ਨਾਇਕ ਪਦ ਕੋ ਬਹੁਰਿ ਭਨੀਜੈ ॥

This shabad is on page 1387 of Sri Dasam Granth Sahib.

ਚੌਪਈ

Choupaee ॥

CHAUPAI


ਧਰਾ ਸਬਦ ਕੋ ਆਦਿ ਬਖਾਨਹੁ

Dharaa Sabada Ko Aadi Bakhaanhu ॥

ਸਸਤ੍ਰ ਮਾਲਾ - ੭੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਇਕ ਸਬਦ ਤਹਾ ਫੁਨਿ ਠਾਨਹੁ

Naaeika Sabada Tahaa Phuni Tthaanhu ॥

ਸਸਤ੍ਰ ਮਾਲਾ - ੭੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਸਠਨਿ ਪਦ ਕੋ ਬਹੁਰਿ ਉਚਰੀਐ

Prisatthani Pada Ko Bahuri Auchareeaai ॥

ਸਸਤ੍ਰ ਮਾਲਾ - ੭੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੈ ਸਭੈ ਬਿਚਰੀਐ ॥੭੦੦॥

Naam Tupaka Kai Sabhai Bichareeaai ॥700॥

Say firstly the word “Dharaa”, then the word “Naayak” and then utter the word “Prashthani”, comprehend all the names of Tupak.700.

ਸਸਤ੍ਰ ਮਾਲਾ - ੭੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਨੀ ਪਦ ਪ੍ਰਥਮੈ ਲਿਖਿ ਡਾਰੋ

Dharnee Pada Parthamai Likhi Daaro ॥

ਸਸਤ੍ਰ ਮਾਲਾ - ੭੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵ ਸਬਦ ਤਿਹ ਅੰਤਿ ਉਚਾਰੋ

Raava Sabada Tih Aanti Auchaaro ॥

ਸਸਤ੍ਰ ਮਾਲਾ - ੭੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਸਠਨਿ ਬਹੁਰਿ ਸਬਦ ਕੋ ਦੀਜੈ

Prisatthani Bahuri Sabada Ko Deejai ॥

ਸਸਤ੍ਰ ਮਾਲਾ - ੭੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਪਛਾਨ ਤੁਪਕ ਕੋ ਲੀਜੈ ॥੭੦੧॥

Naam Pachhaan Tupaka Ko Leejai ॥701॥

Uttering firstly the word “Dharni” and then word “Raav” and afterwards adding the word “Prashthani”, comprehend all the names of Tupak.701.

ਸਸਤ੍ਰ ਮਾਲਾ - ੭੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਨੀਪਤਿ ਪਦ ਆਦਿ ਉਚਾਰੋ

Dharneepati Pada Aadi Auchaaro ॥

ਸਸਤ੍ਰ ਮਾਲਾ - ੭੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਸਠਨਿ ਸਬਦਹਿ ਬਹੁਰਿ ਸਵਾਰੋ

Prisatthani Sabadahi Bahuri Savaaro ॥

ਸਸਤ੍ਰ ਮਾਲਾ - ੭੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਸਭ ਜੀਅ ਜਾਨੋ

Naam Tupaka Ke Sabha Jeea Jaano ॥

ਸਸਤ੍ਰ ਮਾਲਾ - ੭੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਮੈ ਕਛੂ ਭੇਦ ਨਹੀ ਮਾਨੋ ॥੭੦੨॥

Yaa Mai Kachhoo Bheda Nahee Maano ॥702॥

Putteing the word “Dharnipati” in the beginning and afterwards adding the word “Prashthani”, comprehend all the names of Tupak without any difference.702.

ਸਸਤ੍ਰ ਮਾਲਾ - ੭੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਾਰਾਟ ਪਦ ਆਦਿ ਉਚਾਰੋ

Dharaaraatta Pada Aadi Auchaaro ॥

ਸਸਤ੍ਰ ਮਾਲਾ - ੭੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਸਠਨਿ ਪਦ ਕੋ ਬਹੁਰਿ ਸੁ ਧਾਰੋ

Prisatthani Pada Ko Bahuri Su Dhaaro ॥

ਸਸਤ੍ਰ ਮਾਲਾ - ੭੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਜਾਨੋ ਮਨ ਮਾਹੀ

Naam Tupaka Jaano Man Maahee ॥

ਸਸਤ੍ਰ ਮਾਲਾ - ੭੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਮੈ ਭੇਦ ਨੈਕ ਹੂੰ ਨਾਹੀ ॥੭੦੩॥

Yaa Mai Bheda Naika Hooaan Naahee ॥703॥

Saying the word “Dharaaraat” in the beginning and then adding the word “Prashthani”, comprehend th names of Tupak, there is not an iota of falsehood in it.703.

