ਜਿਹ ਪ੍ਰਕਾਰ ਅਬਿਬੇਕ ਨ੍ਰਿਪਤਿ ਦਲ ਸਹਿਤ ਬਖਾਨੇ ॥

This shabad is on page 1292 of Sri Dasam Granth Sahib.

ਅਥ ਨ੍ਰਿਪ ਬਿਬੇਕ ਦੇ ਦਲ ਕਥਨੰ

Atha Nripa Bibeka De Dala Kathanaan ॥

Now begins the description of the army of king Vivek


ਛਪਯ ਛੰਦ

Chhapaya Chhaand ॥

CHHAPAI STANZA


ਜਿਹ ਪ੍ਰਕਾਰ ਅਬਿਬੇਕ ਨ੍ਰਿਪਤਿ ਦਲ ਸਹਿਤ ਬਖਾਨੇ

Jih Parkaara Abibeka Nripati Dala Sahita Bakhaane ॥

The way in which the army of the king Avivek has been described

ਪਾਰਸਨਾਥ ਰੁਦ੍ਰ - ੨੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਠਾਮ ਆਭਰਨ ਸੁ ਰਥ ਸਭ ਕੇ ਹਮ ਜਾਨੇ

Naam Tthaam Aabharn Su Ratha Sabha Ke Hama Jaane ॥

We have known all his warriors with their name, place, garment, chariot etc.,

ਪਾਰਸਨਾਥ ਰੁਦ੍ਰ - ੨੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਅਸਤ੍ਰ ਅਰੁ ਧਨੁਖ ਧੁਜਾ ਜਿਹ ਬਰਣ ਉਚਾਰੀ

Sasatar Asatar Aru Dhanukh Dhujaa Jih Barn Auchaaree ॥

ਪਾਰਸਨਾਥ ਰੁਦ੍ਰ - ੨੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਵਪ੍ਰਸਾਦਿ ਮੁਨਿ ਦੇਵ ਸਕਲ ਸੁ ਬਿਬੇਕ ਬਿਚਾਰੀ

Tv Prasaadimuni Dev Sakala Su Bibeka Bichaaree ॥

The way in which their arms, weapons, bows and banners have been described, in the same way, O great sage ! kindly describe your views about Vivek,

ਪਾਰਸਨਾਥ ਰੁਦ੍ਰ - ੨੨੮/੪ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕ੍ਰਿਪਾ ਸਕਲ ਜਿਹ ਬਿਧਿ ਕਹੇ ਤਿਹ ਬਿਧਿ ਵਹੈ ਬਖਾਨੀਐ

Kari Kripaa Sakala Jih Bidhi Kahe Tih Bidhi Vahai Bakhaaneeaai ॥

And present a complete narration about him

ਪਾਰਸਨਾਥ ਰੁਦ੍ਰ - ੨੨੮/੫ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਛਬਿ ਪ੍ਰਭਾਵ ਕਿਹ ਦੁਤਿ ਨ੍ਰਿਪਤਿ ਨ੍ਰਿਪ ਬਿਬੇਕ ਅਨੁਮਾਨੀਐ ॥੨੨੮॥

Kih Chhabi Parbhaava Kih Duti Nripati Nripa Bibeka Anumaaneeaai ॥228॥

O great sage ! give your assessment about the beauty and impact of Vivek.1.228.

ਪਾਰਸਨਾਥ ਰੁਦ੍ਰ - ੨੨੮/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਨ੍ਯਾਸ ਮੁਨਿ ਕੀਨ ਮੰਤ੍ਰ ਬਹੁ ਭਾਂਤਿ ਉਚਾਰੇ

Adhika Naiaasa Muni Keena Maantar Bahu Bhaanti Auchaare ॥

The sage made a great effort and recited many mantras

ਪਾਰਸਨਾਥ ਰੁਦ੍ਰ - ੨੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੰਤ੍ਰ ਭਲੀ ਬਿਧਿ ਸਧੇ ਜੰਤ੍ਰ ਬਹੁ ਬਿਧਿ ਲਿਖਿ ਡਾਰੇ

