ਸਿੰਧੁ ਬਾਚ ॥

This shabad is on page 1273 of Sri Dasam Granth Sahib.

ਸਿੰਧੁ ਬਾਚ

Siaandhu Baacha ॥

Speech of the ocean :


ਰੂਆਲ ਛੰਦ

Rooaala Chhaand ॥

ROOAAL STANZA


ਛੀਰ ਸਾਗਰ ਹੈ ਜਹਾ ਸੁਨ ਰਾਜ ਰਾਜ ਵਤਾਰ

Chheera Saagar Hai Jahaa Suna Raaja Raaja Vataara ॥

ਪਾਰਸਨਾਥ ਰੁਦ੍ਰ - ੧੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਛ ਉਦਰ ਮਛੰਦ੍ਰ ਜੋਗੀ ਬੈਠ ਹੈ ਬ੍ਰਤ ਧਾਰਿ

Machha Audar Machhaandra Jogee Baittha Hai Barta Dhaari ॥

“O king ! the Yogi Matsyendra is sitting in contemplation in the belly of the fish in milk-ocean

ਪਾਰਸਨਾਥ ਰੁਦ੍ਰ - ੧੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਜਾਰ ਨਿਕਾਰ ਤਾਕਹਿ ਪੂਛ ਲੇਹੁ ਬਨਾਇ

Daari Jaara Nikaara Taakahi Poochha Lehu Banaaei ॥

“Take him out with your net and ask him, O king !

ਪਾਰਸਨਾਥ ਰੁਦ੍ਰ - ੧੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕਹਾ ਸੋ ਕੀਜੀਐ ਨ੍ਰਿਪ ਇਹੀ ਸਤਿ ਉਪਾਇ ॥੧੩੭॥

Jo Kahaa So Keejeeaai Nripa Eihee Sati Aupaaei ॥137॥

Do whatever I have said this is the real measure?”137.

ਪਾਰਸਨਾਥ ਰੁਦ੍ਰ - ੧੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਬੀਰਨ ਨਾਖ ਸਿੰਧਹ ਆਗ ਚਾਲ ਸੁਬਾਹ

Jori Beeran Naakh Siaandhaha Aaga Chaala Subaaha ॥

The king gathering together lakhs of his warriors moved away further from the ocean

ਪਾਰਸਨਾਥ ਰੁਦ੍ਰ - ੧੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੂਰ ਪੂਰ ਰਹੀ ਜਹਾ ਤਹਾ ਜਤ੍ਰ ਤਤ੍ਰ ਉਛਾਹ

Hoora Poora Rahee Jahaa Tahaa Jatar Tatar Auchhaaha ॥

Where the heavenly damsels were moving here and there enthusiastically

ਪਾਰਸਨਾਥ ਰੁਦ੍ਰ - ੧੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਬਜੰਤ੍ਰ ਬਾਜਤ ਅਉਰ ਘੁਰਤ ਨਿਸਾਨ

Bhaanti Bhaanti Bajaantar Baajata Aaur Ghurta Nisaan ॥

They all reached there sounding their drums and playing instruments of various types,

ਪਾਰਸਨਾਥ ਰੁਦ੍ਰ - ੧੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੀਰ ਸਿੰਧੁ ਹੁਤੋ ਜਹਾ ਤਿਹ ਠਾਮ ਪਹੁਚੇ ਆਨਿ ॥੧੩੮॥

Chheera Siaandhu Huto Jahaa Tih Tthaam Pahuche Aani ॥138॥

Where there was the milk-ocean.138.

ਪਾਰਸਨਾਥ ਰੁਦ੍ਰ - ੧੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੂਤ੍ਰ ਜਾਰ ਬਨਾਇ ਕੈ ਤਿਹ ਮਧਿ ਡਾਰਿ ਅਪਾਰ

Sootar Jaara Banaaei Kai Tih Madhi Daari Apaara ॥

ਪਾਰਸਨਾਥ ਰੁਦ੍ਰ - ੧੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਜੀਵ ਘਨੇ ਗਹੇ ਵਿਲੋਕਯੋ ਸਿਵ ਬਾਰ

Aaur Jeeva Ghane Gahe Na Vilokayo Siva Baara ॥

The nets of cotton were prepared and thrown into the ocean, in which many other beings were caught, but the son of Shiva (Matsyendra) was not seen

ਪਾਰਸਨਾਥ ਰੁਦ੍ਰ - ੧੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਰਿ ਹਾਰਿ ਫਿਰੇ ਸਬੈ ਭਟ ਆਨਿ ਭੂਪਤਿ ਤੀਰ

Haari Haari Phire Sabai Bhatta Aani Bhoopti Teera ॥

ਪਾਰਸਨਾਥ ਰੁਦ੍ਰ - ੧੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਜੀਵ ਘਨੇ ਗਹੇ ਪਰ ਸੋ ਪਾਵ ਫਕੀਰ ॥੧੩੯॥

Aaur Jeeva Ghane Gahe Par So Na Paava Phakeera ॥139॥

All the warriors, greatly tired came before the king and said, “Many other beings have been caught, but that sage is nowhere to be found.”139.

