ਸਕਲ ਨਾਮ ਸ੍ਰੀ ਬਾਨ ਕੇ ਚੀਨ ਚਿਤ ਮਹਿ ਰਾਖੁ ॥੨੩੪॥

This shabad is on page 1341 of Sri Dasam Granth Sahib.

ਦੋਹਰਾ

Doharaa ॥

DOHRA


ਦੁਉਭਯਾ ਪੰਚਾਲਿ ਪਤਿ ਕਹਿ ਪੁਨਿ ਭ੍ਰਾਤ ਉਚਾਰਿ

Duaubhayaa Paanchaali Pati Kahi Puni Bharaata Auchaari ॥

ਸਸਤ੍ਰ ਮਾਲਾ - ੧੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਅਰਿ ਕਹਿ ਸਭ ਬਾਨ ਕੇ ਲੀਜੋ ਨਾਮ ਸੁ ਧਾਰਿ ॥੧੬੯॥

Suta Ari Kahi Sabha Baan Ke Leejo Naam Su Dhaari ॥169॥

After uttering the words “Bandhu and Panchali-Pati” and then adding the words “Bhrata and Sutari”, all the names of Baan are correctly known.169.

ਸਸਤ੍ਰ ਮਾਲਾ - ੧੬੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮਰਾਜ ਧਰਮਜ ਉਚਰਿ ਬੰਧੁ ਸਬਦ ਪੁਨਿ ਦੇਹੁ

Dharmaraaja Dharmaja Auchari Baandhu Sabada Puni Dehu ॥

ਸਸਤ੍ਰ ਮਾਲਾ - ੧੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਤਰਿ ਬਹੁਰਿ ਬਖਾਨੀਯੈ ਨਾਮ ਬਾਨ ਲਖਿ ਲੇਹੁ ॥੧੭੦॥

Sootari Bahuri Bakhaaneeyai Naam Baan Lakhi Lehu ॥170॥

Uttering the words “Dharmaj and Dharamraaj” and then adding the word “Bandhu” and afterwards saying the word- “Sutari”, the names of Baan are known.170.

ਸਸਤ੍ਰ ਮਾਲਾ - ੧੭੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲਜ ਧਰਮਜ ਸਲਰਿਪੁ ਕਹਿ ਪਦ ਬੰਧੁ ਬਖਾਨ

Kaalja Dharmaja Salaripu Kahi Pada Baandhu Bakhaan ॥

ਸਸਤ੍ਰ ਮਾਲਾ - ੧੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਤਰਿ ਬਹੁਰਿ ਬਖਾਨੀਯੈ ਸਭ ਸਰ ਨਾਮ ਪਛਾਨ ॥੧੭੧॥

Sootari Bahuri Bakhaaneeyai Sabha Sar Naam Pachhaan ॥171॥

After uttering the words “Kaalaj, Dharmaj and Shalya-Ripou”, then adding the word “Banndhu” and afterwards saying “Sutari”, all the names of Baan are known.171.

ਸਸਤ੍ਰ ਮਾਲਾ - ੧੭੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਈਵਸਤ ਪਦ ਪ੍ਰਿਥਮ ਕਹਿ ਪੁਨਿ ਸੁਤ ਸਬਦ ਬਖਾਨਿ

Baeeevasata Pada Prithama Kahi Puni Suta Sabada Bakhaani ॥

ਸਸਤ੍ਰ ਮਾਲਾ - ੧੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਧੁ ਉਚਰਿ ਸੂਤਰਿ ਉਚਰਿ ਸਭ ਸਰ ਨਾਮ ਪਛਾਨ ॥੧੭੨॥

Baandhu Auchari Sootari Auchari Sabha Sar Naam Pachhaan ॥172॥

Saying the word “Vaivasvat” primarily and then uttering the words “Sat, Bandhu and Sutari” in serial order, all the names of Baan are known.172.

ਸਸਤ੍ਰ ਮਾਲਾ - ੧੭੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਸੂਰਜ ਕੇ ਨਾਮ ਲੈ ਬਹੁਰਿ ਪੁਤ੍ਰ ਪਦ ਭਾਖਿ

Prithama Sooraja Ke Naam Lai Bahuri Putar Pada Bhaakhi ॥

ਸਸਤ੍ਰ ਮਾਲਾ - ੧੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੭੩॥

Anuja Auchari Sootari Auchari Naam Baan Lakhi Raakhu ॥173॥

Uttering the names of Surya primarily and then saying the words “Putra, Anuj and Sutari” in serial order, the names of Baan are known.173.

ਸਸਤ੍ਰ ਮਾਲਾ - ੧੭੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲਿੰਦ੍ਰੀ ਕੋ ਪ੍ਰਿਥਮ ਕਹਿ ਪੁਨਿ ਪਦ ਅਨੁਜ ਬਖਾਨ

Kaaliaandaree Ko Prithama Kahi Puni Pada Anuja Bakhaan ॥

ਸਸਤ੍ਰ ਮਾਲਾ - ੧੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੁਜ ਉਚਰਿ ਅਨੁਜ ਅਗ੍ਰ ਕਹਿ ਸਰ ਕੇ ਨਾਮ ਪਛਾਨ ॥੧੭੪॥

Tanuja Auchari Anuja Agar Kahi Sar Ke Naam Pachhaan ॥174॥

Uttering the word “Kalindri” primarily and then saying the words “Anuj, Tanuj and Anujagra”, the names of Baan are recognized.174.

ਸਸਤ੍ਰ ਮਾਲਾ - ੧੭੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਮੁਨਾ ਕਾਲਿੰਦ੍ਰੀ ਅਨੁਜ ਕਹਿ ਸੁਤ ਬਹੁਰਿ ਬਖਾਨ

Jamunaa Kaaliaandaree Anuja Kahi Suta Bahuri Bakhaan ॥

ਸਸਤ੍ਰ ਮਾਲਾ - ੧੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰਿ ਸੂਤਰਿ ਉਚਰਿ ਸਰ ਕੇ ਨਾਮ ਪਛਾਨ ॥੧੭੫॥

Anuja Auchari Sootari Auchari Sar Ke Naam Pachhaan ॥175॥

Saying the words”Sut, Anuj and Sutari”, after uttering the words “Yamuna, Kalindri and Anuj”, the names of Baan are known.175.

ਸਸਤ੍ਰ ਮਾਲਾ - ੧੭੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪੰਡੁ ਪੁਤ੍ਰ ਕੁਰ ਰਾਜ ਭਨਿ ਬਹੁਰਿ ਅਨੁਜ ਪਦੁ ਦੇਹੁ

Paandu Putar Kur Raaja Bhani Bahuri Anuja Padu Dehu ॥

ਸਸਤ੍ਰ ਮਾਲਾ - ੧੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਉਚਾਰਿ ਅੰਤਿ ਅਰਿ ਉਚਰਿ ਨਾਮ ਬਾਨ ਲਖ ਲੇਹੁ ॥੧੭੬॥

Suta Auchaari Aanti Ari Auchari Naam Baan Lakh Lehu ॥176॥

After uttering the words “Pandu-Putra and Kururaaj”, then adding the word “Anuj” and afterwards saying the ward “Sut and ari”, the names of Baan are spoken.176

ਸਸਤ੍ਰ ਮਾਲਾ - ੧੭੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਊਧਿਸਟਰ ਭੀਮਾਗ੍ਰ ਭਨਿ ਅਰਜੁਨਾਗ੍ਰ ਪੁਨਿ ਭਾਖੁ

Jaoodhisattar Bheemaagar Bhani Arjunaagar Puni Bhaakhu ॥

ਸਸਤ੍ਰ ਮਾਲਾ - ੧੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਆਦਿ ਅੰਤਿ ਅਰਿ ਉਚਰਿ ਨਾਮ ਬਾਨੁ ਲਖਿ ਰਾਖੁ ॥੧੭੭॥

Suta Aadi Aanti Ari Auchari Naam Baanu Lakhi Raakhu ॥177॥

After uttering the words “Yudhishtar and Bhimaagra”, then adding “Arjunagara” and afterwards saying “Sut and ari” at end, the names of Baan are known.177.

ਸਸਤ੍ਰ ਮਾਲਾ - ੧੭੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨੁਕਲ ਬੰਧੁ ਸਹਿਦੇਵ ਅਨੁਜ ਕਹਿ ਪਦ ਬੰਧੁ ਉਚਾਰਿ

Nukala Baandhu Sahidev Anuja Kahi Pada Baandhu Auchaari ॥

ਸਸਤ੍ਰ ਮਾਲਾ - ੧੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਆਦਿ ਅੰਤ ਅਰਿ ਉਚਰਿ ਸਰ ਕੇ ਨਾਮ ਬਿਚਾਰ ॥੧੭੮॥

Suta Aadi Aanta Ari Auchari Sar Ke Naam Bichaara ॥178॥

Saying the wards “Bandhu and Sut-ari” after uttering the words “Nakul, Sahdev and Anuj”, the names of Baan are known.178.

