ਭਾਂਤਿ ਭਾਤਨ ਮਛ ਕਛਪ ਅਉਰ ਜੀਵ ਅਪਾਰ ॥

This shabad is on page 1272 of Sri Dasam Granth Sahib.

ਏਕ ਨ੍ਰਿਪ ਬਾਚ

Eeka Nripa Baacha ॥

Speech of a king :


ਰੂਆਲ ਛੰਦ

Rooaala Chhaand ॥

ROOAAL STANZA


ਏਕ ਭੂਪਤਿ ਉਚਰੋ ਸੁਨਿ ਲੇਹੁ ਰਾਜਾ ਬੈਨ

Eeka Bhoopti Aucharo Suni Lehu Raajaa Bain ॥

ਪਾਰਸਨਾਥ ਰੁਦ੍ਰ - ੧੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨ ਮਾਫ ਕਰੋ ਕਹੋ ਤਬ ਰਾਜ ਰਾਜ ਸੁ ਨੈਨ

Jaan Maapha Karo Kaho Taba Raaja Raaja Su Nain ॥

One of the kings said, “If you assure the safety of my life, then I can say

ਪਾਰਸਨਾਥ ਰੁਦ੍ਰ - ੧੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਹੈ ਮੁਨਿ ਸਿੰਧੁ ਮੈ ਅਰੁ ਮਛ ਕੇ ਉਰ ਮਾਹਿ

Eeka Hai Muni Siaandhu Mai Aru Machha Ke Aur Maahi ॥

ਪਾਰਸਨਾਥ ਰੁਦ੍ਰ - ੧੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਰਾਵ ਬਿਬੇਕ ਭਾਖੌ ਤਾਹਿ ਭੂਪਤਿ ਨਾਹਿ ॥੧੩੧॥

Mohi Raava Bibeka Bhaakhou Taahi Bhoopti Naahi ॥131॥

“There is a fish in the sea, in whose belly there is a sage I am speaking the truth ask him and do not ask any of the other kings.131.

ਪਾਰਸਨਾਥ ਰੁਦ੍ਰ - ੧੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦ੍ਯੋਸ ਜਟਧਰੀ ਨ੍ਰਿਪ ਕੀਨੁ ਛੀਰ ਪ੍ਰਵੇਸ

Eeka Daiosa Jattadharee Nripa Keenu Chheera Parvesa ॥

ਪਾਰਸਨਾਥ ਰੁਦ੍ਰ - ੧੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰ ਰੂਪ ਹੁਤੀ ਤਹਾ ਇਕ ਨਾਰਿ ਨਾਗਰ ਭੇਸ

Chitar Roop Hutee Tahaa Eika Naari Naagar Bhesa ॥

“O king ! one day Shiva wearing matted locks persistently entered the ocean, where he saw an unparalleled fasciating woman

ਪਾਰਸਨਾਥ ਰੁਦ੍ਰ - ੧੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਸੁ ਦੇਖਿ ਸਿਵੇਸ ਕੋ ਗਿਰ ਬਿੰਦ ਸਿੰਧ ਮਝਾਰ

Taasu Dekhi Sivesa Ko Gri Biaanda Siaandha Majhaara ॥

ਪਾਰਸਨਾਥ ਰੁਦ੍ਰ - ੧੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਛ ਪੇਟ ਮਛੰਦ੍ਰ ਜੋਗੀ ਬੈਠਿ ਹੈ ਨ੍ਰਿਪ ਬਾਰ ॥੧੩੨॥

Machha Petta Machhaandra Jogee Baitthi Hai Nripa Baara ॥132॥

Seeing her, his semen was discharged within the ocean and because of that the Yogi Matsyendra is seated within the belly of a fish.132.

ਪਾਰਸਨਾਥ ਰੁਦ੍ਰ - ੧੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਸੁ ਤੇ ਚਲ ਪੁਛੀਐ ਨ੍ਰਿਪ ਸਰਬ ਬਾਤ ਬਿਬੇਕ

Taasu Te Chala Puchheeaai Nripa Sarab Baata Bibeka ॥

ਪਾਰਸਨਾਥ ਰੁਦ੍ਰ - ੧੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਨ ਤੋਹਿ ਬਤਾਇ ਹੈ ਨ੍ਰਿਪ ਭਾਖਿ ਹੋ ਜੁ ਅਨੇਕ

Eena Tohi Bataaei Hai Nripa Bhaakhi Ho Ju Aneka ॥

“O king ! go and ask him, all these kings, who have been invited by you will not be able to tell you anything

ਪਾਰਸਨਾਥ ਰੁਦ੍ਰ - ੧੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸ ਬਾਤ ਸੁਨੀ ਜਬੈ ਤਬ ਰਾਜ ਰਾਜ ਅਵਤਾਰ

Aaisa Baata Sunee Jabai Taba Raaja Raaja Avataara ॥

ਪਾਰਸਨਾਥ ਰੁਦ੍ਰ - ੧੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਧੁ ਖੋਜਨ ਕੋ ਚਲਾ ਲੈ ਜਗਤ ਕੇ ਸਬ ਜਾਰ ॥੧੩੩॥

Siaandhu Khojan Ko Chalaa Lai Jagata Ke Saba Jaara ॥133॥

When the sovereign heard this he went in search of that fish in the ocean taking with him all the nets of the world.133.

