ਸਰਬ ਬਿਆਪਕ ਸਰਬਦਾ ਸਲ੍ਯਜਨ ਸੁ ਬਖਾਨ ॥

This shabad is on page 1336 of Sri Dasam Granth Sahib.

ਦੋਹਰਾ

Doharaa ॥

DOHRA


ਬਿਸ ਕੇ ਨਾਮ ਉਚਰਿ ਕੈ ਬਿਖ ਪਦ ਬਹੁਰਿ ਬਖਾਨ

Bisa Ke Naam Auchari Kai Bikh Pada Bahuri Bakhaan ॥

ਸਸਤ੍ਰ ਮਾਲਾ - ੧੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਹੀ ਬਾਣ ਕੇ ਲੀਜੋ ਚਤੁਰ ਪਛਾਨ ॥੧੦੮॥

Naam Sakala Hee Baan Ke Leejo Chatur Pachhaan ॥108॥

Uttering the names of “Vish” (poison) and then adding the word “Vish” again, all the names of Baan are recognized.108.

ਸਸਤ੍ਰ ਮਾਲਾ - ੧੦੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਾ ਪਦ ਪ੍ਰਿਥਮ ਬਖਾਨਿ ਕੈ ਪੁਨਿ ਨਕਾਰ ਪਦ ਦੇਹੁ

Baa Pada Prithama Bakhaani Kai Puni Nakaara Pada Dehu ॥

ਸਸਤ੍ਰ ਮਾਲਾ - ੧੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਜਾਨ ਚਤੁਰ ਚਿਤਿ ਲੇਹੁ ॥੧੦੯॥

Naam Sakala Sree Baan Ke Jaan Chatur Chiti Lehu ॥109॥

Speaking the syllable “B” in the beginning and then adding the syllable “N”, the wise people comprehend the names of Baan.109.

ਸਸਤ੍ਰ ਮਾਲਾ - ੧੦੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨੀ ਨਾਮ ਬਖਾਨਿ ਕੈ ਧਰ ਪਦ ਬਹੁਰਿ ਬਖਾਨ

Kaanee Naam Bakhaani Kai Dhar Pada Bahuri Bakhaan ॥

ਸਸਤ੍ਰ ਮਾਲਾ - ੧੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਿਰਦੈ ਸਮਝੋ ਚਤੁਰ ਤੁਮ ਸਕਲ ਨਾਮ ਬਾਨ ॥੧੧੦॥

Hridai Samajho Chatur Tuma Sakala Naam Ee Baan ॥110॥

Speaking the word “Kani” and then saying saving the word “Dhar”, the wise people comprehend the names of Baan in their mind.110.

ਸਸਤ੍ਰ ਮਾਲਾ - ੧੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਫੋਕ ਸਬਦ ਪ੍ਰਿਥਮੈ ਉਚਰਿ ਧਰ ਪਦ ਬਹੁਰੌ ਦੇਹੁ

Phoka Sabada Prithamai Auchari Dhar Pada Bahurou Dehu ॥

ਸਸਤ੍ਰ ਮਾਲਾ - ੧੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਚਤੁਰ ਹ੍ਰਿਦੈ ਲਖਿ ਲੇਹੁ ॥੧੧੧॥

Naam Sakala Sree Baan Ke Chatur Hridai Lakhi Lehu ॥111॥

Uttering the word “Phok” in the beginning and then adding the word “Dhar”, all the names of Baan can be comprehended in mind.111.

ਸਸਤ੍ਰ ਮਾਲਾ - ੧੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪਸੁਪਤਿ ਪ੍ਰਥਮ ਬਖਾਨਿ ਕੈ ਅਸ੍ਰ ਸਬਦ ਪੁਨਿ ਦੇਹੁ

Pasupati Parthama Bakhaani Kai Asar Sabada Puni Dehu ॥

ਸਸਤ੍ਰ ਮਾਲਾ - ੧੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਚਿਤਿ ਚਤੁਰ ਲਖਿ ਲੇਹੁ ॥੧੧੨॥

Naam Sakala Sree Baan Ke Chiti Chatur Lakhi Lehu ॥112॥

Saying the word “Pashupati” primarily and then adding the word “Asur”, the wise people comprehend all the names of Baan in their mind.112.

ਸਸਤ੍ਰ ਮਾਲਾ - ੧੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਹਸ ਨਾਮ ਸਿਵ ਕੇ ਉਚਰਿ ਅਸ੍ਰ ਸਬਦ ਪੁਨਿ ਦੇਹੁ

Sahasa Naam Siva Ke Auchari Asar Sabada Puni Dehu ॥

ਸਸਤ੍ਰ ਮਾਲਾ - ੧੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਚਤੁਰ ਚੀਨ ਚਿਤਿ ਲੇਹੁ ॥੧੧੩॥

Naam Sakala Sree Baan Ke Chatur Cheena Chiti Lehu ॥113॥

Uttering one thousand names of Shiva and then speaking the word “Asur” all the names of Baan are known.113.

ਸਸਤ੍ਰ ਮਾਲਾ - ੧੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਕਰਨ ਕੇ ਨਾਮ ਕਹਿ ਪੁਨਿ ਅਰਿ ਸਬਦ ਬਖਾਨ

Prithama Karn Ke Naam Kahi Puni Ari Sabada Bakhaan ॥

ਸਸਤ੍ਰ ਮਾਲਾ - ੧੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਲੀਜੋ ਚਤੁਰ ਪਛਾਨ ॥੧੧੪॥

Naam Sakala Sree Baan Ke Leejo Chatur Pachhaan ॥114॥

Saying primarily all the names of “Karan” and then adding “Ari” all the names of “Karan” and then adding “Ari” all the names of Baan are recognized.114.

ਸਸਤ੍ਰ ਮਾਲਾ - ੧੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਨਜਾਂਤ ਕਰਨਾਂਤ ਕਰਿ ਐਸੀ ਭਾਂਤਿ ਬਖਾਨ

Bhaanjaanta Karnaanta Kari Aaisee Bhaanti Bakhaan ॥

ਸਸਤ੍ਰ ਮਾਲਾ - ੧੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਚਤੁਰ ਲੀਜੀਅਹ ਜਾਨ ॥੧੧੫॥

Naam Sakala Sree Baan Ke Chatur Leejeeaha Jaan ॥115॥

Uttering the destroyer of Karan, the son of sun, all the names of Baan are known.115.

