ਕੈ ਕੈ ਦੂਰ ਦਤ ਕੇ ਮਤ ਕਹੁ ਰਾਜ ਜੋਗ ਦੋਊ ਲੀਨਾ ॥

This shabad is on page 1269 of Sri Dasam Granth Sahib.

ਬਿਸਨਪਦ ਪਰਜ

Bisanpada ॥ Parja ॥

VISHNUPADA PARAJ


ਦਸ ਸੈ ਬਰਖ ਰਾਜ ਤਿਨ ਕੀਨਾ

Dasa Sai Barkh Raaja Tin Keenaa ॥

ਪਾਰਸਨਾਥ ਰੁਦ੍ਰ - ੧੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਕੈ ਦੂਰ ਦਤ ਕੇ ਮਤ ਕਹੁ ਰਾਜ ਜੋਗ ਦੋਊ ਲੀਨਾ

Kai Kai Doora Data Ke Mata Kahu Raaja Joga Doaoo Leenaa ॥

In this way, Parasnath ruled for one thousand years and ending the sect of Dutt, he extended his Rajayoga

ਪਾਰਸਨਾਥ ਰੁਦ੍ਰ - ੧੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਛਪੇ ਲੁਕੇ ਕਹੂੰ ਬਾਚੇ ਰਹਿ ਰਹਿ ਵਹੈ ਗਏ

Je Je Chhape Luke Kahooaan Baache Rahi Rahi Vahai Gaee ॥

ਪਾਰਸਨਾਥ ਰੁਦ੍ਰ - ੧੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਏਕ ਨਾਮ ਲੈਬੇ ਕੋ ਜਗ ਮੋ ਰਹਤ ਭਏ

Aaise Eeka Naam Laibe Ko Jaga Mo Rahata Bhaee ॥

He, who his himself, remained a follower of Dutt and lived without recognition

ਪਾਰਸਨਾਥ ਰੁਦ੍ਰ - ੧੧੯/੪ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸੌ ਰਾਜ ਕਰਤ ਯੌ ਭਾਂਤਿ ਭਾਂਤਿ ਧਨ ਜੋਰ੍ਯੋ

Bhaanti Bhaanti Sou Raaja Karta You Bhaanti Bhaanti Dhan Joraio ॥

ਪਾਰਸਨਾਥ ਰੁਦ੍ਰ - ੧੧੯/੫ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਜਹਾ ਮਾਨਸ ਸ੍ਰਉਨਨ ਸੁਨ ਤਹਾ ਤਹਾ ਤੇ ਤੋਰ੍ਯੋ

Jahaa Jahaa Maansa Sarunan Suna Tahaa Tahaa Te Toraio ॥

Ruling in various ways, the king gathered wealth by various means and wherever the came on know of it, he looted it

ਪਾਰਸਨਾਥ ਰੁਦ੍ਰ - ੧੧੯/੬ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਜੀਤ ਦੇਸ ਪੁਰ ਦੇਸਨ ਜੀਤ ਨਿਸਾਨ ਬਜਾਯੋ

Eih Bidhi Jeet Desa Pur Desan Jeet Nisaan Bajaayo ॥

ਪਾਰਸਨਾਥ ਰੁਦ੍ਰ - ੧੧੯/੭ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਕਰਣ ਕਾਰਣ ਕਰਿ ਮਾਨ੍ਯੋ ਕਾਲ ਪੁਰਖ ਬਿਸਰਾਯੋ ॥੧੧੯॥

Aapan Karn Kaaran Kari Maanio Kaal Purkh Bisaraayo ॥119॥

In this way, conquering many countries far and near, the king extended his fame and himself forgetting the Lord began to consider himself the creator.119.

ਪਾਰਸਨਾਥ ਰੁਦ੍ਰ - ੧੧੯/(੮) - ਸ੍ਰੀ ਦਸਮ ਗ੍ਰੰਥ ਸਾਹਿਬ