ਚੌਪਈ ॥

This shabad is on page 1507 of Sri Dasam Granth Sahib.

ਚੌਪਈ

Choupaee ॥

Chaupaee


ਬਚਨ ਸੁਨਤ ਕ੍ਰੁਧਿਤ ਨ੍ਰਿਪ ਭਯੋ

Bachan Sunata Karudhita Nripa Bhayo ॥

ਚਰਿਤ੍ਰ ੨ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਨ ਹੇਤ ਸੁਤਹਿ ਲੈ ਗਯੋ

Maaran Heta Sutahi Lai Gayo ॥

Hearing this the Raja flew into rage and took his son to kill him.

ਚਰਿਤ੍ਰ ੨ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰਿਨ ਆਨਿ ਰਾਵ ਸਮੁਝਾਯੋ

Maantrin Aani Raava Samujhaayo ॥

ਚਰਿਤ੍ਰ ੨ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯਾ ਚਰਿਤ੍ਰ ਕਿਨਹੂੰ ਪਾਯੋ ॥੩੦॥

Triyaa Charitar Na Kinhooaan Paayo ॥30॥

But his ministers made him to perceive that the Chritars were not easily discernable.(30)(1)

ਚਰਿਤ੍ਰ ੨ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੁਤਿਯ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨॥੭੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Dutiya Charitar Samaapatama Satu Subhama Satu ॥2॥78॥aphajooaan॥

Second Parable of Auspicious Chritars Conversation of the Raja and the Minister, Completed with Benediction. (2)(78)