ਸਸਤ੍ਰ ਮਾਲਾ - ੧੭੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗਸੇਨਿ ਕੋ ਪ੍ਰਿਥਮ ਕਹਿ ਪਤਿ ਪਦ ਬਹੁਰਿ ਉਚਾਰਿ

Jaagaseni Ko Prithama Kahi Pati Pada Bahuri Auchaari ॥

ਸਸਤ੍ਰ ਮਾਲਾ - ੧੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਆਦਿ ਸੂਤਾਂਤ ਕਰਿ ਸਭ ਸਰੁ ਨਾਮ ਅਪਾਰ ॥੧੭੯॥

Anuja Aadi Sootaanta Kari Sabha Saru Naam Apaara ॥179॥

Uttering primarily the word “Yaagyasen” (Daraupadi) and then saying the words “Pati, Anuj and Sutant-ari”, many names of baan are known.179.

ਸਸਤ੍ਰ ਮਾਲਾ - ੧੭੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਦ੍ਰੋਪਦੀ ਦ੍ਰੁਪਦਜਾ ਉਚਰਿ ਸੁ ਪਤਿ ਪਦ ਦੇਹੁ

Prithama Daropadee Darupadajaa Auchari Su Pati Pada Dehu ॥

ਸਸਤ੍ਰ ਮਾਲਾ - ੧੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੮੦॥

Anuja Auchari Sootari Auchari Naam Baan Lakhi Lehu ॥180॥

Uttering primarily the words “Draupadi and Drupadja” and then saying “Supati, Anuj and Sutari”, the names of Baan are known.180.

ਸਸਤ੍ਰ ਮਾਲਾ - ੧੮੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਸਟੁ ਦ੍ਰੁਮਨੁਜਾ ਪ੍ਰਿਥਮ ਕਹਿ ਪੁਨਿ ਪਤਿ ਸਬਦ ਬਖਾਨ

Dhrisattu Darumanujaa Prithama Kahi Puni Pati Sabada Bakhaan ॥

ਸਸਤ੍ਰ ਮਾਲਾ - ੧੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਕੇ ਜਾਨ ॥੧੮੧॥

Anuja Auchari Sootari Auchari Naam Baan Ke Jaan ॥181॥

Saying primarily the word Dharishdayumanja”, then adding the words “Pati and Anuj” and afterwards saying “Sutari”, the names of Baan are known.181.

ਸਸਤ੍ਰ ਮਾਲਾ - ੧੮੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੁਪਤ ਦ੍ਰੋਣ ਰਿਪੁ ਪ੍ਰਿਥਮ ਕਹਿ ਜਾ ਕਹਿ ਪਤਿ ਪੁਨਿ ਭਾਖਿ

Darupata Darona Ripu Prithama Kahi Jaa Kahi Pati Puni Bhaakhi ॥

ਸਸਤ੍ਰ ਮਾਲਾ - ੧੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੮੨॥

Anuja Auchari Sootari Auchari Naam Baan Lakhi Raakhu ॥182॥

Uttering the words Drupad and Dron-ripu”, then adding the word “Ja” and afterwards saying the words “Pati, Anuj and Sutari” many names of Baan are known.182.

ਸਸਤ੍ਰ ਮਾਲਾ - ੧੮੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਨਾਮ ਲੈ ਦ੍ਰੁਪਤ ਕੋ ਜਾਮਾਤਾ ਪੁਨਿ ਭਾਖਿ

Prithama Naam Lai Darupata Ko Jaamaataa Puni Bhaakhi ॥

ਸਸਤ੍ਰ ਮਾਲਾ - ੧੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰ ਸੂਤਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੮੩॥

Anuja Auchar Sootari Auchari Naam Baan Lakhi Raakhu ॥183॥

Uttering the name Drupad in the beginning and then saying the words “Jamata, Anuj and Sutari”, many names of Baan are known.183.

ਸਸਤ੍ਰ ਮਾਲਾ - ੧੮੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਦ੍ਰੋਣ ਕੋ ਨਾਮ ਲੈ ਅਰਿ ਪਦ ਬਹੁਰਿ ਉਚਾਰਿ

Prithama Darona Ko Naam Lai Ari Pada Bahuri Auchaari ॥

ਸਸਤ੍ਰ ਮਾਲਾ - ੧੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਗਨੀ ਕਹਿ ਪਤਿ ਭ੍ਰਾਤ ਕਹਿ ਸੂਤਰਿ ਬਾਨ ਬਿਚਾਰ ॥੧੮੪॥

Bhaganee Kahi Pati Bharaata Kahi Sootari Baan Bichaara ॥184॥

Uttering the name "Dron”, adding “Ari” and then saying the words “Bhagini, Pati, Bharaat and Sutari”, the names of Baan are known.184.

ਸਸਤ੍ਰ ਮਾਲਾ - ੧੮੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰ ਰਾਜ ਸੁਤਾਂਤ ਕਰਿ ਬਿਸਿਖ ਬਾਰਹਾ ਬਾਨ

Asur Raaja Sutaanta Kari Bisikh Baarahaa Baan ॥

ਸਸਤ੍ਰ ਮਾਲਾ - ੧੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੂਨੀਰਪ ਦੁਸਟਾਂਤ ਕਰਿ ਨਾਮ ਤੀਰ ਕੇ ਜਾਨ ॥੧੮੫॥

Tooneerapa Dusttaanta Kari Naam Teera Ke Jaan ॥185॥

The destroyer of Ravana, the enemy of Indra, the ripper of he clouds and the perisher of all kinds of adversities is called by the name of TIR (Baan).185.

ਸਸਤ੍ਰ ਮਾਲਾ - ੧੮੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਦ੍ਰੀ ਸਬਦ ਪ੍ਰਿਥਮੇ ਕਹੋ ਸੁਤ ਪਦ ਬਹੁਰਿ ਬਖਾਨ

Maadaree Sabada Prithame Kaho Suta Pada Bahuri Bakhaan ॥

ਸਸਤ੍ਰ ਮਾਲਾ - ੧੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਗ੍ਰ ਅਨੁਜ ਸੂਤਰਿ ਉਚਰਿ ਸਰ ਕੇ ਨਾਮ ਪਛਾਨ ॥੧੮੬॥

Agar Anuja Sootari Auchari Sar Ke Naam Pachhaan ॥186॥

Uttering primarily the word "Maaadra", then saying the word "Sut" then adding the words "Anuj and Satari", the names of Baan are recognised.186.

ਸਸਤ੍ਰ ਮਾਲਾ - ੧੮੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਗ੍ਰੀਵ ਕੋ ਪ੍ਰਿਥਮ ਕਹਿ ਅਰਿ ਪਦ ਬਹੁਰਿ ਬਖਾਨ

Sugareeva Ko Prithama Kahi Ari Pada Bahuri Bakhaan ॥

ਸਸਤ੍ਰ ਮਾਲਾ - ੧੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ ॥੧੮੭॥

Sakala Naam Sree Baan Ke Leejahu Chatur Pachhaan ॥187॥

Uttering primarily the word “Sugriva”, then adding the word “Ari” the wise people recognize all the names of Baan.187.

ਸਸਤ੍ਰ ਮਾਲਾ - ੧੮੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਗ੍ਰੀਵ ਦਸ ਕੰਠ ਭਨਿ ਅਰਿ ਪਦ ਬਹੁਰਿ ਉਚਾਰ

Dasa Gareeva Dasa Kaanttha Bhani Ari Pada Bahuri Auchaara ॥

ਸਸਤ੍ਰ ਮਾਲਾ - ੧੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਏਹ ਬਾਨ ਕੇ ਲੀਜਹੁ ਚਤੁਰ ਸੁਧਾਰ ॥੧੮੮॥

Sakala Naam Eeha Baan Ke Leejahu Chatur Sudhaara ॥188॥

Uttering the words “Dasgriva and Daskanth”, then saying the word “Ari”, the wise people correctly known the names of Baan.188.

ਸਸਤ੍ਰ ਮਾਲਾ - ੧੮੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਜਟਾਯੁ ਬਖਾਨ ਕੈ ਅਰਿ ਪਦ ਬਹੁਰਿ ਬਖਾਨ

Prithama Jattaayu Bakhaan Kai Ari Pada Bahuri Bakhaan ॥

ਸਸਤ੍ਰ ਮਾਲਾ - ੧੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੁ ਪਦ ਬਹੁਰਿ ਉਚਾਰੀਯੈ ਸਰ ਕੇ ਨਾਮ ਪਛਾਨ ॥੧੮੯॥

Ripu Pada Bahuri Auchaareeyai Sar Ke Naam Pachhaan ॥189॥

Uttering primarily the word Jataayoo and then and then adding the words “Ari and Ripu”, the names of Baan are recognized.189.

