ਰੇ ਮਨ ਐਸੋ ਕਰਿ ਸੰਨਿਆਸਾ ॥

This shabad is on page 1317 of Sri Dasam Granth Sahib.

ਸਬਦ

Sabada ॥

SHABAD


ਸਤਿਗੁਰ ਪ੍ਰਸਾਦਿ

Ikoankaar Satigur Parsaadi ॥

The Lord is One the Victory is of the Lord.


ਵਾਹਿਗੁਰੂ ਜੀ ਕੀ ਫਤਹਿ

Vaahiguroo Jee Kee Phatahi ॥

The Lord is One the Victory is of the Lord.


ਰਾਗ ਰਾਮਕਲੀ ਪਾਤਸਾਹੀ ੧੦

Raaga Raamkalee Paatasaahee 10 ॥

RAMKALI OF THE TENTH KING


ਰੇ ਮਨ ਐਸੋ ਕਰਿ ਸੰਨਿਆਸਾ

Re Man Aaiso Kari Saanniaasaa ॥

O mind ! the asceticism be practised in this way :

ਸ਼ਬਦ ਹਜ਼ਾਰੇ ੧-੧*/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਨ ਸੇ ਸਦਨ ਸਬੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ ॥੧॥ ਰਹਾਉ

Ban Se Sadan Sabai Kar Samajhahu Man Hee Maahi Audaasaa ॥1॥ Rahaau ॥

Consider your house as the forest and remain unattached within yourself…..Pause.

ਸ਼ਬਦ ਹਜ਼ਾਰੇ ੧-੧*/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਤ ਕੀ ਜਟਾ ਜੋਗ ਕੋ ਮਜਨੁ ਨੇਮ ਕੇ ਨਖੁਨ ਬਢਾਓ

Jata Kee Jattaa Joga Ko Majanu Nema Ke Nakhuna Badhaao ॥

Consider continence as the matted hair, Yoga as the ablution and daily observances as your nails,

ਸ਼ਬਦ ਹਜ਼ਾਰੇ ੧-੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ ॥੧॥

Giaan Guroo Aatama Aupadesahu Naam Bibhoota Lagaao ॥1॥

Consider the knowledge as the preceptor giving lessons to you and apply the Name of the Lord as ashes.1.

ਸ਼ਬਦ ਹਜ਼ਾਰੇ ੧-੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ

Alapa Ahaara Sulapa See Niaandaraa Dayaa Chhimaa Tan Pareeti ॥

Eat less and sleep less, cherish mercy and forgiveness

ਸ਼ਬਦ ਹਜ਼ਾਰੇ ੧-੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਲ ਸੰਤੋਖ ਸਦਾ ਨਿਰਬਾਹਿਬੋ ਹ੍ਵੈਬੋ ਤ੍ਰਿਗੁਣ ਅਤੀਤ ॥੨॥

Seela Saantokh Sadaa Nribaahibo Havaibo Triguna Ateet ॥2॥

Practise gentleness and contentment and remain free from three modes.2.

ਸ਼ਬਦ ਹਜ਼ਾਰੇ ੧-੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਮਨ ਮੋ ਲਯਾਵੈ

Kaam Karodha Haankaara Lobha Hattha Moha Na Man Mo Layaavai ॥

Keep your mind unattached from lust, anger, greed, insistence and infatuation,

ਸ਼ਬਦ ਹਜ਼ਾਰੇ ੧-੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕਹ ਪਾਵੈ ॥੩॥੧॥

Taba Hee Aatama Tata Ko Darsai Parma Purkh Kaha Paavai ॥3॥1॥

Then you will visualize the supreme essence and realise the supreme Purusha.3.1.

ਸ਼ਬਦ ਹਜ਼ਾਰੇ ੧-੪/(੨) - ਸ੍ਰੀ ਦਸਮ ਗ੍ਰੰਥ ਸਾਹਿਬ