ਕਉਨ ਭਰੋਸੋ ਭਯਾ ਇਹ ਕੋ ਕਹੁ ਭੀਰ ਪਰੀ ਨਹਿ ਆਨਿ ਬਚੈ ਹੈ ॥

This shabad is on page 1321 of Sri Dasam Granth Sahib.

ਸਵਯੇ

Savaye ॥

THIRTY-THREE SWAYYAS


ਵਾਹਿਗੁਰੂ ਜੀ ਕੀ ਫਤਹਿ

Ikoankaar Vaahiguroo Jee Kee Phatahi ॥

The Lord is One and the Victory is of the Lord.


ਸ੍ਰੀ ਮੁਖਵਾਕ ਪਾਤਸਾਹੀ ੧੦

Sree Mukhvaak Paatasaahee 10 ॥

The utterance from the holy mouth of the Tenth King :


ਸਵੈਯਾ

Savaiyaa ॥

SWAYYA


ਜਾਗਤ ਜੋਤਿ ਜਪੈ ਨਿਸ ਬਾਸੁਰ ਏਕੁ ਬਿਨਾ ਮਨਿ ਨੈਕ ਆਨੈ

Jaagata Joti Japai Nisa Baasur Eeku Binaa Mani Naika Na Aani ॥

He is the true Khalsa (Sikh), who remembers the ever-awakened Light throughout night and day and does not bring anyone else in the mind

੩੩ ਸਵੈਯੇ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜ੍ਹੀ ਮਠ ਭੂਲ ਮਾਨੈ

Pooran Parema Parteet Sajai Barta Gora Marhahee Mattha Bhoola Na Maani ॥

He practices his vow with whole heated affection and does not believe in even by oversight, the graves, Hindu monuments and monasteries

੩੩ ਸਵੈਯੇ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰਥ ਦਾਨ ਦਇਆ ਤਪ ਸੰਜਮ ਏਕੁ ਬਿਨਾ ਨਹਿ ਏਕ ਪਛਾਨੈ

Teeratha Daan Daeiaa Tapa Saanjama Eeku Binaa Nahi Eeka Pachhaani ॥

He does not recognize anyone else except One Lord, not even the bestowal of charities,

੩੩ ਸਵੈਯੇ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਨ ਜੋਤਿ ਜਗੈ ਘਟ ਮੈ ਤਬ ਖਾਲਸ ਤਾਹਿ ਖਾਲਸ ਜਾਨੈ ॥੧॥

Pooran Joti Jagai Ghatta Mai Taba Khaalasa Taahi Na Khaalasa Jaani ॥1॥

Performance of merciful acts, austerities and restraint on pilgrim-stations the perfect light of the Lord illuminates his heart, then consider him as the immaculate Khalsa.1.

੩੩ ਸਵੈਯੇ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿ ਸਦੈਵ ਸਰੂਪ ਸਤ ਬ੍ਰਤ ਆਦਿ ਅਨਾਦਿ ਅਗਾਧ ਅਜੈ ਹੈ

Sati Sadaiva Saroop Sata Barta Aadi Anaadi Agaadha Ajai Hai ॥

He is ever the Truth-incarnate, Pledged to truth, the Primal One Begnningless, Unfathomable and Unconquerable

੩੩ ਸਵੈਯੇ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨ ਦਯਾ ਦਮ ਸੰਜਮ ਨੇਮ ਜਤ ਬ੍ਰਤ ਸੀਲ ਸੁਬ੍ਰਿਤ ਅਬੈ ਹੈ

Daan Dayaa Dama Saanjama Nema Jata Barta Seela Subrita Abai Hai ॥

He is comprehended thourgh His qualities of Charitableness, Mercifulness, Austerity, Restraint, Observances, Kindliness and Generosity

੩੩ ਸਵੈਯੇ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਅਨੀਲ ਅਨਾਦਿ ਅਨਾਹਦ ਆਪਿ ਅਦ੍ਵੇਖ ਅਭੇਖ ਅਭੈ ਹੈ

Aadi Aneela Anaadi Anaahada Aapi Adavekh Abhekh Abhai Hai ॥

He is Primal, Blemishless, Beginningless, Maliceless, Limitless, Indiscriminate and Fearless

੩੩ ਸਵੈਯੇ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਅਰੂਪ ਅਰੇਖ ਜਰਾਰਦਨ ਦੀਨ ਦਯਾਲ ਕ੍ਰਿਪਾਲ ਭਏ ਹੈ ॥੨॥

Roop Aroop Arekh Jaraaradan Deena Dayaala Kripaala Bhaee Hai ॥2॥

He is the Formless, Markless, Lord Protector of the lowly and ever compassionate.2.

੩੩ ਸਵੈਯੇ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਅਦ੍ਵੈਖ ਅਵੇਖ ਮਹਾ ਪ੍ਰਭ ਸਤਿ ਸਰੂਪ ਸੁ ਜੋਤਿ ਪ੍ਰਕਾਸੀ

Aadi Adavaikh Avekh Mahaa Parbha Sati Saroop Su Joti Parkaasee ॥

That great Lord is Primal, Blemishless, Guiseless, Truth-incarnate and ever-effulgent Light

੩੩ ਸਵੈਯੇ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰ ਰਹਯੋ ਸਭ ਹੀ ਘਟ ਕੈ ਪਟ ਤਤ ਸਮਾਧਿ ਸੁਭਾਵ ਪ੍ਰਨਾਸੀ

Poora Rahayo Sabha Hee Ghatta Kai Patta Tata Samaadhi Subhaava Parnaasee ॥

The essence in Absolute Meditation is the Destroyer of all and Pervades in every heart

੩੩ ਸਵੈਯੇ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਜੁਗਾਦਿ ਜਗਾਦਿ ਤੁਹੀ ਪ੍ਰਭ ਫੈਲ ਰਹਯੋ ਸਭ ਅੰਤਰ ਬਾਸੀ

Aadi Jugaadi Jagaadi Tuhee Parbha Phaila Rahayo Sabha Aantar Baasee ॥

O Lord ! Thou are the Primal, from the beginning of the sages thou pervadest everywhere in everyone

੩੩ ਸਵੈਯੇ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨ ਦਯਾਲ ਕ੍ਰਿਪਾਲ ਕ੍ਰਿਪਾ ਕਰ ਆਦਿ ਅਜੋਨ ਅਜੈ ਅਬਿਨਾਸੀ ॥੩॥

Deena Dayaala Kripaala Kripaa Kar Aadi Ajona Ajai Abinaasee ॥3॥

Thou art the Protector of the lowly, Merciful, Graceful, Primal, Unborn and Eternal.3.

੩੩ ਸਵੈਯੇ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਅਭੇਖ ਅਛੇਦ ਸਦਾ ਪ੍ਰਭ ਬੇਦ ਕਤੇਬਨਿ ਭੇਦੁ ਪਾਯੋ

Aadi Abhekh Achheda Sadaa Parbha Beda Katebani Bhedu Na Paayo ॥

Thou art the Primal, Guiseless, Invincible and Eternal Lord the Vedas and the Semitic holy texts could not know Thy Mystery

੩੩ ਸਵੈਯੇ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨ ਦਯਾਲ ਕ੍ਰਿਪਾਲ ਕ੍ਰਿਪਾਨਿਧਿ ਸਤਿ ਸਦੈਵ ਸਭੈ ਘਟ ਛਾਯੋ

Deena Dayaala Kripaala Kripaanidhi Sati Sadaiva Sabhai Ghatta Chhaayo ॥

O protector of the lowly, O compassionate and Treasure of Mercy Lord ! Thou art Ever Truth and Pervader in all

੩੩ ਸਵੈਯੇ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਸ ਸੁਰੇਸ ਗਣੇਸ ਮਹੇਸੁਰ ਗਾਹਿ ਫਿਰੈ ਸ੍ਰੁਤਿ ਥਾਹ ਨਾ ਆਯੋ

Sesa Suresa Ganesa Mahesur Gaahi Phrii Saruti Thaaha Naa Aayo ॥

Sheshnaga, Indra, Gandesha, Shiva and also the Shrutis (Vedas) could not know Thy Mystery

੩੩ ਸਵੈਯੇ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੇ ਮਨ ਮੂੜਿ ਅਗੂੜ ਇਸੋ ਪ੍ਰਭ ਤੈ ਕਿਹਿ ਕਾਜਿ ਕਹੋ ਬਿਸਰਾਯੋ ॥੪॥

Re Man Moorhi Agoorha Eiso Parbha Tai Kihi Kaaji Kaho Bisaraayo ॥4॥

O my foolish mind ! why have you forgotten such a Lord?4.

