ਜਾ ਕਰ ਰੂਪ ਰੰਗ ਨਹਿ ਜਨਿਯਤਿ ਸੋ ਕਿਮਿ ਸ੍ਯਾਮ ਕਹੈ ਹੈ ॥

This shabad is on page 1320 of Sri Dasam Granth Sahib.

ਰਾਗ ਦੇਵਗੰਧਾਰੀ ਪਾਤਸਾਹੀ ੧੦

Raaga Devagaandhaaree Paatasaahee 10 ॥

RAGA DEVGANDHARI OF THE TENTH KING


ਬਿਨੁ ਹਰਿ ਨਾਮੁ ਬਾਚਨ ਪੈ ਹੈ

Binu Hari Naamu Na Baachan Pai Hai ॥

None can be saved without the Name of the Lord,

ਸ਼ਬਦ ਹਜ਼ਾਰੇ ੧੦-੧*/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੌਹਦ ਲੋਕ ਜਾਹਿ ਬਸਿ ਕੀਨੇ ਤਾ ਤੇ ਕਹਾ ਪਲੈ ਹੈ ॥੧॥ ਰਹਾਉ

Chouhada Loka Jaahi Basi Keene Taa Te Kahaa Palai Hai ॥1॥ Rahaau ॥

He, who control al the fourteen worlds, how can you run away from Him?...Pause.

ਸ਼ਬਦ ਹਜ਼ਾਰੇ ੧੦-੧*/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਰਹੀਮ ਉਬਾਰ ਸਕਹੈ ਜਾ ਕਰ ਨਾਮ ਰਟੈ ਹੈ

Raam Raheema Aubaara Na Sakahai Jaa Kar Naam Rattai Hai ॥

You cannot be save by repeating the Names of Ram and Rahim,

ਸ਼ਬਦ ਹਜ਼ਾਰੇ ੧੦-੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮਾ ਬਿਸਨੁ ਰੁਦ੍ਰ ਸੂਰਜ ਸਸਿ ਤੇ ਬਸਿ ਕਾਲ ਸਬੈ ਹੈ ॥੧॥

Barhamaa Bisanu Rudar Sooraja Sasi Te Basi Kaal Sabai Hai ॥1॥

Brahma, Vishnu Shiva, Sun and Moon, all are subject to the power of Death.1.

ਸ਼ਬਦ ਹਜ਼ਾਰੇ ੧੦-੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਪੁਰਾਨ ਕੁਰਾਨ ਸਬੈ ਮਤ ਜਾ ਕਰ ਨੇਤਿ ਕਹੈ ਹੈ

Beda Puraan Kuraan Sabai Mata Jaa Kar Neti Kahai Hai ॥

Vedas, Puranas and holy Quran and all religious system proclaim Him as indescribeable,2.

ਸ਼ਬਦ ਹਜ਼ਾਰੇ ੧੦-੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ ਧਿਆਵਤ ਧਿਆਨ ਹੈ ॥੨॥

Eiaandar Phaniaandar Muniaandar Kalapa Bahu Dhiaavata Dhiaan Na Aai Hai ॥2॥

Indra, Sheshnaga and the Supreme sage meditated on Him for ages, but could not visualize Him.2.

ਸ਼ਬਦ ਹਜ਼ਾਰੇ ੧੦-੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕਰ ਰੂਪ ਰੰਗ ਨਹਿ ਜਨਿਯਤਿ ਸੋ ਕਿਮਿ ਸ੍ਯਾਮ ਕਹੈ ਹੈ

Jaa Kar Roop Raanga Nahi Janiyati So Kimi Saiaam Kahai Hai ॥

He, whose form and colour are not, how can he be called black?

ਸ਼ਬਦ ਹਜ਼ਾਰੇ ੧੦-੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟਹੋ ਕਾਲ ਜਾਲ ਤੇ ਤਬ ਹੀ ਤਾਹਿ ਚਰਨਿ ਲਪਟੈ ਹੈ ॥੩॥੧॥੧੦॥

Chhuttaho Kaal Jaala Te Taba Hee Taahi Charni Lapattai Hai ॥3॥1॥10॥

You can only be liberated from the noose of Death, when you cling to His feet.3.2.

ਸ਼ਬਦ ਹਜ਼ਾਰੇ ੧੦-੪/(੨) - ਸ੍ਰੀ ਦਸਮ ਗ੍ਰੰਥ ਸਾਹਿਬ