ਸਸਤ੍ਰ ਮਾਲਾ - ੭੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਾਰਾਜ ਪੁਨਿ ਆਦਿ ਉਚਰੀਐ

Dharaaraaja Puni Aadi Auchareeaai ॥

ਸਸਤ੍ਰ ਮਾਲਾ - ੭੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਪ੍ਰਿਸਠਣੀ ਬਹੁਰਿ ਸੁ ਧਰੀਐ

Taahi Prisatthanee Bahuri Su Dhareeaai ॥

ਸਸਤ੍ਰ ਮਾਲਾ - ੭੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸ੍ਰੀ ਨਾਮ ਤੁਪਕ ਕੇ ਹੋਵਹਿ

Sabha Sree Naam Tupaka Ke Hovahi ॥

ਸਸਤ੍ਰ ਮਾਲਾ - ੭੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਸਭ ਗੁਨਿਜਨ ਗੁਨ ਜੋਵਹਿ ॥੭੦੪॥

Jaa Ke Sabha Gunijan Guna Jovahi ॥704॥

Saying the word “Dharaaraaj” in the beginning and then adding the word “Prashthani” with it , the names of Tupak are comprehended, which is eulogized by all.704.

ਸਸਤ੍ਰ ਮਾਲਾ - ੭੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਾ ਸਬਦ ਕੋ ਆਦਿ ਉਚਾਰੋ

Dharaa Sabada Ko Aadi Auchaaro ॥

ਸਸਤ੍ਰ ਮਾਲਾ - ੭੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਸਠਨਿ ਸਬਦ ਸੁ ਅੰਤਿ ਸੁ ਧਾਰੋ

Prisatthani Sabada Su Aanti Su Dhaaro ॥

ਸਸਤ੍ਰ ਮਾਲਾ - ੭੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਤੁਪਕ ਕੇ ਜਾਨੋ

Sakala Naam Tupaka Ke Jaano ॥

ਸਸਤ੍ਰ ਮਾਲਾ - ੭੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਮੈ ਕਛੂ ਭੇਦ ਨਹੀ ਮਾਨੋ ॥੭੦੫॥

Yaa Mai Kachhoo Bheda Nahee Maano ॥705॥

Utter the word “Dharaa” and then add the word “Prashthani” at the end, then comprehend the names of Tupak without any difference.705.

ਸਸਤ੍ਰ ਮਾਲਾ - ੭੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਾ ਸਬਦ ਕੋ ਆਦਿ ਭਨੀਜੈ

Dharaa Sabada Ko Aadi Bhaneejai ॥

ਸਸਤ੍ਰ ਮਾਲਾ - ੭੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਸਬਦ ਤਾ ਪਾਛੇ ਦੀਜੈ

Eiaandar Sabada Taa Paachhe Deejai ॥

ਸਸਤ੍ਰ ਮਾਲਾ - ੭੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਸਠਨਿ ਪਦ ਕੋ ਬਹੁਰਿ ਉਚਾਰੋ

Prisatthani Pada Ko Bahuri Auchaaro ॥

ਸਸਤ੍ਰ ਮਾਲਾ - ੭੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਬੀਚਾਰੋ ॥੭੦੬॥

Sakala Tupaka Ke Naam Beechaaro ॥706॥

Saying the word “Dharaa” in the beginning and then “Indra” and afterwards adding the word “Prashthani”, all the names of Tupak are comprehended.706.