Taantar Bhalee Bidhi Sadhe Jaantar Bahu Bidhi Likhi Daare ॥

He performed practices of several kinds of Tantras and Yantras

ਪਾਰਸਨਾਥ ਰੁਦ੍ਰ - ੨੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਪਵਿਤ੍ਰ ਹੁਐ ਆਪ ਬਹੁਰਿ ਉਚਾਰ ਕਰੋ ਤਿਹ

Ati Pavitar Huaai Aapa Bahuri Auchaara Karo Tih ॥

ਪਾਰਸਨਾਥ ਰੁਦ੍ਰ - ੨੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਬਿਬੇਕ ਅਬਿਬੇਕ ਸਹਿਤ ਸੈਨ ਕਥ੍ਯੋ ਜਿਹ

Nripa Bibeka Abibeka Sahita Sain Kathaio Jih ॥

Becoming extremely pure, he spoke again and the way in which he had described Avivek alongwith his army, he also narrated in the same way about the king Vivek

ਪਾਰਸਨਾਥ ਰੁਦ੍ਰ - ੨੨੯/੪ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਅਸੁਰ ਚਕ੍ਰਿਤ ਚਹੁ ਦਿਸ ਭਏ ਅਨਲ ਪਵਨ ਸਸਿ ਸੂਰ ਸਬ

Sur Asur Chakrita Chahu Disa Bhaee Anla Pavan Sasi Soora Saba ॥

The Gods, Demons, Agni, Wind, Surya and Chandra, all were wonder-struck

ਪਾਰਸਨਾਥ ਰੁਦ੍ਰ - ੨੨੯/੫ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਬਿਧਿ ਪ੍ਰਕਾਸ ਕਰਿ ਹੈ ਸੰਘਾਰ ਜਕੇ ਜਛ ਗੰਧਰਬ ਸਬ ॥੨੨੯॥

Kih Bidhi Parkaas Kari Hai Saanghaara Jake Jachha Gaandharba Saba ॥229॥

Even Yakshas and Gandharvas were also immersed in astonishment thinking how the light of Vivek will destroy the darkness of Avivek.2.229.

ਪਾਰਸਨਾਥ ਰੁਦ੍ਰ - ੨੨੯/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਸੇਤ ਛਤ੍ਰ ਸਿਰ ਧਰੈ ਸੇਤ ਬਾਜੀ ਰਥ ਰਾਜਤ

Seta Chhatar Sri Dhari Seta Baajee Ratha Raajata ॥

ਪਾਰਸਨਾਥ ਰੁਦ੍ਰ - ੨੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਤ ਸਸਤ੍ਰ ਤਨ ਸਜੇ ਨਿਰਖਿ ਸੁਰ ਨਰ ਭ੍ਰਮਿ ਭਾਜਤ

Seta Sasatar Tan Saje Nrikhi Sur Nar Bharmi Bhaajata ॥

Seeing the one with white canopy, white chariot and white horses and holding white weapons, the gods and men flee in illusion

ਪਾਰਸਨਾਥ ਰੁਦ੍ਰ - ੨੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ ਚਕ੍ਰਿਤ ਹ੍ਵੈ ਰਹਤ ਭਾਨੁ ਭਵਤਾ ਲਖਿ ਭੁਲਤ

Chaanda Chakrita Havai Rahata Bhaanu Bhavataa Lakhi Bhulata ॥

ਪਾਰਸਨਾਥ ਰੁਦ੍ਰ - ੨੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਮਰ ਪ੍ਰਭਾ ਲਖਿ ਭ੍ਰਮਤ ਅਸੁਰ ਸੁਰ ਨਰ ਡਗ ਡੁਲਤ