ਪਾਰਸਨਾਥ ਰੁਦ੍ਰ - ੧੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਮੰਗਾਇ ਜਾਲਨ ਸੰਗ ਲੈ ਦਲ ਸਰਬ

Bhaanti Bhaanti Maangaaei Jaalan Saanga Lai Dala Sarab ॥

ਪਾਰਸਨਾਥ ਰੁਦ੍ਰ - ੧੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤ ਦੁੰਦਭ ਦੈ ਚਲਾ ਨ੍ਰਿਪ ਜਾਨਿ ਕੈ ਜੀਅ ਗਰਬ

Jeet Duaandabha Dai Chalaa Nripa Jaani Kai Jeea Garba ॥

The king proudly moved sounding his drums, taking various types of nets and his army with him

ਪਾਰਸਨਾਥ ਰੁਦ੍ਰ - ੧੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰੀ ਮਿਤ੍ਰ ਕੁਮਾਰਿ ਸੰਪਤ ਸਰਬ ਮਧਿ ਬੁਲਾਇ

Maantaree Mitar Kumaari Saanpata Sarab Madhi Bulaaei ॥

ਪਾਰਸਨਾਥ ਰੁਦ੍ਰ - ੧੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਧ ਜਾਰ ਡਰੇ ਜਹਾ ਤਹਾ ਮਛ ਸਤ੍ਰੁ ਡਰਾਇ ॥੧੩੪॥

Siaandha Jaara Dare Jahaa Tahaa Machha Sataru Daraaei ॥134॥

He called all this ministers, friends, princes etc., and threw his nets here and there in the ocean all the fish were frightened.134.

ਪਾਰਸਨਾਥ ਰੁਦ੍ਰ - ੧੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਤਨ ਮਛ ਕਛਪ ਅਉਰ ਜੀਵ ਅਪਾਰ

Bhaanti Bhaatan Machha Kachhapa Aaur Jeeva Apaara ॥

ਪਾਰਸਨਾਥ ਰੁਦ੍ਰ - ੧੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਧਿ ਜਾਰਨ ਹ੍ਵੈ ਕਢੇ ਤਬ ਤਿਆਗਿ ਪ੍ਰਾਨ ਸੁ ਧਾਰ

Badhi Jaaran Havai Kadhe Taba Tiaagi Paraan Su Dhaara ॥

Various types of fish, tortoises and other beings, came out being entrapped in nets and began to die

ਪਾਰਸਨਾਥ ਰੁਦ੍ਰ - ੧੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਧੁ ਤੀਰ ਗਏ ਜਬੈ ਜਲ ਜੀਵ ਏਕੈ ਬਾਰ

Siaandhu Teera Gaee Jabai Jala Jeeva Eekai Baara ॥

ਪਾਰਸਨਾਥ ਰੁਦ੍ਰ - ੧੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸ ਭਾਂਤਿ ਭਏ ਬਖਾਨਤ ਸਿੰਧੁ ਪੈ ਮਤ ਸਾਰ ॥੧੩੫॥

Aaisa Bhaanti Bhaee Bakhaanta Siaandhu Pai Mata Saara ॥135॥

Then all the beings of water went before the god of ocean and described the cause of their worry.135.

ਪਾਰਸਨਾਥ ਰੁਦ੍ਰ - ੧੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਪ ਕੋ ਧਰਿ ਸਿੰਧੁ ਮੂਰਤਿ ਆਇਯੋ ਤਿਹ ਪਾਸਿ

Bipa Ko Dhari Siaandhu Moorati Aaeiyo Tih Paasi ॥

ਪਾਰਸਨਾਥ ਰੁਦ੍ਰ - ੧੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਨ ਹੀਰ ਪ੍ਰਵਾਲ ਮਾਨਕ ਦੀਨ ਹੈ ਅਨਿਆਸ

Ratan Heera Parvaala Maanka Deena Hai Aniaasa ॥

The ocean dame before the king in the guise of Brahmin and offering gems, diamonds, pearls etc. to the king, he said :

ਪਾਰਸਨਾਥ ਰੁਦ੍ਰ - ੧੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਵ ਕਾਹਿ ਸੰਘਾਰੀਐ ਸੁਨਿ ਲੀਜੀਐ ਨ੍ਰਿਪ ਬੈਨ

Jeeva Kaahi Saanghaareeaai Suni Leejeeaai Nripa Bain ॥

ਪਾਰਸਨਾਥ ਰੁਦ੍ਰ - ੧੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਉਨ ਕਾਰਜ ਕੋ ਚਲੇ ਤੁਮ ਸੋ ਨਹੀ ਇਹ ਠੈਨ ॥੧੩੬॥

Jauna Kaaraja Ko Chale Tuma So Nahee Eih Tthain ॥136॥

“Why are you killing the being ?, because the purpose for which you have come here will not be fulfilled here.”136.

ਪਾਰਸਨਾਥ ਰੁਦ੍ਰ - ੧੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