ਸਕਲ ਕਵਚ ਕੇ ਨਾਮ ਕਹਿ ਭੇਦਕ ਬਹੁਰਿ ਬਖਾਨ ॥

This shabad is on page 1334 of Sri Dasam Granth Sahib.

ਅਥ ਸ੍ਰੀ ਬਾਣ ਕੇ ਨਾਮ

Atha Sree Baan Ke Naam ॥

Now begins the description of Sri Baan (Arrow)


ਦੋਹਰਾ

Doharaa ॥

DOHRA


ਬਿਸਿਖ ਬਾਣ ਸਰ ਧਨੁਜ ਭਨ ਕਵਚਾਂਤਕ ਕੇ ਨਾਮ

Bisikh Baan Sar Dhanuja Bhan Kavachaantaka Ke Naam ॥

ਸਸਤ੍ਰ ਮਾਲਾ - ੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਹਮਾਰੀ ਜੈ ਕਰੋ ਸਕਲ ਕਰੋ ਮਮ ਕਾਮ ॥੭੫॥

Sadaa Hamaaree Jai Karo Sakala Karo Mama Kaam ॥75॥

O Significant Baan (arrow), the son of the bow and destroyer of the armour ! even bring victory to us and fulfil our tasks.75.

ਸਸਤ੍ਰ ਮਾਲਾ - ੭੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਧਨੁਖ ਸਬਦ ਪ੍ਰਿਥਮੈ ਉਚਰਿ ਅਗ੍ਰਜ ਬਹੁਰਿ ਉਚਾਰ

Dhanukh Sabada Prithamai Auchari Agarja Bahuri Auchaara ॥

ਸਸਤ੍ਰ ਮਾਲਾ - ੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਿਲੀਮੁਖ ਕੇ ਸਭੈ ਲੀਜਹੁ ਚਤੁਰ ਸੁਧਾਰ ॥੭੬॥

Naam Sileemukh Ke Sabhai Leejahu Chatur Sudhaara ॥76॥

Uttering first the word “Dhanush” and then the word “Agraj” all the names of Ban can be comprehended correctly.76.

ਸਸਤ੍ਰ ਮਾਲਾ - ੭੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪਨਚ ਸਬਦ ਪ੍ਰਿਥਮੈ ਉਚਰਿ ਅਗ੍ਰਜ ਬਹੁਰਿ ਉਚਾਰ

Pancha Sabada Prithamai Auchari Agarja Bahuri Auchaara ॥

ਸਸਤ੍ਰ ਮਾਲਾ - ੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਿਲੀਮੁਖ ਕੇ ਸਭੈ ਨਿਕਸਤ ਚਲੈ ਅਪਾਰ ॥੭੭॥

Naam Sileemukh Ke Sabhai Nikasata Chalai Apaara ॥77॥

Uttering first the word “Panach” and then the word “Agraj” all he names of Baan continue to be evolved.77.

ਸਸਤ੍ਰ ਮਾਲਾ - ੭੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਉਚਾਰਿ ਨਿਖੰਗ ਕੇ ਬਾਸੀ ਬਹੁਰਿ ਬਖਾਨ

Naam Auchaari Nikhaanga Ke Baasee Bahuri Bakhaan ॥

ਸਸਤ੍ਰ ਮਾਲਾ - ੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਿਲੀਮੁਖ ਕੇ ਸਭੈ ਲੀਜਹੁ ਹ੍ਰਿਦੈ ਪਛਾਨ ॥੭੮॥

Naam Sileemukh Ke Sabhai Leejahu Hridai Pachhaan ॥78॥

Uttering the names of Nikhang and then describing “Vanshi” all the names of Baan can be known.78.

ਸਸਤ੍ਰ ਮਾਲਾ - ੭੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਮ੍ਰਿਗਯਨ ਕੇ ਨਾਮ ਕਹਿ ਹਾ ਪਦ ਬਹੁਰਿ ਉਚਾਰ

Sabha Mrigayan Ke Naam Kahi Haa Pada Bahuri Auchaara ॥

ਸਸਤ੍ਰ ਮਾਲਾ - ੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਭੈ ਸ੍ਰੀ ਬਾਨ ਕੇ ਜਾਣੁ ਹ੍ਰਿਦੈ ਨਿਰਧਾਰ ॥੭੯॥

Naam Sabhai Sree Baan Ke Jaanu Hridai Nridhaara ॥79॥

After naming all the deer and then uttering the word “Ha”, all the names of Baan are comprehended in mind.79.