Bharmar Parbhaa Lakhi Bharmata Asur Sur Nar Daga Dulata ॥

The god Chandra is astonished and the god Surya, seeing his glory is also wavering

ਪਾਰਸਨਾਥ ਰੁਦ੍ਰ - ੨੩੦/੪ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਬਿ ਬਿਬੇਕ ਰਾਜਾ ਨ੍ਰਿਪਤਿ ਅਤਿ ਬਲਿਸਟ ਤਿਹ ਮਾਨੀਐ

Eih Chhabi Bibeka Raajaa Nripati Ati Balisatta Tih Maaneeaai ॥

O king ! this beauty belongs to Vivek, who may be considered extremely powerful

ਪਾਰਸਨਾਥ ਰੁਦ੍ਰ - ੨੩੦/੫ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਗਨ ਮਹੀਪ ਬੰਦਤ ਸਕਲ ਤੀਨਿ ਲੋਕਿ ਮਹਿ ਜਾਨੀਐ ॥੨੩੦॥

Muni Gan Maheepa Baandata Sakala Teeni Loki Mahi Jaaneeaai ॥230॥

The sages and kings pray before him in all the three worlds.3.230.

ਪਾਰਸਨਾਥ ਰੁਦ੍ਰ - ੨੩੦/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਚਮਰ ਚਾਰੁ ਚਹੂੰ ਓਰ ਢੁਰਤ ਸੁੰਦਰ ਛਬਿ ਪਾਵਤ

Chamar Chaaru Chahooaan Aor Dhurta Suaandar Chhabi Paavata ॥

ਪਾਰਸਨਾਥ ਰੁਦ੍ਰ - ੨੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਹੰਸ ਤਿਹ ਢੁਰਨਿ ਮਾਨ ਸਰਵਰਹਿ ਲਜਾਵਤ

Nrikhi Haansa Tih Dhurni Maan Sarvarhi Lajaavata ॥

He, on whom the fly-whisk is swinging from all the four sides and seeing whom, the swans of Mansarover feel shy

ਪਾਰਸਨਾਥ ਰੁਦ੍ਰ - ੨੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਪਵਿਤ੍ਰ ਸਬ ਗਾਤ ਪ੍ਰਭਾ ਅਤਿ ਹੀ ਜਿਹ ਸੋਹਤ

Ati Pavitar Saba Gaata Parbhaa Ati Hee Jih Sohata ॥

He is extremely pure, glorious and beautiful

ਪਾਰਸਨਾਥ ਰੁਦ੍ਰ - ੨੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਨਰ ਨਾਗ ਸੁਰੇਸ ਜਛ ਕਿੰਨਰ ਮਨ ਮੋਹਤ

Sur Nar Naaga Suresa Jachha Kiaannra Man Mohata ॥

He allures the mind of all the gods, men, Nagas, Indra, Yakshas, kinnars etc

ਪਾਰਸਨਾਥ ਰੁਦ੍ਰ - ੨੩੧/੪ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਬਿ ਬਿਬੇਕ ਰਾਜਾ ਨ੍ਰਿਪਤਿ ਜਿਦਿਨ ਕਮਾਨ ਚੜਾਇ ਹੈ

Eih Chhabi Bibeka Raajaa Nripati Jidin Kamaan Charhaaei Hai ॥

ਪਾਰਸਨਾਥ ਰੁਦ੍ਰ - ੨੩੧/੫ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਅਬਿਬੇਕ ਸੁਨਿ ਹੋ ਨ੍ਰਿਪਤਿ ਸੁ ਅਉਰ ਬਾਨ ਚਲਾਇ ਹੈ ॥੨੩੧॥

Binu Abibeka Suni Ho Nripati Su Aaur Na Baan Chalaaei Hai ॥231॥

The day on which Vivek of such beauty will be ready to discharge his arrow, he will not discharge it on anyone else except Avivek.4.231.