੩੩ ਸਵੈਯੇ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਚੁਤ ਆਦਿ ਅਨੀਲ ਅਨਾਹਦ ਸਤ ਸਰੂਪ ਸਦੈਵ ਬਖਾਨੇ

Achuta Aadi Aneela Anaahada Sata Saroop Sadaiva Bakhaane ॥

That Lord is described as Eternal, Beginningless, Blemishless, Limitless, Invincible and Truth-incarnate

੩੩ ਸਵੈਯੇ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਅਜੋਨਿ ਅਜਾਇ ਜਹਾ ਬਿਨੁ ਪਰਮ ਪੁਨੀਤ ਪਰੰਪਰ ਮਾਨੇ

Aadi Ajoni Ajaaei Jahaa Binu Parma Puneet Paraanpar Maane ॥

He is Powerful, Effulgent, known throughout the world

੩੩ ਸਵੈਯੇ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਧ ਸਯੰਭੂ ਪ੍ਰਸਿਧ ਸਬੈ ਜਗ ਏਕ ਹੀ ਠੌਰ ਅਨੇਕ ਬਖਾਨੇ

Sidha Sayaanbhoo Parsidha Sabai Jaga Eeka Hee Tthour Aneka Bakhaane ॥

His mention has been made in various ways at the same place

੩੩ ਸਵੈਯੇ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੇ ਮਨ ਰੰਕ ਕਲੰਕ ਬਿਨਾ ਹਰਿ ਤੈ ਕਿਹ ਕਾਰਣ ਤੇ ਪਹਿਚਾਨੇ ॥੫॥

Re Man Raanka Kalaanka Binaa Hari Tai Kih Kaaran Te Na Pahichaane ॥5॥

O my poor mind ! Why do you not recognize that Blemishless Lord.?5.

੩੩ ਸਵੈਯੇ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਛਰ ਆਦਿ ਅਨੀਲ ਅਨਾਹਦ ਸਤ ਸਦੈਵ ਤੁਹੀ ਕਰਤਾਰਾ

Achhar Aadi Aneela Anaahada Sata Sadaiva Tuhee Kartaaraa ॥

O Lord ! Thou art Indestructible, Beginningless, limitless and ever Truth-incarnate and Creator

੩੩ ਸਵੈਯੇ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਵ ਜਿਤੇ ਜਲ ਮੈ ਥਲ ਮੈ ਸਬ ਕੈ ਸਦ ਪੇਟ ਕੌ ਪੋਖਨ ਹਾਰਾ

Jeeva Jite Jala Mai Thala Mai Saba Kai Sada Petta Kou Pokhn Haaraa ॥

Thou art the sustainer of all the beings living in water and on plain

੩੩ ਸਵੈਯੇ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਪੁਰਾਨ ਕੁਰਾਨ ਦੁਹੂੰ ਮਿਲਿ ਭਾਂਤਿ ਅਨੇਕ ਬਿਚਾਰ ਬਿਚਾਰਾ

Beda Puraan Kuraan Duhooaan Mili Bhaanti Aneka Bichaara Bichaaraa ॥

The Vesas, Quran, Puranas together have mentioned many thoughts about you

੩੩ ਸਵੈਯੇ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਜਹਾਨ ਨਿਦਾਨ ਕਛੂ ਨਹਿ ਸੁਬਹਾਨ ਤੁਹੀ ਸਿਰਦਾਰਾ ॥੬॥

Aour Jahaan Nidaan Kachhoo Nahi Ee Subahaan Tuhee Sridaaraa ॥6॥

But O Lord ! there is none else like Thee in the whole universe thou art the supremely Chaste Lord of this universe.6.

੩੩ ਸਵੈਯੇ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਅਗਾਧਿ ਅਛੇਦ ਅਭੇਦ ਅਲੇਖ ਅਜੇਅ ਅਨਾਹਦ ਜਾਨਾ

Aadi Agaadhi Achheda Abheda Alekh Ajea Anaahada Jaanaa ॥

Thou art considered Primal, Unfathomable, invincible, Indiscriminate, Accountless, Unconquerable and Limitless

੩੩ ਸਵੈਯੇ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤ ਭਵਿਖ ਭਵਾਨ ਤੁਹੀ ਸਬਹੂੰ ਸਬ ਠੌਰਨ ਮੋ ਮਨ ਮਾਨਾ

Bhoota Bhavikh Bhavaan Tuhee Sabahooaan Saba Tthourn Mo Man Maanaa ॥

Thou art considered Pervasive in the present, past and future

੩੩ ਸਵੈਯੇ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੇਵ ਅਦੇਵ ਮਣੀਧਰ ਨਾਰਦ ਸਾਰਦ ਸਤਿ ਸਦੈਵ ਪਛਾਨਾ

Sadev Adev Maneedhar Naarada Saarada Sati Sadaiva Pachhaanaa ॥

The gods, demons, Nagas, Narada and Sharda have been ever thinking of Thee as Truth-incarnate

੩੩ ਸਵੈਯੇ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨ ਦਯਾਲ ਕ੍ਰਿਪਾਨਿਧਿਕੋ ਕਛੁ ਭੇਦ ਪੁਰਾਨ ਕੁਰਾਨ ਜਾਨਾ ॥੭॥

Deena Dayaala Kripaanidhi Ko Kachhu Bheda Puraan Kuraan Na Jaanaa ॥7॥

O protector of the lowly and the Treasure of Grace ! Thy mystery could not be comprehended by the Quran and the Puranas.7.

੩੩ ਸਵੈਯੇ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿ ਸਦੈਵ ਸਰੂਪ ਸਦਾਬ੍ਰਤ ਬੇਦ ਕਤੇਬ ਤੁਹੀ ਉਪਜਾਯੋ

Sati Sadaiva Saroop Sadaabarta Beda Kateba Tuhee Aupajaayo ॥

O truth-incarnate Lord ! Thou hast created the true modifications of Vedas and Katebs (semitic texts)

੩੩ ਸਵੈਯੇ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵਨ ਦੇਵ ਮਹੀਧਰ ਭੂਤ ਭਵਾਨ ਵਹੀ ਠਹਰਾਯੋ

Dev Adevan Dev Maheedhar Bhoota Bhavaan Vahee Tthaharaayo ॥

At all times, the gods, demons and mountains, past and present have also considered Thee Truth-incarnate

੩੩ ਸਵੈਯੇ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਜੁਗਾਦਿ ਅਨੀਲ ਅਨਾਹਦ ਲੋਕ ਅਲੋਕ ਬਿਲੋਕ ਪਾਯੋ

Aadi Jugaadi Aneela Anaahada Loka Aloka Biloka Na Paayo ॥

Thou art primal, from the beginning of the ages and limitless, who can be realized with profound insight in these worlds

੩੩ ਸਵੈਯੇ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੇ ਮਨ ਮੂੜ ਅਗੂੜਿ ਇਸੋ ਪ੍ਰਭ ਤੋਹਿ ਕਹੋ ਕਿਹਿ ਆਨ ਸੁਨਾਯੋ ॥੮॥

Re Man Moorha Agoorhi Eiso Parbha Tohi Kaho Kihi Aan Sunaayo ॥8॥

O my mind ! cannot say as to from which significant individual, I have heard the description of such a Lord.8.

