ਅਰਿਣੀ ਸਬਦ ਅੰਤਿ ਤਿਹ ਧਾਰੋ ॥

This shabad is on page 1470 of Sri Dasam Granth Sahib.

ਚੌਪਈ

Choupaee ॥

CHAUPAI


ਸਾਮੁੰਦ੍ਰਣੀ ਏਸਣੀ ਕਹੀਐ

Saamuaandarnee Eesanee Kaheeaai ॥

ਸਸਤ੍ਰ ਮਾਲਾ - ੧੧੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿਣੀ ਅੰਤਿ ਸਬਦ ਕਹੁ ਗਹੀਐ

Arinee Aanti Sabada Kahu Gaheeaai ॥

ਸਸਤ੍ਰ ਮਾਲਾ - ੧੧੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਲੇਹੁ ਸੁਜਨ ਜਨ

Naam Tupaka Ke Lehu Sujan Jan ॥

ਸਸਤ੍ਰ ਮਾਲਾ - ੧੧੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੇ ਅਪਨੇ ਬੀਚ ਸਕਲ ਮਨਿ ॥੧੧੭੫॥

Apane Apane Beecha Sakala Mani ॥1175॥

Saying firstly the word “Samundra-neeshani”, speak the word “arini” and O good men ! know the names of Tupak in your mind.1175

ਸਸਤ੍ਰ ਮਾਲਾ - ੧੧੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਮੁੰਦ੍ਰਣੀਏਸਣੀ ਭਾਖੋ

Saamuaandarneeeesanee Bhaakho ॥

ਸਸਤ੍ਰ ਮਾਲਾ - ੧੧੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿਣੀ ਸਬਦ ਅੰਤਿ ਤਿਹ ਰਾਖੋ

Arinee Sabada Aanti Tih Raakho ॥

ਸਸਤ੍ਰ ਮਾਲਾ - ੧੧੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਸਕਲ ਲਹਿਜੈ

Naam Tupaka Ke Sakala Lahijai ॥

ਸਸਤ੍ਰ ਮਾਲਾ - ੧੧੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਸੁਕਬਿ ਜਨ ਸੁਨਤ ਭਣਿਜੈ ॥੧੧੭੬॥

Sakala Sukabi Jan Sunata Bhanijai ॥1176॥

Saying the word “Samundra-neeshani”, add the word “arini” and know all the names of Tupak.1176.

ਸਸਤ੍ਰ ਮਾਲਾ - ੧੧੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਚਲਾਇਸਣੀ ਆਦਿ ਭਣਿਜੈ

Achalaaeisanee Aadi Bhanijai ॥

ਸਸਤ੍ਰ ਮਾਲਾ - ੧੧੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਥਣੀ ਸਬਦ ਅੰਤਿ ਤਿਹ ਦਿਜੈ

Mathanee Sabada Aanti Tih Dijai ॥

ਸਸਤ੍ਰ ਮਾਲਾ - ੧੧੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਲਹੀਜੈ

Sakala Tupaka Ke Naam Laheejai ॥

ਸਸਤ੍ਰ ਮਾਲਾ - ੧੧੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਵਨ ਠਵਰ ਚਹੀਐ ਤਹ ਦੀਜੈ ॥੧੧੭੭॥

Javan Tthavar Chaheeaai Taha Deejai ॥1177॥

Saying firstly the word “Achleshni”, add the word “mathani” at the end and know the names of Tupak for using them as desired.1177.

ਸਸਤ੍ਰ ਮਾਲਾ - ੧੧੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵਿਪਲੀਸਿਣੀ ਪਦਾਦਿ ਉਚਾਰੋ

Vipaleesinee Padaadi Auchaaro ॥

ਸਸਤ੍ਰ ਮਾਲਾ - ੧੧੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿਣੀ ਸਬਦ ਅੰਤਿ ਤਿਹ ਧਾਰੋ

Arinee Sabada Aanti Tih Dhaaro ॥

ਸਸਤ੍ਰ ਮਾਲਾ - ੧੧੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਪਛਾਨੋ

Sakala Tupaka Ke Naam Pachhaano ॥

ਸਸਤ੍ਰ ਮਾਲਾ - ੧੧੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਮੈ ਭੇਦ ਰੰਚਕ ਜਾਨੋ ॥੧੧੭੮॥

Yaa Mai Bheda Na Raanchaka Jaano ॥1178॥

Saying firstly the word “Vipleeshani”, add the word “arini” at the end and recognize all the names of Tupak without any discrimination1178.

ਸਸਤ੍ਰ ਮਾਲਾ - ੧੧੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