ਦੋਹੀ ਦੂਰ ਦਤ ਕੀ ਕੀਨੀ ਆਪਨ ਫੇਰਿ ਦੁਹਾਈ ॥੧੧੭॥

This shabad is on page 1269 of Sri Dasam Granth Sahib.

ਬਿਸਨਪਦ ਸੋਰਠਿ

Bisanpada ॥ Soratthi ॥

SORATHA VISHNUPADA


ਜੇਤਕ ਜੀਅਤ ਬਚੇ ਸੰਨ੍ਯਾਸੀ

Jetaka Jeeata Bache Saanniaasee ॥

ਪਾਰਸਨਾਥ ਰੁਦ੍ਰ - ੧੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਾਸ ਮਰਤ ਫਿਰਿ ਬਹੁਰਿ ਆਏ ਹੋਤ ਭਏ ਬਨਬਾਸੀ

Taraasa Marta Phiri Bahuri Na Aaee Hota Bhaee Banbaasee ॥

Those Sannysis who survived, they did not return because of fear and went to the forest

ਪਾਰਸਨਾਥ ਰੁਦ੍ਰ - ੧੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਬਿਦੇਸ ਢੂੰਢ ਬਨ ਬੇਹੜ ਤਹ ਤਹ ਪਕਰਿ ਸੰਘਾਰੇ

Desa Bidesa Dhooaandha Ban Beharha Taha Taha Pakari Saanghaare ॥

ਪਾਰਸਨਾਥ ਰੁਦ੍ਰ - ੧੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖੋਜਿ ਪਤਾਲ ਅਕਾਸ ਸੁਰਗ ਕਹੁ ਜਹਾ ਤਹਾ ਚੁਨਿ ਮਾਰੇ

Khoji Pataala Akaas Surga Kahu Jahaa Tahaa Chuni Maare ॥

They were picked up from various countries and the forests and killed and searching for them in the sky and the nether-world, they were all destroyed

ਪਾਰਸਨਾਥ ਰੁਦ੍ਰ - ੧੧੭/੪ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਨਾਸ ਕਰੇ ਸੰਨਿਆਸੀ ਆਪਨ ਮਤਹ ਮਤਾਯੋ

Eih Bidhi Naasa Kare Saanniaasee Aapan Mataha Mataayo ॥

ਪਾਰਸਨਾਥ ਰੁਦ੍ਰ - ੧੧੭/੫ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਨ੍ਯਾਸ ਸਿਖਾਇ ਸਬਨ ਕਹੁ ਆਪਨ ਮੰਤ੍ਰ ਚਲਾਯੋ

Aapan Naiaasa Sikhaaei Saban Kahu Aapan Maantar Chalaayo ॥

In this way, killing the Sannyasis, Parasnath propagated his own sect and extended his own mode of worship

ਪਾਰਸਨਾਥ ਰੁਦ੍ਰ - ੧੧੭/੬ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਗਹੇ ਤਿਨ ਤੇ ਘਾਇਲ ਤਿਨ ਕੀ ਜਟਾ ਮੁੰਡਾਈ

Je Je Gahe Tin Te Ghaaeila Tin Kee Jattaa Muaandaaeee ॥

ਪਾਰਸਨਾਥ ਰੁਦ੍ਰ - ੧੧੭/੭ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹੀ ਦੂਰ ਦਤ ਕੀ ਕੀਨੀ ਆਪਨ ਫੇਰਿ ਦੁਹਾਈ ॥੧੧੭॥

Dohee Doora Data Kee Keenee Aapan Pheri Duhaaeee ॥117॥

The wounded ones, who were caught, their matted locks were shaved off and ending the impact of Dutt, Parasnath extended his his fame.117.

ਪਾਰਸਨਾਥ ਰੁਦ੍ਰ - ੧੧੭/(੮) - ਸ੍ਰੀ ਦਸਮ ਗ੍ਰੰਥ ਸਾਹਿਬ