੩੩ ਸਵੈਯੇ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵ ਮਹੀਧਰ ਨਾਗਨ ਸਿਧ ਪ੍ਰਸਿਧ ਬਡੋ ਤਪੁ ਕੀਨੋ

Dev Adev Maheedhar Naagan Sidha Parsidha Bado Tapu Keeno ॥

The god, demons, mountains, Nagas and adepts practised sever austerities

੩੩ ਸਵੈਯੇ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਪੁਰਾਨ ਕੁਰਾਨ ਸਬੈ ਗੁਨ ਗਾਇ ਥਕੇ ਪੈ ਤੋ ਜਾਇ ਚੀਨੋ

Beda Puraan Kuraan Sabai Guna Gaaei Thake Pai To Jaaei Na Cheeno ॥

The Vedas, the Puranas and the Quran, al were tired of singing His Praises, even then they could not recognize His mystery

੩੩ ਸਵੈਯੇ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਮਿ ਅਕਾਸ ਪਤਾਰ ਦਿਸਾ ਬਿਦਿਸਾ ਜਿਹਿ ਸੋ ਸਬ ਕੇ ਚਿਤ ਚੀਨੋ

Bhoomi Akaas Pataara Disaa Bidisaa Jihi So Saba Ke Chita Cheeno ॥

The earth, sky, nether-world, dirctions and anti-directions are all pervaded by that Lord the whole earth is filled with His Grandeur

੩੩ ਸਵੈਯੇ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰ ਰਹੀ ਮਹਿ ਮੋ ਮਹਿਮਾ ਮਨ ਮੈ ਤਿਨਿ ਆਨਿ ਮੁਝੈ ਕਹਿ ਦੀਨੋ ॥੯॥

Poora Rahee Mahi Mo Mahimaa Man Mai Tini Aani Mujhai Kahi Deeno ॥9॥

And O mind what new thing you have done for me by eulogizing Him?9.

੩੩ ਸਵੈਯੇ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਕਤੇਬ ਭੇਦ ਲਹਯੋ ਤਿਹਿ ਸਿਧ ਸਮਾਧਿ ਸਬੈ ਕਰਿ ਹਾਰੇ

Beda Kateba Na Bheda Lahayo Tihi Sidha Samaadhi Sabai Kari Haare ॥

The Vedas and Ketebs could not comprehend His Mystery and the adepts have been defeated in practising contemplation

੩੩ ਸਵੈਯੇ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਮ੍ਰਿਤ ਸਾਸਤ੍ਰ ਬੇਦ ਸਬੈ ਬਹੁ ਭਾਂਤਿ ਪੁਰਾਨ ਬੀਚਾਰ ਬੀਚਾਰੇ

Siaanmrita Saastar Beda Sabai Bahu Bhaanti Puraan Beechaara Beechaare ॥

Various thought have been mentioned about God in Vedas, Shastras, Puranas and smrities

੩੩ ਸਵੈਯੇ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਅਨਾਦਿ ਅਗਾਧਿ ਕਥਾ ਧ੍ਰੂਅ ਸੇ ਪ੍ਰਹਿਲਾਦਿ ਅਜਾਮਲ ਤਾਰੇ

Aadi Anaadi Agaadhi Kathaa Dhar¨a Se Parhilaadi Ajaamla Taare ॥

The Lord-God is Primal, Beginningless and unfathomable

੩੩ ਸਵੈਯੇ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮੁ ਉਚਾਰ ਤਰੀ ਗਨਿਕਾ ਸੋਈ ਨਾਮੁ ਅਧਾਰ ਬੀਚਾਰ ਹਮਾਰੇ ॥੧੦॥

Naamu Auchaara Taree Ganikaa Soeee Naamu Adhaara Beechaara Hamaare ॥10॥

Stories are current about Him redeemed Dhruva, Prehlad and Ajamil by remembering His name even Ganika was saved and the support of His name is also with us.10.

੩੩ ਸਵੈਯੇ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਅਨਾਦਿ ਅਗਾਧਿ ਸਦਾ ਪ੍ਰਭ ਸਿਧ ਸ੍ਵਰੂਪ ਸਬੋ ਪਹਿਚਾਨਯੋ

Aadi Anaadi Agaadhi Sadaa Parbha Sidha Savaroop Sabo Pahichaanyo ॥

All know that Lord as beginningless, unfathomable and adept-incarnate

੩੩ ਸਵੈਯੇ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੰਧ੍ਰਬ ਜਛ ਮਹੀਧਰ ਨਾਗਨ ਭੂਮਿ ਅਕਾਸ ਚਹੂੰ ਚਕ ਜਾਨਯੋ

Gaandharba Jachha Maheedhar Naagan Bhoomi Akaas Chahooaan Chaka Jaanyo ॥

The Gandharvas, Yakshas, men, Nagas consider him on the earth, sky and all the four directions

੩੩ ਸਵੈਯੇ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਅਲੋਕ ਦਿਸਾ ਬਿਦਿਸਾ ਅਰੁ ਦੇਵ ਅਦੇਵ ਦੁਹੂੰ ਪ੍ਰਭ ਮਾਨਯੋ

Loka Aloka Disaa Bidisaa Aru Dev Adev Duhooaan Parbha Maanyo ॥

All the world, directions, anti-directions, gods, demons all worship Him

੩੩ ਸਵੈਯੇ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਅਗਯਾਨ ਸੁ ਜਾਨ ਸੁਯੰਭਵ ਕੌਨ ਕੀ ਕਾਨਿ ਨਿਧਾਨ ਭੁਲਾਨਯੋ ॥੧੧॥

Chita Agayaan Su Jaan Suyaanbhava Kouna Kee Kaani Nidhaan Bhulaanyo ॥11॥

O ignorant mind ! by following whom, you have forgotten that self-exstent omniscient Lord ? 11.

੩੩ ਸਵੈਯੇ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੂੰ ਲੈ ਠੋਕਿ ਬਧੇ ਉਰਿ ਠਾਕੁਰ ਕਾਹੂੰ ਮਹੇਸ ਕੋ ਏਸ ਬਖਾਨਯੋ

Kaahooaan Lai Tthoki Badhe Auri Tthaakur Kaahooaan Mahesa Ko Eesa Bakhaanyo ॥

Someone has tied the stone-idol around his neck and someone has accepted Shiva as the Lord

੩੩ ਸਵੈਯੇ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੂ ਕਹਿਯੋ ਹਰਿ ਮੰਦਰ ਮੈ ਹਰਿ ਕਾਹੂ ਮਸੀਤ ਕੈ ਬੀਚ ਪ੍ਰਮਾਨਯੋ

Kaahoo Kahiyo Hari Maandar Mai Hari Kaahoo Maseet Kai Beecha Parmaanyo ॥

Someone considers the Lord within the temple or the mosque

੩੩ ਸਵੈਯੇ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੂੰ ਨੇ ਰਾਮ ਕਹਯੋ ਕ੍ਰਿਸਨਾ ਕਹੁ ਕਾਹੂ ਮਨੈ ਅਵਤਾਰਨ ਮਾਨਯੋ

Kaahooaan Ne Raam Kahayo Krisanaa Kahu Kaahoo Mani Avataaran Maanyo ॥

Someone calls him Ram or Krishna and someone believes in His incarnations,

੩੩ ਸਵੈਯੇ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫੋਕਟ ਧਰਮ ਬਿਸਾਰ ਸਬੈ ਕਰਤਾਰ ਹੀ ਕਉ ਕਰਤਾ ਜੀਅ ਜਾਨਯੋ ॥੧੨॥

Phokatta Dharma Bisaara Sabai Kartaara Hee Kau Kartaa Jeea Jaanyo ॥12॥

But my mind has forsaken all useless actions and has accepted only the One Creator.12.

੩੩ ਸਵੈਯੇ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਕਹੋ ਰਾਮ ਅਜੋਨਿ ਅਜੈ ਅਤਿ ਕਾਹੇ ਕੌ ਕੌਸਲਿ ਕੁਖ ਜਯੋ ਜੂ

Jou Kaho Raam Ajoni Ajai Ati Kaahe Kou Kousli Kukh Jayo Joo ॥

If we consider Ram, the Lord as Unborn, then how did he take brith from the womb of Kaushalya ?