ਸਸਤ੍ਰ ਮਾਲਾ - ੧੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਅਰਜੁਨ ਕੇ ਨਾਮ ਕਹਿ ਆਯੁਧ ਸਬਦ ਬਖਾਨ

Sabha Arjuna Ke Naam Kahi Aayudha Sabada Bakhaan ॥

ਸਸਤ੍ਰ ਮਾਲਾ - ੧੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ ॥੧੧੬॥

Naam Sakala Sree Baan Ke Leejahu Chatur Pachhaan ॥116॥

ਸਸਤ੍ਰ ਮਾਲਾ - ੧੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਸਨ ਧਨੰਜੈ ਕ੍ਰਿਸਨ ਭਨਿ ਸ੍ਵੇਤਵਾਹ ਲੈ ਨਾਇ

Jisan Dhanaanjai Krisan Bhani Savetavaaha Lai Naaei ॥

ਸਸਤ੍ਰ ਮਾਲਾ - ੧੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਯੁਧ ਬਹੁਰਿ ਬਖਾਨੀਅਹੁ ਸਬੈ ਬਾਨ ਹੁਇ ਜਾਇ ॥੧੧੭॥

Aayudha Bahuri Bakhaaneeahu Sabai Baan Huei Jaaei ॥117॥

Uttering all the names of Arjun and then adding the word “Aayudh”, all the names all the word mean “Baan”.117.

ਸਸਤ੍ਰ ਮਾਲਾ - ੧੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਰਜੁਨ ਪਾਰਥ ਕੇਸਗੁੜ ਸਾਚੀ ਸਬਯ ਬਖਾਨ

Arjuna Paaratha Kesagurha Saachee Sabaya Bakhaan ॥

ਸਸਤ੍ਰ ਮਾਲਾ - ੧੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਯੁਧ ਬਹੁਰਿ ਬਖਾਨੀਐ ਨਾਮ ਬਾਨ ਕੇ ਜਾਨ ॥੧੧੮॥

Aayudha Bahuri Bakhaaneeaai Naam Baan Ke Jaan ॥118॥

Uttering the words “Arjun, Parath, Kesgur, Sanchi etc. and then adding the word “Aayudh”, the names of Baan are known.118.

ਸਸਤ੍ਰ ਮਾਲਾ - ੧੧੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਜੈ ਕਪੀਧੁਜ ਜੈਦ੍ਰਥਰਿ ਸੂਰਜ ਜਾਰਿ ਫੁਨਿ ਭਾਖੁ

Bijai Kapeedhuja Jaidarthari Sooraja Jaari Phuni Bhaakhu ॥

ਸਸਤ੍ਰ ਮਾਲਾ - ੧੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਯੁਧ ਬਹੁਰਿ ਬਖਾਨੀਐ ਨਾਮ ਬਾਨ ਲਖਿ ਰਾਖੁ ॥੧੧੯॥

Aayudha Bahuri Bakhaaneeaai Naam Baan Lakhi Raakhu ॥119॥

Uttering the worlds “Kapidhvaj, Jaidrathari, Surya, Jari” and then adding the word “Aayudh”, the names of Baan are known.119.

ਸਸਤ੍ਰ ਮਾਲਾ - ੧੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਮਰਰਿ ਬਲ ਬ੍ਰਤ ਨਿਸਚ ਹਾ ਕਹਿ ਸੁਤ ਬਹੁਰਿ ਉਚਾਰ

Timarri Bala Barta Nisacha Haa Kahi Suta Bahuri Auchaara ॥

ਸਸਤ੍ਰ ਮਾਲਾ - ੧੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਯੁਧ ਉਚਰਿ ਸ੍ਰੀ ਬਾਨ ਕੇ ਨਿਕਸਹਿ ਨਾਮ ਅਪਾਰ ॥੧੨੦॥

Aayudha Auchari Sree Baan Ke Nikasahi Naam Apaara ॥120॥

After saying the words “Timiraari, Bal Vrat, Nishichar-Naashak”, and then adding the word “Shat” and afterwards adding “Aayudh”, many names of Baan continue to be evolved.120.

ਸਸਤ੍ਰ ਮਾਲਾ - ੧੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਹਸ੍ਰ ਬਿਸਨ ਕੇ ਨਾਮ ਲੈ ਅਨੁਜ ਸਬਦ ਕੌ ਦੇਹੁ

Sahasar Bisan Ke Naam Lai Anuja Sabada Kou Dehu ॥

ਸਸਤ੍ਰ ਮਾਲਾ - ੧੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੁਜ ਉਚਰਿ ਪੁਨਿ ਸਸਤ੍ਰ ਕਹਿ ਨਾਮੁ ਬਾਨੁ ਲਖਿ ਲੇਹੁ ॥੧੨੧॥

Tanuja Auchari Puni Sasatar Kahi Naamu Baanu Lakhi Lehu ॥121॥

Uttering one thousand names of Vishnu and then adding the words “Anuj, Tanuj and Shastar” in serial order, the names of Baan are visulised.121.

ਸਸਤ੍ਰ ਮਾਲਾ - ੧੨੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਰਕਿ ਨਿਵਾਰਨ ਅਘ ਹਰਨ ਕ੍ਰਿਪਾ ਸਿੰਧ ਕੌ ਭਾਖੁ

Narki Nivaaran Agha Harn Kripaa Siaandha Kou Bhaakhu ॥

ਸਸਤ੍ਰ ਮਾਲਾ - ੧੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਤਨੁਜ ਕਹਿ ਸਸਤ੍ਰ ਕਹੁ ਨਾਮ ਬਾਨ ਲਖਿ ਰਾਖੁ ॥੧੨੨॥

Anuja Tanuja Kahi Sasatar Kahu Naam Baan Lakhi Raakhu ॥122॥

Uttering the words “Narak-Nivaaran, Agh-haran and Kripa-Sindhu” and then adding the words “Anuj, Tanuj and Shastar” in serial order, the names of baan are obtained.122.

