ਰਾਮਕਲੀ ਪਾਤਸਾਹੀ ੧੦ ॥

This shabad is on page 1317 of Sri Dasam Granth Sahib.

ਰਾਮਕਲੀ ਪਾਤਸਾਹੀ ੧੦

Raamkalee Paatasaahee 10 ॥

RAMKALI OF THE TENTH KING


ਪ੍ਰਾਨੀ ਪਰਮ ਪੁਰਖ ਪਗਿ ਲਾਗੋ

Paraanee Parma Purkh Pagi Laago ॥

O Man ! fall at the feet of the supreme Purusha,

ਸ਼ਬਦ ਹਜ਼ਾਰੇ ੩-੧*/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਕਹਾ ਮੋਹ ਨਿੰਦ੍ਰਾ ਮੈ ਕਬਹੂੰ ਸੁਚਿਤ ਹ੍ਵੈ ਜਾਗੋ ॥੧॥ ਰਹਾਉ

Sovata Kahaa Moha Niaandaraa Mai Kabahooaan Suchita Havai Jaago ॥1॥ Rahaau ॥

Why are you sleeping in worldly attachment, awake sometimes and be vigilant ?.....Pause.

ਸ਼ਬਦ ਹਜ਼ਾਰੇ ੩-੧*/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਔਰਨ ਕਹਾ ਉਪਦੇਸਤ ਹੈ ਪਸੁ ਤੋਹਿ ਪ੍ਰਬੋਧ ਲਾਗੋ

Aourn Kahaa Aupadesata Hai Pasu Tohi Parbodha Na Laago ॥

O Animal ! why do you preach to others, when you are quite ignorant

ਸ਼ਬਦ ਹਜ਼ਾਰੇ ੩-੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਚਤ ਕਹਾ ਪਰੇ ਬਿਖਿਯਨ ਕਹ ਕਬਹੂੰ ਬਿਖੈ ਰਸ ਤ੍ਯਾਗੋ ॥੧॥

Siaanchata Kahaa Pare Bikhiyan Kaha Kabahooaan Bikhi Rasa Taiaago ॥1॥

Why are you gathering the sins ? Forsake sometimes the poisonous enjoyment.1.

ਸ਼ਬਦ ਹਜ਼ਾਰੇ ੩-੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਵਲ ਕਰਮ ਭਰਮ ਸੇ ਚੀਨਹੁ ਧਰਮ ਕਰਮ ਅਨੁਰਾਗੋ

Kevala Karma Bharma Se Cheenahu Dharma Karma Anuraago ॥

Consider these actions as illusions and devote yourself to righteous actions,

ਸ਼ਬਦ ਹਜ਼ਾਰੇ ੩-੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ੍ਰਹਿ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜਿ ਭਾਗੋ ॥੨॥

Saangarhi Karo Sadaa Simarn Ko Parma Paapa Taji Bhaago ॥2॥

Absorb yourself in the remembrance of the name of the Lord and abandon and run away from sins.2.

ਸ਼ਬਦ ਹਜ਼ਾਰੇ ੩-੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਦੂਖ ਪਾਪ ਨਹਿ ਭੇਟੈ ਕਾਲ ਜਾਲ ਤੇ ਤਾਗੋ

Jaa Te Dookh Paapa Nahi Bhettai Kaal Jaala Te Taago ॥

So that the sorrows and sins do not afflict you and you may escape the trap of death

ਸ਼ਬਦ ਹਜ਼ਾਰੇ ੩-੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਸੁਖ ਚਾਹੋ ਸਦਾ ਸਭਨ ਕੌ ਤੌ ਹਰਿ ਕੇ ਰਸਿ ਪਾਗੋ ॥੩॥੩॥

Jou Sukh Chaaho Sadaa Sabhan Kou Tou Hari Ke Rasi Paago ॥3॥3॥

If you want to enjoy all comforts, then absorb yourself in the love of the Lord.3.3.

ਸ਼ਬਦ ਹਜ਼ਾਰੇ ੩-੪/(੨) - ਸ੍ਰੀ ਦਸਮ ਗ੍ਰੰਥ ਸਾਹਿਬ