ਹੋ ਨਾਮ ਤੁਪਕ ਕੇ ਜਾਨਿ ਹ੍ਰਿਦੈ ਮੈ ਰਾਖੀਐ ॥੭੧੭॥

This shabad is on page 1390 of Sri Dasam Granth Sahib.

ਅੜਿਲ

Arhila ॥

ARIL


ਕਾਸਟ ਕੁੰਦਨੀ ਆਦਿ ਉਚਾਰਨ ਕੀਜੀਐ

Kaastta Kuaandanee Aadi Auchaaran Keejeeaai ॥

ਸਸਤ੍ਰ ਮਾਲਾ - ੭੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਚੀਨ ਚਤੁਰ ਚਿਤ ਲੀਜੀਐ

Naam Tupaka Ke Cheena Chatur Chita Leejeeaai ॥

The names of Tupak are recognized by uttering the words “Kaashth-Kundani”

ਸਸਤ੍ਰ ਮਾਲਾ - ੭੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਛਜ ਬਾਸਨੀ ਸਬਦ ਬਕਤ੍ਰ ਤੇ ਭਾਖੀਐ

Brichhaja Baasanee Sabada Bakatar Te Bhaakheeaai ॥

ਸਸਤ੍ਰ ਮਾਲਾ - ੭੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਾਮ ਤੁਪਕ ਕੇ ਜਾਨਿ ਹ੍ਰਿਦੈ ਮੈ ਰਾਖੀਐ ॥੭੧੭॥

Ho Naam Tupaka Ke Jaani Hridai Mai Raakheeaai ॥717॥

Saying the words “Vraksh-jawaasini” from the mouth, the names of Tupak are know in the heart.717.

ਸਸਤ੍ਰ ਮਾਲਾ - ੭੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਏਸ ਰਜਾ ਸਬਦ ਸੁ ਅੰਤਿ ਬਖਾਨੀਐ

Dhareesa Rajaa Sabada Su Aanti Bakhaaneeaai ॥

ਸਸਤ੍ਰ ਮਾਲਾ - ੭੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਾਛੇ ਕੁੰਦਨੀ ਬਹੁਰਿ ਪਦ ਠਾਨੀਐ

Taa Paachhe Kuaandanee Bahuri Pada Tthaaneeaai ॥

Saying the words “Dhar-Ishwarjaa” and then adding the word “Kundani” after it,

ਸਸਤ੍ਰ ਮਾਲਾ - ੭੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਕਬਿ ਸਭੈ ਚਿਤ ਮਾਝ ਸੁ ਸਾਚ ਬਿਚਾਰੀਯੋ

Sukabi Sabhai Chita Maajha Su Saacha Bichaareeyo ॥

ਸਸਤ੍ਰ ਮਾਲਾ - ੭੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਾਮ ਤੁਪਕ ਕੇ ਸਕਲ ਨਿਸੰਕ ਉਚਾਰੀਯੋ ॥੭੧੮॥

Ho Naam Tupaka Ke Sakala Nisaanka Auchaareeyo ॥718॥

O good poets ! comprehend it ad true and utter the names of Tupak unhesitatingly.718.

ਸਸਤ੍ਰ ਮਾਲਾ - ੭੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਰੁਜ ਬਾਸਨੀ ਆਦਿ ਸੁ ਸਬਦ ਬਖਾਨੀਐ

Taruja Baasanee Aadi Su Sabada Bakhaaneeaai ॥

ਸਸਤ੍ਰ ਮਾਲਾ - ੭੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਸਕਲ ਸੁਕਬਿ ਮਨ ਮਾਨੀਐ

Naam Tupaka Ke Sakala Sukabi Man Maaneeaai ॥

By uttering the word “Tarujawaasini”, all the names of Tupak are comprehended in mind.

ਸਸਤ੍ਰ ਮਾਲਾ - ੭੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਮੈ ਸੰਕ ਕਛੂ ਹ੍ਰਿਦੈ ਮੈ ਕੀਜੀਐ

Yaa Mai Saanka Na Kachhoo Hridai Mai Keejeeaai ॥

ਸਸਤ੍ਰ ਮਾਲਾ - ੭੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਹਾ ਜਹਾ ਇਹ ਨਾਮ ਚਹੋ ਤਹ ਦੀਜੀਐ ॥੭੧੯॥

Ho Jahaa Jahaa Eih Naam Chaho Taha Deejeeaai ॥719॥

Have no doubt about it in your heart and whatever you want, you may use this name.719.

ਸਸਤ੍ਰ ਮਾਲਾ - ੭੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