ਅਉਰ ਜੋ ਸਭ ਦੇਸ ਕੇ ਨ੍ਰਿਪ ਜੀਤੀਯੈ ਸੁਨਿ ਭੂਪ ॥

This shabad is on page 1271 of Sri Dasam Granth Sahib.

ਮੰਤ੍ਰੀ ਬਾਚ

Maantaree Baacha ॥

Speech of the minister


ਰੂਆਲ ਛੰਦ

Rooaala Chhaand ॥

ROOAL STANZA


ਅਉਰ ਜੋ ਸਭ ਦੇਸ ਕੇ ਨ੍ਰਿਪ ਜੀਤੀਯੈ ਸੁਨਿ ਭੂਪ

Aaur Jo Sabha Desa Ke Nripa Jeeteeyai Suni Bhoop ॥

ਪਾਰਸਨਾਥ ਰੁਦ੍ਰ - ੧੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਰੂਪ ਪਵਿਤ੍ਰ ਗਾਤ ਅਪਵਿਤ੍ਰ ਹਰਣ ਸਰੂਪ

Parma Roop Pavitar Gaata Apavitar Harn Saroop ॥

“O king ! listen, you are supremely immaculate and blemishless You may conquer the kings of all the countries

ਪਾਰਸਨਾਥ ਰੁਦ੍ਰ - ੧੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸ ਜਉ ਸੁਨਿ ਭੂਪ ਭੂਪਤਿ ਸਭ ਪੂਛੀਆ ਤਿਹ ਗਾਥ

Aaisa Jau Suni Bhoop Bhoopti Sabha Poochheeaa Tih Gaatha ॥

ਪਾਰਸਨਾਥ ਰੁਦ੍ਰ - ੧੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਛ ਆਉ ਸਬੈ ਨ੍ਰਿਪਾਲਨ ਹਉ ਕਹੋ ਤੁਹ ਸਾਥ ॥੧੨੮॥

Poochha Aaau Sabai Nripaalan Hau Kaho Tuha Saatha ॥128॥

“The secret about which you are taking, O minister ! You may yourself ask this from all the kings.”128.

ਪਾਰਸਨਾਥ ਰੁਦ੍ਰ - ੧੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹੇ ਜਬ ਬੈਨ ਭੂਪਤਿ ਮੰਤ੍ਰਿ ਬਰ ਸੁਨਿ ਧਾਇ

You Kahe Jaba Bain Bhoopti Maantri Bar Suni Dhaaei ॥

ਪਾਰਸਨਾਥ ਰੁਦ੍ਰ - ੧੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਚ ਲਛ ਬੁਲਾਇ ਭੂਪਤਿ ਪੂਛ ਸਰਬ ਬੁਲਾਇ

Paancha Lachha Bulaaei Bhoopti Poochha Sarab Bulaaei ॥

When the king said this, the chief minister then started for the purpose they invited five lakh kings

ਪਾਰਸਨਾਥ ਰੁਦ੍ਰ - ੧੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਸਾਤ ਹੂੰ ਲੋਕ ਭੀਤਰ ਦੇਹੁ ਅਉਰ ਬਤਾਇ

Aaur Saata Hooaan Loka Bheetr Dehu Aaur Bataaei ॥

ਪਾਰਸਨਾਥ ਰੁਦ੍ਰ - ੧੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਉਨ ਜਉਨ ਜੀਤਿਆ ਨ੍ਰਿਪ ਰੋਸ ਕੈ ਨ੍ਰਿਪ ਰਾਇ ॥੧੨੯॥

Jauna Jauna Na Jeetiaa Nripa Rosa Kai Nripa Raaei ॥129॥

When they were asked to tell as to who is that king in the seven words, whom the king (Parasnath) has not conquered his ire ?129.

ਪਾਰਸਨਾਥ ਰੁਦ੍ਰ - ੧੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਿ ਦੇਖਿ ਰਹੇ ਸਬੈ ਤਰ ਕੋ ਦੇਤ ਬਿਚਾਰ

Dekhi Dekhi Rahe Sabai Tar Ko Na Deta Bichaara ॥

ਪਾਰਸਨਾਥ ਰੁਦ੍ਰ - ੧੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਐਸ ਕਉਨ ਰਹਾ ਧਰਾ ਪਰ ਦੇਹੁ ਤਾਹਿ ਉਚਾਰ

Aaisa Kauna Rahaa Dharaa Par Dehu Taahi Auchaara ॥

All of them looked with bowed heads and reflected as to who was that king on the earth whose name might be mentioned

ਪਾਰਸਨਾਥ ਰੁਦ੍ਰ - ੧੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਏਕ ਬੁਲਾਇ ਭੂਪਤਿ ਪੂਛ ਸਰਬ ਬੁਲਾਇ

Eeka Eeka Bulaaei Bhoopti Poochha Sarab Bulaaei ॥

ਪਾਰਸਨਾਥ ਰੁਦ੍ਰ - ੧੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋ ਅਜੀਤ ਰਹਾ ਨਹੀ ਜਿਹ ਠਉਰ ਦੇਹੁ ਬਤਾਇ ॥੧੩੦॥

Ko Ajeet Rahaa Nahee Jih Tthaur Dehu Bataaei ॥130॥

The king called each one of them and asked him ad to who was he who he who had remained unconquered?130.

ਪਾਰਸਨਾਥ ਰੁਦ੍ਰ - ੧੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