ਜਾਨੁਕ ਮਹਾ ਮੇਘ ਬੂੰਦਨ ਜ੍ਯੋਂ ਬਿਸਿਖ ਬ੍ਯੂਹਿ ਬਰਸਾਏ ॥

This shabad is on page 1266 of Sri Dasam Granth Sahib.

ਬਿਸਨਪਦ ਕਾਫੀ

Bisanpada ॥ Kaaphee ॥

VISHNUPADA KAFI


ਚਹੁ ਦਿਸ ਮਾਰੂ ਸਬਦ ਬਜੇ

Chahu Disa Maaroo Sabada Baje ॥

ਪਾਰਸਨਾਥ ਰੁਦ੍ਰ - ੧੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਗਹਿ ਗਦਾ ਗੁਰਜ ਗਾਜੀ ਸਬ ਹਠਿ ਰਣਿ ਆਨਿ ਗਜੇ

Gahi Gahi Gadaa Gurja Gaajee Saba Hatthi Rani Aani Gaje ॥

The thundering horns were blown in all the four directions and the warriors holding their maces stood firmly and persistently in the battlefield

ਪਾਰਸਨਾਥ ਰੁਦ੍ਰ - ੧੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨ ਕਮਾਨ ਕ੍ਰਿਪਾਨ ਸੈਹਥੀ ਬਾਣ ਪ੍ਰਯੋਘ ਚਲਾਏ

Baan Kamaan Kripaan Saihthee Baan Paryogha Chalaaee ॥

The arrows, bows, swords, lances etc. were used

ਪਾਰਸਨਾਥ ਰੁਦ੍ਰ - ੧੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਮਹਾ ਮੇਘ ਬੂੰਦਨ ਜ੍ਯੋਂ ਬਿਸਿਖ ਬ੍ਯੂਹਿ ਬਰਸਾਏ

Jaanuka Mahaa Megha Booaandan Jaiona Bisikh Baioohi Barsaaee ॥

The clusters of arrows were discharged in showers like the rain-drops from the clouds

ਪਾਰਸਨਾਥ ਰੁਦ੍ਰ - ੧੦੯/੪ - ਸ੍ਰੀ ਦਸਮ ਗ੍ਰੰਥ ਸਾਹਿਬ


ਚਟਪਟ ਚਰਮ ਬਰਮ ਸਬ ਬੇਧੇ ਸਟਪਟ ਪਾਰ ਪਰਾਨੇ

Chattapatta Charma Barma Saba Bedhe Sattapatta Paara Paraane ॥

The arrows piercing the armours and leather penetrated directly to the other side

ਪਾਰਸਨਾਥ ਰੁਦ੍ਰ - ੧੦੯/੫ - ਸ੍ਰੀ ਦਸਮ ਗ੍ਰੰਥ ਸਾਹਿਬ


ਖਟਪਟ ਸਰਬ ਭੂਮਿ ਕੇ ਬੇਧੇ ਨਾਗਨ ਲੋਕ ਸਿਧਾਨੇ

Khttapatta Sarab Bhoomi Ke Bedhe Naagan Loka Sidhaane ॥

And even went to the nether-world after piercing the earth

ਪਾਰਸਨਾਥ ਰੁਦ੍ਰ - ੧੦੯/੬ - ਸ੍ਰੀ ਦਸਮ ਗ੍ਰੰਥ ਸਾਹਿਬ


ਝਮਕਤ ਖੜਗ ਕਾਢਿ ਨਾਨਾ ਬਿਧਿ ਸੈਹਥੀ ਸੁਭਟ ਚਲਾਵਤ

Jhamakata Khrhaga Kaadhi Naanaa Bidhi Saihthee Subhatta Chalaavata ॥

ਪਾਰਸਨਾਥ ਰੁਦ੍ਰ - ੧੦੯/੭ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਪ੍ਰਗਟ ਬਾਟ ਸੁਰ ਪੁਰ ਕੀ ਨੀਕੇ ਹਿਰਦੇ ਦਿਖਾਵਤ ॥੧੦੯॥

Jaanuka Pargatta Baatta Sur Pur Kee Neeke Hride Dikhaavata ॥109॥

The warriors struck the gleaming daggers and lances and these weapons looked like piercing the hearts and showing them the path to heaven.35.109.

ਪਾਰਸਨਾਥ ਰੁਦ੍ਰ - ੧੦੯/(੮) - ਸ੍ਰੀ ਦਸਮ ਗ੍ਰੰਥ ਸਾਹਿਬ