ਸਸਤ੍ਰ ਮਾਲਾ - ੧੮੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਨ ਰਸਾਸੁਰ ਪ੍ਰਿਥਮ ਭਨਿ ਅੰਤਿ ਸਬਦ ਅਰਿ ਦੇਹੁ

Raavan Rasaasur Prithama Bhani Aanti Sabada Ari Dehu ॥

ਸਸਤ੍ਰ ਮਾਲਾ - ੧੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੧੯੦॥

Sakala Naam Sree Baan Ke Cheena Chatur Chiti Lehu ॥190॥

Saying “Rajeshwar Ravan” in the beginning and adding “Ari” at the end, all the names of Baan are known.190.

ਸਸਤ੍ਰ ਮਾਲਾ - ੧੯੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਮੇਘ ਕੇ ਨਾਮ ਲੈ ਅੰਤ ਸਬਦ ਧੁਨਿ ਦੇਹੋ

Prithama Megha Ke Naam Lai Aanta Sabada Dhuni Deho ॥

ਸਸਤ੍ਰ ਮਾਲਾ - ੧੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਾ ਉਚਰਿ ਅਰਿ ਸਬਦ ਕਹੁ ਨਾਮ ਬਾਨ ਲਖਿ ਲੇਹੁ ॥੧੯੧॥

Pitaa Auchari Ari Sabada Kahu Naam Baan Lakhi Lehu ॥191॥

Naming Meghnaad in the beginning, then adding the words “Pita and Ari”, the names of Baan are spoken.191.

ਸਸਤ੍ਰ ਮਾਲਾ - ੧੯੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮੇਘਨਾਦ ਭਨ ਜਲਦਧੁਨਿ ਪੁਨਿ ਘਨਨਿਸਨ ਉਚਾਰਿ

Meghanaada Bhan Jaladadhuni Puni Ghannisan Auchaari ॥

ਸਸਤ੍ਰ ਮਾਲਾ - ੧੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤ ਕਹਿ ਅਰਿ ਕਹਿ ਬਾਣ ਕੇ ਲੀਜਹੁ ਨਾਮ ਸੁ ਧਾਰ ॥੧੯੨॥

Pita Kahi Ari Kahi Baan Ke Leejahu Naam Su Dhaara ॥192॥

After saying the word Meghnaad and then the words “Jaldhi and Dhvani”, then uttering the words “Dhan and Nishaan”, adding afterwards the words “Pitaa and Ari”, the names of Baan are spoken.192.

ਸਸਤ੍ਰ ਮਾਲਾ - ੧੯੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੰਬੁਦ ਧੁਨਿ ਭਨਿ ਨਾਦ ਘਨ ਪੁਨਿ ਪਿਤ ਸਬਦ ਉਚਾਰਿ

Aanbuda Dhuni Bhani Naada Ghan Puni Pita Sabada Auchaari ॥

ਸਸਤ੍ਰ ਮਾਲਾ - ੧੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਪਦਿ ਬਹੁਰਿ ਬਖਾਨੀਯੈ ਸਰ ਕੇ ਨਾਮ ਵਿਚਾਰ ॥੧੯੩॥

Ari Padi Bahuri Bakhaaneeyai Sar Ke Naam Vichaara ॥193॥

Uttering the words “Ambuddh and Dhvani”, then saying “Naadghan” and afterwards adding the words “Pitaa and Ari”, the names of Baan are thoughtfully known.193.

ਸਸਤ੍ਰ ਮਾਲਾ - ੧੯੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਧਾਰਾਧਰ ਪਦ ਪ੍ਰਿਥਮ ਕਹਿ ਧੁਨਿ ਪਦ ਬਹੁਰਿ ਬਖਾਨਿ

Dhaaraadhar Pada Prithama Kahi Dhuni Pada Bahuri Bakhaani ॥

ਸਸਤ੍ਰ ਮਾਲਾ - ੧੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤ ਕਹਿ ਅਰਿ ਸਬਦੋ ਉਚਰਿ ਨਾਮ ਬਾਨ ਕੇ ਜਾਨ ॥੧੯੪॥

Pita Kahi Ari Sabado Auchari Naam Baan Ke Jaan ॥194॥

Saying primarily the word “Dhaaraadharr”, then adding the words “Dhvani, Pitaa and Ari”, the names of Baan are known.194.

ਸਸਤ੍ਰ ਮਾਲਾ - ੧੯੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਸਬਦ ਕੇ ਨਾਮ ਲੈ ਪਰਧ੍ਵਨਿ ਪੁਨਿ ਪਦ ਦੇਹੁ

Prithama Sabada Ke Naam Lai Pardhavani Puni Pada Dehu ॥

ਸਸਤ੍ਰ ਮਾਲਾ - ੧੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਨਿ ਉਚਾਰਿ ਅਰਿ ਉਚਰੀਯੈ ਨਾਮ ਬਾਨ ਲਖਿ ਲੇਹੁ ॥੧੯੫॥

Dhuni Auchaari Ari Auchareeyai Naam Baan Lakhi Lehu ॥195॥

Uttering primarily the names of “Shabad”, then saying the word “Pardhan” and afterwards adding the words “Dhvani and Ari”, the names of Baan are spoken.195.

ਸਸਤ੍ਰ ਮਾਲਾ - ੧੯੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਲਦ ਸਬਦ ਪ੍ਰਿਥਮੈ ਉਚਰਿ ਨਾਦ ਸਬਦ ਪੁਨਿ ਦੇਹੁ

Jalada Sabada Prithamai Auchari Naada Sabada Puni Dehu ॥

ਸਸਤ੍ਰ ਮਾਲਾ - ੧੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਾ ਉਚਰਿ ਅਰਿ ਉਚਰੀਯੈ ਨਾਮ ਬਾਨ ਲਖਿ ਲੇਹੁ ॥੧੯੬॥

Pitaa Auchari Ari Auchareeyai Naam Baan Lakhi Lehu ॥196॥

Saying primarily the word “Jaladh”, then adding the word “Naad”, and then uttering the words “Pitaa and Ari”, the names of Baan are known.196.

ਸਸਤ੍ਰ ਮਾਲਾ - ੧੯੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਨੀਰ ਕੇ ਨਾਮ ਲੈ ਧਰ ਧੁਨਿ ਬਹੁਰਿ ਬਖਾਨ

Prithama Neera Ke Naam Lai Dhar Dhuni Bahuri Bakhaan ॥

ਸਸਤ੍ਰ ਮਾਲਾ - ੧੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਆਦਿ ਅੰਤ ਅਰਿ ਉਚਰਿ ਨਾਮ ਬਾਨ ਕੇ ਜਾਨ ॥੧੯੭॥

Taata Aadi Aanta Ari Auchari Naam Baan Ke Jaan ॥197॥

Uttering the names of “Paani” (water) in the beginning then adding the word “Dhar” and also saying the word “Taat” in the beginning and adding the word “Ari” at the end, the names of Baan are known.197.

ਸਸਤ੍ਰ ਮਾਲਾ - ੧੯੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਧਾਰਾ ਪ੍ਰਿਥਮ ਉਚਾਰਿ ਕੈ ਧਰ ਪਦ ਬਹੁਰੋ ਦੇਹ

Dhaaraa Prithama Auchaari Kai Dhar Pada Bahuro Deha ॥

ਸਸਤ੍ਰ ਮਾਲਾ - ੧੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤ ਕਹਿ ਅਰਿ ਪਦ ਉਚਰੌ ਨਾਮ ਬਾਨ ਲਖਿ ਲੇਹੁ ॥੧੯੮॥

Pita Kahi Ari Pada Aucharou Naam Baan Lakhi Lehu ॥198॥

After uttering the world “Dharma” in the beginning, then adding the word “Dhar” and afterwards saying “Pitaa and Ari” the names of Baan are pronounced.198.

ਸਸਤ੍ਰ ਮਾਲਾ - ੧੯੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨੀਰ ਬਾਰਿ ਜਲ ਧਰ ਉਚਰਿ ਧੁਨਿ ਪਦ ਬਹੁਰਿ ਬਖਾਨਿ

Neera Baari Jala Dhar Auchari Dhuni Pada Bahuri Bakhaani ॥

ਸਸਤ੍ਰ ਮਾਲਾ - ੧੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਉਚਰਿ ਅਰਿ ਉਚਰੀਯੈ ਨਾਮ ਬਾਨ ਪਹਿਚਾਨ ॥੧੯੯॥

Taata Auchari Ari Auchareeyai Naam Baan Pahichaan ॥199॥

Uttering the word “Neer, Vari and Jaldhar” and then saying the words “Dhavani, Taat and Ari”, the names of Baan are recognized.199.

