ਮੁਦਗਰ ਗੁਫਨ ਗੁਰਜ ਗੋਲਾਲੇ ਪਟਸਿ ਪਰਘ ਪ੍ਰਹਾਰੇ ॥

This shabad is on page 1263 of Sri Dasam Granth Sahib.

ਬਿਸਨਪਦ ਕਲਿਆਨ

Bisanpada ॥ Kaliaan ॥

VISHNUPADA KALYAN


ਦਹਦਿਸ ਧਾਵ ਭਏ ਜੁਝਾਰੇ

Dahadisa Dhaava Bhaee Jujhaare ॥

ਪਾਰਸਨਾਥ ਰੁਦ੍ਰ - ੧੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਦਗਰ ਗੁਫਨ ਗੁਰਜ ਗੋਲਾਲੇ ਪਟਸਿ ਪਰਘ ਪ੍ਰਹਾਰੇ

Mudagar Guphan Gurja Golaale Pattasi Pargha Parhaare ॥

The warriors ran in all the ten directions and struck blows with maces, cannon-balls and axes

ਪਾਰਸਨਾਥ ਰੁਦ੍ਰ - ੧੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿ ਗਿਰਿ ਪਰੇ ਸੁਭਟ ਰਨ ਮੰਡਲਿ ਜਾਨੁ ਬਸੰਤ ਖਿਲਾਰੇ

Giri Giri Pare Subhatta Ran Maandali Jaanu Basaanta Khilaare ॥

ਪਾਰਸਨਾਥ ਰੁਦ੍ਰ - ੧੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਉਠਿ ਭਏ ਜੁਧ ਕਉ ਪ੍ਰਾਪਤਿ ਰੋਹ ਭਰੇ ਰਜਵਾਰੇ

Autthi Autthi Bhaee Judha Kau Paraapati Roha Bhare Rajavaare ॥

The warriors fallen in the battlefield were looking like the flowers scattered in the spring

ਪਾਰਸਨਾਥ ਰੁਦ੍ਰ - ੧੦੩/੪ - ਸ੍ਰੀ ਦਸਮ ਗ੍ਰੰਥ ਸਾਹਿਬ


ਭਖਿ ਭਖਿ ਬੀਰ ਪੀਸ ਦਾਤਨ ਕਹ ਰਣ ਮੰਡਲੀ ਹਕਾਰੇ

Bhakhi Bhakhi Beera Peesa Daatan Kaha Ran Maandalee Hakaare ॥

ਪਾਰਸਨਾਥ ਰੁਦ੍ਰ - ੧੦੩/੫ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਛੀ ਬਾਨ ਕ੍ਰਿਪਾਨ ਗਜਾਇਧੁ ਅਸਤ੍ਰ ਸਸਤ੍ਰ ਸੰਭਾਰੇ

Barchhee Baan Kripaan Gajaaeidhu Asatar Sasatar Saanbhaare ॥

The proud kings, getting up again, were fighting and were challenging their gathering of warriors shouting and grinding their teeth

ਪਾਰਸਨਾਥ ਰੁਦ੍ਰ - ੧੦੩/੬ - ਸ੍ਰੀ ਦਸਮ ਗ੍ਰੰਥ ਸਾਹਿਬ


ਭਸਮੀ ਭੂਤ ਭਏ ਗੰਧ੍ਰਬ ਗਣ ਦਾਝਤ ਦੇਵ ਪੁਕਾਰੇ

Bhasamee Bhoota Bhaee Gaandharba Gan Daajhata Dev Pukaare ॥

ਪਾਰਸਨਾਥ ਰੁਦ੍ਰ - ੧੦੩/੭ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਮਤ ਮੰਦ ਚਰਣ ਸਰਣਾਗਤਿ ਕਾਹਿ ਲੇਤ ਉਬਾਰੇ ॥੧੦੩॥

Hama Mata Maanda Charn Sarnaagati Kaahi Na Leta Aubaare ॥103॥

The Gandharvas while fighting with lances, arrows, swords and other arms and weapons, rolling in dust, shouted to the gods, saying “O Lord ! we are under your refuge, why do you save up?”29.103.

ਪਾਰਸਨਾਥ ਰੁਦ੍ਰ - ੧੦੩/(੮) - ਸ੍ਰੀ ਦਸਮ ਗ੍ਰੰਥ ਸਾਹਿਬ