ਤੁਮੀ ਕ੍ਰਿਸਨ ਹ੍ਵੈ ਕੰਸ ਕੇਸੀ ਖਪਾਯੋ ॥

This shabad is on page 1496 of Sri Dasam Granth Sahib.

ਸ੍ਰੀ ਵਾਹਿਗੁਰੂ ਜੀ ਕੀ ਫਤਹਿ

Ikoankaar Sree Vaahiguroo Jee Kee Phatahi ॥


ਸ੍ਰੀ ਭਗੌਤੀ ਨਮ

Sree Bhagoutee Ee Nama ॥

(In Praise of Bhagauti)


ਅਥ ਪਖ੍ਯਾਨ ਚਰਿਤ੍ਰ ਲਿਖ੍ਯਤੇ

Atha Pakhiaan Charitar Likhite ॥

Chandi Chritar


ਪਾਤਿਸਾਹੀ ੧੦

Paatisaahee 10 ॥

(By) Tenth Master, (in) Deviant Metre,


ਭੁਜੰਗ ਛੰਦ ਤ੍ਵਪ੍ਰਸਾਦਿ

Bhujang Chhaand ॥ Tv Prasaadi॥

(By) the Grace of God


ਤੁਹੀ ਖੜਗਧਾਰਾ ਤੁਹੀ ਬਾਢਵਾਰੀ

Tuhee Khrhagadhaaraa Tuhee Baadhavaaree ॥

You are the Broad Sword with decapitating edge.

ਚਰਿਤ੍ਰ ੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਤੀਰ ਤਰਵਾਰ ਕਾਤੀ ਕਟਾਰੀ

Tuhee Teera Tarvaara Kaatee Kattaaree ॥

You are Arrow, Dagger,

ਚਰਿਤ੍ਰ ੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਲਬੀ ਜੁਨਬੀ ਮਗਰਬੀ ਤੁਹੀ ਹੈ

Halabee Junabee Magarbee Tuhee Hai ॥

(And the sword from regions of) Halb, South, and West.

ਚਰਿਤ੍ਰ ੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਹਾਰੌ ਜਹਾ ਆਪੁ ਠਾਢੀ ਵਹੀ ਹੈ ॥੧॥

Nihaarou Jahaa Aapu Tthaadhee Vahee Hai ॥1॥

I can envision you to the limits of my perception.(1)

ਚਰਿਤ੍ਰ ੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਜੋਗ ਮਾਯਾ ਤੁਸੀ ਬਾਕਬਾਨੀ

Tuhee Joga Maayaa Tusee Baakabaanee ॥

You are the capable deity -

ਚਰਿਤ੍ਰ ੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਆਪੁ ਰੂਪਾ ਤੁਹੀ ਸ੍ਰੀ ਭਵਾਨੀ

Tuhee Aapu Roopaa Tuhee Sree Bhavaanee ॥

Sarswati, Roopa and Bhawani.

ਚਰਿਤ੍ਰ ੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਬਿਸਨ ਤੂ ਬ੍ਰਹਮ ਤੂ ਰੁਦ੍ਰ ਰਾਜੈ

Tuhee Bisan Too Barhama Too Rudar Raajai ॥

You are the divinity - Vishnu, Brahma and Shiva, and, Majestically,

ਚਰਿਤ੍ਰ ੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਬਿਸ੍ਵ ਮਾਤਾ ਸਦਾ ਜੈ ਬਿਰਾਜੈ ॥੨॥

Tuhee Bisava Maataa Sadaa Jai Biraajai ॥2॥

You are established in motherly form.(2)

ਚਰਿਤ੍ਰ ੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਦੇਵ ਤੂ ਦੈਤ ਤੈ ਜਛੁ ਉਪਾਏ

Tuhee Dev Too Daita Tai Jachhu Aupaaee ॥

You have created Deities, Demons

ਚਰਿਤ੍ਰ ੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਤੁਰਕ ਹਿੰਦੂ ਜਗਤ ਮੈ ਬਨਾਏ

Tuhee Turka Hiaandoo Jagata Mai Banaaee ॥

Prayer-worthies, Turks and Hindus.