ਸਸਤ੍ਰ ਮਾਲਾ - ੧੯੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨੀ ਪ੍ਰਿਥਮ ਉਚਾਰਿ ਕੈ ਧਰ ਪਦ ਬਹੁਰਿ ਬਖਾਨ

Paanee Prithama Auchaari Kai Dhar Pada Bahuri Bakhaan ॥

ਸਸਤ੍ਰ ਮਾਲਾ - ੨੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਨਿ ਪਿਤ ਅਰਿ ਕਹਿ ਬਾਨ ਕੇ ਲੀਜਹੁ ਨਾਮ ਪਛਾਨ ॥੨੦੦॥

Dhuni Pita Ari Kahi Baan Ke Leejahu Naam Pachhaan ॥200॥

Uttering primarily the word “Paani” (water), then adding “Dhar” and afterwards saying the words “Dhvant, Pitaa, etc.”, recognize the names of Baan.200.

ਸਸਤ੍ਰ ਮਾਲਾ - ੨੦੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਘਨ ਸੁਤ ਪ੍ਰਿਥਮ ਬਖਾਨਿ ਕੈ ਧਰ ਧੁਨਿ ਬਹੁਰਿ ਬਖਾਨ

Ghan Suta Prithama Bakhaani Kai Dhar Dhuni Bahuri Bakhaan ॥

ਸਸਤ੍ਰ ਮਾਲਾ - ੨੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਉਚਰਿ ਅਰਿ ਉਚਰੀਯੈ ਸਰ ਕੇ ਨਾਮ ਪਛਾਨ ॥੨੦੧॥

Taata Auchari Ari Auchareeyai Sar Ke Naam Pachhaan ॥201॥

Saying world “Ghansoot” primarily, then adding and uttering he words “Dhar, Taat and Ari”, the names of Baan are known.201.

ਸਸਤ੍ਰ ਮਾਲਾ - ੨੦੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਆਬਦ ਧੁਨਿ ਕਹਿ ਪਿਤ ਉਚਰਿ ਅਰਿ ਤੇ ਗੁਨਨ ਨਿਧਾਨ

Aabada Dhuni Kahi Pita Auchari Ari Te Gunan Nidhaan ॥

ਸਸਤ੍ਰ ਮਾਲਾ - ੨੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਬਾਨ ਕੇ ਲੀਜਹੁ ਹ੍ਰਿਦੈ ਪਛਾਨ ॥੨੦੨॥

Sakala Naam Ee Baan Ke Leejahu Hridai Pachhaan ॥202॥

Uttering the Ambuddh Dhvani, then saying the world “Pitaa”, O virtuous people ! recognize all the names of Baan in your mind.202.

ਸਸਤ੍ਰ ਮਾਲਾ - ੨੦੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਧਾਰ ਬਾਰਿ ਕਹਿ ਉਚਰਿ ਕੈ ਧਰ ਧੁਨਿ ਬਹੁਰਿ ਬਖਾਨ

Dhaara Baari Kahi Auchari Kai Dhar Dhuni Bahuri Bakhaan ॥

ਸਸਤ੍ਰ ਮਾਲਾ - ੨੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਉਚਰਿ ਅਰਿ ਉਚਰੀਯੈ ਨਾਮ ਬਾਨ ਕੇ ਜਾਨ ॥੨੦੩॥

Taata Auchari Ari Auchareeyai Naam Baan Ke Jaan ॥203॥

Uttering the words “Dhaar and Vaari”, then saying and adding the words “Par-dhan, Taat and Ari”, the names of Baan are known.203.

ਸਸਤ੍ਰ ਮਾਲਾ - ੨੦੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨੀਰਦ ਪ੍ਰਿਥਮ ਉਚਾਰ ਕੇ ਧੁਨਿ ਪਦ ਬਹੁਰਿ ਬਖਾਨ

Neerada Prithama Auchaara Ke Dhuni Pada Bahuri Bakhaan ॥

ਸਸਤ੍ਰ ਮਾਲਾ - ੨੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤ ਕਹਿ ਅਰਿ ਕਹਿ ਬਾਨ ਕੇ ਲੀਜਹੁ ਨਾਮ ਪਛਾਨ ॥੨੦੪॥

Pita Kahi Ari Kahi Baan Ke Leejahu Naam Pachhaan ॥204॥

Saying the word “Neerad” in the beginning, then uttering and adding the words “Dhvani, Pitaa and Ari”, the names of Baan are known.204.

ਸਸਤ੍ਰ ਮਾਲਾ - ੨੦੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਘਨਜ ਸਬਦ ਕੋ ਉਚਰਿ ਕੈ ਧੁਨਿ ਪਦ ਬਹੁਰਿ ਬਖਾਨ

Ghanja Sabada Ko Auchari Kai Dhuni Pada Bahuri Bakhaan ॥

ਸਸਤ੍ਰ ਮਾਲਾ - ੨੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਲੀਜੋ ਚਤੁਰ ਪਛਾਨ ॥੨੦੫॥

Sakala Naam Sree Baan Ke Leejo Chatur Pachhaan ॥205॥

Saying the word “Dhanaj” and then adding the world “Dhan”, all the names of Baan are recognized by the clever persons.205.

ਸਸਤ੍ਰ ਮਾਲਾ - ੨੦੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਤਸ ਸਬਦ ਪ੍ਰਿਥਮੈ ਉਚਰਿ ਅਛ ਸਬਦ ਪੁਨਿ ਦੇਹੁ

Matasa Sabada Prithamai Auchari Achha Sabada Puni Dehu ॥

ਸਸਤ੍ਰ ਮਾਲਾ - ੨੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਪਦ ਬਹੁਰਿ ਬਖਾਨੀਯੈ ਨਾਮ ਬਾਨ ਲਖਿ ਲੇਹੁ ॥੨੦੬॥

Ari Pada Bahuri Bakhaaneeyai Naam Baan Lakhi Lehu ॥206॥

Uttering the word “Maker” in the beginning, then saying and adding the words “Aksh and Ari”, all the names of Baan are known.206.

ਸਸਤ੍ਰ ਮਾਲਾ - ੨੦੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਮੀਨ ਕੋ ਨਾਮ ਲੈ ਚਖੁ ਰਿਪੁ ਬਹੁਰਿ ਬਖਾਨ

Prithama Meena Ko Naam Lai Chakhu Ripu Bahuri Bakhaan ॥

ਸਸਤ੍ਰ ਮਾਲਾ - ੨੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ ॥੨੦੭॥

Sakala Naam Sree Baan Ke Leejahu Chatur Pachhaan ॥207॥

Uttering the names of “Meen” (fish) in the beginning, then saying the word Chakshu, all the names of Baan are known207.

ਸਸਤ੍ਰ ਮਾਲਾ - ੨੦੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਕਰ ਸਬਦ ਪ੍ਰਿਥਮੈ ਉਚਰਿ ਚਖੁ ਰਿਪੁ ਬਹੁਰ ਬਖਾਨ

Makar Sabada Prithamai Auchari Chakhu Ripu Bahur Bakhaan ॥

ਸਸਤ੍ਰ ਮਾਲਾ - ੨੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਨਾਮ ਸ੍ਰੀ ਬਾਨ ਕੇ ਲੀਜੋ ਚਤੁਰ ਪਛਾਨ ॥੨੦੮॥

Sabai Naam Sree Baan Ke Leejo Chatur Pachhaan ॥208॥

Saying the word “Makar” primarily, then adding the word “Chakshu”, O wise people ! recognize all the names of Baan.208.

ਸਸਤ੍ਰ ਮਾਲਾ - ੨੦੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਝਖ ਪਦ ਪ੍ਰਿਥਮ ਬਖਾਨਿ ਕੈ ਚਖੁ ਰਿਪੁ ਬਹੁਰਿ ਬਖਾਨ

Jhakh Pada Prithama Bakhaani Kai Chakhu Ripu Bahuri Bakhaan ॥

ਸਸਤ੍ਰ ਮਾਲਾ - ੨੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੇ ਨਾਮ ਸ੍ਰੀ ਬਾਨ ਕੇ ਲੀਜੈ ਚਤੁਰ ਪਛਾਨ ॥੨੦੯॥

Sabhe Naam Sree Baan Ke Leejai Chatur Pachhaan ॥209॥

Recognise all names of Baan, by uttering the word “Jhakh” in the beginning and then adding the word “Chakshu”.209.