ਪਾਰਸਨਾਥ ਰੁਦ੍ਰ - ੧੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਛ ਪੇਟਿ ਮਛੰਦ੍ਰ ਜੋਗੀ ਬੈਠ ਹੈ ਬਿਨੁ ਆਸ

Machha Petti Machhaandra Jogee Baittha Hai Binu Aasa ॥

ਪਾਰਸਨਾਥ ਰੁਦ੍ਰ - ੧੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਭੇਟ ਸਕੈ ਵਾ ਕੋ ਮੋਨਿ ਅੰਗ ਸੁ ਬਾਸ

Jaara Bhetta Sakai Na Vaa Ko Moni Aanga Su Baasa ॥

The Yogi is sitting desireless in the belly of the fish and this can’t entrap him

ਪਾਰਸਨਾਥ ਰੁਦ੍ਰ - ੧੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਜਾਰ ਸੁਨਾ ਨਯੋ ਤਿਹ ਡਾਰੀਐ ਅਬਿਚਾਰ

Eeka Jaara Sunaa Nayo Tih Daareeaai Abichaara ॥

ਪਾਰਸਨਾਥ ਰੁਦ੍ਰ - ੧੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿ ਬਾਤ ਕਹੋ ਤੁਮੈ ਸੁਨਿ ਰਾਜ ਰਾਜ ਵਤਾਰ ॥੧੪੦॥

Sati Baata Kaho Tumai Suni Raaja Raaja Vataara ॥140॥

“Now, O king ! throw another net immediately and this is the only step to catch him.”140.

ਪਾਰਸਨਾਥ ਰੁਦ੍ਰ - ੧੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਆਨ ਨਾਮੁ ਸੁਨਾ ਹਮੋ ਤਿਹ ਜਾਰ ਕੋ ਨ੍ਰਿਪ ਰਾਇ

Giaan Naamu Sunaa Hamo Tih Jaara Ko Nripa Raaei ॥

ਪਾਰਸਨਾਥ ਰੁਦ੍ਰ - ੧੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਉਨ ਤਾ ਮੈ ਡਾਰਿ ਕੈ ਮੁਨਿ ਰਾਜ ਲੇਹੁ ਗਹਾਇ

Tauna Taa Mai Daari Kai Muni Raaja Lehu Gahaaei ॥

“O king ! we have heard about the name of the net of knowledge, throw the same in the ocean and catch the great sage

ਪਾਰਸਨਾਥ ਰੁਦ੍ਰ - ੧੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਹਾਥਿ ਪਰੇ ਮੁਨੀਸੁਰ ਬੀਤ ਹੈ ਬਹੁ ਬਰਖ

You Na Haathi Pare Muneesur Beet Hai Bahu Barkh ॥

“The sage will not be caught with any other measure even for years

ਪਾਰਸਨਾਥ ਰੁਦ੍ਰ - ੧੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿ ਬਾਤ ਕਹੌ ਤੁਮੈ ਸੁਨ ਲੀਜੀਐ ਭਰਤਰਖ ॥੧੪੧॥

Sati Baata Kahou Tumai Suna Leejeeaai Bhartarkh ॥141॥

O protector ! listen to it, we are telling you the truth.”141.