ਚਰਿਤ੍ਰ ੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਪੰਥ ਹ੍ਵੈ ਅਵਤਰੀ ਸ੍ਰਿਸਟਿ ਮਾਹੀ

Tuhee Paantha Havai Avataree Srisatti Maahee ॥

Descending in various Forms,

ਚਰਿਤ੍ਰ ੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਬਕ੍ਰਤ ਤੇ ਬ੍ਰਹਮ ਬਾਦੋ ਬਕਾਹੀ ॥੩॥

Tuhee Bakarta Te Barhama Baado Bakaahee ॥3॥

You have produced the altercating folks.(3)

ਚਰਿਤ੍ਰ ੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਬਿਕ੍ਰਤ ਰੂਪਾ ਤੁਹੀ ਚਾਰੁ ਨੈਨਾ

Tuhee Bikarta Roopaa Tuhee Chaaru Nainaa ॥

You have rueful looks as well as you adore beautiful eyes.

ਚਰਿਤ੍ਰ ੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਰੂਪ ਬਾਲਾ ਤੁਹੀ ਬਕ੍ਰ ਬੈਨਾ

Tuhee Roop Baalaa Tuhee Bakar Bainaa ॥

You are pretty, and, also, you possess contorted features.

ਚਰਿਤ੍ਰ ੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਬਕ੍ਰ ਤੇ ਬੇਦ ਚਾਰੋ ਉਚਾਰੇ

Tuhee Bakar Te Beda Chaaro Auchaare ॥

You enunciate the Four Vedas,

ਚਰਿਤ੍ਰ ੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੀ ਸੁੰਭ ਨੈਸੁੰਭ ਦਾਨੌ ਸੰਘਾਰੇ ॥੪॥

Tumee Suaanbha Naisuaanbha Daanou Saanghaare ॥4॥

But don’t hesitate to decimate the Demons.( 4)

ਚਰਿਤ੍ਰ ੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗੈ ਜੰਗ ਤੋ ਸੌ ਭਜੈ ਭੂਪ ਭਾਰੀ

Jagai Jaanga To Sou Bhajai Bhoop Bhaaree ॥

With you the dread of war increases.

ਚਰਿਤ੍ਰ ੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਧੇ ਛਾਡਿ ਬਾਨਾ ਕਢੀ ਬਾਢਵਾਰੀ

Badhe Chhaadi Baanaa Kadhee Baadhavaaree ॥

The great rulers pray to you and, with the swords and arrows, Annihilate the armies.

ਚਰਿਤ੍ਰ ੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੂ ਨਰਸਿੰਘ ਹ੍ਵੈ ਕੈ ਹਿਰਾਨਾਛ ਮਾਰ੍ਯੋ

Too Narsiaangha Havai Kai Hiraanaachha Maaraio ॥

Guising as Narsing, the Sphinx, you smashed Harnakash.

ਚਰਿਤ੍ਰ ੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੀ ਦਾੜ ਪੈ ਭੂਮਿ ਕੋ ਭਾਰ ਧਾਰ੍ਯੋ ॥੫॥

Tumee Daarha Pai Bhoomi Ko Bhaara Dhaaraio ॥5॥

And incarnating as Varah in the form of a boar, You bore the weight of the earth.(5)

ਚਰਿਤ੍ਰ ੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੀ ਰਾਮ ਹ੍ਵੈ ਕੈ ਹਠੀ ਦੈਤ ਘਾਯੋ

Tumee Raam Havai Kai Hatthee Daita Ghaayo ॥

Manifesting as Rama, you exterminated the stubborn Devil (Rawana).

ਚਰਿਤ੍ਰ ੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੀ ਕ੍ਰਿਸਨ ਹ੍ਵੈ ਕੰਸ ਕੇਸੀ ਖਪਾਯੋ

Tumee Krisan Havai Kaansa Kesee Khpaayo ॥

And turning into Krishana terminated Kans, the semi-bestial.