ਸਸਤ੍ਰ ਮਾਲਾ - ੭੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਕਵਚ ਕੇ ਨਾਮ ਕਹਿ ਭੇਦਕ ਬਹੁਰਿ ਬਖਾਨ

Sakala Kavacha Ke Naam Kahi Bhedaka Bahuri Bakhaan ॥

ਸਸਤ੍ਰ ਮਾਲਾ - ੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਨਿਕਸਤ ਚਲੈ ਪ੍ਰਮਾਨ ॥੮੦॥

Naam Sakala Sree Baan Ke Nikasata Chalai Parmaan ॥80॥

After uttering all the names of “Kavach” (armour) and then adding the word “Bhedak” with them all the names of Baan continue to be evolved.80.

ਸਸਤ੍ਰ ਮਾਲਾ - ੮੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਚਰਮ ਕੇ ਪ੍ਰਿਥਮ ਕਹਿ ਛੇਦਕ ਬਹੁਰਿ ਬਖਾਨ

Naam Charma Ke Prithama Kahi Chhedaka Bahuri Bakhaan ॥

ਸਸਤ੍ਰ ਮਾਲਾ - ੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਬੈ ਹੀ ਬਾਨ ਕੇ ਚਤੁਰ ਚਿਤ ਮੈ ਜਾਨੁ ॥੮੧॥

Naam Sabai Hee Baan Ke Chatur Chita Mai Jaanu ॥81॥

After uttering the names of “Charam” and tehn adding the word “Chhedak”, the wise people come to know all the names of Baan in their mind.81.

ਸਸਤ੍ਰ ਮਾਲਾ - ੮੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭਟ ਨਾਮ ਉਚਾਰਿ ਕੈ ਹਾ ਪਦ ਬਹੁਰਿ ਸੁਨਾਇ

Subhatta Naam Auchaari Kai Haa Pada Bahuri Sunaaei ॥

ਸਸਤ੍ਰ ਮਾਲਾ - ੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਿਲੀਮੁਖ ਕੇ ਸਬੈ ਲੀਜਹੁ ਚਤੁਰ ਬਨਾਇ ॥੮੨॥

Naam Sileemukh Ke Sabai Leejahu Chatur Banaaei ॥82॥

After uttering the name “Subhat” and then adding the word “Ha”, the wise people tell all the names of Baan.82.

ਸਸਤ੍ਰ ਮਾਲਾ - ੮੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਪਛਨ ਕੇ ਨਾਮ ਕਹਿ ਪਰ ਪਦ ਬਹੁਰਿ ਬਖਾਨ

Sabha Pachhan Ke Naam Kahi Par Pada Bahuri Bakhaan ॥

ਸਸਤ੍ਰ ਮਾਲਾ - ੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਿਲੀਮੁਖ ਕੇ ਸਬੈ ਚਿਤ ਮੈ ਚਤੁਰਿ ਪਛਾਨ ॥੮੩॥

Naam Sileemukh Ke Sabai Chita Mai Chaturi Pachhaan ॥83॥

Uttering the names of all the birds and then adding the word “Par” with them, the wise people recognize the names of Baan.83.

ਸਸਤ੍ਰ ਮਾਲਾ - ੮੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪੰਛੀ ਪਰੀ ਸਪੰਖ ਧਰ ਪਛਿ ਅੰਤਕ ਪੁਨਿ ਭਾਖੁ

Paanchhee Paree Sapaankh Dhar Pachhi Aantaka Puni Bhaakhu ॥

ਸਸਤ੍ਰ ਮਾਲਾ - ੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਿਲੀਮੁਖ ਕੇ ਸਭੈ ਜਾਨ ਹ੍ਰਿਦੈ ਮੈ ਰਾਖੁ ॥੮੪॥

Naam Sileemukh Ke Sabhai Jaan Hridai Mai Raakhu ॥84॥

After adding the word “Antak” with the words “Pakshi, Paresh and Pankhdhar” all the names of Baan are recognized in mind.84.

ਸਸਤ੍ਰ ਮਾਲਾ - ੮੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਅਕਾਸ ਕੇ ਨਾਮ ਕਹਿ ਚਰ ਪਦ ਬਹੁਰਿ ਬਖਾਨ

Sabha Akaas Ke Naam Kahi Char Pada Bahuri Bakhaan ॥

ਸਸਤ੍ਰ ਮਾਲਾ - ੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਿਲੀਮੁਖ ਕੇ ਸਭੈ ਲੀਜੈ ਚਤੁਰ ਪਛਾਨ ॥੮੫॥

Naam Sileemukh Ke Sabhai Leejai Chatur Pachhaan ॥85॥

Uttering all names of “Aakaash” and then saying the word “Char”, the wise people recognize all the names of Baan.85.