ਸਸਤ੍ਰ ਮਾਲਾ - ੨੦੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਫਰੀ ਨੇਤ੍ਰ ਬਖਾਨਿ ਕੈ ਅਰਿ ਪਦ ਬਹੁਰਿ ਉਚਾਰ

Sapharee Netar Bakhaani Kai Ari Pada Bahuri Auchaara ॥

ਸਸਤ੍ਰ ਮਾਲਾ - ੨੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਲੀਜੋ ਸੁ ਕਵਿ ਸੁ ਧਾਰ ॥੨੧੦॥

Sakala Naam Sree Baan Ke Leejo Su Kavi Su Dhaara ॥210॥

Saying the words “Safri (fish) and Netar” then uttering the word “Ari”, O poets ! Comprehend all the names of Baan correctly.210.

ਸਸਤ੍ਰ ਮਾਲਾ - ੨੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਛਰੀ ਚਛੁ ਬਖਾਨਿ ਕੈ ਅਰਿ ਪਦ ਬਹੁਰ ਉਚਾਰ

Machharee Chachhu Bakhaani Kai Ari Pada Bahur Auchaara ॥

ਸਸਤ੍ਰ ਮਾਲਾ - ੨੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਸ੍ਰੀ ਬਾਨ ਕੇ ਲੀਜੋ ਚਤੁਰ ਸੁਧਾਰ ॥੨੧੧॥

Naam Sakala Sree Baan Ke Leejo Chatur Sudhaara ॥211॥

Comprehend all the names of Baan correctly by uttering “Matsuachakshu” and the saying the word “Ari”.211.

ਸਸਤ੍ਰ ਮਾਲਾ - ੨੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਲਚਰ ਪ੍ਰਿਥਮ ਬਖਾਨਿ ਕੈ ਚਖੁ ਪਦ ਬਹੁਰਿ ਬਖਾਨ

Jalachar Prithama Bakhaani Kai Chakhu Pada Bahuri Bakhaan ॥

ਸਸਤ੍ਰ ਮਾਲਾ - ੨੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਕਹਿ ਸਭ ਹੀ ਬਾਨ ਕੇ ਲੀਜੋ ਨਾਮ ਪਛਾਨ ॥੨੧੨॥

Ari Kahi Sabha Hee Baan Ke Leejo Naam Pachhaan ॥212॥

Recognise all the names of Baan by saying “Jalchar” in the beginning, then adding and uttering the words “Chakshu and Ari”.212.

ਸਸਤ੍ਰ ਮਾਲਾ - ੨੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਕਤ੍ਰਾਗਜ ਪਦ ਉਚਰਿ ਕੈ ਮੀਨ ਸਬਦ ਅਰਿ ਦੇਹੁ

Bakataraagaja Pada Auchari Kai Meena Sabada Ari Dehu ॥

ਸਸਤ੍ਰ ਮਾਲਾ - ੨੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਿਲੀਮੁਖ ਕੇ ਸਭੈ ਚੀਨ ਚਤੁਰ ਚਿਤਿ ਲੇਹੁ ॥੨੧੩॥

Naam Sileemukh Ke Sabhai Cheena Chatur Chiti Lehu ॥213॥

O wise people ! recognize all the names of Baan by uttering the word “Baktraagaj” and then adding the word Meen.213.

ਸਸਤ੍ਰ ਮਾਲਾ - ੨੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਨਾਮ ਲੈ ਮੀਨ ਕੇ ਕੇਤੁ ਸਬਦ ਪੁਨਿ ਦੇਹੁ

Prithama Naam Lai Meena Ke Ketu Sabada Puni Dehu ॥

ਸਸਤ੍ਰ ਮਾਲਾ - ੨੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਖੁ ਕਹਿ ਅਰਿ ਕਹਿ ਬਾਨ ਕੇ ਨਾਮ ਚੀਨ ਚਿਤਿ ਲੇਹੁ ॥੨੧੪॥

Chakhu Kahi Ari Kahi Baan Ke Naam Cheena Chiti Lehu ॥214॥

Uttering the names of “Meen” in the beginning, then adding and saying the words “Ketu, Chakshu and Ari”, all the names of Baan are recognized in mind.214.

ਸਸਤ੍ਰ ਮਾਲਾ - ੨੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਬਰਾਰਿ ਪਦ ਪ੍ਰਿਥਮ ਕਹਿ ਚਖੁ ਧੁਜ ਪਦ ਪੁਨਿ ਦੇਹੁ

Saanbaraari Pada Prithama Kahi Chakhu Dhuja Pada Puni Dehu ॥

ਸਸਤ੍ਰ ਮਾਲਾ - ੨੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਕਹਿ ਸਭ ਹੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੧੫॥

Ari Kahi Sabha Hee Baan Ke Cheena Chatur Chiti Lehu ॥215॥

O wise people ! Recognise the names of Baan by uttering the words “Sambrari” in the beginning and then saying and adding the words “Chakshu-dhvaj and Ari”.215.

ਸਸਤ੍ਰ ਮਾਲਾ - ੨੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਪਿਨਾਕੀ ਪਦ ਉਚਰਿ ਅਰਿ ਧੁਜ ਨੇਤ੍ਰ ਉਚਾਰਿ

Prithama Pinaakee Pada Auchari Ari Dhuja Netar Auchaari ॥

ਸਸਤ੍ਰ ਮਾਲਾ - ੨੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਕਹਿ ਸਭ ਹੀ ਬਾਨ ਕੇ ਲੀਜਹੁ ਨਾਮ ਸੁ ਧਾਰ ॥੨੧੬॥

Ari Kahi Sabha Hee Baan Ke Leejahu Naam Su Dhaara ॥216॥

Uttering the word “Pinaaki” primarily, then adding and saying the words “Ari”, Dhvaj, Netar and Ari”, all the names of Baan are spoken correctly.216.

ਸਸਤ੍ਰ ਮਾਲਾ - ੨੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਰੁਦ੍ਰ ਅਰਿਧੁਜ ਉਚਰਿ ਪੁਨਿ ਪਦ ਨੇਤ੍ਰ ਬਖਾਨ

Mahaarudar Aridhuja Auchari Puni Pada Netar Bakhaan ॥

ਸਸਤ੍ਰ ਮਾਲਾ - ੨੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਕਹਿ ਸਭ ਸ੍ਰੀ ਬਾਨ ਕੇ ਨਾਮ ਹ੍ਰਿਦੈ ਪਹਿਚਾਨ ॥੨੧੭॥

Ari Kahi Sabha Sree Baan Ke Naam Hridai Pahichaan ॥217॥

Recognise all the names of Baan in your mind by saying the words Maha-Rudra and Aridhvaj” and then uttering the word “Netar”.217.

ਸਸਤ੍ਰ ਮਾਲਾ - ੨੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਪੁਰਾਂਤਕ ਅਰਿ ਕੇਤੁ ਕਹਿ ਚਖੁ ਅਰਿ ਬਹੁਰਿ ਉਚਾਰ

Tripuraantaka Ari Ketu Kahi Chakhu Ari Bahuri Auchaara ॥

ਸਸਤ੍ਰ ਮਾਲਾ - ੨੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਕਲ ਬਾਨ ਕੇ ਲੀਜਹੁ ਸੁਕਬਿ ਸੁ ਧਾਰ ॥੨੧੮॥

Naam Sakala Ee Baan Ke Leejahu Sukabi Su Dhaara ॥218॥

If after saying the words “Tripurantak and Ariketu” and then uttering “Chakshu-ari”, then the poets know all the names of Baan correctly.218.

ਸਸਤ੍ਰ ਮਾਲਾ - ੨੧੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਰਤਕੇਅ ਪਿਤੁ ਪ੍ਰਿਥਮ ਕਹਿ ਅਰਿ ਧੁਜ ਨੇਤ੍ਰ ਬਖਾਨਿ

Kaaratakea Pitu Prithama Kahi Ari Dhuja Netar Bakhaani ॥

ਸਸਤ੍ਰ ਮਾਲਾ - ੨੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਪਦ ਬਹੁਰਿ ਬਖਾਨੀਐ ਨਾਮ ਬਾਨ ਪਹਿਚਾਨ ॥੨੧੯॥

Ari Pada Bahuri Bakhaaneeaai Naam Baan Pahichaan ॥219॥

All the names of Baan are recognized by uttering the words “Kaartikya nd Pitra” in the beginning and then saying and adding the words “Ari-Dhvaj, Netar and Ari”.219.

