ਕਵਚ ਸਬਦ ਪ੍ਰਿਥਮੈ ਕਹੋ ਅੰਤ ਸਬਦ ਅਰਿ ਦੇਹੁ ॥

This shabad is on page 1329 of Sri Dasam Granth Sahib.

ਅਥ ਸ੍ਰੀ ਚਕ੍ਰ ਕੇ ਨਾਮ

Atha Sree Chakar Ke Naam ॥

The Description of the Names of Discus


ਦੋਹਰਾ

Doharaa ॥

DOHRA


ਕਵਚ ਸਬਦ ਪ੍ਰਿਥਮੈ ਕਹੋ ਅੰਤ ਸਬਦ ਅਰਿ ਦੇਹੁ

Kavacha Sabada Prithamai Kaho Aanta Sabada Ari Dehu ॥

Putting the word “Kavach” in the beginning and adding the word Ar-deha at the end,

ਸਸਤ੍ਰ ਮਾਲਾ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਨਾਮ ਕ੍ਰਿਪਾਨ ਕੇ ਜਾਨ ਚਤੁਰ ਜੀਅ ਲੇਹੁ ॥੨੮॥

Sabha Hee Naam Kripaan Ke Jaan Chatur Jeea Lehu ॥28॥

The wise people know all the other names of Kripaan.28.

ਸਸਤ੍ਰ ਮਾਲਾ - ੨੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁ ਸਬਦ ਪ੍ਰਿਥਮੈ ਕਹੋ ਅੰਤ ਦੁਸਟ ਪਦ ਭਾਖੁ

Sataru Sabada Prithamai Kaho Aanta Dustta Pada Bhaakhu ॥

The word “Shatru” is uttered in the beginning and the word “Dusht” is spoken at the end and

ਸਸਤ੍ਰ ਮਾਲਾ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਨਾਮ ਜਗੰਨਾਥ ਕੋ ਸਦਾ ਹ੍ਰਿਦੈ ਮੋ ਰਾਖੁ ॥੨੯॥

Sabhai Naam Jagaannaatha Ko Sadaa Hridai Mo Raakhu ॥29॥

In this way all the names of Jagnnath are adopted in the heart.29.

ਸਸਤ੍ਰ ਮਾਲਾ - ੨੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥੀ ਸਬਦ ਪ੍ਰਿਥਮੈ ਭਨੋ ਪਾਲਕ ਬਹਰਿ ਉਚਾਰ

Prithee Sabada Prithamai Bhano Paalaka Bahari Auchaara ॥

Saying the word “Prithvi” in the beginning and then uttering the word “Paalak”

ਸਸਤ੍ਰ ਮਾਲਾ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮੁ ਸ੍ਰਿਸਟੇਸ ਕੇ ਸਦਾ ਹ੍ਰਿਦੈ ਮੋ ਧਾਰ ॥੩੦॥

Sakala Naamu Srisattesa Ke Sadaa Hridai Mo Dhaara ॥30॥

all the Names of the Lord are stuffed in the mind.30.

ਸਸਤ੍ਰ ਮਾਲਾ - ੩੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਸਟਿ ਨਾਮ ਪਹਲੇ ਕਹੋ ਬਹੁਰਿ ਉਚਾਰੋ ਨਾਥ

Sisatti Naam Pahale Kaho Bahuri Auchaaro Naatha ॥

Uttering the word “Sarishti” in the beginning and then the word “Nath”,

ਸਸਤ੍ਰ ਮਾਲਾ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮੁ ਮਮ ਈਸ ਕੇ ਸਦਾ ਬਸੋ ਜੀਅ ਸਾਥ ॥੩੧॥

Sakala Naamu Mama Eeesa Ke Sadaa Baso Jeea Saatha ॥31॥

All the Names of the Lord are adopted in the heart.31.