ਸਸਤ੍ਰ ਮਾਲਾ - ੧੨੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਘਨ ਹਰਨ ਬਿਆਧਨਿ ਦਰਨ ਪ੍ਰਿਥਮਯ ਸਬਦ ਬਖਾਨ

Bighan Harn Biaadhani Darn Prithamaya Sabada Bakhaan ॥

ਸਸਤ੍ਰ ਮਾਲਾ - ੧੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਤਨੁਜ ਕਹਿ ਸਸਤ੍ਰ ਕਹੁ ਨਾਮ ਬਾਨ ਜੀਅ ਜਾਨ ॥੧੨੩॥

Anuja Tanuja Kahi Sasatar Kahu Naam Baan Jeea Jaan ॥123॥

Uttering the words “Vighan-Haran and Vyadhi-dalan” and then adding the words “Anuj, Tanuj and Shastar” in serial order, the names of Baan are known.123.

ਸਸਤ੍ਰ ਮਾਲਾ - ੧੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਕਰ ਕੇਤੁ ਕਹਿ ਮਕਰ ਧੁਜ ਪੁਨਿ ਆਯੁਧ ਪਦੁ ਦੇਹੁ

Makar Ketu Kahi Makar Dhuja Puni Aayudha Padu Dehu ॥

ਸਸਤ੍ਰ ਮਾਲਾ - ੧੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੧੨੪॥

Sabhai Naam Sree Baan Ke Cheena Chatur Chiti Lehu ॥124॥

Uttering the words “Makarketu and Makardhvaj” and then adding the word “Aayudh”, the wise people know all the names of Baan.124.

ਸਸਤ੍ਰ ਮਾਲਾ - ੧੨੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਪ ਧਨੁਖ ਅਲਿ ਪਨਚ ਕੇ ਪ੍ਰਿਥਮੈ ਨਾਮ ਬਖਾਨ

Puhapa Dhanukh Ali Pancha Ke Prithamai Naam Bakhaan ॥

ਸਸਤ੍ਰ ਮਾਲਾ - ੧੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਯੁਧ ਬਹੁਰਿ ਬਖਾਨੀਐ ਜਾਨੁ ਨਾਮ ਸਭ ਬਾਨ ॥੧੨੫॥

Aayudha Bahuri Bakhaaneeaai Jaanu Naam Sabha Baan ॥125॥

Uttering the words “Pushpdhanva, Bhramar and Pinaak” and then adding the word “Aayudh”, all the names of Baan are known.125.

ਸਸਤ੍ਰ ਮਾਲਾ - ੧੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਬਰਾਰਿ ਤ੍ਰਿਪੁਰਾਰਿ ਅਰਿ ਪ੍ਰਿਥਮੈ ਸਬਦ ਬਖਾਨ

Saanbaraari Tripuraari Ari Prithamai Sabada Bakhaan ॥

ਸਸਤ੍ਰ ਮਾਲਾ - ੧੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਯੁਧ ਬਹੁਰਿ ਬਖਾਨੀਐ ਨਾਮ ਬਾਨ ਕੇ ਮਾਨ ॥੧੨੬॥

Aayudha Bahuri Bakhaaneeaai Naam Baan Ke Maan ॥126॥

Uttering the words “Shambrai and Tripurari” and then adding the word “Aayudh”, the names of Baan are known.126.

ਸਸਤ੍ਰ ਮਾਲਾ - ੧੨੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਸਾਰੰਗਗ੍ਰਾ ਬੀਰਹਾ ਬਲਹਾ ਬਾਨ ਬਖਾਨ

Sree Saaraangagaraa Beerahaa Balahaa Baan Bakhaan ॥

ਸਸਤ੍ਰ ਮਾਲਾ - ੧੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਿਖ ਬਿਸੀ ਬਾਸੀ ਧਰਨ ਬਾਨ ਨਾਮ ਜੀਅ ਜਾਨ ॥੧੨੭॥

Bisikh Bisee Baasee Dharn Baan Naam Jeea Jaan ॥127॥

Shri Saarang, Beerhaa, Balhaa, Bisikh, Bisi etc. are known as the names of Baan.127.

ਸਸਤ੍ਰ ਮਾਲਾ - ੧੨੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਖ ਕੇ ਪ੍ਰਿਥਮੇ ਨਾਮ ਕਹਿ ਧਰ ਪਦ ਬਹੁਰੌ ਦੇਹੁ

Bikh Ke Prithame Naam Kahi Dhar Pada Bahurou Dehu ॥

ਸਸਤ੍ਰ ਮਾਲਾ - ੧੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਚਤੁਰ ਚਿਤਿ ਲਖਿ ਲੇਹੁ ॥੧੨੮॥

Naam Sakala Sree Baan Ke Chatur Chiti Lakhi Lehu ॥128॥

Uttering primarily the names of “Vish” and then adding the word “Dhar”, all the names of Baan are known.128.

ਸਸਤ੍ਰ ਮਾਲਾ - ੧੨੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਸਿੰਧੁ ਕੇ ਨਾਮ ਲੈ ਤਨੈ ਸਬਦ ਕੌ ਦੇਹੁ

Sakala Siaandhu Ke Naam Lai Tani Sabada Kou Dehu ॥

ਸਸਤ੍ਰ ਮਾਲਾ - ੧੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰ ਪਦ ਬਹੁਰ ਬਖਾਨੀਐ ਨਾਮ ਬਾਨ ਲਖਿ ਲੇਹੁ ॥੧੨੯॥

Dhar Pada Bahur Bakhaaneeaai Naam Baan Lakhi Lehu ॥129॥

Naming all the oceans and then adding the word “Tanai” and afterwards the word “Dhar”, the names of Baan are understood.129.

ਸਸਤ੍ਰ ਮਾਲਾ - ੧੨੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਉਦਧਿ ਸਿੰਧੁ ਸਰਿਤੇਸ ਜਾ ਕਹਿ ਧਰ ਬਹੁਰਿ ਬਖਾਨ

Audadhi Siaandhu Saritesa Jaa Kahi Dhar Bahuri Bakhaan ॥

ਸਸਤ੍ਰ ਮਾਲਾ - ੧੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਸੀਧਰ ਕੇ ਨਾਮ ਸਭ ਲੀਜਹੁ ਚਤੁਰ ਪਛਾਨ ॥੧੩੦॥

Baanseedhar Ke Naam Sabha Leejahu Chatur Pachhaan ॥130॥

Uttering the words “Udadhi, Sindhu, Sarteshwar” and then adding the word “Dhar”, the wise people know the names of Baan (Vanshidhar).130.

