ਜਾਨੁ ਤੁਫੰਗ ਭਰਤ ਪਿਚਕਾਰੀ ਸੂਰਨ ਅੰਗ ਲਗਾਵਤ ॥

This shabad is on page 1269 of Sri Dasam Granth Sahib.

ਬਿਸਨਪਦ ਬਸੰਤ

Bisanpada ॥ Basaanta ॥

BASANT VISHNUPADA


ਇਹ ਬਿਧਿ ਫਾਗ ਕ੍ਰਿਪਾਨਨ ਖੇਲੇ

Eih Bidhi Phaaga Kripaann Khele ॥

In this way, Holi was played with the sword

ਪਾਰਸਨਾਥ ਰੁਦ੍ਰ - ੧੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਭਤ ਢਾਲ ਮਾਲ ਡਫ ਮਾਲੈ ਮੂਠ ਗੁਲਾਲਨ ਸੇਲੇ

Sobhata Dhaala Maala Dapha Maalai Moottha Gulaalan Sele ॥

The shields took the place of tabors and the blood became gulal (red colour)

ਪਾਰਸਨਾਥ ਰੁਦ੍ਰ - ੧੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁ ਤੁਫੰਗ ਭਰਤ ਪਿਚਕਾਰੀ ਸੂਰਨ ਅੰਗ ਲਗਾਵਤ

Jaanu Tuphaanga Bharta Pichakaaree Sooran Aanga Lagaavata ॥

The arrows were inflicted on the limbs of the warriors like the syringes

ਪਾਰਸਨਾਥ ਰੁਦ੍ਰ - ੧੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਸਤ ਸ੍ਰੋਣ ਅਧਿਕ ਛਬਿ ਉਪਜਤ ਕੇਸਰ ਜਾਨੁ ਸੁਹਾਵਤ

Nikasata Sarona Adhika Chhabi Aupajata Kesar Jaanu Suhaavata ॥

With the flowing out of blood, the beauty of the fighters increased as if they had splashed saffron on their limbs

ਪਾਰਸਨਾਥ ਰੁਦ੍ਰ - ੧੧੮/੪ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਣਤ ਭਰੀ ਜਟਾ ਅਤਿ ਸੋਭਤ ਛਬਹਿ ਜਾਤ ਕਹ੍ਯੋ

Saronata Bharee Jattaa Ati Sobhata Chhabahi Na Jaata Kahaio ॥

The glory of the matted locks saturated with blood is indescribable

ਪਾਰਸਨਾਥ ਰੁਦ੍ਰ - ੧੧੮/੫ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਪਰਮ ਪ੍ਰੇਮ ਸੌ ਡਾਰ੍ਯੋ ਈਂਗਰ ਲਾਗਿ ਰਹ੍ਯੋ

Maanhu Parma Parema Sou Daaraio Eeenagar Laagi Rahaio ॥

It appeared that with great love, the gulal was splashed in them

ਪਾਰਸਨਾਥ ਰੁਦ੍ਰ - ੧੧੮/੬ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਗਿਰਤ ਭਏ ਨਾਨਾ ਬਿਧਿ ਸਾਂਗਨ ਸਤ੍ਰੁ ਪਰੋਏ

Jaha Taha Grita Bhaee Naanaa Bidhi Saangan Sataru Paroee ॥

ਪਾਰਸਨਾਥ ਰੁਦ੍ਰ - ੧੧੮/੭ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਖੇਲ ਧਮਾਰ ਪਸਾਰਿ ਕੈ ਅਧਿਕ ਸ੍ਰਮਿਤ ਹ੍ਵੈ ਸੋਏ ॥੧੧੮॥

Jaanuka Khel Dhamaara Pasaari Kai Adhika Sarmita Havai Soee ॥118॥

The enemies stringed with lances were lying hither and thither as if they had been sleeping after the tiring play of Holi.118.

ਪਾਰਸਨਾਥ ਰੁਦ੍ਰ - ੧੧੮/(੮) - ਸ੍ਰੀ ਦਸਮ ਗ੍ਰੰਥ ਸਾਹਿਬ