੩੩ ਸਵੈਯੇ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਹੂੰ ਕਾਲ ਕਹੋ ਜਿਹ ਕੌ ਕਿਹਿ ਕਾਰਣ ਕਾਲ ਤੇ ਦੀਨ ਭਯੋ ਜੂ

Kaal Hooaan Kaal Kaho Jih Kou Kihi Kaaran Kaal Te Deena Bhayo Joo ॥

He, who is said to be the KAL (destroyer) of KAL (death), then why did none become subjugated himself before KAL?

੩੩ ਸਵੈਯੇ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿ ਸਰੂਪ ਬਿਬੈਰ ਕਹਾਇ ਸੁ ਕਯੋਂ ਪਥ ਕੋ ਰਥ ਹਾਕਿ ਧਯੋ ਜੂ

Sati Saroop Bibari Kahaaei Su Kayona Patha Ko Ratha Haaki Dhayo Joo ॥

If he is called the Truth-incarnate, beyond enmity and opposition, then why did he become the charioteer of Arjuna ?

੩੩ ਸਵੈਯੇ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹੀ ਕੋ ਮਾਨਿ ਪ੍ਰਭੂ ਕਰਿ ਕੈ ਜਿਹ ਕੋ ਕੋਊ ਭੇਦੁ ਲੈਨ ਲਯੋ ਜੂ ॥੧੩॥

Taahee Ko Maani Parbhoo Kari Kai Jih Ko Koaoo Bhedu Na Lain Layo Joo ॥13॥

O mind ! you only consider him the Lord God, whose Mysetry could not be known to anyone.13.

੩੩ ਸਵੈਯੇ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਯੋ ਕਹੋ ਕ੍ਰਿਸਨ ਕ੍ਰਿਪਾਨਿਧਿ ਹੈ ਕਿਹ ਕਾਜ ਤੇ ਬਧਕ ਬਾਣੁ ਲਗਾਯੋ

Kaio Kaho Krisan Kripaanidhi Hai Kih Kaaja Te Badhaka Baanu Lagaayo ॥

Krishna himself is considered the treasure of Grace, then why did the hunter shot his arrow at him ?

੩੩ ਸਵੈਯੇ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਕੁਲੀਨ ਉਧਾਰਤ ਜੋ ਕਿਹ ਤੇ ਅਪਨੋ ਕੁਲਿ ਨਾਸੁ ਕਰਾਯੋ

Aaur Kuleena Audhaarata Jo Kih Te Apano Kuli Naasu Karaayo ॥

He has been described as redeeming the clans of others then he caused the destruction of his own clan

੩੩ ਸਵੈਯੇ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਅਜੋਨਿ ਕਹਾਇ ਕਹੋ ਕਿਮ ਦੇਵਕਿ ਕੇ ਜਠਰੰਤਰ ਆਯੋ

Aadi Ajoni Kahaaei Kaho Kima Devaki Ke Jattharaantar Aayo ॥

He is said to be unborn and beginningless, then how did he come into the womb of Devaki ?

੩੩ ਸਵੈਯੇ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਮਾਤ ਕਹੈ ਜਿਹ ਕੋ ਤਿਹ ਕਯੋ ਬਸੁਦੇਵਹਿ ਬਾਪੁ ਕਹਾਯੋ ॥੧੪॥

Taata Na Maata Kahai Jih Ko Tih Kayo Basudevahi Baapu Kahaayo ॥14॥

He , who is considered without any father or mother, then why did he cause Vasudev to be called his father?14.

੩੩ ਸਵੈਯੇ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੇ ਕੌ ਏਸ ਮਹੇਸਹਿ ਭਾਖਤ ਕਾਹਿ ਦਿਜੇਸ ਕੋ ਏਸ ਬਖਾਨਯੋ

Kaahe Kou Eesa Mahesahi Bhaakhta Kaahi Dijesa Ko Eesa Bakhaanyo ॥

Why do you consider Shiva or Brahma as the Lord ?

੩੩ ਸਵੈਯੇ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਰਘ੍ਵੇਸ ਜਦ੍ਵੇਸ ਰਮਾਪਤਿ ਤੈ ਜਿਨ ਕੋ ਬਿਸੁਨਾਥ ਪਛਾਨਯੋ

Hai Na Raghavesa Jadavesa Ramaapati Tai Jin Ko Bisunaatha Pachhaanyo ॥

There is none amongst Ram, Krishna and Vishnu, who may be considered as the Lord of the Universe by you

੩੩ ਸਵੈਯੇ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਕੋ ਛਾਡਿ ਅਨੇਕ ਭਜੇ ਸੁਕਦੇਵ ਪਰਾਸਰ ਬਯਾਸ ਝੁਠਾਨਯੋ

Eeka Ko Chhaadi Aneka Bhaje Sukadev Paraasar Bayaasa Jhutthaanyo ॥

Relinquishing the One Lord, you remember many gods and goddesses

੩੩ ਸਵੈਯੇ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫੋਕਟ ਧਰਮ ਸਜੇ ਸਬ ਹੀ ਹਮ ਏਕ ਹੀ ਕੌ ਬਿਧਿ ਨੇਕ ਪ੍ਰਮਾਨਯੋ ॥੧੫॥

Phokatta Dharma Saje Saba Hee Hama Eeka Hee Kou Bidhi Neka Parmaanyo ॥15॥

In this way you prove Shukdev, Prashar etc. as liars all the so-called religions are hollow I only accept the One Lord as the Providence.15.

੩੩ ਸਵੈਯੇ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਦਿਜੇਸ ਕੁ ਮਾਨਤ ਹੈ ਅਰੁ ਕੋਊ ਮਹੇਸ ਕੋ ਏਸ ਬਤੈ ਹੈ

Koaoo Dijesa Ku Maanta Hai Aru Koaoo Mahesa Ko Eesa Batai Hai ॥

Someone tells Brahma as the Lord-God and someone tells the same thing about Shiva

੩੩ ਸਵੈਯੇ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਕਹੈ ਬਿਸਨੋ ਬਿਸੁਨਾਇਕ ਜਾਹਿ ਭਜੇ ਅਘ ਓਘ ਕਟੈ ਹੈ

Koaoo Kahai Bisano Bisunaaeika Jaahi Bhaje Agha Aogha Kattai Hai ॥

Someone considers Vishnu as the hero of the universe and says that only on remembering him, all the sins will be destroyed

੩੩ ਸਵੈਯੇ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰ ਹਜਾਰ ਬਿਚਾਰ ਅਰੇ ਜੜ ਅੰਤ ਸਮੇ ਸਬ ਹੀ ਤਜਿ ਜੈ ਹੈ

Baara Hajaara Bichaara Are Jarha Aanta Same Saba Hee Taji Jai Hai ॥

O fool ! think about it a thousand times, all of them will leave you at the time of death,

੩੩ ਸਵੈਯੇ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਹੀ ਕੋ ਧਯਾਨ ਪ੍ਰਮਾਨਿ ਹੀਏ ਜੋਊ ਕੇ ਅਬ ਹੈ ਅਰ ਆਗੈ ਹ੍ਵੈ ਹੈ ॥੧੬॥

Taa Hee Ko Dhayaan Parmaani Heeee Joaoo Ke Aba Hai Ar Aagai Aoo Havai Hai ॥16॥

Therefore, you should only meditate on Him, who is there in the present and who will also be there in future.16.