ਸਸਤ੍ਰ ਮਾਲਾ - ੮੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਖੰ ਅਕਾਸ ਨਭਿ ਗਗਨ ਕਹਿ ਚਰ ਪਦ ਬਹੁਰਿ ਉਚਾਰੁ

Khaan Akaas Nabhi Gagan Kahi Char Pada Bahuri Auchaaru ॥

ਸਸਤ੍ਰ ਮਾਲਾ - ੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਲੀਜਹੁ ਚਤੁਰ ਸੁ ਧਾਰ ॥੮੬॥

Naam Sakala Sree Baan Ke Leejahu Chatur Su Dhaara ॥86॥

After saying the words “Khe, Aakaash, Nabh and Gagan” and then uttering the word “Char”, the wise people may comprehend correctly all the names of Baan.86.

ਸਸਤ੍ਰ ਮਾਲਾ - ੮੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਸਮਾਨ ਸਿਪਿਹਰ ਸੁ ਦਿਵ ਗਰਦੂੰ ਬਹੁਰਿ ਬਖਾਨੁ

Asamaan Sipihra Su Diva Gardooaan Bahuri Bakhaanu ॥

ਸਸਤ੍ਰ ਮਾਲਾ - ੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਚਰ ਸਬਦ ਬਖਾਨੀਐ ਨਾਮ ਬਾਨ ਕੇ ਜਾਨ ॥੮੭॥

Puni Char Sabada Bakhaaneeaai Naam Baan Ke Jaan ॥87॥

After speaking the words “Aasmaan, Sipihir, div, Gardoon etc.” and then saying word “Char”, the names of Baan are known.87.

ਸਸਤ੍ਰ ਮਾਲਾ - ੮੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਨਾਮ ਕਹਿ ਚੰਦ੍ਰ ਕੇ ਧਰ ਪਦ ਬਹੁਰੋ ਦੇਹੁ

Prithama Naam Kahi Chaandar Ke Dhar Pada Bahuro Dehu ॥

ਸਸਤ੍ਰ ਮਾਲਾ - ੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਚਰ ਸਬਦ ਉਚਾਰੀਐ ਨਾਮ ਬਾਨ ਲਖਿ ਲੇਹੁ ॥੮੮॥

Puni Char Sabada Auchaareeaai Naam Baan Lakhi Lehu ॥88॥

Uttering the name “Chandra” in the beginning and then adding the word “Deh” and afterwards speaking the word “Char”, the names of Baan are formed.88.

ਸਸਤ੍ਰ ਮਾਲਾ - ੮੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਗੋ ਮਰੀਚ ਕਿਰਨੰ ਛਟਾ ਧਰ ਧਰ ਕਹਿ ਮਨ ਮਾਹਿ

Go Mareecha Krinaan Chhattaa Dhar Dhar Kahi Man Maahi ॥

ਸਸਤ੍ਰ ਮਾਲਾ - ੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਰ ਪਦ ਬਹੁਰਿ ਬਖਾਨੀਐ ਨਾਮ ਬਾਨ ਹੁਇ ਜਾਹਿ ॥੮੯॥

Char Pada Bahuri Bakhaaneeaai Naam Baan Huei Jaahi ॥89॥

After adding the word “Char” at the end of the words “Go, Marich, Kiran, Chhataadhar etc.”, the names of Baan are formed.89.

ਸਸਤ੍ਰ ਮਾਲਾ - ੮੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਜਨੀਸਰ ਦਿਨਹਾ ਉਚਰਿ ਧਰ ਧਰ ਪਦ ਕਹਿ ਅੰਤਿ

Rajaneesar Dinhaa Auchari Dhar Dhar Pada Kahi Aanti ॥

ਸਸਤ੍ਰ ਮਾਲਾ - ੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਨਿਕਰਤ ਜਾਹਿ ਅਨੰਤ ॥੯੦॥

Naam Sakala Sree Baan Ke Nikarta Jaahi Anaanta ॥90॥

After uttering the words “Rajnishwar and Dinha” and adding the word “Dhurandhar” at the end, the names of Baan are evolved.90.