ਸਸਤ੍ਰ ਮਾਲਾ - ੭੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਾ ਸਬਦ ਕੋ ਆਦਿ ਉਚਰੀਐ

Dharaa Sabada Ko Aadi Auchareeaai ॥

ਸਸਤ੍ਰ ਮਾਲਾ - ੭੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਲਕ ਸਬਦ ਸੁ ਅੰਤਿ ਬਿਚਰੀਐ

Paalaka Sabada Su Aanti Bichareeaai ॥

ਸਸਤ੍ਰ ਮਾਲਾ - ੭੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਸਠਨਿ ਪਦ ਕੋ ਬਹੁਰਿ ਬਖਾਨੋ

Prisatthani Pada Ko Bahuri Bakhaano ॥

ਸਸਤ੍ਰ ਮਾਲਾ - ੭੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਨਾਮ ਤੁਪਕ ਕੇ ਜਾਨੋ ॥੭੦੭॥

Sabha Hee Naam Tupaka Ke Jaano ॥707॥

Saying firstly the word “Dharaa”, then adding the word “Paalak” and then uttering the word “Paalak” and then uttering the word “Prashthani”, all the names of Tupak are known.707.

ਸਸਤ੍ਰ ਮਾਲਾ - ੭੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਰੁਜ ਸਬਦ ਕੋ ਆਦਿ ਬਖਾਨੋ

Taruja Sabada Ko Aadi Bakhaano ॥

ਸਸਤ੍ਰ ਮਾਲਾ - ੭੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਥ ਸਬਦ ਤਿਹ ਅੰਤਿ ਪ੍ਰਮਾਨੋ

Naatha Sabada Tih Aanti Parmaano ॥

ਸਸਤ੍ਰ ਮਾਲਾ - ੭੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਸਠਨਿ ਸਬਦ ਸੁ ਬਹੁਰਿ ਭਨੀਜੈ

Prisatthani Sabada Su Bahuri Bhaneejai ॥

ਸਸਤ੍ਰ ਮਾਲਾ - ੭੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਜਾਨ ਤੁਪਕ ਕੋ ਲੀਜੈ ॥੭੦੮॥

Naam Jaan Tupaka Ko Leejai ॥708॥

Saying the word “Taruj” in the beginning and adding the word “Naath” and then uttering the word “Prashthani”, comprehend the names of Tupak.708.

ਸਸਤ੍ਰ ਮਾਲਾ - ੭੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੁਮਜ ਸਬਦ ਕੋ ਆਦਿ ਸੁ ਦੀਜੈ

Darumaja Sabada Ko Aadi Su Deejai ॥

ਸਸਤ੍ਰ ਮਾਲਾ - ੭੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਇਕ ਪਦ ਕੋ ਬਹੁਰਿ ਭਨੀਜੈ

Naaeika Pada Ko Bahuri Bhaneejai ॥

ਸਸਤ੍ਰ ਮਾਲਾ - ੭੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਸਠਨਿ ਸਬਦ ਸੁ ਅੰਤਿ ਬਖਾਨਹੁ

Prisatthani Sabada Su Aanti Bakhaanhu ॥

ਸਸਤ੍ਰ ਮਾਲਾ - ੭੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਨਾਮ ਤੁਪਕ ਕੇ ਮਾਨਹੁ ॥੭੦੯॥

Sabha Hee Naam Tupaka Ke Maanhu ॥709॥

Putting the word “Drumaj” in the beginning, then adding the word “Naayak” and then adding the word “Prashthani” at the end, all the names of Tupak are comprehended.709.

ਸਸਤ੍ਰ ਮਾਲਾ - ੭੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫਲ ਪਦ ਆਦਿ ਉਚਾਰਨ ਕੀਜੈ

Phala Pada Aadi Auchaaran Keejai ॥

ਸਸਤ੍ਰ ਮਾਲਾ - ੭੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਾਛੇ ਨਾਇਕ ਪਦ ਦੀਜੈ

Taa Paachhe Naaeika Pada Deejai ॥

ਸਸਤ੍ਰ ਮਾਲਾ - ੭੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਪ੍ਰਿਸਠਨਿ ਤੁਮ ਸਬਦ ਉਚਾਰੋ

Puni Prisatthani Tuma Sabada Auchaaro ॥

ਸਸਤ੍ਰ ਮਾਲਾ - ੭੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਸਕਲ ਬਿਚਾਰੋ ॥੭੧੦॥

Naam Tupaka Ke Sakala Bichaaro ॥710॥

Uttering firstly the word “Phal”, then the word “Naayak” and then saying the word “Prashthani”, all the names of Tupak are comprehended.710.

