ਰੇ ਮਨ ਇਹ ਬਿਧਿ ਜੋਗ ਕਮਾਓ ॥

This shabad is on page 1317 of Sri Dasam Granth Sahib.

ਰਾਮਕਲੀ ਪਾਤਸਾਹੀ ੧੦

Raamkalee Paatasaahee 10 ॥

RAMKALI OF THE TENTH KING


ਰੇ ਮਨ ਇਹ ਬਿਧਿ ਜੋਗ ਕਮਾਓ

Re Man Eih Bidhi Joga Kamaao ॥

O Mind ! the Yoga be practised in this way :

ਸ਼ਬਦ ਹਜ਼ਾਰੇ ੨-੧*/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਙੀ ਸਾਚੁ ਅਕਪਟ ਕੰਠਲਾ ਧਿਆਨ ਬਿਭੂਤ ਚੜਾਓ ॥੧॥ ਰਹਾਉ

Siaannyee Saachu Akapatta Kaantthalaa Dhiaan Bibhoota Charhaao ॥1॥ Rahaau ॥

Consider the Truth as the horn, sincerity the necklace and meditation as ashes to be applied to your body…...Pause.

ਸ਼ਬਦ ਹਜ਼ਾਰੇ ੨-੧*/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤੀ ਗਹੁ ਆਤਮ ਬਸਿ ਕਰ ਕੀ ਭਿਛਾ ਨਾਮੁ ਅਧਾਰੰ

Taatee Gahu Aatama Basi Kar Kee Bhichhaa Naamu Adhaaraan ॥

Make self-control your lyre and the prop of the Name as your alms,

ਸ਼ਬਦ ਹਜ਼ਾਰੇ ੨-੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜੈ ਪਰਮ ਤਾਰ ਤਤੁ ਹਰਿ ਕੋ ਉਪਜੈ ਰਾਗ ਰਸਾਰੰ ॥੧॥

Baajai Parma Taara Tatu Hari Ko Aupajai Raaga Rasaaraan ॥1॥

Then the supreme essence will be played like the main string creating savoury divine music.1.

ਸ਼ਬਦ ਹਜ਼ਾਰੇ ੨-੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਉਘਟੈ ਤਾਨ ਤਰੰਗ ਰੰਗਿ ਅਤਿ ਗਿਆਨ ਗੀਤ ਬੰਧਾਨੰ

Aughattai Taan Taraanga Raangi Ati Giaan Geet Baandhaanaan ॥

The wave of colourful tune will arise, manifesting the song of knowledge,

ਸ਼ਬਦ ਹਜ਼ਾਰੇ ੨-੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਕਿ ਚਕਿ ਰਹੇ ਦੇਵ ਦਾਨਵ ਮੁਨਿ ਛਕਿ ਛਕਿ ਬ੍ਯੋਮ ਬਿਵਾਨੰ ॥੨॥

Chaki Chaki Rahe Dev Daanva Muni Chhaki Chhaki Baioma Bivaanaan ॥2॥

The gods, demons and sages would be amazed enjoying their ride in heavenly chariots.2.

ਸ਼ਬਦ ਹਜ਼ਾਰੇ ੨-੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਆਤਮ ਉਪਦੇਸ ਭੇਸੁ ਸੰਜਮ ਕੋ ਜਾਪ ਸੁ ਅਜਪਾ ਜਾਪੈ

Aatama Aupadesa Bhesu Saanjama Ko Jaapa Su Ajapaa Jaapai ॥

While instructing the self in the garb of self-restraint and reciting God’s Name inwardly,

ਸ਼ਬਦ ਹਜ਼ਾਰੇ ੨-੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਰਹੈ ਕੰਚਨ ਸੀ ਕਾਯਾ ਕਾਲ ਕਬਹੂੰ ਬ੍ਯਾਪੈ ॥੩॥੨॥

Sadaa Rahai Kaanchan See Kaayaa Kaal Na Kabahooaan Baiaapai ॥3॥2॥

The body will always remain like gold and become immortal.3.2.

ਸ਼ਬਦ ਹਜ਼ਾਰੇ ੨-੪/(੨) - ਸ੍ਰੀ ਦਸਮ ਗ੍ਰੰਥ ਸਾਹਿਬ