ਸਸਤ੍ਰ ਮਾਲਾ - ੯੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਤ੍ਰਿ ਨਿਸਾ ਦਿਨ ਘਾਤਨੀ ਚਰ ਧਰ ਸਬਦ ਬਖਾਨ

Raatri Nisaa Din Ghaatanee Char Dhar Sabada Bakhaan ॥

ਸਸਤ੍ਰ ਮਾਲਾ - ੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਕਰੀਅਹੁ ਚਤੁਰ ਬਖਿਆਨ ॥੯੧॥

Naam Sakala Sree Baan Ke Kareeahu Chatur Bakhiaan ॥91॥

Saying the word “Chardhar” alongwith the words “Ratri, Nisha and Din-ghatini”, all the names of Baan are evolved.91.

ਸਸਤ੍ਰ ਮਾਲਾ - ੯੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਸਿ ਉਪਰਾਜਨਿ ਰਵਿ ਹਰਨਿ ਚਰ ਕੋ ਲੈ ਕੈ ਨਾਮ

Sasi Auparaajani Ravi Harni Char Ko Lai Kai Naam ॥

ਸਸਤ੍ਰ ਮਾਲਾ - ੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰ ਕਹਿ ਨਾਮ ਬਾਨ ਕੇ ਜਪੋ ਆਠਹੂੰ ਜਾਮ ॥੯੨॥

Dhar Kahi Naam Ee Baan Ke Japo Aatthahooaan Jaam ॥92॥

After uttering the name “Raatri”, then speaking “Char” and afterwards saying the word “Dhar”, all the names of Baan can be remembered.92.

ਸਸਤ੍ਰ ਮਾਲਾ - ੯੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨ ਅੰਧਪਤਿ ਮਹਾ ਨਿਸਿ ਨਿਸਿ ਈਸਰ ਨਿਸਿ ਰਾਜ

Rain Aandhapati Mahaa Nisi Nisi Eeesar Nisi Raaja ॥

ਸਸਤ੍ਰ ਮਾਲਾ - ੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਬਾਨ ਚੰਦ੍ਰਹਿ ਧਰ੍ਯੋ ਚਿਤ੍ਰਨ ਕੇ ਬਧ ਕਾਜ ॥੯੩॥

Chaandar Baan Chaandarhi Dhario Chitarn Ke Badha Kaaja ॥93॥

The words “raatri, Andhakaarpati, Nispati” etc. are known by the name Chandra-Baan, which in the form of “Chandrama” (moon), kill the forms steeped in darkness.93.

ਸਸਤ੍ਰ ਮਾਲਾ - ੯੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕਿਰਨਨ ਕੇ ਨਾਮ ਕਹਿ ਧਰ ਪਦ ਬਹੁਰਿ ਉਚਾਰ

Sabha Krinna Ke Naam Kahi Dhar Pada Bahuri Auchaara ॥

ਸਸਤ੍ਰ ਮਾਲਾ - ੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਧਰ ਕਹੁ ਸਭ ਬਾਨ ਕੇ ਜਾਨੁ ਨਾਮ ਨਿਰਧਾਰ ॥੯੪॥

Puni Dhar Kahu Sabha Baan Ke Jaanu Naam Nridhaara ॥94॥

Saying the names of all the rays, then uttering the word “Dhar” and afterwards repeating the word “Dhar” again, all the names of Baan are known.94.

ਸਸਤ੍ਰ ਮਾਲਾ - ੯੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸਮੁੰਦਰ ਕੇ ਨਾਮ ਲੈ ਅੰਤਿ ਸਬਦ ਸੁਤ ਦੇਹੁ

Sabha Samuaandar Ke Naam Lai Aanti Sabada Suta Dehu ॥

ਸਸਤ੍ਰ ਮਾਲਾ - ੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਧਰ ਸਬਦ ਉਚਾਰੀਐ ਨਾਮ ਬਾਨ ਲਖਿ ਲੇਹੁ ॥੯੫॥

Puni Dhar Sabada Auchaareeaai Naam Baan Lakhi Lehu ॥95॥

Saying all the names of “Samudra” (Ocean), adding the word “Shatdeh” at the end and afterwards uttering the word “Dhar”, all the names of Baan come forward.95.