ਸਸਤ੍ਰ ਮਾਲਾ - ੧੩੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਧ ਨਾਸਨੀ ਬੀਰਹਾ ਬਿਖ ਬਿਸਖਾਗ੍ਰਜ ਬਖਾਨ

Badha Naasanee Beerahaa Bikh Bisakhaagarja Bakhaan ॥

ਸਸਤ੍ਰ ਮਾਲਾ - ੧੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰ ਪਦ ਬਹੁਰਿ ਬਖਾਨੀਐ ਨਾਮ ਬਾਨ ਕੇ ਮਾਨ ॥੧੩੧॥

Dhar Pada Bahuri Bakhaaneeaai Naam Baan Ke Maan ॥131॥

Uttering the words “Baddh, Naashinin, Beerhaa, Vish, Biskhagraj” and then adding the word “Dhar”, the names of Baan are known.131.

ਸਸਤ੍ਰ ਮਾਲਾ - ੧੩੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਮਨੁਖਨ ਕੇ ਨਾਮ ਕਹਿ ਹਾ ਪਦ ਬਹੁਰੋ ਦੇਹੁ

Sabha Manukhn Ke Naam Kahi Haa Pada Bahuro Dehu ॥

ਸਸਤ੍ਰ ਮਾਲਾ - ੧੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤਿ ਲਖਿ ਲੇਹੁ ॥੧੩੨॥

Sakala Naam Sree Baan Ke Chatur Chiti Lakhi Lehu ॥132॥

Uttering the names of all men and then adding the word “Ha”, the wise people know all the names of Baan.132.

ਸਸਤ੍ਰ ਮਾਲਾ - ੧੩੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲਕੂਟ ਕਹਿ ਕਸਟਕਰਿ ਸਿਵਕੰਠੀ ਅਹਿ ਉਚਾਰਿ

Kaalkootta Kahi Kasattakari Sivakaantthee Ahi Auchaari ॥

ਸਸਤ੍ਰ ਮਾਲਾ - ੧੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰ ਪਦ ਬਹੁਰਿ ਬਖਾਨੀਐ ਜਾਨੁ ਬਾਨ ਨਿਰਧਾਰ ॥੧੩੩॥

Dhar Pada Bahuri Bakhaaneeaai Jaanu Baan Nridhaara ॥133॥

Speaking the word “Kaalkoot”, then uttering the words “Kashtkari, Shivkanthi and Ahi” and then adding the word “Dhar”, the names of Baan are known.133.

ਸਸਤ੍ਰ ਮਾਲਾ - ੧੩੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਕੇ ਨਾਮ ਉਚਾਰਿ ਕੈ ਕੰਠੀ ਪਦ ਪੁਨਿ ਦੇਹੁ

Siva Ke Naam Auchaari Kai Kaantthee Pada Puni Dehu ॥

ਸਸਤ੍ਰ ਮਾਲਾ - ੧੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਧਰ ਸਬਦ ਬਖਾਨੀਐ ਨਾਮ ਬਾਨ ਲਖਿ ਲੇਹੁ ॥੧੩੪॥

Puni Dhar Sabada Bakhaaneeaai Naam Baan Lakhi Lehu ॥134॥

After saying the word “Shiv”, then adding the words Kanthi and Dhar in serial ordeer, the names of Baan can be described.134.

ਸਸਤ੍ਰ ਮਾਲਾ - ੧੩੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਆਧਿ ਬਿਖੀ ਮੁਖਿ ਪ੍ਰਿਥਮ ਕਹਿ ਧਰ ਪਦ ਬਹੁਰਿ ਬਖਾਨ

Biaadhi Bikhee Mukhi Prithama Kahi Dhar Pada Bahuri Bakhaan ॥

ਸਸਤ੍ਰ ਮਾਲਾ - ੧੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਭੈ ਬਾਨ ਕੇ ਲੀਜੋ ਚਤੁਰ ਪਛਾਨ ॥੧੩੫॥

Naam Sabhai Ee Baan Ke Leejo Chatur Pachhaan ॥135॥

After saying the words “Vyaadhi and Vidhimukh” in the beginning and then adding “Dhar”, the wise people recognize all the names of Baan.135.

ਸਸਤ੍ਰ ਮਾਲਾ - ੧੩੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਖਪਰਾ ਨਾਲਿਕ ਧਨੁਖ ਸੁਤ ਲੈ ਸੁ ਕਮਾਨਜ ਨਾਉ

Khparaa Naalika Dhanukh Suta Lai Su Kamaanja Naau ॥

ਸਸਤ੍ਰ ਮਾਲਾ - ੧੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਰ ਕਾਨ ਨਰਾਂਚ ਭਨਿ ਧਰ ਸਭ ਸਰ ਕੇ ਗਾਂਉ ॥੧੩੬॥

Sakar Kaan Naraancha Bhani Dhar Sabha Sar Ke Gaanau ॥136॥

Making the bow of the words “Khapra (Khaprail), Nalak, Shanush, Satya etc. and pulling upto the ear, with the hands, those which are discharged, they are the weapons of the brotherhood of Baan.136.

ਸਸਤ੍ਰ ਮਾਲਾ - ੧੩੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰਿਦ ਜਿਉ ਬਰਸਤ ਰਹੈ ਜਸੁ ਅੰਕੁਰ ਜਿਹ ਹੋਇ

Baarida Jiau Barsata Rahai Jasu Aankur Jih Hoei ॥

That which rains like the cloud and whose creation is “Yash” though it is not the cloud,

ਸਸਤ੍ਰ ਮਾਲਾ - ੧੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰਿਦ ਸੋ ਬਾਰਿਦ ਨਹੀ ਤਾਹਿ ਬਤਾਵਹੁ ਕੋਇ ॥੧੩੭॥

Baarida So Baarida Nahee Taahi Bataavahu Koei ॥137॥

Yet it is like the cloud someone may give its name and that is the cloud.137.