ਪਾਰਸਨਾਥ ਰੁਦ੍ਰ - ੧੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਪਾਨਿ ਪਰੇ ਮੁਨਾਬਰ ਹੋਹਿਂ ਕੋਟਿ ਉਪਾਇ

You Na Paani Pare Munaabar Hohina Kotti Aupaaei ॥

“You may take croes of measures except this, you will not be able to catch him

ਪਾਰਸਨਾਥ ਰੁਦ੍ਰ - ੧੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰ ਕੇ ਤੁਮ ਗ੍ਯਾਨ ਜਾਰ ਸੁ ਤਾਸੁ ਲੇਹੁ ਗਹਾਇ

Daara Ke Tuma Gaiaan Jaara Su Taasu Lehu Gahaaei ॥

” Only throw the net of knowledge and catch him”

ਪਾਰਸਨਾਥ ਰੁਦ੍ਰ - ੧੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਯਾਨ ਜਾਰ ਜਬੈ ਨ੍ਰਿਪੰਬਰ ਡਾਰ੍ਯੋ ਤਿਹ ਬੀਚ

Gaiaan Jaara Jabai Nripaanbar Daaraio Tih Beecha ॥

ਪਾਰਸਨਾਥ ਰੁਦ੍ਰ - ੧੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਉਨ ਜਾਰ ਗਹੋ ਮੁਨਾਬਰ ਜਾਨੁ ਦੂਜ ਦਧੀਚ ॥੧੪੨॥

Tauna Jaara Gaho Munaabar Jaanu Dooja Dadheecha ॥142॥

When the king threw the net of knowledge into the ocean that net caught him like the second Dadhich.142.

ਪਾਰਸਨਾਥ ਰੁਦ੍ਰ - ੧੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਛ ਸਹਿਤ ਮਛਿੰਦ੍ਰ ਜੋਗੀ ਬਧਿ ਜਾਰ ਮਝਾਰ

Machha Sahita Machhiaandar Jogee Badhi Jaara Majhaara ॥

ਪਾਰਸਨਾਥ ਰੁਦ੍ਰ - ੧੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਛ ਲੋਕ ਬਿਲੋਕਿ ਕੈ ਸਬ ਹ੍ਵੈ ਗਏ ਬਿਸੰਭਾਰ

Machha Loka Biloki Kai Saba Havai Gaee Bisaanbhaara ॥

The Yogi Matsyendra was caught alongwith the fish, having been entrapped in the net and seeing that fish all were wonder-struck

ਪਾਰਸਨਾਥ ਰੁਦ੍ਰ - ੧੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਮਹੂਰਤ ਬਿਤੀ ਜਬੈ ਸੁਧਿ ਪਾਇ ਕੈ ਕਛੁ ਅੰਗਿ

Davai Mahoorata Bitee Jabai Sudhi Paaei Kai Kachhu Aangi ॥

ਪਾਰਸਨਾਥ ਰੁਦ੍ਰ - ੧੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਦ੍ਵਾਰ ਗਏ ਸਭੈ ਭਟ ਬਾਧਿ ਅਸਤ੍ਰ ਉਤੰਗ ॥੧੪੩॥

Bhoop Davaara Gaee Sabhai Bhatta Baadhi Asatar Autaanga ॥143॥

After some time, when all the people regained some health, then all the warriors, depositing their arms and weapons reached at the gate of the king.143.

ਪਾਰਸਨਾਥ ਰੁਦ੍ਰ - ੧੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਛ ਉਦਰ ਲਗੇ ਸੁ ਚੀਰਨ ਕਿਉਹੂੰ ਚੀਰਾ ਜਾਇ

Machha Audar Lage Su Cheeran Kiauhooaan Na Cheeraa Jaaei ॥

They began to rip the belly of the fish, but none of them could do it

ਪਾਰਸਨਾਥ ਰੁਦ੍ਰ - ੧੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਰਿ ਹਾਰਿ ਪਰੈ ਜਬੈ ਤਬ ਪੂਛ ਮਿਤ੍ਰ ਬੁਲਾਇ

Haari Haari Pari Jabai Taba Poochha Mitar Bulaaei ॥

When all of them gave in, then the king called his friends and asked them :

ਪਾਰਸਨਾਥ ਰੁਦ੍ਰ - ੧੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਕਉਨ ਬਿਚਾਰੀਐ ਉਪਚਾਰ ਤਾਕਰ ਆਜ

Aaur Kauna Bichaareeaai Aupachaara Taakar Aaja ॥

ਪਾਰਸਨਾਥ ਰੁਦ੍ਰ - ੧੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿਸਟਿ ਜਾ ਤੇ ਪਰੈ ਮੁਨੀਸ੍ਵਰ ਸਰੇ ਹਮਰੋ ਕਾਜੁ ॥੧੪੪॥

Drisatti Jaa Te Pari Muneesavar Sare Hamaro Kaaju ॥144॥

“Now what measure be adopted, so that we may be successful in our objective and see the great sage.”144.

ਪਾਰਸਨਾਥ ਰੁਦ੍ਰ - ੧੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