੩੩ ਸਵੈਯੇ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਕ ਇੰਦ੍ਰ ਕਰੇ ਜਿਹ ਕੇ ਕਈ ਕੋਟਿ ਉਪਿੰਦ੍ਰ ਬਨਾਇ ਖਪਾਯੋ

Kottaka Eiaandar Kare Jih Ke Kaeee Kotti Aupiaandar Banaaei Khpaayo ॥

He, who created crores of Indras and Upendras and then destroyed them

੩੩ ਸਵੈਯੇ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਦੇਵ ਫਨਿੰਦ੍ਰ ਧਰਾਧਰ ਪਛ ਪਸੂ ਨਹਿ ਜਾਤਿ ਗਨਾਯੋ

Daanva Dev Phaniaandar Dharaadhar Pachha Pasoo Nahi Jaati Ganaayo ॥

He, who created innumerable gods, demons, Sheshnaga, tortoises, birds, animals etc.,

੩੩ ਸਵੈਯੇ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਜ ਲਗੇ ਤਪੁ ਸਾਧਤ ਹੈ ਸਿਵ ਬ੍ਰਹਮਾ ਕਛੁ ਪਾਰ ਪਾਯੋ

Aaja Lage Tapu Saadhata Hai Siva Aoo Barhamaa Kachhu Paara Na Paayo ॥

And for knowing whose Mystery, Shiva and Brahma are performing austerities even till today, but could not know His end

੩੩ ਸਵੈਯੇ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਕਤੇਬ ਭੇਦ ਲਖਯੋ ਜਿਹ ਸੋਊ ਗੁਰੂ ਗੁਰ ਮੋਹਿ ਬਤਾਯੋ ॥੧੭॥

Beda Kateba Na Bheda Lakhyo Jih Soaoo Guroo Gur Mohi Bataayo ॥17॥

He is such a Guru, whose Mystery could not be comprehended also by Vedas and Katebs and my Guru has told me the same thing.17.

੩੩ ਸਵੈਯੇ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਯਾਨ ਲਗਾਇ ਠਗਿਓ ਸਬ ਲੋਗਨ ਸੀਸ ਜਟਾ ਹਾਥਿ ਬਢਾਏ

Dhayaan Lagaaei Tthagiao Saba Logan Seesa Jattaa Na Haathi Badhaaee ॥

You are deceiving people by wearing matted locks on the head extending the nails in the hands in the hands and practicing false trance

੩੩ ਸਵੈਯੇ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਇ ਬਿਭੂਤ ਫਿਰਯੋ ਮੁਖ ਊਪਰਿ ਦੇਵ ਅਦੇਵ ਸਬੈ ਡਹਕਾਏ

Laaei Bibhoota Phriyo Mukh Aoopri Dev Adev Sabai Dahakaaee ॥

Smearing the ashes on your face, you are wandering, while deceiving all the gods and goddesses

੩੩ ਸਵੈਯੇ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਭ ਕੇ ਲਾਗੇ ਫਿਰਯੋ ਘਰ ਹੀ ਘਰਿ ਜੋਗ ਕੇ ਨਯਾਸ ਸਬੈ ਬਿਸਰਾਏ

Lobha Ke Laage Phriyo Ghar Hee Ghari Joga Ke Nayaasa Sabai Bisaraaee ॥

O Yogi ! you are wandering under the impact of greed and you have forgotten all the discipline of Yoga

੩੩ ਸਵੈਯੇ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਜ ਗਈ ਕਛੁ ਕਾਜੁ ਸਰਯੋ ਨਹਿ ਪ੍ਰੇਮ ਬਿਨਾ ਪ੍ਰਭ ਪਾਨਿ ਆਏ ॥੧੮॥

Laaja Gaeee Kachhu Kaaju Saryo Nahi Parema Binaa Parbha Paani Na Aaee ॥18॥

In this way your self—respect has been lost and no work could be accomplished the Lord is not realized without true love.18.

੩੩ ਸਵੈਯੇ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੇ ਕਉ ਡਿੰਭ ਕਰੈ ਮਨ ਮੂਰਖ ਡਿੰਭ ਕਰੇ ਅਪੁਨੀ ਪਤਿ ਖ੍ਵੈ ਹੈ

Kaahe Kau Diaanbha Kari Man Moorakh Diaanbha Kare Apunee Pati Khvai Hai ॥

O foolish mind ! Why are you absorbed in heresy ?, because you will destroy your self-respect through heresy

੩੩ ਸਵੈਯੇ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੇ ਕਉ ਲੋਗ ਠਗੇ ਠਗ ਲੋਗਨਿ ਲੋਗ ਗਯੋ ਪਰਲੋਗ ਗਵੈ ਹੈ

Kaahe Kau Loga Tthage Tthaga Logani Loga Gayo Parloga Gavai Hai ॥

Why are you deceiving the people on becoming a cheat? And in this way you are losing the merit both in this and the next world

੩੩ ਸਵੈਯੇ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਲ ਦਯਾਲ ਕੀ ਠੌਰ ਜਹਾ ਤਿਹਿ ਠੌਰ ਬਿਖੈ ਤੁਹਿ ਠੌਰ ਹ੍ਵੈ ਹੈ

Deela Dayaala Kee Tthour Jahaa Tihi Tthour Bikhi Tuhi Tthour Na Havai Hai ॥

You will not get a place, even very small one in the abode of the Lord

੩੩ ਸਵੈਯੇ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੇਤ ਰੇ ਚੇਤ ਅਚੇਤ ਮਹਾ ਜੜ ਭੇਖ ਕੇ ਕੀਨੇ ਅਲੇਖ ਪੈ ਹੈ ॥੧੯॥

Cheta Re Cheta Acheta Mahaa Jarha Bhekh Ke Keene Alekh Na Pai Hai ॥19॥

Therefore O foolish creature ! you away become careful even now, because by wearing a garb only, you will not be able to realise that Accountless Lord.19.

੩੩ ਸਵੈਯੇ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੇ ਕਉ ਪੂਜਤ ਪਾਹਨ ਕਉ ਕਛੁ ਪਾਹਨ ਮੈ ਪਰਮੇਸਰ ਨਾਹੀ

Kaahe Kau Poojata Paahan Kau Kachhu Paahan Mai Parmesar Naahee ॥

Why do you worship stones ?, because the Lord-God is not within those stones

੩੩ ਸਵੈਯੇ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹੀ ਕੋ ਪੂਜ ਪ੍ਰਭੂ ਕਰਿ ਕੇ ਜਿਹ ਪੂਜਤ ਹੀ ਅਘ ਓਘ ਮਿਟਾਹੀ

Taahee Ko Pooja Parbhoo Kari Ke Jih Poojata Hee Agha Aogha Mittaahee ॥

You may only worship Him, whose adoration destroys clusters of sins

੩੩ ਸਵੈਯੇ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਧਿ ਬਿਆਧਿ ਕੇ ਬੰਧਨ ਜੇਤਕ ਨਾਮ ਕੇ ਲੇਤ ਸਬੈ ਛੁਟਿ ਜਾਹੀ

Aadhi Biaadhi Ke Baandhan Jetaka Naam Ke Leta Sabai Chhutti Jaahee ॥

With the remembrance on the Name of the Lord, the ties of all suffering are removed

੩੩ ਸਵੈਯੇ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹੀ ਕੋ ਧਯਾਨੁ ਪ੍ਰਮਾਨ ਸਦਾ ਇਨ ਫੋਕਟ ਧਰਮ ਕਰੇ ਫਲੁ ਨਾਹੀ ॥੨੦॥

Taahee Ko Dhayaanu Parmaan Sadaa Ein Phokatta Dharma Kare Phalu Naahee ॥20॥

Ever mediate on that Lord because the hollow religious will not bear any fruit.20.