ਸਸਤ੍ਰ ਮਾਲਾ - ੧੩੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਖਧਰ ਬਿਸੀ ਬਿਸੋਕਕਰ ਬਾਰਣਾਰਿ ਜਿਹ ਨਾਮ

Bikhdhar Bisee Bisokakar Baaranaari Jih Naam ॥

That whose names are “Vishdhar, Vishayee, Shok-Karrak, Karunari etc. it is called Baan

ਸਸਤ੍ਰ ਮਾਲਾ - ੧੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਬੈ ਸ੍ਰੀ ਬਾਨ ਕੇ ਲੀਨੇ ਹੋਵਹਿ ਕਾਮ ॥੧੩੮॥

Naam Sabai Sree Baan Ke Leene Hovahi Kaam ॥138॥

By naming it, all tasks are fulfilled.138.

ਸਸਤ੍ਰ ਮਾਲਾ - ੧੩੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਬੇਧਨ ਛੇਦਨ ਲਹ੍ਯੋ ਬੇਦਨ ਕਰ ਜਿਹ ਨਾਉ

Ari Bedhan Chhedan Lahaio Bedan Kar Jih Naau ॥

Though it is know by the names “Arivedhan and Arichhedan”, its name is “Vednaakar”

ਸਸਤ੍ਰ ਮਾਲਾ - ੧੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਛ ਕਰਨ ਅਪਨਾਨ ਕੀ ਪਰੋ ਦੁਸਟ ਕੇ ਗਾਉ ॥੧੩੯॥

Rachha Karn Apanaan Kee Paro Dustta Ke Gaau ॥139॥

That Baan (arrow) protects its people and rains on the villages of he tyrants.139.

ਸਸਤ੍ਰ ਮਾਲਾ - ੧੩੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਦੁਪਤਾਰਿ ਬਿਸਨਾਧਿਪ ਅਰਿ ਕ੍ਰਿਸਨਾਂਤਕ ਜਿਹ ਨਾਮ

Jadupataari Bisanaadhipa Ari Krisanaantaka Jih Naam ॥

ਸਸਤ੍ਰ ਮਾਲਾ - ੧੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਹਮਾਰੀ ਜੈ ਕਰੋ ਸਕਲ ਕਰੋ ਮਮ ਕਾਮ ॥੧੪੦॥

Sadaa Hamaaree Jai Karo Sakala Karo Mama Kaam ॥140॥

Thy enemy of Krishna, the Lord of Yadavas, whose names are “Vishnadhipatiari and Krishnanatak”, O Baan ! You may ever bring victory to us and fulfil all our tasks.140.

ਸਸਤ੍ਰ ਮਾਲਾ - ੧੪੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਹਲਧਰ ਸਬਦ ਬਖਾਨਿ ਕੈ ਅਨੁਜ ਉਚਰਿ ਅਰਿ ਭਾਖੁ

Haladhar Sabada Bakhaani Kai Anuja Auchari Ari Bhaakhu ॥

ਸਸਤ੍ਰ ਮਾਲਾ - ੧੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਚੀਨਿ ਚਤੁਰ ਚਿਤ ਰਾਖੁ ॥੧੪੧॥

Sakala Naam Sree Baan Ke Cheeni Chatur Chita Raakhu ॥141॥

After speaking the word “Haldhar”, then adding Anuj and afterwards saying “Ari”, the wise people know all the names of Baan.141.

ਸਸਤ੍ਰ ਮਾਲਾ - ੧੪੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਉਹਣਾਯ ਮੁਸਲੀ ਹਲੀ ਰੇਵਤੀਸ ਬਲਰਾਮ

Rauhanaaya Muslee Halee Revateesa Balaraam ॥

ਸਸਤ੍ਰ ਮਾਲਾ - ੧੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰਿ ਪੁਨਿ ਅਰਿ ਉਚਰਿ ਜਾਨੁ ਬਾਨ ਕੇ ਨਾਮ ॥੧੪੨॥

Anuja Auchari Puni Ari Auchari Jaanu Baan Ke Naam ॥142॥

Uttering the words “Rohinay, Musli, Hali, Revteesh, Balram and Anuj”, then adding the word” Ari”, the names of Baan are known.142.

ਸਸਤ੍ਰ ਮਾਲਾ - ੧੪੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਲਕੇਤੁ ਲਾਗਲਿ ਉਚਰਿ ਕ੍ਰਿਸਨਾਗ੍ਰਜ ਪਦ ਦੇਹੁ

Taalaketu Laagali Auchari Krisanaagarja Pada Dehu ॥

Uttering the words “Taalketu, Langali”, then adding Krishagraj

ਸਸਤ੍ਰ ਮਾਲਾ - ੧੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰਿ ਅਰਿ ਉਚਰੀਐ ਨਾਮ ਬਾਨ ਲਖਿ ਲੇਹੁ ॥੧੪੩॥

Anuja Auchari Ari Auchareeaai Naam Baan Lakhi Lehu ॥143॥

Also uttering the word Anuj and then adding the word “Ari”, the names of Baan are known.143.

ਸਸਤ੍ਰ ਮਾਲਾ - ੧੪੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨੀਲਾਂਬਰ ਰੁਕਮਿਆਂਤ ਕਰ ਪਊਰਾਣਿਕ ਅਰਿ ਭਾਖੁ

Neelaanbar Rukamiaanata Kar Paooraanika Ari Bhaakhu ॥

ਸਸਤ੍ਰ ਮਾਲਾ - ੧੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰਿ ਅਰਿ ਉਚਰੀਐ ਨਾਮ ਬਾਨ ਲਖਿ ਰਾਖੁ ॥੧੪੪॥

Anuja Auchari Ari Auchareeaai Naam Baan Lakhi Raakhu ॥144॥

Speaking the words “Neelamber, Rukmantkar and Pauranic Ari”, then uttering the word “Anuj” and adding “Ari”, the names of Baan are understood.144.