ਪਾਰਸਨਾਥ ਰੁਦ੍ਰ - ੨੩੧/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਪ੍ਰਚੰਡ ਅਬਿਕਾਰ ਤੇਜ ਆਖੰਡ ਅਤੁਲ ਬਲ

Ati Parchaanda Abikaara Teja Aakhaanda Atula Bala ॥

He is extremely powerful, vice-less, lustrous and incommensurably strong

ਪਾਰਸਨਾਥ ਰੁਦ੍ਰ - ੨੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਪ੍ਰਤਾਪ ਅਤਿ ਸੂਰ ਤੂਰ ਬਾਜਤ ਜਿਹ ਜਲ ਥਲ

Ati Partaapa Ati Soora Toora Baajata Jih Jala Thala ॥

He is extremely glorious warrior and his drum sounds at all places including water and plain

ਪਾਰਸਨਾਥ ਰੁਦ੍ਰ - ੨੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਵਨ ਬੇਗ ਰਥ ਚਲਤ ਪੇਖਿ ਚਪਲਾ ਚਿਤ ਲਾਜਤ

Pavan Bega Ratha Chalata Pekhi Chapalaa Chita Laajata ॥

His chariot moves with the speed of wind and seeing his speed, even the lightning feels shy in its mind

ਪਾਰਸਨਾਥ ਰੁਦ੍ਰ - ੨੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਸਬਦ ਚਕ ਚਾਰ ਮੇਘ ਮੋਹਤ ਭ੍ਰਮ ਭਾਜਤ

Sunata Sabada Chaka Chaara Megha Mohata Bharma Bhaajata ॥

Hearing him thundering violently, the clouds of all the four directions flee in confusion

ਪਾਰਸਨਾਥ ਰੁਦ੍ਰ - ੨੩੨/੪ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਥਲ ਅਜੇਅ ਅਨਭੈ ਭਟ ਅਤਿ ਉਤਮ ਪਰਵਾਨੀਐ

Jala Thala Ajea Anbhai Bhatta Ati Autama Parvaaneeaai ॥

ਪਾਰਸਨਾਥ ਰੁਦ੍ਰ - ੨੩੨/੫ - ਸ੍ਰੀ ਦਸਮ ਗ੍ਰੰਥ ਸਾਹਿਬ


ਧੀਰਜੁ ਸੁ ਨਾਮ ਜੋਧਾ ਬਿਕਟ ਅਤਿ ਸੁਬਾਹੁ ਜਗ ਮਾਨੀਐ ॥੨੩੨॥

Dheeraju Su Naam Jodhaa Bikatta Ati Subaahu Jaga Maaneeaai ॥232॥

He is considered unconquerable, fearless and a superb warrior in water and on plain, this invincible and mighty one is named Endurance by the world.5.232.

ਪਾਰਸਨਾਥ ਰੁਦ੍ਰ - ੨੩੨/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਧੀਰ ਬੀਰ ਜਸਮੀਰ ਅਨਭੀਰ ਬਿਕਟ ਮਤਿ

Dharma Dheera Beera Jasameera Anbheera Bikatta Mati ॥

The Dharma-incarnate Endurance is extremely powerful in most difficult times

ਪਾਰਸਨਾਥ ਰੁਦ੍ਰ - ੨੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਲਪ ਬ੍ਰਿਛ ਕੁਬ੍ਰਿਤਨ ਕ੍ਰਿਪਾਨ ਜਸ ਤਿਲਕ ਸੁਭਟ ਅਤਿ

Kalapa Brichha Kubritan Kripaan Jasa Tilaka Subhatta Ati ॥

He is like Elysian tree (Kalapvrikasha) and chops the evil modification with his sword

ਪਾਰਸਨਾਥ ਰੁਦ੍ਰ - ੨੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਪ੍ਰਤਾਪੁ ਅਤਿ ਓਜ ਅਨਲ ਸਰ ਤੇਜ ਜਰੇ ਰਣ