੩੩ ਸਵੈਯੇ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੋਕਟ ਧਰਮ ਭਯੋ ਫਲ ਹੀਨ ਜੁ ਪੂਜ ਸਿਲਾ ਜੁਗਿ ਕੋਟਿ ਗਵਾਈ

Phokatta Dharma Bhayo Phala Heena Ju Pooja Silaa Jugi Kotti Gavaaeee ॥

The hollow religion became fruitless and O being ! you have lost crores of years by worshipping the stones

੩੩ ਸਵੈਯੇ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਧਿ ਕਹਾ ਸਿਲ ਕੇ ਪਰਸੈ ਬਲੁ ਬ੍ਰਿਧ ਘਟੀ ਨਵ ਨਿਧਿ ਪਾਈ

Sidhi Kahaa Sila Ke Parsai Balu Bridha Ghattee Nava Nidhi Na Paaeee ॥

You will not get power with the worship of stones the strength and glory will only decrease

੩੩ ਸਵੈਯੇ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਜ ਹੀ ਆਜੁ ਸਮੋ ਜੁ ਬਿਤਯੋ ਨਹਿ ਕਾਜਿ ਸਰਯੋ ਕਛੁ ਲਾਜਿ ਆਈ

Aaja Hee Aaju Samo Ju Bitayo Nahi Kaaji Saryo Kachhu Laaji Na Aaeee ॥

In this way, the time was lost uselessly and nothing was achieved and you were not ashamed

੩੩ ਸਵੈਯੇ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਭਗਵੰਤ ਭਜਯੋ ਅਰੇ ਜੜ ਐਸੇ ਹੀ ਐਸੇ ਸੁ ਬੈਸ ਗਵਾਈ ॥੨੧॥

Sree Bhagavaanta Bhajayo Na Are Jarha Aaise Hee Aaise Su Baisa Gavaaeee ॥21॥

O foolish intellect ! you have not remembered the Lord and have wasted your life in vain.21.

੩੩ ਸਵੈਯੇ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਜੁਗ ਤੇ ਕਰ ਹੈ ਤਪਸਾ ਕੁਛ ਤੋਹਿ ਪ੍ਰਸੰਨੁ ਪਾਹਨ ਕੈ ਹੈ

Jou Juga Te Kar Hai Tapasaa Kuchha Tohi Parsaannu Na Paahan Kai Hai ॥

You may even perform the austerities for an age, but these stones will not fulfil your wishes and please you

੩੩ ਸਵੈਯੇ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥਿ ਉਠਾਇ ਭਲੀ ਬਿਧਿ ਸੋ ਜੜ ਤੋਹਿ ਕਛੂ ਬਰਦਾਨੁ ਦੈ ਹੈ

Haathi Autthaaei Bhalee Bidhi So Jarha Tohi Kachhoo Bardaanu Na Dai Hai ॥

They will not raise their hands and grant you the boon

੩੩ ਸਵੈਯੇ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਨ ਭਰੋਸੋ ਭਯਾ ਇਹ ਕੋ ਕਹੁ ਭੀਰ ਪਰੀ ਨਹਿ ਆਨਿ ਬਚੈ ਹੈ

Kauna Bharoso Bhayaa Eih Ko Kahu Bheera Paree Nahi Aani Bachai Hai ॥

They can’t be trusted, because in the time of any difficulty, they will not reach and save you, therefore,

੩੩ ਸਵੈਯੇ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁ ਰੇ ਜਾਨੁ ਅਜਾਨ ਹਠੀ ਇਹ ਫੋਕਟ ਧਰਮ ਸੁ ਭਰਮ ਗਵੈ ਹੈ ॥੨੨॥

Jaanu Re Jaanu Ajaan Hatthee Eih Phokatta Dharma Su Bharma Gavai Hai ॥22॥

O ignorant and persistent being ! ou may become careful, these hollow religious rituals will destroy your honour.22.

੩੩ ਸਵੈਯੇ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਲ ਬਧੇ ਸਬ ਹੀ ਮ੍ਰਿਤ ਕੇ ਕੋਊ ਰਾਮ ਰਸੂਲ ਬਾਚਨ ਪਾਏ

Jaala Badhe Saba Hee Mrita Ke Koaoo Raam Rasoola Na Baachan Paaee ॥

All the beings are entrapped in the nose of death and no Ram or Rasul (Prophet) could not escape form it

੩੩ ਸਵੈਯੇ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਦੇਵ ਫਨਿੰਦ ਧਰਾਧਰ ਭੂਤ ਭਵਿਖ ਉਪਾਇ ਮਿਟਾਏ

Daanva Dev Phaniaanda Dharaadhar Bhoota Bhavikh Aupaaei Mittaaee ॥

That Lord created demos, gods and all other beings living on the earth and also destroyed them

੩੩ ਸਵੈਯੇ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤ ਮਰੇ ਪਛੁਤਾਇ ਪ੍ਰਿਥੀ ਪਰਿ ਜੇ ਜਗ ਮੈ ਅਵਤਾਰ ਕਹਾਏ

Aanta Mare Pachhutaaei Prithee Pari Je Jaga Mai Avataara Kahaaee ॥

Those who are known as incarnations in the world, they also ultimately repented and passed away

੩੩ ਸਵੈਯੇ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੇ ਮਨ ਲੈਲ ਇਕੇਲ ਹੀ ਕਾਲ ਕੇ ਲਾਗਤ ਕਾਹਿ ਪਾਇਨ ਧਾਏ ॥੨੩॥

Re Man Laila Eikela Hee Kaal Ke Laagata Kaahi Na Paaein Dhaaee ॥23॥

Therefore, O my mind! why do you not run catch the feet of that Supreme KAL i.e. the Lord.23.

੩੩ ਸਵੈਯੇ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਮਿ ਭ੍ਰਮਾਨਯੋ

Kaal Hee Paaei Bhaeiao Barhamaa Gahi Daanda Kamaandala Bhoomi Bharmaanyo ॥

Brahma came into being under the control of KAL (death) and taking his staff and pot his hand, he wandered on the earth

੩੩ ਸਵੈਯੇ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਹੀ ਪਾਇ ਸਦਾ ਸਿਵ ਜੂ ਸਭ ਦੇਸ ਬਦੇਸ ਭਇਆ ਹਮ ਜਾਨਯੋ

Kaal Hee Paaei Sadaa Siva Joo Sabha Desa Badesa Bhaeiaa Hama Jaanyo ॥

Shiva was also under the control of KAL and wandered in various countries far and near

੩੩ ਸਵੈਯੇ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਹੀ ਪਾਇ ਭਯੋ ਮਿਟ ਗਯੋ ਜਗ ਯਾ ਹੀ ਤੇ ਤਾਹਿ ਸਭੋ ਪਹਿਚਾਨਯੋ

Kaal Hee Paaei Bhayo Mitta Gayo Jaga Yaa Hee Te Taahi Sabho Pahichaanyo ॥

The world under the control of KAL was also destroyed, therefore, all are aware of that KAL

੩੩ ਸਵੈਯੇ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਕਤੇਬ ਕੇ ਭੇਦ ਸਬੈ ਤਜਿ ਕੇਵਲ ਕਾਲ ਕ੍ਰਿਪਾਨਿਧਿ ਮਾਨਯੋ ॥੨੪॥

Beda Kateba Ke Bheda Sabai Taji Kevala Kaal Kripaanidhi Maanyo ॥24॥

Therefore, all are aware of that KAL therefore, abandoning the differentiation of Vedas and Katebs, accept only KAL as the Lord, the ocean of Grace.24.

੩੩ ਸਵੈਯੇ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਗਯੋ ਇਨ ਕਾਮਨ ਸਿਉ ਜੜ ਕਾਲ ਕ੍ਰਿਪਾਲ ਹੀਐ ਚਿਤਾਰਯੋ

Kaal Gayo Ein Kaamn Siau Jarha Kaal Kripaala Heeaai Na Chitaarayo ॥

O fool ! You have wasted your time in various desires and did not remember in your heart that most Gracious KAL or Lord

੩੩ ਸਵੈਯੇ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਜ ਕੋ ਛਾਡਿ ਨ੍ਰਿਲਾਜ ਅਰੇ ਤਜਿ ਕਾਜਿ ਅਕਾਜ ਕੇ ਕਾਜ ਸਵਾਰਯੋ

Laaja Ko Chhaadi Nrilaaja Are Taji Kaaji Akaaja Ke Kaaja Savaarayo ॥

O shameless ! abandon your false shame, because that Lord has amended the works of all, forsaking the thought of good and bad

੩੩ ਸਵੈਯੇ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜ ਬਨੇ ਗਜਰਾਜ ਬਡੇ ਖਰ ਕੋ ਚੜਿਬੋ ਚਿਤ ਬੀਚ ਬਿਚਾਰਯੋ

Baaja Bane Gajaraaja Bade Khra Ko Charhibo Chita Beecha Bichaarayo ॥

O fool ! why are you thinking of riding on the ass of maya instead of riding on elephants and horses?

