ਦੇਵ ਗੰਧਾਰੀ ॥

This shabad is on page 1266 of Sri Dasam Granth Sahib.

ਦੇਵ ਗੰਧਾਰੀ

Dev Gaandhaaree ॥

DEVGANDHARI


ਦੂਜੀ ਤਰਹ

Doojee Tarha ॥

Like the second


ਦੁਹ ਦਿਸ ਪਰੇ ਬੀਰ ਹਕਾਰਿ

Duha Disa Pare Beera Hakaari ॥

ਪਾਰਸਨਾਥ ਰੁਦ੍ਰ - ੧੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਿ ਕਾਢਿ ਕ੍ਰਿਪਾਣ ਧਾਵਤ ਮਾਰੁ ਮਾਰੁ ਉਚਾਰਿ

Kaadhi Kaadhi Kripaan Dhaavata Maaru Maaru Auchaari ॥

The warriors fell from both the directions and taking out the swords they marched forward shouting “kill, kill”

ਪਾਰਸਨਾਥ ਰੁਦ੍ਰ - ੧੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨ ਰੋਕਿ ਸਰੋਖ ਰਾਵਤ ਕ੍ਰੁਧ ਜੁਧ ਫਿਰੇ

Paan Roki Sarokh Raavata Karudha Judha Phire ॥

ਪਾਰਸਨਾਥ ਰੁਦ੍ਰ - ੧੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਹਿ ਗਾਹਿ ਗਜੀ ਰਥੀ ਰਣਿ ਅੰਤਿ ਭੂਮਿ ਗਿਰੇ

Gaahi Gaahi Gajee Rathee Rani Aanti Bhoomi Gire ॥

Holding their weapons in their hands, the angry warriors wandered and killing the elephant-drivers and the charioteers, they ultimately fell down on the earth

ਪਾਰਸਨਾਥ ਰੁਦ੍ਰ - ੧੧੧/੪ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਨਿ ਤਾਨਿ ਸੰਧਾਨ ਬਾਨ ਪ੍ਰਮਾਨ ਕਾਨ ਸੁਬਾਹਿ

Taani Taani Saandhaan Baan Parmaan Kaan Subaahi ॥

ਪਾਰਸਨਾਥ ਰੁਦ੍ਰ - ੧੧੧/੫ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਹਿ ਬਾਹਿ ਫਿਰੇ ਸੁਬਾਹਨ ਛਤ੍ਰ ਧਰਮ ਨਿਬਾਹਿ

Baahi Baahi Phire Subaahan Chhatar Dharma Nibaahi ॥

Pulling the bows upto their ears, they discharged the arrows and in this way, striking the blows with their weapons, they fulfilled the obligation of Kashatriyas

ਪਾਰਸਨਾਥ ਰੁਦ੍ਰ - ੧੧੧/੬ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਧਿ ਬੇਧਿ ਸੁ ਬਾਨ ਅੰਗ ਜੁਆਨ ਜੁਝੇ ਐਸ

Bedhi Bedhi Su Baan Aanga Juaan Jujhe Aaisa ॥

ਪਾਰਸਨਾਥ ਰੁਦ੍ਰ - ੧੧੧/੭ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਰਿ ਭਾਰਥ ਕੇ ਸਮੇ ਸਰ ਸੇਜ ਭੀਖਮ ਜੈਸ ॥੧੧੧॥

Bhoori Bhaaratha Ke Same Sar Seja Bheekhma Jaisa ॥111॥

Being pierced by the arrows, the warriors fell like the falling of Bhishma on the bed of arrows in the time of Arjuna.37.111.

ਪਾਰਸਨਾਥ ਰੁਦ੍ਰ - ੧੧੧/(੮) - ਸ੍ਰੀ ਦਸਮ ਗ੍ਰੰਥ ਸਾਹਿਬ