Ati Partaapu Ati Aoja Anla Sar Teja Jare Ran ॥

He is extremely glorious, brilliant like the fire, he blazes all in the war with his speech

ਪਾਰਸਨਾਥ ਰੁਦ੍ਰ - ੨੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਅਸਤ੍ਰ ਸਿਵ ਅਸਤ੍ਰ ਨਹਿਨ ਮਾਨਤ ਏਕੈ ਬ੍ਰਣ

Barhama Asatar Siva Asatar Nahin Maanta Eekai Barn ॥

He does not care even for Brahma-astra and Shiva-astra

ਪਾਰਸਨਾਥ ਰੁਦ੍ਰ - ੨੩੩/੪ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਦੁਤਿ ਪ੍ਰਕਾਸ ਬ੍ਰਿਤ ਛਤ੍ਰ ਨ੍ਰਿਪ ਸਸਤ੍ਰ ਅਸਤ੍ਰ ਜਬ ਛੰਡਿ ਹੈ

Eih Duti Parkaas Brita Chhatar Nripa Sasatar Asatar Jaba Chhaandi Hai ॥

ਪਾਰਸਨਾਥ ਰੁਦ੍ਰ - ੨੩੩/੫ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਏਕ ਅਬ੍ਰਿਤ ਸੁਬ੍ਰਿਤ ਨ੍ਰਿਪਤਿ ਅਵਰ ਆਹਵ ਮੰਡਿ ਹੈ ॥੨੩੩॥

Binu Eeka Abrita Subrita Nripati Avar Na Aahava Maandi Hai ॥233॥

When this warriors named Suvriti (good modification) will strike his arms and weapons in the war, and else will be able to fight with him except Kuvriti (evil modification).6.233.

ਪਾਰਸਨਾਥ ਰੁਦ੍ਰ - ੨੩੩/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਅਛਿਜ ਗਾਤ ਅਨਭੰਗ ਤੇਜ ਆਖੰਡ ਅਨਿਲ ਬਲ

Achhija Gaata Anbhaanga Teja Aakhaanda Anila Bala ॥

ਪਾਰਸਨਾਥ ਰੁਦ੍ਰ - ੨੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਵਨ ਬੇਗ ਰਥ ਕੋ ਪ੍ਰਤਾਪੁ ਜਾਨਤ ਜੀਅ ਜਲ ਥਲ

Pavan Bega Ratha Ko Partaapu Jaanta Jeea Jala Thala ॥

This glorious one of indestructible body and brilliance, completely strong like fire and driving his chariot with the speed of wind, all the beings in water and on plain know him

ਪਾਰਸਨਾਥ ਰੁਦ੍ਰ - ੨੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੁਖ ਬਾਨ ਪਰਬੀਨ ਛੀਨ ਸਬ ਅੰਗ ਬ੍ਰਿਤਨ ਕਰਿ

Dhanukh Baan Parbeena Chheena Saba Aanga Britan Kari ॥

He is a skilful archer, but because of his fasting all his limbs are weak

ਪਾਰਸਨਾਥ ਰੁਦ੍ਰ - ੨੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਸੁਬਾਹ ਸੰਜਮ ਸੁਬੀਰ ਜਾਨਤ ਨਾਰੀ ਨਰ

Ati Subaaha Saanjama Subeera Jaanta Naaree Nar ॥

All the men and women know him by the name of Sanjamveer (disciplined warrior)

ਪਾਰਸਨਾਥ ਰੁਦ੍ਰ - ੨੩੪/੪ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਧਨੁਖ ਬਾਨ ਪਾਨਹਿ ਧਰਮ ਪਰਮ ਰੂਪ ਧਰਿ ਗਰਜਿ ਹੈ

Gahi Dhanukh Baan Paanhi Dharma Parma Roop Dhari Garji Hai ॥

ਪਾਰਸਨਾਥ ਰੁਦ੍ਰ - ੨੩੪/੫ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਇਕ ਅਬ੍ਰਿਤ ਸੁਬ੍ਰਿਤ ਨ੍ਰਿਪਤਿ ਅਉਰ ਆਨਿ ਬਰਜਿ ਹੈ ॥੨੩੪॥

Binu Eika Abrita Subrita Nripati Aaur Na Aani Barji Hai ॥234॥

When, holding his bow and arrow, he will thunder in his superb form, then none can withhold him except Kuvriti.7.234.