ਸਸਤ੍ਰ ਮਾਲਾ - ੯੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਲਪਤਿ ਜਲਾਲੈ ਨਦੀ ਪਤਿ ਕਹਿ ਸੁਤ ਪਦ ਕੋ ਦੇਹੁ

Jalapati Jalaalai Nadee Pati Kahi Suta Pada Ko Dehu ॥

ਸਸਤ੍ਰ ਮਾਲਾ - ੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਧਰ ਸਬਦ ਬਖਾਨੀਐ ਨਾਮ ਬਾਨ ਲਖਿ ਲੇਹੁ ॥੯੬॥

Puni Dhar Sabada Bakhaaneeaai Naam Baan Lakhi Lehu ॥96॥

After saying the word “Samudra” (Ocean), adding the word “Shatdeh” and afterwards saying the word “Dhar”, all the names of Baan can be comprehended.96.

ਸਸਤ੍ਰ ਮਾਲਾ - ੯੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨੀਰਾਲੈ ਸਰਤਾਧਿਪਤਿ ਕਹਿ ਸੁਤ ਪਦ ਕੋ ਦੇਹੁ

Neeraalai Sartaadhipati Kahi Suta Pada Ko Dehu ॥

ਸਸਤ੍ਰ ਮਾਲਾ - ੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਧਰ ਸਬਦ ਬਖਾਨੀਐ ਨਾਮ ਬਾਨ ਲਖਿ ਲੇਹੁ ॥੯੭॥

Puni Dhar Sabada Bakhaaneeaai Naam Baan Lakhi Lehu ॥97॥

After uttering the words “Neeralya and Saritadhpati”, then adding the word “Shat” and afterwards saying “Dhar”, the names of Baan are pronounced.97.

ਸਸਤ੍ਰ ਮਾਲਾ - ੯੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਝਖਨ ਕੇ ਨਾਮ ਲੈ ਬਿਰੀਆ ਕਹਿ ਲੇ ਏਕ

Sabhai Jhakhn Ke Naam Lai Bireeaa Kahi Le Eeka ॥

ਸਸਤ੍ਰ ਮਾਲਾ - ੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਧਰ ਕਹੁ ਸਭ ਨਾਮ ਸਰ ਨਿਕਸਤ ਜਾਹਿ ਅਨੇਕ ॥੯੮॥

Suta Dhar Kahu Sabha Naam Sar Nikasata Jaahi Aneka ॥98॥

Naming once all the disputes and then saying the word “Shatdhar”, many names of Baan get evolved.98.

ਸਸਤ੍ਰ ਮਾਲਾ - ੯੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਜਲ ਜੀਵਨਿ ਨਾਮ ਲੈ ਆਸ੍ਰੈ ਬਹੁਰਿ ਬਖਾਨ

Sabha Jala Jeevani Naam Lai Aasari Bahuri Bakhaan ॥

ਸਸਤ੍ਰ ਮਾਲਾ - ੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਧਰ ਬਹੁਰਿ ਬਖਾਨੀਐ ਨਾਮ ਬਾਨ ਸਭ ਜਾਨ ॥੯੯॥

Suta Dhar Bahuri Bakhaaneeaai Naam Baan Sabha Jaan ॥99॥

Naming the fish remaining alive in water, then adding the word “Aashraya” with them and then saying the word “Shatdhar”, the names of Baan continue to be described.99.

ਸਸਤ੍ਰ ਮਾਲਾ - ੯੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਧਰੀ ਨਗਨ ਕੇ ਨਾਮ ਕਹਿ ਧਰ ਸੁਤ ਪੁਨਿ ਪਦ ਦੇਹੁ

Dharee Nagan Ke Naam Kahi Dhar Suta Puni Pada Dehu ॥

ਸਸਤ੍ਰ ਮਾਲਾ - ੧੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਧਰ ਸਬਦ ਬਖਾਨੀਐ ਨਾਮ ਬਾਨ ਲਖਿ ਲੇਹੁ ॥੧੦੦॥

Puni Dhar Sabada Bakhaaneeaai Naam Baan Lakhi Lehu ॥100॥

Naming the Nagas (serpents) found on the earth, and adding the word “Dharshat” and then saying the word “Dhar”, the names of Baan are known.100.

ਸਸਤ੍ਰ ਮਾਲਾ - ੧੦੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਸਵ ਕਹਿ ਅਰਿ ਉਚਰੀਐ ਧਰ ਸੁਤ ਧਰ ਪੁਨਿ ਭਾਖੁ

Baasava Kahi Ari Auchareeaai Dhar Suta Dhar Puni Bhaakhu ॥

ਸਸਤ੍ਰ ਮਾਲਾ - ੧੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਜਾਨ ਜੀਅ ਮੈ ਰਾਖੁ ॥੧੦੧॥

Naam Sakala Sree Baan Ke Jaan Jeea Mai Raakhu ॥101॥

Uttering the word “Ari” after the word “Indra” and then adding the word " Shatdhar",all the names of Baan are comprehended in mind. 101.