੩੩ ਸਵੈਯੇ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਭਗਵੰਤ ਭਜਯੋ ਅਰੇ ਜੜ ਲਾਜ ਹੀ ਲਾਜ ਤੈ ਕਾਜੁ ਬਿਗਾਰਯੋ ॥੨੫॥

Sree Bhagavaanta Bhajayo Na Are Jarha Laaja Hee Laaja Tai Kaaju Bigaarayo ॥25॥

You have not remembered the Lord and are damaging the task in flase shame and honour.25.

੩੩ ਸਵੈਯੇ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਕਤੇਬ ਪੜੇ ਬਹੁਤੇ ਦਿਨ ਭੇਦ ਕਛੂ ਤਿਨ ਕੋ ਨਹਿ ਪਾਯੋ

Beda Kateba Parhe Bahute Din Bheda Kachhoo Tin Ko Nahi Paayo ॥

You have studied Vedas and Katebs for a very long time, but still you could not comprehend His Mystery

੩੩ ਸਵੈਯੇ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਜਤ ਠੌਰ ਅਨੇਕ ਫਿਰਯੋ ਪਰ ਏਕ ਕਬੈ ਹੀਯ ਮੈ ਬਸਾਯੋ

Poojata Tthour Aneka Phriyo Par Eeka Kabai Heeya Mai Na Basaayo ॥

You had been wandering at many places worshipping Him, but you never adopted that One Lord

੩੩ ਸਵੈਯੇ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਹਨ ਕੋ ਅਸਥਾਲਯ ਕੋ ਸਿਰ ਨਯਾਇ ਫਿਰਯੋ ਕਛੁ ਹਾਥਿ ਆਯੋ

Paahan Ko Asathaalaya Ko Sri Nayaaei Phriyo Kachhu Haathi Na Aayo ॥

You had been wandering with bowed head in the temples of stones, hut you realized nothing

੩੩ ਸਵੈਯੇ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੇ ਮਨ ਮੂੜ ਅਗੂੜ ਪ੍ਰਭੂ ਤਜਿ ਆਪਨ ਹੂੜ ਕਹਾ ਉਰਝਾਯੋ ॥੨੬॥

Re Man Moorha Agoorha Parbhoo Taji Aapan Hoorha Kahaa Aurjhaayo ॥26॥

O foolish mind ! you were only entangled in your bad intellect abandoning that Effulgent Lord.26.

੩੩ ਸਵੈਯੇ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜੁਗਿਯਾਨ ਕੇ ਜਾਇ ਉਠਿ ਆਸ੍ਰਮ ਗੋਰਖ ਕੋ ਤਿਹ ਜਾਪ ਜਪਾਵੈ

Jo Jugiyaan Ke Jaaei Autthi Aasarma Gorakh Ko Tih Jaapa Japaavai ॥

The person, who goes to the hermitage of Yogis and causes the Yogis to remember the name of Gorkh

੩੩ ਸਵੈਯੇ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਸੰਨਯਾਸਨ ਕੇ ਤਿਹ ਕੌ ਕਹਿ ਦਤ ਹੀ ਸਤਿ ਹੈ ਮੰਤ੍ਰ ਦ੍ਰਿੜਾਵੈ

Jaaei Saannyaasan Ke Tih Kou Kahi Data Hee Sati Hai Maantar Drirhaavai ॥

Who, amongst the Sannyasis tells them the mantra of Duttatreya as true,

੩੩ ਸਵੈਯੇ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕੋਊ ਜਾਇ ਤੁਰਕਨ ਮੈ ਮਹਿਦੀਨ ਕੇ ਦੀਨ ਤਿਸੇ ਗਹਿ ਲਯਾਵੈ

Jo Koaoo Jaaei Turkan Mai Mahideena Ke Deena Tise Gahi Layaavai ॥

Who going amongst the Muslims, speaks about their religious faith,

੩੩ ਸਵੈਯੇ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਹਿ ਬੀਚ ਗਨੈ ਕਰਤਾ ਕਰਤਾਰ ਕੋ ਭੇਦੁ ਕੋਊ ਬਤਾਵੈ ॥੨੭॥

Aapahi Beecha Gani Kartaa Kartaara Ko Bhedu Na Koaoo Bataavai ॥27॥

Consider him only showing off the greatness of his learning and does not talk about the Mystery of that Creator Lord.27.

੩੩ ਸਵੈਯੇ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜੁਗੀਆਨ ਕੇ ਜਾਇ ਕਹੈ ਸਬ ਜੋਗਨ ਕੋ ਗ੍ਰਿਹ ਮਾਲ ਉਠੈ ਦੈ

Jo Jugeeaan Ke Jaaei Kahai Saba Jogan Ko Griha Maala Autthai Dai ॥

He, who on the persuasion of the Yogis gives in charity all his wealth to them

੩੩ ਸਵੈਯੇ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਪਰੋ ਭਾਜਿ ਸੰਨ੍ਯਾਸਨ ਕੈ ਕਹੈ ਦੱਤ ਕੇ ਨਾਮ ਪੈ ਧਾਮ ਲੁਟੈ ਦੈ

Jo Paro Bhaaji Saanniaasan Kai Kahai Da`ta Ke Naam Pai Dhaam Luttai Dai ॥

Who squanders his belongings to Sannyasis in the name of Dutt,

੩੩ ਸਵੈਯੇ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕਰਿ ਕੋਊ ਮਸੰਦਨ ਸੌ ਕਹੈ ਸਰਬ ਦਰਬ ਲੈ ਮੋਹਿ ਅਬੈ ਦੈ

Jo Kari Koaoo Masaandan Sou Kahai Sarab Darba Lai Mohi Abai Dai ॥

Who on the direction of the Masands (the priests appointed for collections of funds) takes the wealth of Sikhs and gives it to me,

੩੩ ਸਵੈਯੇ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੇਉ ਹੀ ਲੇਉ ਕਹੈ ਸਬ ਕੋ ਨਰ ਕੋਊ ਬ੍ਰਹਮ ਬਤਾਇ ਹਮੈ ਦੈ ॥੨੮॥

Leau Hee Leau Kahai Saba Ko Nar Koaoo Na Barhama Bataaei Hamai Dai ॥28॥

Then I think that these are only the methods of selfish-disciplines I ask such a person to instruct me about the Mystery of the Lord.28.

੩੩ ਸਵੈਯੇ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕਰਿ ਸੇਵ ਮਸੰਦਨ ਕੀ ਕਹੈ ਆਨਿ ਪ੍ਰਸਾਦਿ ਸਬੈ ਮੋਹਿ ਦੀਜੈ

Jo Kari Seva Masaandan Kee Kahai Aani Parsaadi Sabai Mohi Deejai ॥

He, who serves his disciples and impresses the people and tells them to hand over the victuals to him

੩੩ ਸਵੈਯੇ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕਛੁ ਮਾਲ ਤਵਾਲਯ ਸੋ ਅਬ ਹੀ ਉਠਿ ਭੇਟ ਹਮਾਰੀ ਹੀ ਕੀਜੈ

Jo Kachhu Maala Tavaalaya So Aba Hee Autthi Bhetta Hamaaree Hee Keejai ॥

And present before him whatever they had in their homes

੩੩ ਸਵੈਯੇ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੋ ਧਯਾਨ ਧਰੋ ਨਿਸਿ ਬਾਸੁਰ ਭੂਲ ਕੈ ਅਉਰ ਕੋ ਨਾਮੁ ਲੀਜੈ

Mero Eee Dhayaan Dharo Nisi Baasur Bhoola Kai Aaur Ko Naamu Na Leejai ॥

He also asks them to think of him and not to remember the name of anyone else

੩੩ ਸਵੈਯੇ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨੇ ਕੋ ਨਾਮੁ ਸੁਨੈ ਭਜਿ ਰਾਤਹਿ ਲੀਨੇ ਬਿਨਾ ਨਹਿ ਨੈਕੁ ਪ੍ਰਸੀਜੈ ॥੨੯॥

Deene Ko Naamu Sunai Bhaji Raatahi Leene Binaa Nahi Naiku Parseejai ॥29॥

Consider that he has only a Mantra to give, but he would not be pleased without taking back something.29.

