ਨਿੰਦਾ ਕਰਤ ਛਤ੍ਰੀਯ ਧਰਮ ਕੀ ਭਜਤ ਦਸੋ ਦਿਸ ਜਾਤ ॥੧੧੬॥

This shabad is on page 1268 of Sri Dasam Granth Sahib.

ਬਿਸਨਪਦ ਸੂਹੀ

Bisanpada ॥ Soohee ॥

VISHNUPADA SUHI


ਪਾਰਸ ਨਾਥ ਬਡੋ ਰਣ ਜੀਤੋ

Paarasa Naatha Bado Ran Jeeto ॥

ਪਾਰਸਨਾਥ ਰੁਦ੍ਰ - ੧੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਭਈ ਦੂਸਰ ਕਰਣਾਰਜੁਨ ਭਾਰਥ ਸੋ ਹੁਇ ਬੀਤੋ

Jaanuka Bhaeee Doosar Karnaarajuna Bhaaratha So Huei Beeto ॥

Parasnath won the war and he appeared like Karan or Arjun

ਪਾਰਸਨਾਥ ਰੁਦ੍ਰ - ੧੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਚਲੈ ਪ੍ਰਵਾਹਿ ਸ੍ਰੋਣ ਕੇ ਰਥ ਗਜ ਅਸਵ ਬਹਾਏ

Bahu Bidhi Chalai Parvaahi Sarona Ke Ratha Gaja Asava Bahaaee ॥

Various streams of blood flowed and in that current the charious, horses and elephant also flowed

ਪਾਰਸਨਾਥ ਰੁਦ੍ਰ - ੧੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੈ ਕਰ ਜਾਨ ਭਯੋ ਬਡ ਆਹਵ ਸਾਤ ਸਮੁੰਦਰ ਲਜਾਏ

Bhai Kar Jaan Bhayo Bada Aahava Saata Samuaandar Lajaaee ॥

All the seven ocean felt shy before that current of blood (of war)

ਪਾਰਸਨਾਥ ਰੁਦ੍ਰ - ੧੧੬/੪ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਚਲੇ ਭਾਜ ਸੰਨਿਆਸੀ ਬਾਣਨ ਅੰਗ ਪ੍ਰਹਾਰੇ

Jaha Taha Chale Bhaaja Saanniaasee Baann Aanga Parhaare ॥

Having been struck by the arrows on their limbs, the Sannyasis ran away hither and thither

ਪਾਰਸਨਾਥ ਰੁਦ੍ਰ - ੧੧੬/੫ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਬਜ੍ਰ ਇੰਦ੍ਰ ਕੇ ਭੈ ਤੇ ਪਬ ਸਪਛ ਸਿਧਾਰੇ

Jaanuka Bajar Eiaandar Ke Bhai Te Paba Sapachha Sidhaare ॥

Like the mounts flying away, getting fearful of Indra’s Vajra, attaching wings to themselves

ਪਾਰਸਨਾਥ ਰੁਦ੍ਰ - ੧੧੬/੬ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਗਿਰਤ ਸ੍ਰੋਣ ਕੀ ਧਾਰਾ ਅਰਿ ਘੂਮਤ ਭਿਭਰਾਤ

Jih Tih Grita Sarona Kee Dhaaraa Ari Ghoomata Bhibharaata ॥

The current of blood was flowing on all sides and the wounded warriors were roaming here and there

ਪਾਰਸਨਾਥ ਰੁਦ੍ਰ - ੧੧੬/੭ - ਸ੍ਰੀ ਦਸਮ ਗ੍ਰੰਥ ਸਾਹਿਬ


ਨਿੰਦਾ ਕਰਤ ਛਤ੍ਰੀਯ ਧਰਮ ਕੀ ਭਜਤ ਦਸੋ ਦਿਸ ਜਾਤ ॥੧੧੬॥

Niaandaa Karta Chhatareeya Dharma Kee Bhajata Daso Disa Jaata ॥116॥

They were running away in all the ten directions and were slandering the discipline of Kshatriyas.42.116.

ਪਾਰਸਨਾਥ ਰੁਦ੍ਰ - ੧੧੬/(੮) - ਸ੍ਰੀ ਦਸਮ ਗ੍ਰੰਥ ਸਾਹਿਬ