ਸਸਤ੍ਰ ਮਾਲਾ - ੧੪੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਅਰਜੁਨ ਕੇ ਨਾਮ ਲੈ ਸੂਤ ਸਬਦ ਪੁਨਿ ਦੇਹੁ

Sabha Arjuna Ke Naam Lai Soota Sabada Puni Dehu ॥

ਸਸਤ੍ਰ ਮਾਲਾ - ੧੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਅਰਿ ਸਬਦ ਬਖਾਨੀਐ ਨਾਮ ਬਾਨ ਲਖਿ ਲੇਹੁ ॥੧੪੫॥

Puni Ari Sabada Bakhaaneeaai Naam Baan Lakhi Lehu ॥145॥

Uttering all the names of Arjun, adding the word “Satya” and then speaking “Ari”, all the names of Baan are spoken.145.

ਸਸਤ੍ਰ ਮਾਲਾ - ੧੪੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਪਵਨ ਕੇ ਨਾਮ ਲੈ ਸੁਤ ਪਦ ਬਹੁਰਿ ਬਖਾਨ

Prithama Pavan Ke Naam Lai Suta Pada Bahuri Bakhaan ॥

ਸਸਤ੍ਰ ਮਾਲਾ - ੧੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਪਹਿਚਾਨੁ ॥੧੪੬॥

Anuja Auchari Sootari Auchari Naam Baan Pahichaanu ॥146॥

Uttering primarily the names of “Pawan” (wind), then adding the word “Sut”, then speaking “Anuj and Sootari”, all the names of Baan are recognized.146.

ਸਸਤ੍ਰ ਮਾਲਾ - ੧੪੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰੁਤ ਪਵਨ ਘਨਾਂਤਕਰ ਕਹਿ ਸੁਤ ਸਬਦ ਉਚਾਰਿ

Maaruta Pavan Ghanaantakar Kahi Suta Sabada Auchaari ॥

ਸਸਤ੍ਰ ਮਾਲਾ - ੧੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰਿ ਸੂਤਰਿ ਉਚਰਿ ਸਰ ਕੇ ਨਾਮ ਬਿਚਾਰੁ ॥੧੪੭॥

Anuja Auchari Sootari Auchari Sar Ke Naam Bichaaru ॥147॥

Uttering the words “Maaroot, Pawan, and Ghanantkar” and then adding the words “Sut and Sutari”, all the names of Baan are known.147.

ਸਸਤ੍ਰ ਮਾਲਾ - ੧੪੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਬਿਆਪਕ ਸਰਬਦਾ ਸਲ੍ਯਜਨ ਸੁ ਬਖਾਨ

Sarba Biaapaka Sarabdaa Salaijan Su Bakhaan ॥

ਸਸਤ੍ਰ ਮਾਲਾ - ੧੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੁਜ ਅਨੁਜ ਸੂਤਰਿ ਉਚਰਿ ਨਾਮ ਬਾਨ ਕੇ ਜਾਨ ॥੧੪੮॥

Tanuja Anuja Sootari Auchari Naam Baan Ke Jaan ॥148॥

After describing “Shalyarjun”, the all pervading and then adding the words “Tanuj, Anuj” and speaking “Sutari” at the end, the names of Baan are known.148.

ਸਸਤ੍ਰ ਮਾਲਾ - ੧੪੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਬਾਰ ਕੇ ਨਾਮ ਲੈ ਪੁਨਿ ਅਰਿ ਸਬਦ ਬਖਾਨ

Prithama Baara Ke Naam Lai Puni Ari Sabada Bakhaan ॥

ਸਸਤ੍ਰ ਮਾਲਾ - ੧੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੁਜ ਅਨੁਜ ਸੂਤਰਿ ਉਚਰਿ ਨਾਮ ਬਾਨ ਪਹਿਚਾਨ ॥੧੪੯॥

Tanuja Anuja Sootari Auchari Naam Baan Pahichaan ॥149॥

Uttering the names of “Baar” (water), then speaking “Ari” and afterwards speaking the words “Tanuj, Anuj nd Sutari”, the names of Baan are recognized.149.

ਸਸਤ੍ਰ ਮਾਲਾ - ੧੪੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਅਗਨਿ ਕੇ ਨਾਮ ਲੈ ਅੰਤਿ ਸਬਦ ਅਰਿ ਦੇਹੁ

Prithama Agani Ke Naam Lai Aanti Sabada Ari Dehu ॥

ਸਸਤ੍ਰ ਮਾਲਾ - ੧੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੁਜ ਅਨੁਜ ਸੂਤਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੦॥

Tanuja Anuja Sootari Auchari Naam Baan Lakhi Lehu ॥150॥

Uttering primarily “Agni” (fire), then adding “Ar” and afterwards speaking the words “Tanuj, and Sutari”, the names of Baan are known.150.

ਸਸਤ੍ਰ ਮਾਲਾ - ੧੫੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਅਗਨਿ ਕੇ ਨਾਮ ਲੈ ਅੰਤਿ ਸਬਦਿ ਅਰਿ ਭਾਖੁ

Prithama Agani Ke Naam Lai Aanti Sabadi Ari Bhaakhu ॥

ਸਸਤ੍ਰ ਮਾਲਾ - ੧੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੁਜ ਅਨੁਜ ਕਹਿ ਅਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੫੧॥

Tanuja Anuja Kahi Ari Auchari Naam Baan Lakhi Raakhu ॥151॥

Naming “Agni” primarily, then adding “Ari” and afterwards saying “Tanuj, Anuj and Ari”, the names of Baan are spoken.151

ਸਸਤ੍ਰ ਮਾਲਾ - ੧੫੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਅਗਨਿ ਕੇ ਨਾਮ ਲੈ ਅਰਿ ਅਰਿ ਪਦ ਪੁਨਿ ਦੇਹੁ

Prithama Agani Ke Naam Lai Ari Ari Pada Puni Dehu ॥

ਸਸਤ੍ਰ ਮਾਲਾ - ੧੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੁਜ ਅਨੁਜ ਕਹਿ ਅਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੨॥

Tanuja Anuja Kahi Ari Auchari Naam Baan Lakhi Lehu ॥152॥

Uttering primarily the names of Agni, then adding “Ari-Ari” and afterwards saying “Tanuj, Anuj and Ari”, the names of Baan are spoken.152.