ਚਰਿਤ੍ਰ ੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਜਾਲਪਾ ਕਾਲਕਾ ਕੈ ਬਖਾਨੀ

Tuhee Jaalapaa Kaalkaa Kai Bakhaanee ॥

You are known as Jalpa, Kalka

ਚਰਿਤ੍ਰ ੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਚੌਦਹੂੰ ਲੋਕ ਕੀ ਰਾਜਧਾਨੀ ॥੬॥

Tuhee Choudahooaan Loka Kee Raajadhaanee ॥6॥

And are the Rani of the fourteen continent.(6)

ਚਰਿਤ੍ਰ ੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਕਾਲ ਕੀ ਰਾਤ੍ਰਿ ਹ੍ਵੈ ਕੈ ਬਿਹਾਰੈ

Tuhee Kaal Kee Raatri Havai Kai Bihaarai ॥

You are roaming around during the nights of death.

ਚਰਿਤ੍ਰ ੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਆਦਿ ਉਪਾਵੈ ਤੁਹੀ ਅੰਤ ਮਾਰੈ

Tuhee Aadi Aupaavai Tuhee Aanta Maarai ॥

You are the initiator of the Universe, and you destroy the Universe.

ਚਰਿਤ੍ਰ ੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਰਾਜ ਰਾਜੇਸ੍ਵਰੀ ਕੈ ਬਖਾਨੀ

Tuhee Raaja Raajesavaree Kai Bakhaanee ॥

You are narrated by the rulers of the rulers,

ਚਰਿਤ੍ਰ ੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਚੌਦਹੂੰ ਲੋਕ ਕੀ ਆਪੁ ਰਾਨੀ ॥੭॥

Tuhee Choudahooaan Loka Kee Aapu Raanee ॥7॥

As you are the Rani of Fourteen continents.(7)

ਚਰਿਤ੍ਰ ੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੈ ਲੋਗ ਉਗ੍ਰਾ ਅਤਿਉਗ੍ਰਾ ਬਖਾਨੈ

Tumai Loga Augaraa Atiaugaraa Bakhaani ॥

People called you as the kindest of kinds,

ਚਰਿਤ੍ਰ ੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੈ ਅਦ੍ਰਜਾ ਬ੍ਯਾਸ ਬਾਨੀ ਪਛਾਨੈ

Tumai Adarjaa Baiaasa Baanee Pachhaani ॥

And you are known through the sacred hymns of Vyas Rishi.

ਚਰਿਤ੍ਰ ੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੀ ਸੇਸ ਕੀ ਆਪੁ ਸੇਜਾ ਬਨਾਈ

Tumee Sesa Kee Aapu Sejaa Banaaeee ॥

You formulate the lion’s retreat,

ਚਰਿਤ੍ਰ ੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਕੇਸਰ ਬਾਹਨੀ ਕੈ ਕਹਾਈ ॥੮॥

Tuhee Kesar Baahanee Kai Kahaaeee ॥8॥

And you are recognized as the lion, as well.(8)

ਚਰਿਤ੍ਰ ੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਤੋ ਸਾਰ ਕੂਟਾਨ ਕਿਰਿ ਕੈ ਸੁਹਾਯੋ

Tuto Saara Koottaan Kiri Kai Suhaayo ॥

The cutting dagger suits your hands,

ਚਰਿਤ੍ਰ ੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਚੰਡ ਮੁੰਡ ਦਾਨੋ ਖਪਾਯੋ

Tuhee Chaanda Aou Muaanda Daano Khpaayo ॥

And you have obliterated the demons of Chund and Mund.

ਚਰਿਤ੍ਰ ੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਰਕਤ ਬੀਜਾਰਿ ਸੌ ਜੁਧ ਕੀਨੋ

Tuhee Rakata Beejaari Sou Judha Keeno ॥

You invaded the enemies called Rakat Beej,

ਚਰਿਤ੍ਰ ੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੀ ਹਾਥ ਦੈ ਰਾਖਿ ਦੇਵੇ ਸੁ ਲੀਨੋ ॥੯॥

Tumee Haatha Dai Raakhi Deve Su Leeno ॥9॥

And you protected the divinity, as well.(9)

ਚਰਿਤ੍ਰ ੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੀ ਮਹਿਕ ਦਾਨੋ ਬਡੇ ਕੋਪਿ ਘਾਯੋ

Tumee Mahika Daano Bade Kopi Ghaayo ॥

In rage you terminated the demons of Mehkhasur,

ਚਰਿਤ੍ਰ ੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੂ ਧੂਮ੍ਰਾਛ ਜ੍ਵਾਲਾਛ ਕੀ ਸੌ ਜਰਾਯੋ

Too Dhoomaraachha Javaalaachha Kee Sou Jaraayo ॥

And burned to death Dhumarach and Javalach.