ਸਸਤ੍ਰ ਮਾਲਾ - ੨੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਲ ਬੈਰਿ ਕਰਿ ਬਾਰਹਾ ਬਹੁਲਾਂਤਕ ਬਲਵਾਨ

Brila Bairi Kari Baarahaa Bahulaantaka Balavaan ॥

ਸਸਤ੍ਰ ਮਾਲਾ - ੨੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਣਾਂਤਕ ਬਲਹਾ ਬਿਸਿਖ ਬੀਰ ਪਤਨ ਬਰ ਬਾਨ ॥੨੨੦॥

Barnaantaka Balahaa Bisikh Beera Patan Bar Baan ॥220॥

“Vairi, Vilarkar, Baar-ha, Bohlantak, Varnanaantak, Balha, Vishikh, Veerpatan etc.” are all spoken of as the names of Baan.220.

ਸਸਤ੍ਰ ਮਾਲਾ - ੨੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਸਲਲਿ ਕੌ ਨਾਮ ਲੈ ਧਰ ਅਰਿ ਬਹੁਰਿ ਬਖਾਨਿ

Prithama Salali Kou Naam Lai Dhar Ari Bahuri Bakhaani ॥

ਸਸਤ੍ਰ ਮਾਲਾ - ੨੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤੁ ਚਛੁ ਅਰਿ ਉਚਰੀਯੈ ਨਾਮ ਬਾਨ ਕੇ ਜਾਨ ॥੨੨੧॥

Ketu Chachhu Ari Auchareeyai Naam Baan Ke Jaan ॥221॥

Uttering the word “Salil” (water) in the beginning, saying and adding eh words “Dhar, Ari Ketu, Chakshu and Ari”, the names of Baan are known.221.

ਸਸਤ੍ਰ ਮਾਲਾ - ੨੨੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਰਤਕੇਅ ਪਦ ਪ੍ਰਿਥਮ ਕਹਿ ਪਿਤੁ ਅਰਿ ਕੇਤੁ ਉਚਾਰਿ

Kaaratakea Pada Prithama Kahi Pitu Ari Ketu Auchaari ॥

ਸਸਤ੍ਰ ਮਾਲਾ - ੨੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਖੁ ਅਰਿ ਕਹਿ ਸਭ ਬਾਨ ਕੇ ਲੀਜਹੁ ਨਾਮ ਸੁ ਧਾਰ ॥੨੨੨॥

Chakhu Ari Kahi Sabha Baan Ke Leejahu Naam Su Dhaara ॥222॥

All the names of Baan are spoken correctly by saying the word “Kaartikya in the beginning and then saying and adding the words “Pitra, Ari, Ketu, Chakshu and Ari” in serial order.222.

ਸਸਤ੍ਰ ਮਾਲਾ - ੨੨੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਪਿਨਾਕੀ ਪਾਨਿ ਕਹਿ ਰਿਪੁ ਧੁਜ ਚਖੁ ਅਰਿ ਦੇਹੁ

Prithama Pinaakee Paani Kahi Ripu Dhuja Chakhu Ari Dehu ॥

ਸਸਤ੍ਰ ਮਾਲਾ - ੨੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੨੩॥

Sakala Naam Sree Baan Ke Cheena Chatur Chiti Lehu ॥223॥

The wise people may comprehend all the names of Baan in their mind by uttering “Pinaaki-paani in the beginning and then adding Ripdhvaj and Chakshu.”223.

ਸਸਤ੍ਰ ਮਾਲਾ - ੨੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪਸੁ ਪਤਿ ਸੁਰਿਧਰ ਅਰਿ ਉਚਰਿ ਧੁਜ ਚਖੁ ਸਤ੍ਰੁ ਬਖਾਨ

Pasu Pati Suridhar Ari Auchari Dhuja Chakhu Sataru Bakhaan ॥

ਸਸਤ੍ਰ ਮਾਲਾ - ੨੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤ ਮੈ ਜਾਨ ॥੨੨੪॥

Sakala Naam Sree Baan Ke Chatur Chita Mai Jaan ॥224॥

Uttering the words “Pashupati, Surdhar and Ari” and then saying the words “Dhvaj-Chakshu and Shatru”, all the names of Baan are known by the wise people.224.

ਸਸਤ੍ਰ ਮਾਲਾ - ੨੨੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਰਬਤੀਸ ਅਰਿ ਕੇਤੁ ਚਖੁ ਕਹਿ ਰਿਪੁ ਪੁਨਿ ਪਦ ਦੇਹੁ

Paarabateesa Ari Ketu Chakhu Kahi Ripu Puni Pada Dehu ॥

ਸਸਤ੍ਰ ਮਾਲਾ - ੨੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੨੫॥

Sakala Naam Sree Baan Ke Cheena Chatur Chiti Lehu ॥225॥

After uttering the words “Parvteesh, Ariketu and Chakshu and then adding the wrord “Ripu”, the wise people know all the names of Baan.225.

ਸਸਤ੍ਰ ਮਾਲਾ - ੨੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਸਾਂਗ ਸਾਮੁਹਿ ਚਲਤ ਸਤ੍ਰੁ ਮਾਨ ਕੋ ਖਾਪ

Sasatar Saanga Saamuhi Chalata Sataru Maan Ko Khaapa ॥

ਸਸਤ੍ਰ ਮਾਲਾ - ੨੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਸ੍ਰਿਸਟ ਜੀਤੀ ਤਿਸੈ ਜਪੀਅਤੁ ਤਾ ਕੋ ਜਾਪੁ ॥੨੨੬॥

Sakala Srisatta Jeetee Tisai Japeeatu Taa Ko Jaapu ॥226॥

Even with the continued blows of the weapons and lances etc. on the front, the weapons which destroys the ego of the enemy, that has conquered the whole world I only utter its name in devotion.226.

ਸਸਤ੍ਰ ਮਾਲਾ - ੨੨੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਸੰਭੁ ਕੇ ਨਾਮ ਲੈ ਅਰਿ ਧੁਜ ਨੇਤ੍ਰ ਬਖਾਨਿ

Sakala Saanbhu Ke Naam Lai Ari Dhuja Netar Bakhaani ॥

ਸਸਤ੍ਰ ਮਾਲਾ - ੨੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲਤ ਅਪ੍ਰਮਾਨ ॥੨੨੭॥

Sakala Naam Sree Baan Ke Nikasata Chalata Aparmaan ॥227॥

Saying all the names of Shambhoo (Shiva) and then uttering the words “Ari, Dhvaj and Netar”, all the names of Baan continue to be encolved.227.

ਸਸਤ੍ਰ ਮਾਲਾ - ੨੨੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਨਾਮ ਲੈ ਸਤ੍ਰੁ ਕੋ ਅਰਦਨ ਬਹੁਰਿ ਉਚਾਰ

Prithama Naam Lai Sataru Ko Ardan Bahuri Auchaara ॥

ਸਸਤ੍ਰ ਮਾਲਾ - ੨੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲੈ ਅਪਾਰ ॥੨੨੮॥

Sakala Naam Sree Baan Ke Nikasata Chalai Apaara ॥228॥

Uttering the world “Shatru” in the beginning and then saying the word “Ardan”, all the names of Baan continue to be evolved.228.

ਸਸਤ੍ਰ ਮਾਲਾ - ੨੨੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਮ੍ਰਿਗ ਸਬਦ ਆਦਿ ਕਹਿ ਅਰਦਨ ਪਦ ਕਹਿ ਅੰਤਿ

Sakala Mriga Sabada Aadi Kahi Ardan Pada Kahi Aanti ॥

ਸਸਤ੍ਰ ਮਾਲਾ - ੨੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲੈ ਅਨੰਤ ॥੨੨੯॥

Sakala Naam Sree Baan Ke Nikasata Chalai Anaanta ॥229॥

Saying all the names of related to “Mrig” (deer) in the beginning and uttering the word “Ardan” at the end, all the names of Baan continue to be evolved.229.

ਸਸਤ੍ਰ ਮਾਲਾ - ੨੨੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕੁੰਭਕਰਨ ਪਦ ਆਦਿ ਕਹਿ ਅਰਦਨ ਬਹੁਰਿ ਬਖਾਨ

Kuaanbhakarn Pada Aadi Kahi Ardan Bahuri Bakhaan ॥

ਸਸਤ੍ਰ ਮਾਲਾ - ੨੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤ ਮੈ ਜਾਨ ॥੨੩੦॥

Sakala Naam Sree Baan Ke Chatur Chita Mai Jaan ॥230॥

The wise men comprehend all the names of Baan by uttering the word “Kumbhkaran” in the beginning and then saying the word “Ardan”.230.