ਸਸਤ੍ਰ ਮਾਲਾ - ੧੦੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਪ ਧਨੁਖ ਕੇ ਨਾਮ ਕਹਿ ਆਯੁਧ ਬਹੁਰਿ ਉਚਾਰ

Puhapa Dhanukh Ke Naam Kahi Aayudha Bahuri Auchaara ॥

ਸਸਤ੍ਰ ਮਾਲਾ - ੧੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਨਿਕਸਤ ਚਲੈ ਅਪਾਰ ॥੧੦੨॥

Naam Sakala Sree Baan Ke Nikasata Chalai Apaara ॥102॥

Speaking the names of Pushpdhanva and Kaamdev and then uttering the word “Aayudh”, the names of Baan continue to be evolved.102.

ਸਸਤ੍ਰ ਮਾਲਾ - ੧੦੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਮੀਨ ਕੇ ਨਾਮ ਕਹਿ ਕੇਤੁਵਾਯੁਧ ਕਹਿ ਅੰਤ

Sakala Meena Ke Naam Kahi Ketuvaayudha Kahi Aanta ॥

ਸਸਤ੍ਰ ਮਾਲਾ - ੧੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਨਿਕਸਤ ਜਾਹਿ ਅਨੰਤ ॥੧੦੩॥

Naam Sakala Sree Baan Ke Nikasata Jaahi Anaanta ॥103॥

Uttering all the names of fish and adding the word “Ketwayudh” at the enc, the innumerable names of Baan continue to be evolved.103.

ਸਸਤ੍ਰ ਮਾਲਾ - ੧੦੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਪ ਆਦਿ ਕਹਿ ਧਨੁਖ ਕਹਿ ਧਰ ਆਯੁਧਹਿ ਬਖਾਨ

Puhapa Aadi Kahi Dhanukh Kahi Dhar Aayudhahi Bakhaan ॥

ਸਸਤ੍ਰ ਮਾਲਾ - ੧੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਨਿਕਸਤ ਜਾਤ ਅਪ੍ਰਮਾਨ ॥੧੦੪॥

Naam Sakala Sree Baan Ke Nikasata Jaata Aparmaan ॥104॥

If the weapons are described after uttering the word "Pushp" and then adding the word "Dhanush", then ahe nmaes of Baan continue to be evolved.104.

ਸਸਤ੍ਰ ਮਾਲਾ - ੧੦੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਭ੍ਰਮਰ ਕਹਿ ਪਨਚ ਕਹਿ ਧਰ ਧਰ ਸਬਦ ਬਖਾਨ

Aadi Bharmar Kahi Pancha Kahi Dhar Dhar Sabada Bakhaan ॥

ਸਸਤ੍ਰ ਮਾਲਾ - ੧੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਜਾਨਹੁ ਗੁਨਨ ਨਿਧਾਨ ॥੧੦੫॥

Naam Sakala Sree Baan Ke Jaanhu Gunan Nidhaan ॥105॥

Saying the word “Bhramar” in the beginning, then adding the word “Panch” and then saying the word “Dhardhar”, all the names of Baan are known by the wise people.105.

ਸਸਤ੍ਰ ਮਾਲਾ - ੧੦੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਭਲਕਨ ਕੇ ਨਾਮ ਕਹਿ ਆਦਿ ਅੰਤਿ ਧਰ ਦੇਹੁ

Sabha Bhalakan Ke Naam Kahi Aadi Aanti Dhar Dehu ॥

ਸਸਤ੍ਰ ਮਾਲਾ - ੧੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਚੀਨ ਚਤੁਰ ਚਿਤ ਲੇਹੁ ॥੧੦੬॥

Naam Sakala Sree Baan Ke Cheena Chatur Chita Lehu ॥106॥

Uttering the names of all the small lances and adding the word “Dhar” at the end, the wise people recognize in their mind the names of Baan.106.

ਸਸਤ੍ਰ ਮਾਲਾ - ੧੦੬/(੨) - ਸ੍ਰੀ ਦਸਮ ਗ੍ਰੰਥ ਸਾਹਿਬ