Sri Dasam Granth Sahib

Displaying Page 98 of 2820

ਦੇਵ ਦੇਵ ਰਾਜਨ ਕੇ ਰਾਜਾ

Dev Dev Raajan Ke Raajaa ॥

O God of gods and King of kings,

ਬਚਿਤ੍ਰ ਨਾਟਕ ਅ. ੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨ ਦਿਆਲ ਗਰੀਬ ਨਿਵਾਜਾ ॥੧॥

Deena Diaala Gareeba Nivaajaa ॥1॥

The Merciful Lord of the lowly and protector of the humble.1.

ਬਚਿਤ੍ਰ ਨਾਟਕ ਅ. ੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਮੂਕ ਊਚਰੈ ਸਾਸਤ੍ਰ ਖਟਿ ਪਿੰਗ ਗਿਰਨ ਚੜਿ ਜਾਇ

Mook Aoochari Saastar Khatti Piaanga Grin Charhi Jaaei ॥

The dumb utters the six Shastras and the crippled climbs the mountain.

ਬਚਿਤ੍ਰ ਨਾਟਕ ਅ. ੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਧ ਲਖੈ ਬਧਰੋ ਸੁਨੈ ਜੋ ਕਾਲ ਕ੍ਰਿਪਾ ਕਰਾਇ ॥੨॥

Aandha Lakhai Badharo Sunai Jo Kaal Kripaa Karaaei ॥2॥

The blind one sees and the deaf listens, if the KAL becomes Gracious.2.

ਬਚਿਤ੍ਰ ਨਾਟਕ ਅ. ੨ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਕਹਾ ਬੁਧਿ ਪ੍ਰਭ ਤੁਛ ਹਮਾਰੀ

Kahaa Budhi Parbha Tuchha Hamaaree ॥

O God! My intellect is trifling.

ਬਚਿਤ੍ਰ ਨਾਟਕ ਅ. ੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਨਿ ਸਕੈ ਮਹਿਮਾ ਜੁ ਤਿਹਾਰੀ

Barni Sakai Mahimaa Ju Tihaaree ॥

How can it narrate Thy Praise?

ਬਚਿਤ੍ਰ ਨਾਟਕ ਅ. ੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਸਕਤ ਕਰਿ ਸਿਫਤ ਤੁਮਾਰੀ

Hama Na Sakata Kari Siphata Tumaaree ॥

I cannot (have sufficient words to) praise Thee,

ਬਚਿਤ੍ਰ ਨਾਟਕ ਅ. ੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਲੇਹੁ ਤੁਮ ਕਥਾ ਸੁਧਾਰੀ ॥੩॥

Aapa Lehu Tuma Kathaa Sudhaaree ॥3॥

Thou mayst Thyself improve this narration.3.

ਬਚਿਤ੍ਰ ਨਾਟਕ ਅ. ੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਲਗੈ ਇਹੁ ਕੀਟ ਬਖਾਨੈ

Kahaa Lagai Eihu Keetta Bakhaani ॥

Upto what limit this insect can depict (Thy Praises)?

ਬਚਿਤ੍ਰ ਨਾਟਕ ਅ. ੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਮਾ ਤੋਰਿ ਤੁਹੀ ਪ੍ਰਭ ਜਾਨੈ

Mahimaa Tori Tuhee Parbha Jaani ॥

Thou mayst Thyself improve Thy Greatness.

ਬਚਿਤ੍ਰ ਨਾਟਕ ਅ. ੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਾ ਜਨਮ ਜਿਮ ਪੂਤ ਪਾਵੈ

Pitaa Janaam Jima Poota Na Paavai ॥

Just as the son cannot say anything about the birth of his father

ਬਚਿਤ੍ਰ ਨਾਟਕ ਅ. ੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਤਵਨ ਕਾ ਭੇਦ ਬਤਾਵੈ ॥੪॥

Kahaa Tavan Kaa Bheda Bataavai ॥4॥

Then how can one unfold Thy mystery.4.

ਬਚਿਤ੍ਰ ਨਾਟਕ ਅ. ੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੀ ਪ੍ਰਭਾ ਤੁਮੈ ਬਨਿ ਆਈ

Tumaree Parbhaa Tumai Bani Aaeee ॥

Thy Greatness is Only Thine

ਬਚਿਤ੍ਰ ਨਾਟਕ ਅ. ੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰਨ ਤੇ ਨਹੀ ਜਾਤ ਬਤਾਈ

Aaurn Te Nahee Jaata Bataaeee ॥

It cannot be described by others.

ਬਚਿਤ੍ਰ ਨਾਟਕ ਅ. ੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੀ ਕ੍ਰਿਆ ਤੁਮ ਹੀ ਪ੍ਰਭ ਜਾਨੋ

Tumaree Kriaa Tuma Hee Parbha Jaano ॥

O Lord! Only Thou knowest Thy doings.

ਬਚਿਤ੍ਰ ਨਾਟਕ ਅ. ੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਕਸ ਸਕਤ ਬਖਾਨੋ ॥੫॥

Aoocha Neecha Kasa Sakata Bakhaano ॥5॥

Who hast the power to elucidate Thy High of Low acts? 5.

ਬਚਿਤ੍ਰ ਨਾਟਕ ਅ. ੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੇਸ ਨਾਗ ਸਿਰ ਸਹਸ ਬਨਾਈ

Sesa Naaga Sri Sahasa Banaaeee ॥

Thou hast made one thousand hoods of Sheshanaga

ਬਚਿਤ੍ਰ ਨਾਟਕ ਅ. ੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਸਹੰਸ ਰਸਨਾਹ ਸੁਹਾਈ

Davai Sahaansa Rasanaaha Suhaaeee ॥

Which contain two thousand tongues.

ਬਚਿਤ੍ਰ ਨਾਟਕ ਅ. ੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਟਤ ਅਬ ਲਗੇ ਨਾਮ ਅਪਾਰਾ

Rattata Aba Lage Naam Apaaraa ॥

He is reciting till now Thy Infinite Names

ਬਚਿਤ੍ਰ ਨਾਟਕ ਅ. ੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੋ ਤਊ ਪਾਵਤ ਪਾਰਾ ॥੬॥

Tumaro Taoo Na Paavata Paaraa ॥6॥

Even then he hath not know the end of Thy Names.6.

ਬਚਿਤ੍ਰ ਨਾਟਕ ਅ. ੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੀ ਕ੍ਰਿਆ ਕਹਾ ਕੋਊ ਕਹੈ

Tumaree Kriaa Kahaa Koaoo Kahai ॥

What can one say about Thy doings?

ਬਚਿਤ੍ਰ ਨਾਟਕ ਅ. ੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਝਤ ਬਾਤ ਉਰਝਿ ਮਤਿ ਰਹੈ

Samajhata Baata Aurjhi Mati Rahai ॥

One gets puzzled while understanding it.

ਬਚਿਤ੍ਰ ਨਾਟਕ ਅ. ੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