ਸਸਤ੍ਰ ਮਾਲਾ - ੧੫੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵਕਾਰਿ ਅਗਨਾਂਤ ਕਰ ਕਹਿ ਅਰਿ ਸਬਦ ਬਖਾਨ

Paavakaari Aganaanta Kar Kahi Ari Sabada Bakhaan ॥

ਸਸਤ੍ਰ ਮਾਲਾ - ੧੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਕਹਿ ਅਨੁਜ ਤਨੁਜ ਉਚਰਿ ਸੂਤਰਿ ਬਾਨ ਪਛਾਨ ॥੧੫੩॥

Ari Kahi Anuja Tanuja Auchari Sootari Baan Pachhaan ॥153॥

Saying “Paavkari and Agnant” and then uttering “Anuj Tanuj and Sutari”, the names of Baan are recognized.153.

ਸਸਤ੍ਰ ਮਾਲਾ - ੧੫੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਹਿਮ ਬਾਰਿ ਬਕਹਾ ਗਦੀ ਭੀਮ ਸਬਦ ਪੁਨਿ ਦੇਹੁ

Hima Baari Bakahaa Gadee Bheema Sabada Puni Dehu ॥

ਸਸਤ੍ਰ ਮਾਲਾ - ੧੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੁਜ ਅਨੁਜ ਸੁਤਅਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੪॥

Tanuja Anuja Sutari Auchari Naam Baan Lakhi Lehu ॥154॥

By adding the works “Tanuj, Anuj and Sutari” to the words “Himvari, Bak-haa, Gadi and Bheem”, the names of Baan are known.154.

ਸਸਤ੍ਰ ਮਾਲਾ - ੧੫੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਜੋਧਨ ਕੇ ਨਾਮ ਲੈ ਅੰਤੁ ਸਬਦ ਅਰਿ ਦੇਹੁ

Durjodhan Ke Naam Lai Aantu Sabada Ari Dehu ॥

ਸਸਤ੍ਰ ਮਾਲਾ - ੧੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰਿ ਸੁਤਅਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੫॥

Anuja Auchari Sutari Auchari Naam Baan Lakhi Lehu ॥155॥

By adding the word “Ari” with the name of Duryodhna and then uttering the words “Anuj and Sutari, the names of Baan are known.155.

ਸਸਤ੍ਰ ਮਾਲਾ - ੧੫੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੰਧ ਸੁਤਨ ਕੇ ਨਾਮ ਲੈ ਅੰਤਿ ਸਬਦ ਅਰਿ ਭਾਖੁ

Aandha Sutan Ke Naam Lai Aanti Sabada Ari Bhaakhu ॥

ਸਸਤ੍ਰ ਮਾਲਾ - ੧੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰਿ ਸੁਤਅਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੫੬॥

Anuja Auchari Sutari Auchari Naam Baan Lakhi Raakhu ॥156॥

After uttering the names of the sons of Dhritrashtra, then adding the word “Ari” at the end and afterwards speaking “Anuj and Sutari”, the names of Baan are known.156.

ਸਸਤ੍ਰ ਮਾਲਾ - ੧੫੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਾਸਨ ਦੁਰਮੁਖ ਦ੍ਰੁਜੈ ਕਹਿ ਅਰਿ ਸਬਦ ਬਖਾਨ

Dusaasan Durmukh Darujai Kahi Ari Sabada Bakhaan ॥

ਸਸਤ੍ਰ ਮਾਲਾ - ੧੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜਾ ਉਚਰਿ ਸੁਤਅਰਿ ਉਚਰਿ ਨਾਮ ਬਾਨ ਪਹਿਚਾਨ ॥੧੫੭॥

Anujaa Auchari Sutari Auchari Naam Baan Pahichaan ॥157॥

After uttering the words “Dushasan, Surmukh and Durvijay”, then adding “Ari” and afterwards saying “Anuj and Sutari”, the names of Baan are recognized.157.

ਸਸਤ੍ਰ ਮਾਲਾ - ੧੫੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦਸਲਾ ਕਰਭਿਖ ਆਦਿ ਕਹਿ ਅੰਤਿ ਸਬਦ ਅਰਿ ਭਾਖੁ

Dasalaa Karbhikh Aadi Kahi Aanti Sabada Ari Bhaakhu ॥

ਸਸਤ੍ਰ ਮਾਲਾ - ੧੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਤਨੁਜ ਸਤ੍ਰੁ ਉਚਰਿ ਨਾਮ ਬਾਨ ਲਖਿ ਰਾਖੁ ॥੧੫੮॥

Anuja Tanuja Sataru Auchari Naam Baan Lakhi Raakhu ॥158॥

Saying primarily the words Dashla and Karbhikh (the sons of Dhritrashtra), and then uttering “Ari, Anuj, Tanuj and Sutari”, the names of Baan are known.158.

ਸਸਤ੍ਰ ਮਾਲਾ - ੧੫੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਭੀਖਮ ਕੇ ਨਾਮ ਲੈ ਅੰਤਿ ਸਬਦ ਅਰਿ ਦੇਹੁ

Prithama Bheekhma Ke Naam Lai Aanti Sabada Ari Dehu ॥

ਸਸਤ੍ਰ ਮਾਲਾ - ੧੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਆਦਿ ਅੰਤਅਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੯॥

Suta Aadi Aantari Auchari Naam Baan Lakhi Lehu ॥159॥

Placing primarily the names of Bhisham and then adding the words “Ari and Shatru”, the names of Baan are known.159.

ਸਸਤ੍ਰ ਮਾਲਾ - ੧੫੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਟਤਿ ਜਾਨਵੀ ਅਗ੍ਰਜਾ ਪ੍ਰਿਥਮੈ ਸਬਦ ਬਖਾਨ

Tattati Jaanvee Agarjaa Prithamai Sabada Bakhaan ॥

ਸਸਤ੍ਰ ਮਾਲਾ - ੧੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੁਜ ਸਤ੍ਰੁ ਸੁਤਅਰਿ ਉਚਰਿ ਨਾਮ ਬਾਨ ਪਹਿਚਾਨ ॥੧੬੦॥

Tanuja Sataru Sutari Auchari Naam Baan Pahichaan ॥160॥

Saying primarily “Jaahnavi and Agraja ns then uttering “Tanuj, Shatru and Sutari.”, the names of Baan are recognized.160.