ਪਾਰਸਨਾਥ ਰੁਦ੍ਰ - ੨੩੪/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰਿਤ ਚਾਰੁ ਚੰਚਲ ਪ੍ਰਕਾਸ ਬਾਜੀ ਰਥ ਸੋਹਤ

Chakrita Chaaru Chaanchala Parkaas Baajee Ratha Sohata ॥

He is a mighty warrior named Nem (principle), his chariot is drawn by comely and restless horses

ਪਾਰਸਨਾਥ ਰੁਦ੍ਰ - ੨੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਪ੍ਰਬੀਨ ਧੁਨਿ ਛੀਨ ਬੀਨ ਬਾਜਤ ਮਨ ਮੋਹਤ

Ati Parbeena Dhuni Chheena Beena Baajata Man Mohata ॥

He is extremely skilful, soft-spoken and allures the mind like lyre

ਪਾਰਸਨਾਥ ਰੁਦ੍ਰ - ੨੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੇਮ ਰੂਪ ਸੁਭ ਧਰੇ ਨੇਮ ਨਾਮਾ ਭਟ ਭੈ ਕਰ

Parema Roop Subha Dhare Nema Naamaa Bhatta Bhai Kar ॥

ਪਾਰਸਨਾਥ ਰੁਦ੍ਰ - ੨੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਰੂਪ ਪਰਮੰ ਪ੍ਰਤਾਪ ਜੁਧ ਜੈ ਅਰਿ ਛੈ ਕਰ

Parma Roop Parmaan Partaapa Judha Jai Ari Chhai Kar ॥

He is supremely glorious and is the destroyer of enemies of all the world

ਪਾਰਸਨਾਥ ਰੁਦ੍ਰ - ੨੩੫/੪ - ਸ੍ਰੀ ਦਸਮ ਗ੍ਰੰਥ ਸਾਹਿਬ


ਅਸ ਅਮਿਟ ਬੀਰ ਧੀਰਾ ਬਡੋ ਅਤਿ ਬਲਿਸਟ ਦੁਰ ਧਰਖ ਰਣਿ

Asa Amitta Beera Dheeraa Bado Ati Balisatta Dur Dharkh Rani ॥

His sword is indestructible and he proves to be very strong in severe wars

ਪਾਰਸਨਾਥ ਰੁਦ੍ਰ - ੨੩੫/੫ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੈ ਅਭੰਜ ਅਨਮਿਟ ਸੁਧੀਸ ਅਨਬਿਕਾਰ ਅਨਜੈ ਸੁ ਭਣ ॥੨੩੫॥

Anbhai Abhaanja Anmitta Sudheesa Anbikaara Anjai Su Bhan ॥235॥

He is said to be dearless, indestructible, the Lore of consciousness, vice-less and unconquerable.8.235.

ਪਾਰਸਨਾਥ ਰੁਦ੍ਰ - ੨੩੫/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਪ੍ਰਤਾਪ ਅਮਿਤੋਜ ਅਮਿਟ ਅਨਭੈ ਅਭੰਗ ਭਟ

Ati Partaapa Amitoja Amitta Anbhai Abhaanga Bhatta ॥

He is a warrior infinite glory, fearless and eternal

ਪਾਰਸਨਾਥ ਰੁਦ੍ਰ - ੨੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਥ ਪ੍ਰਮਾਣ ਚਪਲਾ ਸੁ ਚਾਰੁ ਚਮਕਤ ਹੈ ਅਨਕਟ