ਚਰਿਤ੍ਰ ੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੀ ਕੌਚ ਬਕ੍ਰਤਾਪਨੇ ਤੇ ਉਚਾਰ੍ਯੋ

Tumee Koucha Bakartaapane Te Auchaaraio ॥

With impregnable and protective mantras

ਚਰਿਤ੍ਰ ੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਡਾਲਾਛ ਚਿਛੁਰਾਛਸ ਬਿਡਾਰ੍ਯੋ ॥੧੦॥

Bidaalaachha Aou Chichhuraachhasa Bidaaraio ॥10॥

You finished Bidalach and Chichrachas.(10)

ਚਰਿਤ੍ਰ ੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੀ ਡਹ ਡਹ ਕੈ ਡਵਰ ਕੋ ਬਜਾਯੋ

Tumee Daha Daha Kai Davar Ko Bajaayo ॥

You beat the drum of invasion and,

ਚਰਿਤ੍ਰ ੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਕਹ ਕਹ ਕੈ ਹਸੀ ਜੁਧੁ ਪਾਯੋ

Tuhee Kaha Kaha Kai Hasee Judhu Paayo ॥

Then, jovially, penetrated the warfare.

ਚਰਿਤ੍ਰ ੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਅਸਟ ਅਸਟ ਹਾਥ ਮੈ ਅਸਤ੍ਰ ਧਾਰੇ

Tuhee Asatta Asatta Haatha Mai Asatar Dhaare ॥

Holding eight weapons in your eight arms, you won over the invincible brave-enemies,

ਚਰਿਤ੍ਰ ੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੈ ਜੈ ਕਿਤੇ ਕੇਸ ਹੂੰ ਤੇ ਪਛਾਰੇ ॥੧੧॥

Ajai Jai Kite Kesa Hooaan Te Pachhaare ॥11॥

And holding them from their hair knocked them down.( 11)

ਚਰਿਤ੍ਰ ੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਯੰਤੀ ਤੁਹੀ ਮੰਗਲਾ ਰੂਪ ਕਾਲੀ

Jayaantee Tuhee Maangalaa Roop Kaalee ॥

You are Jayanti, Mangal, Kali, Kapali

ਚਰਿਤ੍ਰ ੧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਪਾਲਨਿ ਤੁਹੀ ਹੈ ਤੁਹੀ ਭਦ੍ਰਕਾਲੀ

Kapaalani Tuhee Hai Tuhee Bhadarkaalee ॥

You are , Bhadarkali, Durga,

ਚਰਿਤ੍ਰ ੧ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੁਗਾ ਤੂ ਛਿਮਾ ਤੂ ਸਿਵਾ ਰੂਪ ਤੋਰੋ

Darugaa Too Chhimaa Too Sivaa Roop Toro ॥

And epitome of benevolence and emancipation.

ਚਰਿਤ੍ਰ ੧ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੂ ਧਾਤ੍ਰੀ ਸ੍ਵਾਹਾ ਨਮਸਕਾਰ ਮੋਰੋ ॥੧੨॥

Too Dhaataree Savaahaa Namasakaara Moro ॥12॥

You are universal protector, and I pay my obeisance to you.(l2)

ਚਰਿਤ੍ਰ ੧ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਪ੍ਰਾਤ ਸੰਧ੍ਯਾ ਅਰੁਨ ਬਸਤ੍ਰ ਧਾਰੇ

Tuhee Paraata Saandhaiaa Aruna Basatar Dhaare ॥

Adoring red apparels, it is you, and in white clothes you are Usha

ਚਰਿਤ੍ਰ ੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੰ ਧ੍ਯਾਨ ਮੈ ਸੁਕਲ ਅੰਬਰ ਸੁ ਧਾਰੇ

Tumaan Dhaiaan Mai Sukala Aanbar Su Dhaare ॥

And Sandhiya, wherefore capturing all the minds.

