ਦੇਸ ਦੇਸਨ ਕੇ ਨਰੇਸਨ ਬਾਧਿ ਕੈ ਇਕ ਬਾਰਿ ॥

This shabad is on page 1270 of Sri Dasam Granth Sahib.

ਰੂਆਮਲ ਛੰਦ

Rooaamla Chhaand ॥

ROOAAMAL STANZA


ਦਸ ਸਹੰਸ੍ਰ ਪ੍ਰਮਾਣ ਬਰਖਨ ਕੀਨ ਰਾਜ ਸੁਧਾਰਿ

Dasa Sahaansar Parmaan Barkhn Keena Raaja Sudhaari ॥

ਪਾਰਸਨਾਥ ਰੁਦ੍ਰ - ੧੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਧਰਾਨ ਲੈ ਅਰੁ ਸਤ੍ਰੁ ਸਰਬ ਸੰਘਾਰਿ

Bhaanti Bhaanti Dharaan Lai Aru Sataru Sarab Saanghaari ॥

In this way, getting onwards, killing all the enemies, conquering the earth in various ways, the king ruled for ten thousand years

ਪਾਰਸਨਾਥ ਰੁਦ੍ਰ - ੧੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਜੀਤਿ ਅਨੂਪ ਭੂਪ ਅਨੂਪ ਰੂਪ ਅਪਾਰ

Jeeti Jeeti Anoop Bhoop Anoop Roop Apaara ॥

ਪਾਰਸਨਾਥ ਰੁਦ੍ਰ - ੧੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਮੇਧ ਠਟ੍ਯੋ ਨ੍ਰਿਪੋਤਮ ਏਕ ਜਗ ਸੁਧਾਰਿ ॥੧੨੦॥

Bhoop Medha Tthattaio Nripotama Eeka Jaga Sudhaari ॥120॥

Conquering many kings, the king thought of performing the Raajmedh Yajna.120.

ਪਾਰਸਨਾਥ ਰੁਦ੍ਰ - ੧੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਦੇਸਨ ਕੇ ਨਰੇਸਨ ਬਾਧਿ ਕੈ ਇਕ ਬਾਰਿ

Desa Desan Ke Naresan Baadhi Kai Eika Baari ॥

ਪਾਰਸਨਾਥ ਰੁਦ੍ਰ - ੧੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਹ ਦੇਸ ਬਿਖੈ ਗਯੋ ਲੈ ਪੁਤ੍ਰ ਮਿਤ੍ਰ ਕੁਮਾਰ

Roha Desa Bikhi Gayo Lai Putar Mitar Kumaara ॥

The king alongwith his sons and friends brought the kings of various countries to his own country in fetters,

ਪਾਰਸਨਾਥ ਰੁਦ੍ਰ - ੧੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਸੰਜੁਤ ਬੈਠਿ ਬਿਧਵਤ ਕੀਨ ਜਗ ਅਰੰਭ

Naari Saanjuta Baitthi Bidhavata Keena Jaga Araanbha ॥

ਪਾਰਸਨਾਥ ਰੁਦ੍ਰ - ੧੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਬੋਲਿ ਕਰੋਰ ਰਿਤਜ ਔਰ ਬਿਪ ਅਸੰਭ ॥੧੨੧॥

Boli Boli Karora Ritaja Aour Bipa Asaanbha ॥121॥

And began to perform Yajna with his wife he also invited crores of Brahmins.121.

ਪਾਰਸਨਾਥ ਰੁਦ੍ਰ - ੧੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਮੇਧ ਕਰ੍ਯੋ ਲਗੈ ਆਰੰਭ ਭੂਪ ਅਪਾਰ

Raajamedha Kario Lagai Aaraanbha Bhoop Apaara ॥

ਪਾਰਸਨਾਥ ਰੁਦ੍ਰ - ੧੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸਮ੍ਰਿਧ ਜੋਰਿ ਸੁਮਿਤ੍ਰ ਪੁਤ੍ਰ ਕੁਮਾਰ

Bhaanti Bhaanti Samridha Jori Sumitar Putar Kumaara ॥

Gathering his various friends, the king began the rajmedh Yajna

ਪਾਰਸਨਾਥ ਰੁਦ੍ਰ - ੧੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਅਨੇਕਨ ਕੇ ਜੁਰੇ ਜਨ ਆਨਿ ਕੈ ਤਿਹ ਦੇਸ

Bhaanti Anekan Ke Jure Jan Aani Kai Tih Desa ॥

ਪਾਰਸਨਾਥ ਰੁਦ੍ਰ - ੧੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੀਨਿ ਛੀਨਿ ਲਏ ਨ੍ਰਿਪਾਬਰ ਦੇਸ ਦਿਰਬ ਅਵਿਨੇਸ ॥੧੨੨॥

Chheeni Chheeni Laee Nripaabar Desa Driba Avinesa ॥122॥

People of various kinds gathered there and the king also seized the wealth and property of he superb kings.122.

ਪਾਰਸਨਾਥ ਰੁਦ੍ਰ - ੧੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖ ਕੇ ਇਹ ਭਾਂਤਿ ਸਰਬ ਸੁ ਭੂਪ ਸੰਪਤਿ ਨੈਣ

Dekh Ke Eih Bhaanti Sarab Su Bhoop Saanpati Nain ॥

ਪਾਰਸਨਾਥ ਰੁਦ੍ਰ - ੧੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਰਬ ਸੋ ਭੁਜ ਦੰਡ ਕੈ ਇਹ ਭਾਂਤਿ ਬੋਲਾ ਬੈਣ

Garba So Bhuja Daanda Kai Eih Bhaanti Bolaa Bain ॥

Looking at his infinite wealth, feeling proud on the strength of his arms, spoke thus :

ਪਾਰਸਨਾਥ ਰੁਦ੍ਰ - ੧੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਮੇਧ ਕਰੋ ਸਬੈ ਤੁਮ ਆਜ ਜਗ ਅਰੰਭ

Bhoop Medha Karo Sabai Tuma Aaja Jaga Araanbha ॥

ਪਾਰਸਨਾਥ ਰੁਦ੍ਰ - ੧੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਤਜੁਗ ਮਾਹਿ ਭਯੋ ਜਿਹੀ ਬਿਧਿ ਕੀਨ ਰਾਜੈ ਜੰਭ ॥੧੨੩॥

Satajuga Maahi Bhayo Jihee Bidhi Keena Raajai Jaanbha ॥123॥

“O Brahmins ! now perform such Bhoopmedh Yajna, which was performed by Jambhasura in Satyuga.”123.

ਪਾਰਸਨਾਥ ਰੁਦ੍ਰ - ੧੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