ਸਸਤ੍ਰ ਮਾਲਾ - ੩੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਸਬਦ ਭਾਖੋ ਪ੍ਰਥਮ ਬਾਹਨ ਬਹੁਰਿ ਉਚਾਰਿ

Siaangha Sabada Bhaakho Parthama Baahan Bahuri Auchaari ॥

Uttering the word “Sarishti” in the beginning and then the word “Vahan”,

ਸਸਤ੍ਰ ਮਾਲਾ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਨਾਮ ਜਗ ਮਾਤ ਕੇ ਲੀਜਹੁ ਸੁਕਬਿ ਸੁਧਾਰਿ ॥੩੨॥

Sabhai Naam Jaga Maata Ke Leejahu Sukabi Sudhaari ॥32॥

The poets may in this way say all the Names of Durga, the mother of the world.32.

ਸਸਤ੍ਰ ਮਾਲਾ - ੩੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੁ ਖੰਡਨ ਮੰਡਨ ਜਗਤ ਖਲ ਖੰਡਨ ਜਗ ਮਾਹਿ

Ripu Khaandan Maandan Jagata Khla Khaandan Jaga Maahi ॥

That Lord is the destroyer of he enemies, Creator of the world and also the Vanquisher of the foolish people in this world.

ਸਸਤ੍ਰ ਮਾਲਾ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਨਾਮ ਉਚਾਰੀਐ ਜਿਹੇ ਸੁਨਿ ਦੁਖ ਟਰਿ ਜਾਹਿ ॥੩੩॥

Taa Ke Naam Auchaareeaai Jihe Suni Dukh Ttari Jaahi ॥33॥

His Name should be remembered, by hearing which all the suffering come to an end.33.

ਸਸਤ੍ਰ ਮਾਲਾ - ੩੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸਸਤ੍ਰਨ ਕੇ ਨਾਮ ਕਹਿ ਪ੍ਰਿਥਮ ਅੰਤ ਪਤਿ ਭਾਖੁ

Sabha Sasatarn Ke Naam Kahi Prithama Aanta Pati Bhaakhu ॥

Uttering the names of all the weapons, and saying the word “Pati” in the beginning and at the end,

ਸਸਤ੍ਰ ਮਾਲਾ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਨਾਮ ਕ੍ਰਿਪਾਨ ਕੇ ਜਾਣ ਹ੍ਰਿਦੈ ਮਹਿ ਰਾਖੁ ॥੩੪॥

Sabha Hee Naam Kripaan Ke Jaan Hridai Mahi Raakhu ॥34॥

All the names of Kripaan are adopted in the heart.34.

ਸਸਤ੍ਰ ਮਾਲਾ - ੩੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਖਤ੍ਰਿਯਾਂਕੈ ਖੇਲਕ ਖੜਗ ਖਗ ਖੰਡੋ ਖਤ੍ਰਿਆਰਿ

Khtriyaankai Khelka Khrhaga Khga Khaando Khtriaari ॥

It plays in the limb of Kshatriyas it is called Kharag, Khanda or the enemy of Kshatriyas

ਸਸਤ੍ਰ ਮਾਲਾ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲਾਂਤਕ ਖਲਕੇਮਰੀ ਅਸਿ ਕੇ ਨਾਮ ਬਿਚਾਰ ॥੩੫॥

Khelaantaka Khlakemaree Asi Ke Naam Bichaara ॥35॥

It brings the end of war it is the destroyer of hides these are thoughtfully spoken names of the sword.35.

ਸਸਤ੍ਰ ਮਾਲਾ - ੩੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤਾਂਤਕਿ ਸ੍ਰੀ ਭਗਵਤੀ ਭਵਹਾ ਨਾਮ ਬਖਾਨ

Bhootaantaki Sree Bhagavatee Bhavahaa Naam Bakhaan ॥

It is described as the goddess bringing the end of all elements and the destroyer of all the sufferings

ਸਸਤ੍ਰ ਮਾਲਾ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰੀ ਭਵਾਨੀ ਭੈ ਹਰਨ ਸਭ ਕੋ ਕਰੌ ਕਲ੍ਯਾਨ ॥੩੬॥

Siree Bhavaanee Bhai Harn Sabha Ko Karou Kalaiaan ॥36॥

O the sword-Bhavani (goddess) ! You are the destroyer of fear bring the happiness to all.36.

ਸਸਤ੍ਰ ਮਾਲਾ - ੩੬/(੨) - ਸ੍ਰੀ ਦਸਮ ਗ੍ਰੰਥ ਸਾਹਿਬ