ਜਗਤੀਸਣੀ ਪਦਾਦਿ ਬਖਾਨੋ ॥

This shabad is on page 1469 of Sri Dasam Granth Sahib.

ਚੌਪਈ

Choupaee ॥

CHAUPAI


ਉਰਵਿਸਣੀ ਸਬਦਾਦਿ ਭਣਿਜੈ

Aurvisanee Sabadaadi Bhanijai ॥

ਸਸਤ੍ਰ ਮਾਲਾ - ੧੧੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਥਣੀ ਅੰਤਿ ਸਬਦ ਤਿਹ ਦਿਜੈ

Mathanee Aanti Sabada Tih Dijai ॥

ਸਸਤ੍ਰ ਮਾਲਾ - ੧੧੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਲਹਿਜਹਿ

Sakala Tupaka Ke Naam Lahijahi ॥

ਸਸਤ੍ਰ ਮਾਲਾ - ੧੧੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਠਵਰ ਬਿਨੁ ਸੰਕ ਭਣਿਜਹਿ ॥੧੧੬੯॥

Sarba Tthavar Binu Saanka Bhanijahi ॥1169॥

Saying firstly the word “Urvishani”, add the word “mathani” at the and know all the names of Tupak.1169.

ਸਸਤ੍ਰ ਮਾਲਾ - ੧੧੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗਤੀਸਣੀ ਪਦਾਦਿ ਬਖਾਨੋ

Jagateesanee Padaadi Bakhaano ॥

ਸਸਤ੍ਰ ਮਾਲਾ - ੧੧੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਸਬਦ ਮਥਣੀ ਤਿਹ ਠਾਨੋ

Aanti Sabada Mathanee Tih Tthaano ॥

ਸਸਤ੍ਰ ਮਾਲਾ - ੧੧੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਪਛਾਨਹੁ

Sakala Tupaka Ke Naam Pachhaanhu ॥

ਸਸਤ੍ਰ ਮਾਲਾ - ੧੧੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਮੈ ਭੇਦ ਰਤੀ ਪ੍ਰਮਾਨਹੁ ॥੧੧੭੦॥

Yaa Mai Bheda Ratee Na Parmaanhu ॥1170॥

Saying firstly the word “Jagtaashani”, add the word “mathani” at the end and know the names of Tupak without any discrimination.1170.

ਸਸਤ੍ਰ ਮਾਲਾ - ੧੧੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਸੁਮਤੇਸਣੀ ਆਦਿ ਉਚਰੀਐ

Basumatesanee Aadi Auchareeaai ॥

ਸਸਤ੍ਰ ਮਾਲਾ - ੧੧੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿਣੀ ਸਬਦ ਅੰਤਿ ਤਿਹ ਧਰੀਐ

Arinee Sabada Aanti Tih Dhareeaai ॥

ਸਸਤ੍ਰ ਮਾਲਾ - ੧੧੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਸਭ ਲਹਿ ਲਿਜਹਿ

Naam Tupaka Ke Sabha Lahi Lijahi ॥

ਸਸਤ੍ਰ ਮਾਲਾ - ੧੧੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਨ ਸੁਨਤ ਬਿਨੁ ਸੰਕ ਭਣਿਜਹਿ ॥੧੧੭੧॥

Sabhan Sunata Binu Saanka Bhanijahi ॥1171॥

Saying firstly the word “Vasumanteshani”, add the word ‘arini” at the and know all the names of Tupak.1171.

ਸਸਤ੍ਰ ਮਾਲਾ - ੧੧੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