Ratha Parmaan Chapalaa Su Chaaru Chamakata Hai Ankatta ॥

His chariot is volatile and lustrous like lightning

ਪਾਰਸਨਾਥ ਰੁਦ੍ਰ - ੨੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਸਤ੍ਰੁ ਤਿਹ ਤੇਜ ਚਕ੍ਰਿਤ ਭਯਭੀਤ ਭਜਤ ਰਣਿ

Nrikhi Sataru Tih Teja Chakrita Bhayabheet Bhajata Rani ॥

Seeing him, the enemies, getting fearful, run away from war-arena

ਪਾਰਸਨਾਥ ਰੁਦ੍ਰ - ੨੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਤ ਧੀਰ ਨਹਿ ਬੀਰ ਤੀਰ ਸਰ ਹੈ ਨਹੀ ਹਠਿ ਰਣਿ

Dharta Dheera Nahi Beera Teera Sar Hai Nahee Hatthi Rani ॥

Looking at him, the warriors forsake their patience and the warriors cannot discharge arrows persistently

ਪਾਰਸਨਾਥ ਰੁਦ੍ਰ - ੨੩੬/੪ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਗ੍ਯਾਨ ਨਾਮੁ ਅਨਭੈ ਸੁਭਟ ਅਤਿ ਬਲਿਸਟ ਤਿਹ ਜਾਨੀਐ

Bigaiaan Naamu Anbhai Subhatta Ati Balisatta Tih Jaaneeaai ॥

This powerful hero known by the name of Vigyan (Science)

ਪਾਰਸਨਾਥ ਰੁਦ੍ਰ - ੨੩੬/੫ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਿਆਨ ਦੇਸਿ ਜਾ ਕੋ ਸਦਾ ਤ੍ਰਾਸ ਘਰਨ ਘਰਿ ਮਾਨੀਐ ॥੨੩੬॥

Agiaan Desi Jaa Ko Sadaa Taraasa Gharn Ghari Maaneeaai ॥236॥

In the country of a Agyan (ignorance), the people fear him in every home.9.236.

ਪਾਰਸਨਾਥ ਰੁਦ੍ਰ - ੨੩੬/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਬਮਤ ਜ੍ਵਾਲ ਡਮਰੂ ਕਰਾਲ ਡਿਮ ਡਿਮ ਰਣਿ ਬਜਤ

Bamata Javaala Damaroo Karaala Dima Dima Rani Bajata ॥

ਪਾਰਸਨਾਥ ਰੁਦ੍ਰ - ੨੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਨ ਪ੍ਰਮਾਨ ਚਕ ਸਬਦ ਘਹਰਿ ਜਾ ਕੋ ਗਲ ਗਜਤ

Ghan Parmaan Chaka Sabada Ghahari Jaa Ko Gala Gajata ॥

He blazes like fire, sounds like the dreadful tabor and roars like the thundering clouds

ਪਾਰਸਨਾਥ ਰੁਦ੍ਰ - ੨੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਮਟਿ ਸਾਂਗ ਸੰਗ੍ਰਹਤ ਸਰਕਿ ਸਾਮੁਹ ਅਰਿ ਝਾਰਤ

Simatti Saanga Saangarhata Sarki Saamuha Ari Jhaarata ॥

Holding his lance, he springs and strikes his blow on the enemy

ਪਾਰਸਨਾਥ ਰੁਦ੍ਰ - ੨੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਤਾਸੁ ਸੁਰ ਅਸੁਰ ਬ੍ਰਹਮ ਜੈ ਸਬਦ ਉਚਾਰਤ

Nrikhi Taasu Sur Asur Barhama Jai Sabada Auchaarata ॥

Seeing him, all the gods and demons hail him

ਪਾਰਸਨਾਥ ਰੁਦ੍ਰ - ੨੩੭/੪ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਨਾਨ ਨਾਮ ਅਭਿਮਾਨ ਜੁਤ ਜਿਦਿਨ ਧਨੁਖ ਗਹਿ ਗਰਜਿ ਹੈ