ਸਸਤ੍ਰ ਮਾਲਾ - ੧੬੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਗੰਗਾ ਗਿਰਿਜਾ ਪ੍ਰਿਥਮ ਕਹਿ ਪੁਤ੍ਰ ਸਬਦ ਪੁਨਿ ਦੇਹੁ

Gaangaa Girijaa Prithama Kahi Putar Sabada Puni Dehu ॥

ਸਸਤ੍ਰ ਮਾਲਾ - ੧੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁ ਉਚਰਿ ਸੁਤਅਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੬੧॥

Sataru Auchari Sutari Auchari Naam Baan Lakhi Lehu ॥161॥

Saying primarily “Ganga and Girija”, then adding the word “Putra” and afterwards uttering “Shatru and Sutari”, the names of Baan are known.161.

ਸਸਤ੍ਰ ਮਾਲਾ - ੧੬੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਕਾਲੇ ਸਰਿਤੇਸਰੀ ਪ੍ਰਿਥਮੈ ਸਬਦ ਉਚਾਰਿ

Naakaale Saritesree Prithamai Sabada Auchaari ॥

ਸਸਤ੍ਰ ਮਾਲਾ - ੧੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤਅਰਿ ਕਹਿ ਸੂਤਰਿ ਉਚਰਿ ਸਭ ਸਰ ਨਾਮ ਉਚਾਰਿ ॥੧੬੨॥

Sutari Kahi Sootari Auchari Sabha Sar Naam Auchaari ॥162॥

Uttering primarily the words, “Nakaale and Sarteshvari” and then saying the words “Shat-ari and Sutari”, all the names of Baan are pronounced.162.

ਸਸਤ੍ਰ ਮਾਲਾ - ੧੬੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭੀਖਮ ਸਾਂਤਨੁ ਸੁਤ ਉਚਰਿ ਪੁਨਿ ਅਰਿ ਸਬਦ ਬਖਾਨ

Bheekhma Saantanu Suta Auchari Puni Ari Sabada Bakhaan ॥

ਸਸਤ੍ਰ ਮਾਲਾ - ੧੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਤ ਉਚਰਿ ਅੰਤ ਅਰਿ ਉਚਰਿ ਨਾਮ ਬਾਨ ਪਹਿਚਾਨ ॥੧੬੩॥

Soota Auchari Aanta Ari Auchari Naam Baan Pahichaan ॥163॥

Uttering the words “Bhisham and Shantanu”, then adding “Ari” and afterwards saying the words “Sutari”, the names of Baan are recognized.163.

ਸਸਤ੍ਰ ਮਾਲਾ - ੧੬੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਗਾਂਗੇਯ ਨਦੀਅਜ ਉਚਰਿ ਸਰਿਤਜ ਸਤ੍ਰੁ ਬਖਾਨ

Gaangeya Nadeeaja Auchari Saritaja Sataru Bakhaan ॥

ਸਸਤ੍ਰ ਮਾਲਾ - ੧੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਤ ਉਚਰਿ ਅੰਤ ਅਰਿ ਉਚਰਿ ਨਾਮ ਬਾਨ ਪਹਿਚਾਨ ॥੧੬੪॥

Soota Auchari Aanta Ari Auchari Naam Baan Pahichaan ॥164॥

Uttering the words “Gangay and Nadiaj”, then saying “Saritaj Shatru”, then uttering “Soot” and afterwards “Antari”, the names of Baan are known.164.

ਸਸਤ੍ਰ ਮਾਲਾ - ੧੬੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਲਕੇਤੁ ਸਵਿਤਾਸ ਭਨਿ ਆਦਿ ਅੰਤ ਅਰਿ ਦੇਹੁ

Taalaketu Savitaasa Bhani Aadi Aanta Ari Dehu ॥

ਸਸਤ੍ਰ ਮਾਲਾ - ੧੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਤ ਉਚਰਿ ਰਿਪੁ ਪੁਨਿ ਉਚਰਿ ਨਾਮ ਬਾਨ ਲਖਿ ਲੇਹੁ ॥੧੬੫॥

Soota Auchari Ripu Puni Auchari Naam Baan Lakhi Lehu ॥165॥

Adding the word “Ari” at the end of the words “Taalketu and Savita”, Uttering the word “Soot” and then “Ripu”, all the names of Baan are known.165.

ਸਸਤ੍ਰ ਮਾਲਾ - ੧੬੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਦ੍ਰੋਣ ਕਹਿ ਸਿਖ੍ਯ ਕਹਿ ਸੂਤਰਿ ਬਹੁਰਿ ਬਖਾਨ

Prithama Darona Kahi Sikhi Kahi Sootari Bahuri Bakhaan ॥

ਸਸਤ੍ਰ ਮਾਲਾ - ੧੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਬਾਨ ਕੇ ਸਕਲ ਹੀ ਲੀਜੋ ਚਤੁਰ ਪਛਾਨ ॥੧੬੬॥

Naam Baan Ke Sakala Hee Leejo Chatur Pachhaan ॥166॥

Saying primarily “Dron” and then “Shshya” and then uttering the word “Sutari”, the wise people recognize all the names of Baan.166.

ਸਸਤ੍ਰ ਮਾਲਾ - ੧੬੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਰਦ੍ਵਾਜ ਦ੍ਰੋਣਜ ਪਿਤਾ ਉਚਰਿ ਸਿਖ੍ਯ ਪਦ ਦੇਹੁ

Bhaaradavaaja Daronaja Pitaa Auchari Sikhi Pada Dehu ॥

ਸਸਤ੍ਰ ਮਾਲਾ - ੧੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਤਰਿ ਬਹੁਰਿ ਬਖਾਨੀਯੈ ਨਾਮ ਬਾਨ ਲਖਿ ਲੇਹੁ ॥੧੬੭॥

Sootari Bahuri Bakhaaneeyai Naam Baan Lakhi Lehu ॥167॥

After uttering the word “Bhardwaj (the father of Dronaj), then adding the words “Shishya and Sutari”, the names of Baan are known.167.

ਸਸਤ੍ਰ ਮਾਲਾ - ੧੬੭/(੨) - ਸ੍ਰੀ ਦਸਮ ਗ੍ਰੰਥ ਸਾਹਿਬ