ਚਰਿਤ੍ਰ ੧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਪੀਤ ਬਾਨਾ ਸਯੰਕਾਲ ਧਾਰ੍ਯੋ

Tuhee Peet Baanaa Sayaankaal Dhaaraio ॥

You, yourself, put on yellow garments, but You dislodge the ascetics

ਚਰਿਤ੍ਰ ੧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਸਾਧੂਅਨ ਕੋ ਮਹਾ ਮੋਹ ਟਾਰ੍ਯੋ ॥੧੩॥

Sabhai Saadhooan Ko Mahaa Moha Ttaaraio ॥13॥

(In yellow robes) of their infatuation.(l3)

ਚਰਿਤ੍ਰ ੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਆਪ ਕੋ ਰਕਤ ਦੰਤਾ ਕਹੈ ਹੈ

Tuhee Aapa Ko Rakata Daantaa Kahai Hai ॥

You, with the red teeth,

ਚਰਿਤ੍ਰ ੧ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਬਿਪ੍ਰ ਚਿੰਤਾਨ ਹੂੰ ਕੋ ਚਬੈ ਹੈ

Tuhee Bipar Chiaantaan Hooaan Ko Chabai Hai ॥

Destroy the apprehension of the Brahmins.

ਚਰਿਤ੍ਰ ੧ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਨੰਦ ਕੇ ਧਾਮ ਮੈ ਔਤਰੈਗੀ

Tuhee Naanda Ke Dhaam Mai Aoutarigee ॥

You incarnated in the house of Nand (as Krishna),

ਚਰਿਤ੍ਰ ੧ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁ ਸਾਕੰ ਭਰੀ ਸਾਕ ਸੋ ਤਨ ਭਰੈਗੀ ॥੧੪॥

Tu Saakaan Bharee Saaka So Tan Bharigee ॥14॥

Because you were brimful with Faculty.(14)

ਚਰਿਤ੍ਰ ੧ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁ ਬੌਧਾ ਤੁਹੀ ਮਛ ਕੋ ਰੂਪ ਕੈ ਹੈ

Tu Boudhaa Tuhee Machha Ko Roop Kai Hai ॥

ਚਰਿਤ੍ਰ ੧ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਕਛ ਹ੍ਵੈ ਹੈ ਸਮੁੰਦ੍ਰਹਿ ਮਥੈ ਹੈ

Tuhee Kachha Havai Hai Samuaandarhi Mathai Hai ॥

ਚਰਿਤ੍ਰ ੧ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਆਪੁ ਦਿਜ ਰਾਮ ਕੋ ਰੂਪ ਧਰਿ ਹੈ

Tuhee Aapu Dija Raam Ko Roop Dhari Hai ॥

ਚਰਿਤ੍ਰ ੧ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਛਤ੍ਰਾ ਪ੍ਰਿਥੀ ਬਾਰ ਇਕੀਸ ਕਰਿ ਹੈ ॥੧੫॥

Nichhataraa Prithee Baara Eikeesa Kari Hai ॥15॥

ਚਰਿਤ੍ਰ ੧ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਆਪ ਕੌ ਨਿਹਕਲੰਕੀ ਬਨੈ ਹੈ

Tuhee Aapa Kou Nihkalaankee Bani Hai ॥

You, incarnating as Nihaqlanki (Kalki),

ਚਰਿਤ੍ਰ ੧ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਹੀ ਮਲੇਛਾਨ ਕੋ ਨਾਸ ਕੈ ਹੈ

Sabhai Hee Malechhaan Ko Naasa Kai Hai ॥

Shattered the outcastes.

ਚਰਿਤ੍ਰ ੧ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਇਯਾ ਜਾਨ ਚੇਰੋ ਮਯਾ ਮੋਹਿ ਕੀਜੈ

Maaeiyaa Jaan Chero Mayaa Mohi Keejai ॥

O my matriarch, endow me with your benevolence,

ਚਰਿਤ੍ਰ ੧ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਹੌ ਚਿਤ ਮੈ ਜੋ ਵਹੈ ਮੋਹਿ ਦੀਜੈ ॥੧੬॥

Chahou Chita Mai Jo Vahai Mohi Deejai ॥16॥

And let me perform the way I elect.(l6)

ਚਰਿਤ੍ਰ ੧ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