Eisanaan Naam Abhimaan Juta Jidin Dhanukh Gahi Garji Hai ॥

The day on which this warrior named Snan (bath) will thunder takinghis bow in his hand,

ਪਾਰਸਨਾਥ ਰੁਦ੍ਰ - ੨੩੭/੫ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਇਕ ਕੁਚੀਲ ਸਾਮੁਹਿ ਸਮਰ ਅਉਰ ਤਾਸੁ ਬਰਜਿ ਹੈ ॥੨੩੭॥

Binu Eika Kucheela Saamuhi Samar Aaur Na Taasu Barji Hai ॥237॥

On that day, none else will be able to obstruct him except Malinta (uncleanliness).10.237.

ਪਾਰਸਨਾਥ ਰੁਦ੍ਰ - ੨੩੭/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਇਕਿ ਨਿਬ੍ਰਿਤ ਅਤਿ ਬੀਰ ਦੁਤੀਅ ਭਾਵਨਾ ਮਹਾ ਭਟ

Eiki Nibrita Ati Beera Duteea Bhaavanaa Mahaa Bhatta ॥

The first warrior is Nivratti (free) and the second warrior is Bhavana (emotion),

ਪਾਰਸਨਾਥ ਰੁਦ੍ਰ - ੨੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਬਲਿਸਟ ਅਨਮਿਟ ਅਪਾਰ ਅਨਛਿਜ ਅਨਾਕਟ

Ati Balisatta Anmitta Apaara Anchhija Anaakatta ॥

Who are extremely powerful, indestructible and invincible

ਪਾਰਸਨਾਥ ਰੁਦ੍ਰ - ੨੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਧਾਰਿ ਗਜ ਹੈ ਜਬ ਭੀਰ ਭਾਜਿ ਹੈ ਨਿਰਖਿ ਰਣਿ

Sasatar Dhaari Gaja Hai Jaba Bheera Bhaaji Hai Nrikhi Rani ॥

When these warriors, holding their weapons, will thunder in the battlefield, seeing them there the fighters will run away

ਪਾਰਸਨਾਥ ਰੁਦ੍ਰ - ੨੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਤ੍ਰ ਭੇਸ ਭਹਰਾਤ ਧੀਰ ਧਰ ਹੈ ਅਨਗਣ

Patar Bhesa Bhaharaata Dheera Dhar Hai Na Angan ॥

Those warriors will tremble like the yellow leaf and lose patience

ਪਾਰਸਨਾਥ ਰੁਦ੍ਰ - ੨੩੮/੪ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਸੁ ਧੀਰ ਜੋਧਾ ਨ੍ਰਿਪਤਿ ਜਿਦਿਨ ਅਯੋਧਨ ਰਚਿ ਹੈ

Eih Bidhi Su Dheera Jodhaa Nripati Jidin Ayodhan Rachi Hai ॥

In this way the day on which these mighty ones will begin fighting,

ਪਾਰਸਨਾਥ ਰੁਦ੍ਰ - ੨੩੮/੫ - ਸ੍ਰੀ ਦਸਮ ਗ੍ਰੰਥ ਸਾਹਿਬ


ਤਜ ਸਸਤ੍ਰ ਅਸਤ੍ਰ ਭਜਿ ਹੈ ਸਕਲ ਏਕ ਬੀਰ ਬਿਰਚ ਹੈ ॥੨੩੮॥

Taja Sasatar Asatar Bhaji Hai Sakala Eeka Na Beera Bricha Hai ॥238॥

Then the fighters in the field will forsake their arms and weapons and no one will survive.11.238.

ਪਾਰਸਨਾਥ ਰੁਦ੍ਰ - ੨੩੮/(੬) - ਸ੍ਰੀ ਦਸਮ ਗ੍ਰੰਥ ਸਾਹਿਬ