕ ਅ. ੧ - ੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਹੂੰ ਕਾਲ ਧਰੇ ਅਸਿ ਗਾਜਤ ਛਾਜਤ ਹੈ ਜਿਹ ਤੇ ਨਸਿ ਅਈਯੈ

Aage Hooaan Kaal Dhare Asi Gaajata Chhaajata Hai Jih Te Nasi Aeeeyai ॥

Wherever one may go, even there he will perceive the well-seated thundering sword of KAL.

ਬਚਿਤ੍ਰ ਨਾਟਕ ਅ. ੧ - ੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਕੈ ਗਯੋ ਕੋਈ ਸੁ ਦਾਵ ਰੇ ਜਾਹਿ ਉਪਾਵ ਸੋ ਘਾਵ ਬਚਈਐ

Aaise Na Kai Gayo Koeee Su Daava Re Jaahi Aupaava So Ghaava Bachaeeeaai ॥

None hath been able to tell uptil now the measure, which, may be adopted to save himself from the blow of KAL.

ਬਚਿਤ੍ਰ ਨਾਟਕ ਅ. ੧ - ੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਛੁਟੀਐ ਮੁੜ ਕਹੂੰ ਹਸਿ ਤਾ ਕੀ ਕਿਉ ਸਰਣਾਗਤਿ ਜਈਯੈ ॥੯੬॥

Jaa Te Na Chhutteeaai Murha Kahooaan Hasi Taa Kee Na Kiau Sarnaagati Jaeeeyai ॥96॥

O foolish mind! The one from whom Thou cannot escape in any manner, why doth thee not go under His Refuge.96.

ਬਚਿਤ੍ਰ ਨਾਟਕ ਅ. ੧ - ੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਸਨ ਅਉ ਬਿਸਨੁ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ

Krisan Aau Bisanu Jape Tuhi Kottika Raam Raheema Bhalee Bidhi Dhiaayo ॥

Thou hast meditated on millions of Krishnas, Vishnus, Ramas and Rahims.

ਬਚਿਤ੍ਰ ਨਾਟਕ ਅ. ੧ - ੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