ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਚੰਡੀ ਚਰਿਤ੍ਰੇ ਪ੍ਰਥਮ ਧ੍ਯਾਇ ਸਮਾਪਤਮ ਸਤੁ ਸੁਭਮ ਸਤੁ ॥੧॥੪੮॥ਅਫਜੂੰ॥

This shabad is on page 1502 of Sri Dasam Granth Sahib.

ਸਵੈਯਾ

Savaiyaa ॥

Savaiyya


ਮੇਰੁ ਕਿਯੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਦੂਸਰ ਤੋਸੌ

Meru Kiyo Trin Te Muhi Jaahi Gareeba Nivaaja Na Doosar Tosou ॥

From a straw You can raise my status to as high as Sumer Hills and there is none other as benevolent to the poor as You.

ਚਰਿਤ੍ਰ ੧ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਲ ਛਿਮੋ ਹਮਰੀ ਪ੍ਰਭੁ ਆਪੁਨ ਭੂਲਨਹਾਰ ਕਹੂੰ ਕੋਊ ਮੋ ਸੌ

Bhoola Chhimo Hamaree Parbhu Aapuna Bhoolanhaara Kahooaan Koaoo Mo Sou ॥

There is none other as pardonable as You.

ਚਰਿਤ੍ਰ ੧ - ੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਵ ਕਰੈ ਤੁਮਰੀ ਤਿਨ ਕੇ ਛਿਨ ਮੈ ਧਨ ਲਾਗਤ ਧਾਮ ਭਰੋਸੌ

Seva Kari Tumaree Tin Ke Chhin Mai Dhan Laagata Dhaam Bharosou ॥

A little service to You is abundantly rewarded instantly.

ਚਰਿਤ੍ਰ ੧ - ੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕਲਿ ਮੈ ਸਭਿ ਕਲਿ ਕ੍ਰਿਪਾਨ ਕੀ ਭਾਰੀ ਭੁਜਾਨ ਕੋ ਭਾਰੀ ਭਰੋਸੌ ॥੪੭॥

Yaa Kali Mai Sabhi Kali Kripaan Kee Bhaaree Bhujaan Ko Bhaaree Bharosou ॥47॥

In the Kal-age one can only depend on the sword, the faculty and self determination.(47)

ਚਰਿਤ੍ਰ ੧ - ੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡਿ ਅਖੰਡਨ ਖੰਡ ਕੈ ਚੰਡਿ ਸੁ ਮੁੰਡ ਰਹੇ ਛਿਤ ਮੰਡਲ ਮਾਹੀ

Khaandi Akhaandan Khaanda Kai Chaandi Su Muaanda Rahe Chhita Maandala Maahee ॥

The immortal heroes were annihilated, and their pride-filled heads were thrown on the earth.

ਚਰਿਤ੍ਰ ੧ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੰਡਿ ਅਦੰਡਨ ਕੋ ਭੁਜਦੰਡਨ ਭਾਰੀ ਘਮੰਡ ਕਿਯੋ ਬਲ ਬਾਹੀ

Daandi Adaandan Ko Bhujadaandan Bhaaree Ghamaanda Kiyo Bala Baahee ॥

The egocentric, to whom no other could inflict punishment, you, with your vigorous arms, made pride-less.

ਚਰਿਤ੍ਰ ੧ - ੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਥਾਪਿ ਅਖੰਡਲ ਕੌ ਸੁਰ ਮੰਡਲ ਨਾਦ ਸੁਨਿਯੋ ਬ੍ਰਹਮੰਡ ਮਹਾ ਹੀ

Thaapi Akhaandala Kou Sur Maandala Naada Suniyo Barhamaanda Mahaa Hee ॥

Once again Indra was established to rule the Creation and the happiness was ensued.

ਚਰਿਤ੍ਰ ੧ - ੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੂਰ ਕਵੰਡਲ ਕੋ ਰਨ ਮੰਡਲ ਤੋ ਸਮ ਸੂਰ ਕੋਊ ਕਹੂੰ ਨਾਹੀ ॥੪੮॥

Karoor Kavaandala Ko Ran Maandala To Sama Soora Koaoo Kahooaan Naahee ॥48॥

You adore the bow, and there is none other hero as great as you.( 48)(1)

ਚਰਿਤ੍ਰ ੧ - ੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਚੰਡੀ ਚਰਿਤ੍ਰੇ ਪ੍ਰਥਮ ਧ੍ਯਾਇ ਸਮਾਪਤਮ ਸਤੁ ਸੁਭਮ ਸਤੁ ॥੧॥੪੮॥ਅਫਜੂੰ॥

Eiti Sree Charitar Pakhiaane Chaandi Charitare Parthama Dhaiaaei Samaapatama Satu Subhama Satu ॥1॥48॥aphajooaan॥

This Auspicious Chritar of Chandi (the Goddess) ends the First Parable of the Chritars. Completed with Benediction. (1)(48)