ਸਸਤ੍ਰ ਮਾਲਾ - ੨੩੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੁ ਸਮੁਦ੍ਰ ਪਿਤ ਪ੍ਰਿਥਮ ਕਹਿ ਕਾਨ ਅਰਿ ਭਾਖੋ ਅੰਤਿ

Ripu Samudar Pita Prithama Kahi Kaan Ari Bhaakho Aanti ॥

ਸਸਤ੍ਰ ਮਾਲਾ - ੨੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲਹਿ ਅਨੰਤ ॥੨੩੧॥

Sakala Naam Sree Baan Ke Nikasata Chalahi Anaanta ॥231॥

Uttering the word “Rip-Samudra” in the beginning and then saying the word “Kaanari” at the end, innumerable names of Baan get evolved.231.

ਸਸਤ੍ਰ ਮਾਲਾ - ੨੩੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਨਾਮ ਦਸਗ੍ਰੀਵ ਕੇ ਲੈ ਬੰਧੁ ਅਰਿ ਪਦ ਦੇਹੁ

Prithama Naam Dasagareeva Ke Lai Baandhu Ari Pada Dehu ॥

ਸਸਤ੍ਰ ਮਾਲਾ - ੨੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੩੨॥

Sakala Naam Sree Baan Ke Cheena Chatur Chiti Lehu ॥232॥

The wise people recognize all the names of Baan in their mind by uttering the names of “Dasgareev Ravana in the beginning and then adding words “Vadh and Ari”.232.

ਸਸਤ੍ਰ ਮਾਲਾ - ੨੩੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਖੋਲ ਖੜਗ ਖਤ੍ਰਿਅੰਤ ਕਰਿ ਕੈ ਹਰਿ ਪਦੁ ਕਹੁ ਅੰਤਿ

Khola Khrhaga Khtrinta Kari Kai Hari Padu Kahu Aanti ॥

ਸਸਤ੍ਰ ਮਾਲਾ - ੨੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲੈ ਅਨੰਤ ॥੨੩੩॥

Sakala Naam Sree Baan Ke Nikasata Chalai Anaanta ॥233॥

Ending with the words “Khol, Khadag, Kshatriyantkaarak and Kehri”, all the names of Baan get evolved.233.

ਸਸਤ੍ਰ ਮਾਲਾ - ੨੩੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਵਚ ਕ੍ਰਿਪਾਨ ਕਟਾਰੀਅਹਿ ਭਾਖਿ ਅੰਤਿ ਅਰਿ ਭਾਖੁ

Kavacha Kripaan Kattaareeahi Bhaakhi Aanti Ari Bhaakhu ॥

ਸਸਤ੍ਰ ਮਾਲਾ - ੨੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਚੀਨ ਚਿਤ ਮਹਿ ਰਾਖੁ ॥੨੩੪॥

Sakala Naam Sree Baan Ke Cheena Chita Mahi Raakhu ॥234॥

Saying the words “Kavach, Kripaan and Kataari” and adding the world “Ari” at the end, the names of Baan are kept in the mind.234.

ਸਸਤ੍ਰ ਮਾਲਾ - ੨੩੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਸਸਤ੍ਰ ਸਭ ਉਚਰਿ ਕੈ ਅੰਤਿ ਸਬਦ ਅਰਿ ਦੇਹੁ

Prithama Sasatar Sabha Auchari Kai Aanti Sabada Ari Dehu ॥

ਸਸਤ੍ਰ ਮਾਲਾ - ੨੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੩੫॥

Sarba Naam Sree Baan Ke Cheena Chatur Chiti Lehu ॥235॥

Uttering firstly the names of all the weapons and adding the word “Ari” at the end, all the names of Baan are recognized in the mind.235.

ਸਸਤ੍ਰ ਮਾਲਾ - ੨੩੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੂਲ ਸੈਹਥੀ ਸਤ੍ਰੁ ਹਾ ਸਿਪ੍ਰਾਦਰ ਕਹਿ ਅੰਤਿ

Soola Saihthee Sataru Haa Siparaadar Kahi Aanti ॥

ਸਸਤ੍ਰ ਮਾਲਾ - ੨੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲਹਿ ਅਨੰਤ ॥੨੩੬॥

Sakala Naam Sree Baan Ke Nikasata Chalahi Anaanta ॥236॥

Saying the worlds “Shool, Saihathi, Shatruha and Sipraadar” at the end, all the names of Baan get evolved.236.

ਸਸਤ੍ਰ ਮਾਲਾ - ੨੩੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਮਰ ਸੰਦੇਸੋ ਸਤ੍ਰੁਹਾ ਸਤ੍ਰਾਂਤਕ ਜਿਹ ਨਾਮ

Samar Saandeso Sataruhaa Sataraantaka Jih Naam ॥

ਸਸਤ੍ਰ ਮਾਲਾ - ੨੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਬਰਨ ਰਛਾ ਕਰਨ ਸੰਤਨ ਕੇ ਸੁਖ ਧਾਮ ॥੨੩੭॥

Sabhai Barn Rachhaa Karn Saantan Ke Sukh Dhaam ॥237॥

O Baan ! whose names are Samar, Sandesh, Shatruha and Shatruha and Shatrantak, you are the protector of all the Varnas (castes) and giver of comfort to the saints.237.

ਸਸਤ੍ਰ ਮਾਲਾ - ੨੩੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਰ ਪਦ ਪ੍ਰਿਥਮ ਬਖਾਨਿ ਕੈ ਅਰਿ ਪਦ ਬਹੁਰਿ ਬਖਾਨ

Bar Pada Prithama Bakhaani Kai Ari Pada Bahuri Bakhaan ॥

ਸਸਤ੍ਰ ਮਾਲਾ - ੨੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਤ੍ਰੁਹਾ ਕੇ ਸਭੈ ਚਤੁਰ ਚਿਤ ਮਹਿ ਜਾਨ ॥੨੩੮॥

Naam Sataruhaa Ke Sabhai Chatur Chita Mahi Jaan ॥238॥

Saying the word “Var” in the beginning and then uttering the word “Ari”, the names of Baan the destroyer of enemies, continue to be evolved.238.

ਸਸਤ੍ਰ ਮਾਲਾ - ੨੩੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦਖਣ ਆਦਿ ਉਚਾਰਿ ਕੈ ਸਖਣ ਅੰਤਿ ਉਚਾਰ

Dakhn Aadi Auchaari Kai Sakhn Aanti Auchaara ॥

ਸਸਤ੍ਰ ਮਾਲਾ - ੨੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਖਣ ਕੌ ਭਖਣ ਦੀਓ ਸਰ ਸੌ ਰਾਮ ਕੁਮਾਰ ॥੨੩੯॥

Dakhn Kou Bhakhn Deeao Sar Sou Raam Kumaara ॥239॥

Uttering firstly the word “Dakshin” and then saying the word “Bhakshan” at the end, the meaning of Baan is comprehended, because Ram had given the food of Baan to Ravana, the resident of a Southern country and had killed him 239

ਸਸਤ੍ਰ ਮਾਲਾ - ੨੩੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਸਰਾ ਪ੍ਰਿਥਮ ਬਖਾਨਿ ਕੈ ਮੰਡਰਿ ਬਹੁਰਿ ਬਖਾਨ

Risaraa Prithama Bakhaani Kai Maandari Bahuri Bakhaan ॥

ਸਸਤ੍ਰ ਮਾਲਾ - ੨੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਸਰਾ ਕੋ ਬਿਸਿਰਾ ਕੀਯੋ ਸ੍ਰੀ ਰਘੁਪਤਿ ਕੇ ਬਾਨ ॥੨੪੦॥

Risaraa Ko Bisiraa Keeyo Sree Raghupati Ke Baan ॥240॥

Saying “Risra” in the beginning, then the word “Mundari” is uttered and then the Baan of Raghupati (Ram) are comprehended.240.

ਸਸਤ੍ਰ ਮਾਲਾ - ੨੪੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਲੀ ਈਸ ਦਸ ਸੀਸ ਕੇ ਜਾਹਿ ਕਹਾਵਤ ਬੰਧੁ

Balee Eeesa Dasa Seesa Ke Jaahi Kahaavata Baandhu ॥

ਸਸਤ੍ਰ ਮਾਲਾ - ੨੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਾਨ ਰਘੁਨਾਥ ਕੇ ਕੀਯੋ ਕਬੰਧ ਕਬੰਧ ॥੨੪੧॥

Eeka Baan Raghunaatha Ke Keeyo Kabaandha Kabaandha ॥241॥

Raghunath (Ram) chopped into bits with his single Baan and also made the relatives of the mighty Dasgreev Ravana as headless Trunks.241.

