ਏਕ ਅਪਸਰਾ ਇੰਦ੍ਰ ਕੇ ਜਾਤ ਸਿੰਗਾਰ ਬਨਾਇ ॥

This shabad is on page 1503 of Sri Dasam Granth Sahib.

ਦੋਹਰਾ

Doharaa ॥

Dohira


ਚਿਤ੍ਰਵਤੀ ਨਗਰੀ ਬਿਖੈ ਚਿਤ੍ਰ ਸਿੰਘ ਨ੍ਰਿਪ ਏਕ

Chitarvatee Nagaree Bikhi Chitar Siaangha Nripa Eeka ॥

There lived in the city of Chitervati, a Raja called Chitar Singh.

ਚਰਿਤ੍ਰ ੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਕੇ ਗ੍ਰਿਹ ਸੰਪਤਿ ਘਨੀ ਰਥ ਗਜ ਬਾਜ ਅਨੇਕ ॥੧॥

Te Ke Griha Saanpati Ghanee Ratha Gaja Baaja Aneka ॥1॥

He enjoyed abundance of wealth, and possessed numerous material goods, chariots, elephants and horses.(1)

ਚਰਿਤ੍ਰ ੨ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਰੂਪ ਅਨੂਪ ਅਤਿ ਜੋ ਬਿਧਿ ਧਰਿਯੋ ਸੁਧਾਰਿ

Taa Ko Roop Anoop Ati Jo Bidhi Dhariyo Sudhaari ॥

He had been bestowed with beautiful physical features

ਚਰਿਤ੍ਰ ੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰੀ ਆਸੁਰੀ ਕਿੰਨ੍ਰਨੀ ਰੀਝਿ ਰਹਤ ਪੁਰ ਨਾਰਿ ॥੨॥

Suree Aasuree Kiaannranee Reejhi Rahata Pur Naari ॥2॥

The consorts of the gods and demons, the female Sphinxes and the town fairies, were all enchanted.(2)

ਚਰਿਤ੍ਰ ੨ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਅਪਸਰਾ ਇੰਦ੍ਰ ਕੇ ਜਾਤ ਸਿੰਗਾਰ ਬਨਾਇ

Eeka Apasaraa Eiaandar Ke Jaata Siaangaara Banaaei ॥

A fairy, bedecking herself, was ready to go to Indra, the Celestial Raja of the Rajas,

ਚਰਿਤ੍ਰ ੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖ ਰਾਇ ਅਟਕਤਿ ਭਈ ਕੰਜ ਭਵਰ ਕੇ ਭਾਇ ॥੩॥

Nrikh Raaei Attakati Bhaeee Kaanja Bhavar Ke Bhaaei ॥3॥

But she stymied on the vision of that Raja, like a butterfly on the sight of a flower.(3)

ਚਰਿਤ੍ਰ ੨ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