ਚੌਪਈ ॥

This shabad is on page 1466 of Sri Dasam Granth Sahib.

ਚੌਪਈ

Choupaee ॥

CHAUPAI


ਮਾਨੁਖਨੀ ਸਬਦਾਦਿ ਭਣੀਜੈ

Maanukhnee Sabadaadi Bhaneejai ॥

ਸਸਤ੍ਰ ਮਾਲਾ - ੧੧੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿਣੀ ਅੰਤਿ ਸਬਦ ਤਿਹ ਦੀਜੈ

Arinee Aanti Sabada Tih Deejai ॥

ਸਸਤ੍ਰ ਮਾਲਾ - ੧੧੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਪਛਾਨਹੁ

Sakala Tupaka Ke Naam Pachhaanhu ॥

ਸਸਤ੍ਰ ਮਾਲਾ - ੧੧੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਹੋ ਜਹਾ ਸਭ ਠਵਰ ਬਖਾਨਹੁ ॥੧੧੫੧॥

Chaho Jahaa Sabha Tthavar Bakhaanhu ॥1151॥

Saying firstly the word “Manushyani” add the word “arini” at the end and know all the names of Tupak and use them as desired.1151.

ਸਸਤ੍ਰ ਮਾਲਾ - ੧੧੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਮਰਤਣੀ ਸਬਦ ਬਖਾਨੋ

Aadi Martanee Sabada Bakhaano ॥

ਸਸਤ੍ਰ ਮਾਲਾ - ੧੧੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਕ ਸਬਦ ਅੰਤਿ ਤਿਹ ਠਾਨੋ

Aantaka Sabada Aanti Tih Tthaano ॥

ਸਸਤ੍ਰ ਮਾਲਾ - ੧੧੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਸਭ ਲਹਿ ਲੀਜੈ

Naam Tupaka Ke Sabha Lahi Leejai ॥

ਸਸਤ੍ਰ ਮਾਲਾ - ੧੧੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਚਾਹੋ ਤਿਹ ਠਵਰ ਭਣੀਜੈ ॥੧੧੫੨॥

Jih Chaaho Tih Tthavar Bhaneejai ॥1152॥

Saying the word “Mratyani” add the word “arini” at the end and know all the names of Tupak you may mention them anywhere as desired.1152.

ਸਸਤ੍ਰ ਮਾਲਾ - ੧੧੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਮਾਨੁਖਨੀ ਸਬਦ ਬਖਾਨੋ

Aadi Maanukhnee Sabada Bakhaano ॥

ਸਸਤ੍ਰ ਮਾਲਾ - ੧੧੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਮਥਣੀ ਅੰਤਿ ਸੁ ਠਾਨੋ

Taa Ke Mathanee Aanti Su Tthaano ॥

ਸਸਤ੍ਰ ਮਾਲਾ - ੧੧੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਸਭ ਲਹਿ ਲਿਜੈ

Naam Tupaka Ke Sabha Lahi Lijai ॥

ਸਸਤ੍ਰ ਮਾਲਾ - ੧੧੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਚਾਹੋ ਤਿਹ ਠਵਰ ਭਣਿਜੈ ॥੧੧੫੩॥

Jih Chaaho Tih Tthavar Bhanijai ॥1153॥

Saying the word “Manini” add the word “mathani” and know all the names of Tupak for using them as desired.1153.

ਸਸਤ੍ਰ ਮਾਲਾ - ੧੧੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਿਖਯਨੀ ਪਦਾਦਿ ਭਣੀਜੈ

Maanikhyanee Padaadi Bhaneejai ॥

ਸਸਤ੍ਰ ਮਾਲਾ - ੧੧੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਸਬਦ ਮਥਣੀ ਤਿਹ ਦੀਜੈ

Aanti Sabada Mathanee Tih Deejai ॥

ਸਸਤ੍ਰ ਮਾਲਾ - ੧੧੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਸਕਲ ਲਹਿਜੈ

Naam Tupaka Ke Sakala Lahijai ॥

ਸਸਤ੍ਰ ਮਾਲਾ - ੧੧੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਚੈ ਜਹਾ ਤਿਹ ਠਵਰ ਭਣਿਜੈ ॥੧੧੫੪॥

Ruchai Jahaa Tih Tthavar Bhanijai ॥1154॥

Saying the word “Manushyani” in the beginning, add the word “mathani” at the end and know all the names of Tupak.1154.

ਸਸਤ੍ਰ ਮਾਲਾ - ੧੧੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰਣੀ ਆਦਿ ਉਚਾਰਣ ਕੀਜੈ

Narnee Aadi Auchaaran Keejai ॥

ਸਸਤ੍ਰ ਮਾਲਾ - ੧੧੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿਣੀ ਅੰਤਿ ਸਬਦ ਤਿਹ ਦੀਜੈ

Arinee Aanti Sabada Tih Deejai ॥

ਸਸਤ੍ਰ ਮਾਲਾ - ੧੧੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸ੍ਰੀ ਨਾਮ ਤੁਪਕ ਕੇ ਜਾਨਹੁ

Sabha Sree Naam Tupaka Ke Jaanhu ॥

ਸਸਤ੍ਰ ਮਾਲਾ - ੧੧੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਮੈ ਭੇਦ ਨੈਕੁ ਪ੍ਰਮਾਨਹੁ ॥੧੧੫੫॥

Yaa Mai Bheda Na Naiku Parmaanhu ॥1155॥

Saying firstly the word “Narni”, add the word “arini” and know all the names of Tupak without any discrimination.1155.

ਸਸਤ੍ਰ ਮਾਲਾ - ੧੧੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਵਨੀ ਸਬਦਾਦਿ ਭਣਿਜੈ

Maanvanee Sabadaadi Bhanijai ॥

ਸਸਤ੍ਰ ਮਾਲਾ - ੧੧੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਅੰਤਿ ਸਤ੍ਰੁ ਪਦ ਦਿਜੈ

Taa Ke Aanti Sataru Pada Dijai ॥

ਸਸਤ੍ਰ ਮਾਲਾ - ੧੧੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਸਕਲ ਲਹੀਜੈ

Naam Tupaka Ke Sakala Laheejai ॥

ਸਸਤ੍ਰ ਮਾਲਾ - ੧੧੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਾ ਮਧਿ ਬਿਨੁ ਸੰਕ ਕਹੀਜੈ ॥੧੧੫੬॥

Sabhaa Madhi Binu Saanka Kaheejai ॥1156॥

Saying firstly the word “manavni”, add the word “Shatru” at the end and know all the names of Tupak without any doubt.1156.

ਸਸਤ੍ਰ ਮਾਲਾ - ੧੧੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