ਪਤਿ ਮਰਦਨਨੀਹ ਅੰਤਿ ਸਬਦ ਕਹੁ ਡਾਰੀਐ ॥

This shabad is on page 1471 of Sri Dasam Granth Sahib.

ਅੜਿਲ

Arhila ॥

ARIL


ਆਦਿ ਸਾਗਰਾ ਸਬਦ ਬਖਾਨਨ ਕੀਜੀਐ

Aadi Saagaraa Sabada Bakhaann Keejeeaai ॥

ਸਸਤ੍ਰ ਮਾਲਾ - ੧੧੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਸ ਦਰਰਨੀ ਅੰਤਿ ਤਵਨ ਕੋ ਦੀਜੀਐ

Eesa Darranee Aanti Tavan Ko Deejeeaai ॥

ਸਸਤ੍ਰ ਮਾਲਾ - ੧੧੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਸੁਘਰ ਲਹਿ ਲੀਜੀਅਹਿ

Sakala Tupaka Ke Naam Sughar Lahi Leejeeahi ॥

ਸਸਤ੍ਰ ਮਾਲਾ - ੧੧੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਕਬਿਤ ਕਾਬਿ ਕੇ ਬੀਚ ਚਹੋ ਤਹ ਦੀਜੀਅਹਿ ॥੧੧੭੯॥

Ho Kabita Kaabi Ke Beecha Chaho Taha Deejeeahi ॥1179॥

Saying firstly the word “Saagraa”, add the word “Ish-dalanani” and know all the names of Tupak for using them in poetry.1179.

ਸਸਤ੍ਰ ਮਾਲਾ - ੧੧੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਅਰਣਵੀ ਸਬਦਹਿ ਆਦਿ ਉਚਾਰੀਐ

Mahaarnvee Sabadahi Aadi Auchaareeaai ॥

ਸਸਤ੍ਰ ਮਾਲਾ - ੧੧੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਮਰਦਨਨੀਹ ਅੰਤਿ ਸਬਦ ਕਹੁ ਡਾਰੀਐ

Pati Mardanneeha Aanti Sabada Kahu Daareeaai ॥

ਸਸਤ੍ਰ ਮਾਲਾ - ੧੧੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਤੁਪਕ ਕੇ ਸਕਲ ਜਾਨ ਜੀਯ ਰਾਖਅਹਿ

Naam Tupaka Ke Sakala Jaan Jeeya Raakhhi ॥

ਸਸਤ੍ਰ ਮਾਲਾ - ੧੧੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਕਲ ਸੁਜਨ ਜਨ ਸੁਨਤ ਨਿਡਰ ਹੁਇ ਭਾਖੀਅਹਿ ॥੧੧੮੦॥

Ho Sakala Sujan Jan Sunata Nidar Huei Bhaakheeahi ॥1180॥

Saying firstly the word “Mahaa-ranavi”, add the word “Pat-mardanani” at eh end and fearlessly know all the names of Tupak.1180.

ਸਸਤ੍ਰ ਮਾਲਾ - ੧੧੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