ਸਸਤ੍ਰ ਮਾਲਾ - ੭੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਰੁਜ ਸਬਦ ਕੋ ਆਦਿ ਉਚਰੀਐ

Taruja Sabada Ko Aadi Auchareeaai ॥

ਸਸਤ੍ਰ ਮਾਲਾ - ੭੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸਬਦ ਕੋ ਬਹੁਰਿ ਸੁ ਧਰੀਐ

Raaja Sabada Ko Bahuri Su Dhareeaai ॥

ਸਸਤ੍ਰ ਮਾਲਾ - ੭੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਾਛੇ ਪ੍ਰਿਸਠਨਿ ਪਦ ਦੀਜੈ

Taa Paachhe Prisatthani Pada Deejai ॥

ਸਸਤ੍ਰ ਮਾਲਾ - ੭੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਫੰਗ ਜਾਨ ਜੀਅ ਲੀਜੈ ॥੭੧੧॥

Naam Tuphaanga Jaan Jeea Leejai ॥711॥

Saying the word “Taruj” in the beginning and then adding the words “Raaj” and “Prashthani”, the names of Tupak (Tuphang) are known in the mind.711.

ਸਸਤ੍ਰ ਮਾਲਾ - ੭੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਨੀਜਾ ਪਦ ਆਦਿ ਭਨਿਜੈ

Dharneejaa Pada Aadi Bhanijai ॥

ਸਸਤ੍ਰ ਮਾਲਾ - ੭੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਟ ਸਬਦ ਤਾ ਪਾਛੇ ਦਿਜੈ

Raatta Sabada Taa Paachhe Dijai ॥

ਸਸਤ੍ਰ ਮਾਲਾ - ੭੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਸਠਨਿ ਪਦ ਕੋ ਅੰਤਿ ਬਖਾਨੋ

Prisatthani Pada Ko Aanti Bakhaano ॥

ਸਸਤ੍ਰ ਮਾਲਾ - ੭੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਸਭ ਭੇਦ ਮਾਨੋ ॥੭੧੨॥

Naam Tupaka Sabha Bheda Na Maano ॥712॥

Saying the words “Dharni Jaa”, then adding the word “Raat” and afterwards adding the words “Prashthani” , comprehend all the names of Tupak.712.

ਸਸਤ੍ਰ ਮਾਲਾ - ੭੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਛਜ ਸਬਦ ਕੋ ਆਦਿ ਭਨੀਜੈ

Brichhaja Sabada Ko Aadi Bhaneejai ॥

ਸਸਤ੍ਰ ਮਾਲਾ - ੭੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਾਛੈ ਰਾਜਾ ਪਦ ਦੀਜੈ

Taa Paachhai Raajaa Pada Deejai ॥

ਸਸਤ੍ਰ ਮਾਲਾ - ੭੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਸਠਨਿ ਸਬਦ ਸੁ ਅੰਤਿ ਉਚਾਰੋ

Prisatthani Sabada Su Aanti Auchaaro ॥

ਸਸਤ੍ਰ ਮਾਲਾ - ੭੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਸਕਲ ਬਿਚਾਰੋ ॥੭੧੩॥

Naam Tupaka Ke Sakala Bichaaro ॥713॥

Saying the word “Vrakshaj” in the beginning and then adding the words “Raajaa” and “Prashthani”, comprehend all the names of Tupak.713.

ਸਸਤ੍ਰ ਮਾਲਾ - ੭੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਰੁ ਰੁਹ ਅਨੁਜ ਆਦਿ ਪਦ ਦੀਜੈ

Taru Ruha Anuja Aadi Pada Deejai ॥

ਸਸਤ੍ਰ ਮਾਲਾ - ੭੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਇਕ ਪਦ ਕੋ ਬਹੁਰਿ ਭਨੀਜੈ

Naaeika Pada Ko Bahuri Bhaneejai ॥

ਸਸਤ੍ਰ ਮਾਲਾ - ੭੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਸਠਨਿ ਸਬਦ ਅੰਤ ਕੋ ਦੀਨੇ

Prisatthani Sabada Aanta Ko Deene ॥

ਸਸਤ੍ਰ ਮਾਲਾ - ੭੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਹੋਹਿੰ ਨਵੀਨੇ ॥੭੧੪॥

Naam Tupaka Ke Hohiaan Naveene ॥714॥

Saying the words “Taru-ruha-anuj” in the beginning and then adding the words “Naayak” and “Prashthani”, new names of Tupak are evolved.714.

ਸਸਤ੍ਰ ਮਾਲਾ - ੭੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