ਭਾਂਤਿ ਭਾਂਤਿ ਸੁਮ੍ਰਿਧ ਸੰਪਤਿ ਦੀਜੀਯੈ ਇਕ ਬਾਰ ॥

This shabad is on page 1270 of Sri Dasam Granth Sahib.

ਮੰਤ੍ਰੀਯ ਬਾਚ

Maantareeya Baacha ॥

Speech of the minister :


ਲਛ ਜਉ ਨ੍ਰਿਪ ਮਾਰੀਯੈ ਤਬ ਹੋਤ ਹੈ ਨ੍ਰਿਪ ਮੇਧ

Lachha Jau Nripa Maareeyai Taba Hota Hai Nripa Medha ॥

ਪਾਰਸਨਾਥ ਰੁਦ੍ਰ - ੧੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਏਕ ਅਨੇਕ ਸੰਪਤਿ ਦੀਜੀਯੈ ਭਵਿਖੇਧ

Eeka Eeka Aneka Saanpati Deejeeyai Bhavikhedha ॥

“If one lakh are killed, then the Rajmedh Yajna can be performed and to each Brahmin innumerable wealth,

ਪਾਰਸਨਾਥ ਰੁਦ੍ਰ - ੧੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਛ ਲਛ ਤੁਰੰਗ ਏਕਹਿ ਦੀਜੀਐ ਅਬਿਚਾਰ

Lachha Lachha Turaanga Eekahi Deejeeaai Abichaara ॥

And one lakh horses are to be given immediately

ਪਾਰਸਨਾਥ ਰੁਦ੍ਰ - ੧੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਪੂਰਣ ਹੋਤੁ ਹੈ ਸੁਨ ਰਾਜ ਰਾਜ ਵਤਾਰ ॥੧੨੪॥

Jaga Pooran Hotu Hai Suna Raaja Raaja Vataara ॥124॥

In this way, O king ! the Yajna can be completed.124.

ਪਾਰਸਨਾਥ ਰੁਦ੍ਰ - ੧੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸੁਮ੍ਰਿਧ ਸੰਪਤਿ ਦੀਜੀਯੈ ਇਕ ਬਾਰ

Bhaanti Bhaanti Sumridha Saanpati Deejeeyai Eika Baara ॥

ਪਾਰਸਨਾਥ ਰੁਦ੍ਰ - ੧੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਛ ਹਸਤ ਤੁਰੰਗ ਦ੍ਵੈ ਲਛ ਸੁਵਰਨ ਭਾਰ ਅਪਾਰ

Lachha Hasata Turaanga Davai Lachha Suvarn Bhaara Apaara ॥

“Many types of gifts of wealth and property and one lakh elephants and two lakh horses and one lakh gold coins are to be given to each of the Brahmin :

ਪਾਰਸਨਾਥ ਰੁਦ੍ਰ - ੧੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਿ ਕੋਟਿ ਦਿਜੇਕ ਏਕਹਿ ਦੀਜੀਯੈ ਅਬਿਲੰਬ

Kotti Kotti Dijeka Eekahi Deejeeyai Abilaanba ॥

ਪਾਰਸਨਾਥ ਰੁਦ੍ਰ - ੧੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਪੂਰਣ ਹੋਇ ਤਉ ਸੁਨ ਰਾਜ ਰਾਜ ਅਸੰਭ ॥੧੨੫॥

Jaga Pooran Hoei Tau Suna Raaja Raaja Asaanbha ॥125॥

“O king ! by donating these to crores of Brahmins, this impossible Yajna can be completed.125.

ਪਾਰਸਨਾਥ ਰੁਦ੍ਰ - ੧੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