ਸਸਤ੍ਰ ਮਾਲਾ - ੨੪੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਭਾਖਿ ਸੁਗ੍ਰੀਵ ਪਦ ਬੰਧੁਰਿ ਬਹੁਰਿ ਬਖਾਨ

Prithama Bhaakhi Sugareeva Pada Baandhuri Bahuri Bakhaan ॥

ਸਸਤ੍ਰ ਮਾਲਾ - ੨੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਜਾਨੀਅਹੁ ਬੁਧਿ ਨਿਧਾਨ ॥੨੪੨॥

Sakala Naam Sree Baan Ke Jaaneeahu Budhi Nidhaan ॥242॥

Saying the word Sugriv in the beginning, then adding the word “Bandh”, the wise people know all the names of Baan.242.

ਸਸਤ੍ਰ ਮਾਲਾ - ੨੪੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗਦ ਪਿਤੁ ਕਹਿ ਪ੍ਰਿਥਮ ਪਦ ਅੰਤ ਸਬਦ ਅਰਿ ਦੇਹੁ

Aangada Pitu Kahi Prithama Pada Aanta Sabada Ari Dehu ॥

ਸਸਤ੍ਰ ਮਾਲਾ - ੨੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੪੩॥

Sakala Naam Sree Baan Ke Cheena Chatur Chiti Lehu ॥243॥

Saying “Angad-Pitr” (Bali) in the beginning and then adding the word “Ari”, all the names of Baan are comprehended .243.

ਸਸਤ੍ਰ ਮਾਲਾ - ੨੪੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਹਨੂਮਾਨ ਕੇ ਨਾਮ ਲੈ ਈਸ ਅਨੁਜ ਅਰਿ ਭਾਖੁ

Hanoomaan Ke Naam Lai Eeesa Anuja Ari Bhaakhu ॥

ਸਸਤ੍ਰ ਮਾਲਾ - ੨੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਚੀਨ ਚਿਤ ਮਹਿ ਰਾਖੁ ॥੨੪੪॥

Sakala Naam Sree Baan Ke Cheena Chita Mahi Raakhu ॥244॥

Uttering the names of Hanuman and adding the words “Ish, Anuj and Ari”, all the names of Baan are understood in the mind.244.

ਸਸਤ੍ਰ ਮਾਲਾ - ੨੪੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਸਬਦ ਪ੍ਰਿਥਮੈ ਉਚਰਿ ਅੰਤਿ ਸਬਦ ਅਰਿ ਦੇਹੁ

Sasatar Sabada Prithamai Auchari Aanti Sabada Ari Dehu ॥

ਸਸਤ੍ਰ ਮਾਲਾ - ੨੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਜਾਨ ਅਨੇਕਨਿ ਲੇਹੁ ॥੨੪੫॥

Sakala Naam Sree Baan Ke Jaan Anekani Lehu ॥245॥

Uttering firstly the word “Shastar” and then adding the word “Ari” at the end, all the names of Baan are known.245.

ਸਸਤ੍ਰ ਮਾਲਾ - ੨੪੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਸਤ੍ਰ ਸਬਦ ਪ੍ਰਿਥਮੈ ਉਚਰਿ ਅੰਤਿ ਅਰਿ ਸਬਦ ਬਖਾਨ

Asatar Sabada Prithamai Auchari Aanti Ari Sabada Bakhaan ॥

ਸਸਤ੍ਰ ਮਾਲਾ - ੨੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ ॥੨੪੬॥

Sakala Naam Sree Baan Ke Leejahu Chatur Pachhaan ॥246॥

The word “Astar” is said in the beginning and the word “Ari” at the end, in this way all the names of Baan are comprehended.246.

ਸਸਤ੍ਰ ਮਾਲਾ - ੨੪੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਚਰਮ ਕੇ ਨਾਮ ਲੈ ਸਭ ਅਰਿ ਪਦ ਕਹਿ ਅੰਤ

Prithama Charma Ke Naam Lai Sabha Ari Pada Kahi Aanta ॥

ਸਸਤ੍ਰ ਮਾਲਾ - ੨੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸਤ੍ਰਾਂਤ ਕੇ ਨਿਕਸਤ ਚਲਹਿ ਬਿਅੰਤ ॥੨੪੭॥

Sakala Naam Sataraanta Ke Nikasata Chalahi Biaanta ॥247॥

Saying all the names of “Charam” and adding the word “Ari” at the end, innumerable names of the enemy-destroying Baan continue to be evolved.247.

ਸਸਤ੍ਰ ਮਾਲਾ - ੨੪੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਨੁ ਤ੍ਰਾਨ ਕੇ ਨਾਮ ਸਭ ਉਚਰਿ ਅੰਤਿ ਅਰਿ ਦੇਹੁ

Tanu Taraan Ke Naam Sabha Auchari Aanti Ari Dehu ॥

ਸਸਤ੍ਰ ਮਾਲਾ - ੨੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਤਾ ਸਿਉ ਕੀਜੈ ਨੇਹੁ ॥੨੪੮॥

Sakala Naam Sree Baan Ke Taa Siau Keejai Nehu ॥248॥

Adding the word “Ari” at the end of tan-tran (armour), all the names of Baan are formed, for which we should exhibit affection.248.

ਸਸਤ੍ਰ ਮਾਲਾ - ੨੪੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਧਨੁਖ ਕੇ ਨਾਮ ਕਹਿ ਅਰਦਨ ਬਹੁਰਿ ਉਚਾਰ

Sakala Dhanukh Ke Naam Kahi Ardan Bahuri Auchaara ॥

ਸਸਤ੍ਰ ਮਾਲਾ - ੨੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਨਿਰਧਾਰ ॥੨੪੯॥

Sakala Naam Sree Baan Ke Cheena Chatur Nridhaara ॥249॥

Saying all the names of Dhanush (bow), and then uttering the word “Ardan”, all the names of Baan are known.249.

ਸਸਤ੍ਰ ਮਾਲਾ - ੨੪੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਨਾਮ ਲੈ ਪਨਚ ਕੇ ਅੰਤਕ ਬਹੁਰਿ ਬਖਾਨ

Prithama Naam Lai Pancha Ke Aantaka Bahuri Bakhaan ॥

ਸਸਤ੍ਰ ਮਾਲਾ - ੨੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਕਰੀਅਹੁ ਚਤੁਰ ਬਖਿਆਨ ॥੨੫੦॥

Sakala Naam Sree Baan Ke Kareeahu Chatur Bakhiaan ॥250॥

Saying the names of Panach (Pratyacha) and then adding the word “Antak”, all the names of Baan are described.250.

ਸਸਤ੍ਰ ਮਾਲਾ - ੨੫੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਪਦ ਪ੍ਰਿਥਮ ਬਖਾਨਿ ਕੈ ਅਰਿ ਪਦ ਬਹੁਰ ਬਖਾਨ

Sar Pada Prithama Bakhaani Kai Ari Pada Bahur Bakhaan ॥

ਸਸਤ੍ਰ ਮਾਲਾ - ੨੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤ ਮੈ ਜਾਨ ॥੨੫੧॥

Sakala Naam Sree Baan Ke Chatur Chita Mai Jaan ॥251॥

Saying the word “Shar” in the beginning and then adding the word “Ari”, all the names of Baan are known mind.251.

ਸਸਤ੍ਰ ਮਾਲਾ - ੨੫੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਪਦ ਪ੍ਰਿਥਮ ਬਖਾਨਿ ਕੈ ਹਾ ਪਦ ਬਹੁਰਿ ਬਖਾਨ

Mriga Pada Prithama Bakhaani Kai Haa Pada Bahuri Bakhaan ॥

ਸਸਤ੍ਰ ਮਾਲਾ - ੨੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗਹਾ ਪਦ ਯਹ ਹੋਤ ਹੈ ਲੀਜਹੁ ਚਤੁਰ ਪਛਾਨ ॥੨੫੨॥

Mrigahaa Pada Yaha Hota Hai Leejahu Chatur Pachhaan ॥252॥

Saying the word “Mrig” in the beginning and then adding the word “Ha”, the word “Mrig-ha is formed, which connotes the Baan, which is the destroyer of the deer, which is recognized in the mind by the wise persons.252.

ਸਸਤ੍ਰ ਮਾਲਾ - ੨੫੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਬਾਨ ਨਾਮ ਤ੍ਰਿਤੀਯ ਧਿਆਇ ਸਮਾਪਤਮ ਸਤੁ ਸੁਭਮ ਸੁਤ ॥੩॥

Eiti Sree Naam Maalaa Puraane Sree Baan Naam Triteeya Dhiaaei Samaapatama Satu Subhama Suta ॥3॥

End of the third chapter entitled “Shri Baan” in Shastar Nam Mala Puran.