੩੩ ਸਵੈਯੇ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਖਨ ਭੀਤਰਿ ਤੇਲ ਕੌ ਡਾਰ ਸੁ ਲੋਗਨ ਨੀਰੁ ਬਹਾਇ ਦਿਖਾਵੈ

Aakhn Bheetri Tela Kou Daara Su Logan Neeru Bahaaei Dikhaavai ॥

He, who puts oil in his eyes and just shows to the people that he was weeping for the love of the Lord

੩੩ ਸਵੈਯੇ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਧਨਵਾਨੁ ਲਖੈ ਨਿਜ ਸੇਵਕ ਤਾਹੀ ਪਰੋਸਿ ਪ੍ਰਸਾਦਿ ਜਿਮਾਵੈ

Jo Dhanvaanu Lakhi Nija Sevaka Taahee Parosi Parsaadi Jimaavai ॥

He, who himself serves meals to his rich disciples,

੩੩ ਸਵੈਯੇ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਧਨ ਹੀਨ ਲਖੈ ਤਿਹ ਦੇਤ ਮਾਗਨ ਜਾਤ ਮੁਖੋ ਦਿਖਾਵੈ

Jo Dhan Heena Lakhi Tih Deta Na Maagan Jaata Mukho Na Dikhaavai ॥

But gives nothing to the poor one even on begging and even does not want to see him,

੩੩ ਸਵੈਯੇ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੂਟਤ ਹੈ ਪਸੁ ਲੋਗਨ ਕੋ ਕਬਹੂੰ ਪ੍ਰਮੇਸੁਰ ਕੇ ਗੁਨ ਗਾਵੈ ॥੩੦॥

Loottata Hai Pasu Logan Ko Kabahooaan Na Parmesur Ke Guna Gaavai ॥30॥

Then consider that base fellow is merely looting the people and does not also sing the Praises of the Lord.30.

੩੩ ਸਵੈਯੇ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਂਖਨ ਮੀਚਿ ਰਹੈ ਬਕ ਕੀ ਜਿਮ ਲੋਗਨ ਏਕ ਪ੍ਰਪੰਚ ਦਿਖਾਯੋ

Aanakhn Meechi Rahai Baka Kee Jima Logan Eeka Parpaancha Dikhaayo ॥

He closes his eyes like a crane and exhibits deceit to the people

੩੩ ਸਵੈਯੇ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਆਤ ਫਿਰਯੋ ਸਿਰੁ ਬਧਕ ਜਯੋ ਧਯਾਨ ਬਿਲੋਕ ਬਿੜਾਲ ਲਜਾਯੋ

Niaata Phriyo Siru Badhaka Jayo Dhayaan Biloka Birhaala Lajaayo ॥

He bows his heads like a hunter and the cat seeing his meditation feels shy

੩੩ ਸਵੈਯੇ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਗਿ ਫਿਰਯੋ ਧਨ ਆਸ ਜਿਤੈ ਤਿਤ ਲੋਗ ਗਯੋ ਪਰਲੋਗ ਗਵਾਯੋ

Laagi Phriyo Dhan Aasa Jitai Tita Loga Gayo Parloga Gavaayo ॥

Such a person wanders merely with the desire to collect wealth and loses the merit of this as well as the next world

੩੩ ਸਵੈਯੇ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਭਗਵੰਤ ਭਜਯੋ ਅਰੇ ਜੜ ਧਾਮ ਕੇ ਕਾਮ ਕਹਾ ਉਰਝਾਯੋ ॥੩੧॥

Sree Bhagavaanta Bhajayo Na Are Jarha Dhaam Ke Kaam Kahaa Aurjhaayo ॥31॥

O foolish creature! You have not worshipped the Lord and had been uselessly entangle in the domestic as well as outside affairs.31.

੩੩ ਸਵੈਯੇ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੋਕਟ ਕਰਮ ਦ੍ਰਿੜਾਤ ਕਹਾ ਇਨ ਲੋਗਨ ਕੋ ਕੋਈ ਕਾਮ ਹੈ

Phokatta Karma Drirhaata Kahaa Ein Logan Ko Koeee Kaam Na Aai Hai ॥

Why do you tell repeatedly to these people for performing the actions of heresy? These works will not be of any use to them

੩੩ ਸਵੈਯੇ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜਤ ਕਾ ਧਨ ਹੇਤ ਅਰੇ ਜਮ ਕਿੰਕਰ ਤੇ ਨਹ ਭਾਜਨ ਪੈ ਹੈ

Bhaajata Kaa Dhan Heta Are Jama Kiaankar Te Naha Bhaajan Pai Hai ॥

Why are you running hither and thither for wealth? You may do anything, but you will bot be able to escape from the noose of Yama

੩੩ ਸਵੈਯੇ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਤ੍ਰ ਕਲਿਤ੍ਰ ਮਿਤ੍ਰ ਸਬੈ ਊਹਾ ਸਿਖ ਸਖਾ ਕੋਊ ਸਾਖ ਦੈ ਹੈ

Putar Kalitar Na Mitar Sabai Aoohaa Sikh Sakhaa Koaoo Saakh Na Dai Hai ॥

Even you son, wife an friend will not bear witness to you and none of them will speak for you

੩੩ ਸਵੈਯੇ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੇਤ ਰੇ ਚੇਤ ਅਚੇਤ ਮਹਾ ਪਸੁ ਅੰਤ ਕੀ ਬਾਰ ਇਕੇਲੋ ਜੈ ਹੈ ॥੩੨॥

Cheta Re Cheta Acheta Mahaa Pasu Aanta Kee Baara Eikelo Eee Jai Hai ॥32॥

Therefore, O fool ! take care of yourself even now, because ultimately you will have to go alone.32.

੩੩ ਸਵੈਯੇ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਤਨ ਤਯਾਗਤ ਹੀ ਸੁਨ ਰੇ ਜੜ ਪ੍ਰੇਤ ਬਖਾਨ ਤ੍ਰਿਆ ਭਜਿ ਜੈ ਹੈ

To Tan Tayaagata Hee Suna Re Jarha Pareta Bakhaan Triaa Bhaji Jai Hai ॥

After abandoning the body, O fool ! Your wife will also run away calling you a ghost

੩੩ ਸਵੈਯੇ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਤ੍ਰ ਕਲਤ੍ਰ ਸੁ ਮਿਤ੍ਰ ਸਖਾ ਇਹ ਬੇਗ ਨਿਕਾਰਹੁ ਆਇਸੁ ਦੈ ਹੈ

Putar Kalatar Su Mitar Sakhaa Eih Bega Nikaarahu Aaeisu Dai Hai ॥

The son, wife and friend, all will say that you should be taken out immediately and cause you to go to the cemetery

੩੩ ਸਵੈਯੇ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਉਨ ਭੰਡਾਰ ਧਰਾ ਗੜ ਜੇਤਕ ਛਾਡਤ ਪ੍ਰਾਨ ਬਿਗਾਨ ਕਹੈ ਹੈ

Bhauna Bhaandaara Dharaa Garha Jetaka Chhaadata Paraan Bigaan Kahai Hai ॥

After passing away, the home, shore and earth will become alien, therefore,

੩੩ ਸਵੈਯੇ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੇਤ ਰੇ ਚੇਤ ਅਚੇਤ ਮਹਾ ਪਸੁ ਅੰਤ ਕੀ ਬਾਰਿ ਇਕੇਲੋ ਜੈ ਹੈ ॥੩੩॥

Cheta Re Cheta Acheta Mahaa Pasu Aanta Kee Baari Eikelo Eee Jai Hai ॥33॥

O great animal ! take care of yourself even now, because ultimately you have to go alone.33.

੩੩ ਸਵੈਯੇ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